Basmati 1847 lagane wale Kisan jrur dekhe | ਬਾਸਮਤੀ 1847 ਲਗਾਉਣ ਵਾਲੇ ਜਰੂਰ ਦੇਖਣ

Sdílet
Vložit
  • čas přidán 20. 10. 2023
  • #basmati #1847 #variety
  • Zábava

Komentáře • 19

  • @gurnamsingh8058
    @gurnamsingh8058 Před 9 měsíci +7

    ਇਸ ਦੇ ਚੌਲ ਮਿਨੀ ਸੈਲਰ ਤੋਂ ਕਟਾ ਕੇ ਵੇਖੇ ਬਹੁਤ ਹੀ ਵਧੀਆ ਚੌਲ ਨਿਕਲੇ ਤੇ ਬਣਦੇ ਵੀ ਬਹੁਤ ਸੁਆਦ, ਪੁਰਾਣੇ ਹੋ ਕੇ ਹੋਰ ਵੀ ਵਧੀਆ ਹੋਣਗੇ ਸੋ ਖਾਣ ਵਾਲਿਆਂ ਲਈ ਬਾਸਮਤੀ 1847 ਬਹੁਤ ਵਧੀਆ ਵੀ ਤੇ ਕੁਛ ਸਸਤੀ ਵੀ,ਚੌਲਾਂ ਦਾ ਝਾੜ ਵੀ ਤਕਰੀਬਨ 70% ਹੈ।

  • @punjabsingh1875
    @punjabsingh1875 Před 9 měsíci +6

    ਵੀਰ ਜੀ 1847 ਦਾ ਝਾੜ 20 ਕੁਵਿਟਲ ਹੀ ਜ਼ਿਆਦਾ ਤਰ ਕਿਸਾਨਾਂ ਦਾ ਆਇਆ

  • @RanjitSingh-jf6nv
    @RanjitSingh-jf6nv Před 9 měsíci +4

    ਸਹੀ ਕਿਹਾ ਵੀਰ ਜੀ

  • @AntreevSoch
    @AntreevSoch Před 9 měsíci +3

    ਵੀਰ ਜੀ ਵਪਾਰੀ ਪਰਮਲ 111ਝੋਨਾ,114, ਇਸ ਵਾਰ 200 ਰੁਪਏ ਵੱਧ ਰੇਟ ਖਰੀਦ ਕੀਤਾ ਹੈ ਜੋ ਬਾਸਮਤੀ ਚਾਵਲ ਚ ਰਲਾ ਕਹਿਣ ਗੇ 1847 ਬਾਸਮਤੀ ਹੈ ਇਹਨਾਂ ਨੂੰ ਕੋਈ ਨਹੀਂ ਪੁੱਛਦਾ ❤❤❤

  • @user-sp1nw3xm9t
    @user-sp1nw3xm9t Před 2 měsíci +1

    Bai g 1847 hath nl harvest ho jndi aa ??

  • @manpreetbhullar9722
    @manpreetbhullar9722 Před 9 měsíci +3

    Good vr

  • @deepbrar7840
    @deepbrar7840 Před 9 měsíci +2

    100/ sahi aa ji

  • @gurbhajsingh9927
    @gurbhajsingh9927 Před 9 měsíci +1

    Good job

  • @punjabsingh1875
    @punjabsingh1875 Před 9 měsíci +3

    ਭਰਾ ਜੀ 1885 ਵੀ ਫੇਲ ਹੈ ਇਹ ਨਿਸਰ ਨਹੀਂ ਰਹੀ ਦਾਣੇ ਵੀ ਦਾਗੀ ਹੁਦੇ ਜਾਂਦੇ ਹਨ

  • @sohanbatti6911
    @sohanbatti6911 Před 9 měsíci +2

    Right

  • @jassidhu4907
    @jassidhu4907 Před 9 měsíci +3

    100❤❤❤❤❤❤

  • @SatnampawarPawar-tc2zi
    @SatnampawarPawar-tc2zi Před 3 měsíci

    Jina m

  • @dhanmindersingh2890
    @dhanmindersingh2890 Před 9 měsíci +2

    Veer g 1692 sangrur mandi wich 3695 nu lggi aa

  • @swagpunjabda
    @swagpunjabda Před 9 měsíci +3

    Apne 4 din hoge y vechi nu 70 mn jhad tn hoa rate 2835 lgi

  • @GurpreetSingh-bh3xi
    @GurpreetSingh-bh3xi Před 9 měsíci +1

    1718 da rate kinna niklea

  • @ratheefarm744
    @ratheefarm744 Před 9 měsíci +1

    Bhai 67 man hoi 4 oct. Nu 3271

  • @gurtejsidhu7262
    @gurtejsidhu7262 Před 9 měsíci +2

    Kal dogar Pusa te pila Pusa vaddia 92 man ho gia 🙏🙏🙏