ਗਿੱਦੜਵਿੰਡੀ ਵਾਲੇ ਪੁੱਲ ਤੋ ਮਿਲੇ ਬਜੁਰਗ ਦਾ ਮਿਲਆ ਪਰਿਵਾਰ , ਭੈਣ ਨੂੰ ਵੇਖ ਬਜੁਰਗ ਬਾਪੂ ਲੱਗ ਪਿਆ ਰੋਣ

Sdílet
Vložit
  • čas přidán 5. 09. 2024
  • ਗਿੱਦੜਵਿੰਡੀ ਵਾਲੇ ਪੁੱਲ ਤੋ ਮਿਲੇ ਬਜੁਰਗ ਦਾ ਮਿਲਆ ਪਰਿਵਾਰ , ਭੈਣ ਨੂੰ ਵੇਖ ਬਜੁਰਗ ਬਾਪੂ ਲੱਗ ਪਿਆ ਰੋਣ
    ਇਸ ਵੀਡੀੳ ਦਾ ਪਹਿਲਾ ਭਾਗ • ਜੰਗਲੀ ਜਾਨਵਰਾਂ ਪਾੜ ਦੇਣਾ...

Komentáře • 40

  • @babaratandevsewasocietymarhana

    ਇਸ ਵੀਡੀੳ ਦਾ ਪਹਿਲਾ ਭਾਗ czcams.com/video/zc_oMQBSWQ8/video.htmlsi=PLxvDvDUEflViqZh

  • @BarinderkaurHundal
    @BarinderkaurHundal Před měsícem

    ਵੀਰ ਜੀ ਤੁਸੀ ਬਹੁਤ ਵਧੀਆ ਸੇਵਾ ਕਰਦੇ ਵਿਛੜਿਆ ਨੂੰ ਪਰਿਵਾਰ ਨਾਲ ਮਿਲਾਉਦੇ ਆ ਵਾਹਿਗੂਰੁ ਜੀ ਤੰਦਰੁਸਤੀਆ ਬਖਸੇ ਤੁਹਾਨੂੰ ਸਾਰਿਆ ਨੂੰ🙏🏿🙏🏿

  • @pardeepmann5688
    @pardeepmann5688 Před měsícem +4

    ਬਾਬਾ ਜੀ ਤੁੱਸੀ ਬਹੁੱਤ ਹੀ ਸ਼ਲਾਹੁੱਣ ਯੋਗ ਕੰਮ ਕਰ ਰਹੇ ਹੋ , ਸੋ ਬਹੁੱਤ ਬਹੁੱਤ ਧੰਨਵਾਂਦ ॥ Pardeep Singh Mann USA , ਪਿਛੌਕੜ ਖਾਂਸ ਬੰਗਾਂ ਸ਼ਹਿਰ॥

  • @mazhariqbalislamicvideos4828
    @mazhariqbalislamicvideos4828 Před měsícem +1

    Ap Sab teem wale dukhi insanyet ki help kar ke bohat bohat hi umda aur khoobsurat kam kar Rahe han

  • @majorsingh4297
    @majorsingh4297 Před měsícem

    ਆਪਣਾ ਤਾਂ ਸਿਧਾਂਤ ਵੀਰ ਜੀ ਇਹ ਹੈ,ਏਕ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ,,,,ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ

    • @babaratandevsewasocietymarhana
      @babaratandevsewasocietymarhana  Před měsícem

      ਮਾਫੀ ਮੰਗਦਾ ਵੀਰੇ ਅੱਗੇ ਤੋ ਸ਼ਿਕਾਇਤ ਦਾ ਮੌਕਾ ਨਹੀ ਦਵਾਗਾ

  • @RanjeetSandhu-ne4wr
    @RanjeetSandhu-ne4wr Před měsícem

    ਸਭ ਤੋਂ ਵੱਡੀ ਸੇਵਾ 🙏🙏🙏

  • @RameshKumar-fr1vz
    @RameshKumar-fr1vz Před měsícem +1

    ਭਰਾ ਜੀ ਸਾਰੇ ਹੀ ਇਨਸਾਨ ਇੱਕ ਰੱਬ ਦੇ ਬੰਦੇ ਹੁੰਦੇ ਹਨ ਸੇਵਾ ਕਰਦੇ ਹੋਂ ਤੁਸੀਂ ਬਹੁਤ ਚੰਗੀ ਗੱਲ ਹੈ ਪਰ ਇੱਕ ਨੂੰ ਪੇਹਲ ਦੁਜੇ ਨੂੰ ਹੋਰ ਸੱਚ ਦਸੇਓ ਇਹ ਬੰਣਦਾ ਵਾ ਆਸ਼ਰਮ ਵਿਚ ਸਬ ਰਬ ਵਰਗੇ ਹਨ ਕੋਈ ਸਿੱਖ ਮੁਸਲਮਾਨ ਹਿੰਦੂ ਨਹੀਂ ਪੇਹ੍ਲਾਂ ਇਨਸਾਨ ਹਨ ਫਿਰ ਵੀ ਬੂਰਾ ਲੱਗੇ ਤਾਂ ਮਾਫ਼ ਕਰਨਾ ਜੀ ਸਦਾ ਚੜ੍ਹਦੀ ਕਲਾ ਚ ਰਹੋ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏

  • @user-wj6xm4qm4c
    @user-wj6xm4qm4c Před měsícem

    ਜਾਉਦੇ ਵਸਦੇ ਰਹੋ ਵੀਰੇ ਰੱਬ ਲੰਮੀਆਂ ਉਮਰਾਂ ਦੇ ਵੇ ਖੁਸ਼ ਰੱਖੇ ਰੱਬ🎉🎉🎉🎉🎉🎉🎉🎉🎉🎉❤❤❤❤❤ ਪਹਿਲਾਂ ਕਮੰਟ ਕੀਤਾ ਵੀਰੇ

  • @rattandhaliwal
    @rattandhaliwal Před měsícem

    ਵਾਹਿਗੁਰੂ ਸੇਵਾ ਵਾਲੇ ਵੀਰਾਂ ਨੂੰ ਹਰ ਖੁਸ਼ੀ ਦੇਵੇ।

  • @majorsingh4297
    @majorsingh4297 Před měsícem

    ਇਨ੍ਹਾਂ ਵਧੀਆ ਕੰਮ ਕਰਦੇ ਹੋ ਵੀਰ ਫਿਰ ਤੇਰ ਮੇਰ ਕਿਉਂ ਪਲੀਜ਼ ਵੀਰ ਜੀ ਤੁਸੀਂ ਗੁਰਪ੍ਰੀਤ ਵੀਰ ਤੇ ਪਾਲ ਵੀਰ ਓਹਨਾਂ ਵਰਗਾ ਵਤੀਰਾ ਰੱਖੋ,ਪਰ ਅਸੀਂ ਤਾਂ ਤੁਹਾਡੇ ਪੈਰਾਂ ਵਰਗੇ ਵੀ ਨਹੀਂ, ਗੁੱਸਾ ਨਹੀਂ ਕਰਨਾ ਜੱਗੀ ਵੀਰ ਜੀਓ

  • @RajuShah-zr3om
    @RajuShah-zr3om Před měsícem

    ਰਾਜੂ ਸਾਹ ਸਾਨੀਪੁਰ 🌹🙏🙏🌹🙏🙏🌹🕋🤲🤲🌹👏👏🌹👍

  • @HarPreet-yp5rm
    @HarPreet-yp5rm Před měsícem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @punjabsingh5090
    @punjabsingh5090 Před měsícem

    ਵਾਹਿਗੁਰੂ ਜੀ ਉਮਰ ਲੰਮੀ ਕਰੇ ਤੇਰੀ ਬਾਈ ਜੀ

  • @charnkaila5698
    @charnkaila5698 Před měsícem

    Waheguru Ji Maher Karenge ❤

  • @KrishanKumar-vo9uf
    @KrishanKumar-vo9uf Před měsícem

    Waheguru ji 🙏🙏

  • @sukhdavsingh1947
    @sukhdavsingh1947 Před měsícem +1

    Waheguru waheguru ji ❤❤❤❤❤❤❤❤❤❤

  • @Totakhan-ln5qv
    @Totakhan-ln5qv Před měsícem

    👌🤲🤲🤲🙏

  • @roshangrover144
    @roshangrover144 Před měsícem

    Waheguru ji Mehar karan ji

  • @gurmaildhaliwal9510
    @gurmaildhaliwal9510 Před měsícem

    🙏🙏🙏🙏🙏🙏🙏🙏🙏🙏🙏

  • @_Amritsar_california_
    @_Amritsar_california_ Před měsícem

    🙏🏻

  • @JaipeeradiJi
    @JaipeeradiJi Před měsícem

    Baba ji 🙏 waheguru ji 🙏♥️ tuhanu chardikala vich rakhe par tuc saareya nu ek saman samjho koi farak na Rakho ki oh dusare dharm da ah dusare Dharam da sewa tuhade bohot vadi aa jay koi galti hoi hova ta maaf karyo

  • @nanakchandkamboj5844
    @nanakchandkamboj5844 Před měsícem

    Jeonde rho jagjeet singh ji ❤❤❤

  • @Bhullar-qw9jm
    @Bhullar-qw9jm Před měsícem

    Waheguru ji mehar karo

  • @NirmalSingh-by3dp
    @NirmalSingh-by3dp Před měsícem

    Very good

  • @RanjeetSingh-ls6xv
    @RanjeetSingh-ls6xv Před měsícem

    Jaggi veer oh bacha kithe jine kan banwaye hoye si jo kush din phllla mileya si...dikh ni riha oh..

  • @user-ok8ib3pw6g
    @user-ok8ib3pw6g Před měsícem

    ❤❤

  • @user-wd9gi5tl6v
    @user-wd9gi5tl6v Před měsícem

    ❤🎉

  • @gurtejsingh9710
    @gurtejsingh9710 Před měsícem

    वाहेगरुजी।रब।सबनु।लमीयां।ऊमरा।बकसे

  • @sukhichahal3448
    @sukhichahal3448 Před měsícem

    ❤❤

  • @sangitadhillon3799
    @sangitadhillon3799 Před měsícem

    Awaz bahut ghat c ..guest nu v mic dea kro ji

  • @user-ie5eh2py5v
    @user-ie5eh2py5v Před měsícem

    .........................................

  • @user-rv4ul2yq6o
    @user-rv4ul2yq6o Před měsícem +1

    Waheguru ji waheguru ji

  • @saabsingh3736
    @saabsingh3736 Před měsícem

    Waheguru ji 🙏

  • @alamjitnirmaan4964
    @alamjitnirmaan4964 Před měsícem

    Waheguru g🙏