ਵਿਨੀਪੈਗ ਵਿੱਚ ਘਰਾਂ ਦੇ ਰੇਟ। ਕੰਮ ਦੇ ਹਾਲ ਤੇ ਪੱਕੇ ਹੋਣ ਦਾ ਪ੍ਰੋਗਰਾਮ। ਵਿਨੀਪੈਗ ਦਾ ਜੀਵਨ। life in Winnipeg jobs

Sdílet
Vložit
  • čas přidán 7. 09. 2024
  • life in Winnipeg PR programs Home prices #punjabi #india #hindi #information #pind #punjab #canada #pindawale #farmer #community

Komentáře • 25

  • @Jaswin-gu2od
    @Jaswin-gu2od Před měsícem +2

    ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਮੈਂ ਤੁਹਾਨੂੰ ਆਪਣਾ ਕਹਾਣੀ ਸੁਣਾਵਾਂਗੀ ਇੱਕ ਬੰਦਾ ਹੁੰਦਾ ਉਹਨੂੰ ਪਿੰਡ ਵਿੱਚ ਕੋਈ ਪਸੰਦ ਨਹੀਂ ਕਰਦਾ ਹੁੰਦਾ ਗਾ ਉਹ ਪਿੰਡ ਛੱਡ ਕੇ ਲੁਧਿਆਣੇ ਚਲਿਆ ਜਾਂਦਾ ਤੇ ਲੁਧਿਆਣੇ ਵੀ ਉਹਨੂੰ ਕੋਈ ਪਸੰਦ ਨਹੀਂ ਕਰਦਾ ਗਾ। ਉਹ ਕੱਪੜੇ ਨਵੇਂ ਪਾਉਂਦਾ ਗੱਡੀ ਨਵੀਂ ਲੈਂਦਾ ਦੇਸ਼ ਬਦਲ ਦਿੰਦਾ ਈਵਨ ਕਿ ਕੈਨੇਡਾ ਚਲਾਇਆ ਜਾਂਦਾ ਕੈਨੇਡਾ ਜਾ ਕੇ ਵੀ ਉਹਨੂੰ ਕੋਈ ਪਸੰਦ ਨਹੀਂ ਆਉਂਦਾ ਗਾ ਕਦੇ ਕਹਿਣ ਦਾ ਉਹ ਐਡਾ ਮਾੜਾ ਉੱਥੇ ਪੈਸੇ ਨਹੀਂ ਉਥੇ ਲੋਕ ਨਹੀਂ ਚੰਗੇ ਮੈਨੂੰ ਬੁਲਾਉਂਦੇ ਨਹੀਂ ਆਹ ਨਹੀਂ ਉਹ ਨਹੀਂ ਉਹ ਨਹੀਂ ਮਤਲਬ ਭੰਡੀ ਜਾਣ ਨਿੰਦਾ ਹੀ ਕਰੀ ਜਾਣੀ ਉਹਨੇ ਪਰ ਕਿ ਜਦੋਂ ਕਿ ਫਿਰ ਕਿਸੇ ਸਿਆਣੇ ਬੰਦੇ ਨੇ ਉਹਨੂੰ ਦੱਸਿਆ ਕਿ ਦੇਸ਼ ਨਹੀਂ ਕੋਈ ਮਾੜਾ ਹੁੰਦਾ ਗਾ ਕੋਈ ਪਿੰਡ ਨਹੀਂ ਮਾੜਾ ਹੁੰਦਾ ਗਾ ਤੇਰੀ ਸੋਚ ਮਾੜੀ ਹ ਜਿੰਨਾ ਚਿਰ ਵੀਰ ਜੀ ਤੂੰ ਆਪਦੀ ਸੋਚ ਨਹੀਂ ਨਾ ਬਦਲਦਾ ਗਾ ਤੈਨੂੰ ਕੋਈ ਬੰਦੇ ਉਥੇ ਮਾੜੇ ਮਿਲ ਗਏ ਹੋਣੇ ਇੱਕ ਦੋ ਹੁਣ ਉਥੇ ਲੱਖਾਂ ਪੰਜਾਬੀ ਰਹਿ ਰਹੇ ਨੇ ਲੱਖਾਂ ਦੁਨੀਆ ਰਹਿ ਰਹੀ ਹ ਉਹਨਾਂ ਦਾ ਕਿਆ ਨਹੀਂ ਵਿਨੀ ਪੈੱਗ ਮਾੜਾ ਚਲੋ ਇੱਕ ਦੋ ਗੱਲਾਂ ਹੋ ਸਕਦੀਆਂ ਵੀ ਨਹੀਂ ਚੱਕ ਰਹੀਆਂ ਮਾੜੀਆਂ ਪਰ ਜਿੰਨੀਆਂ ਵੀਰ ਜੀ ਤੁਸੀਂ ਵਿਨੀ ਪਿੱਗ ਬਾਰੇ ਮਾੜਾ ਬੋਲਿਆ ਨਾ ਤੁਹਾਨੂੰ ਆਪਦੀ ਸੋਚ ਬਦਲਣ ਦੀ ਲੋੜ ਹ ਕਿਸੇ ਚੰਗੇ ਡਾਕਟਰ ਕੋਲੇ ਜਾਓ

  • @mandeep2060
    @mandeep2060 Před 9 měsíci +5

    Veere koi changi gall v dass deyo winnipeg baare ke kise ne jaana e aa

  • @rashnambassi1498
    @rashnambassi1498 Před 6 měsíci +2

    ਬਾਈ ਕਿਉਂ ਗਲਤ ਜਾਣਕਾਰੀ ਦੇ ਰਿਹਾ, ਜਿਹੜੇ ਵਿੰਨੀਪੈਗ ਸਟੱਡੀ ਕਰਦੇ ਨੇ ਓਹਨਾਂ ਨੂੰ ਪੀ ਆਰ ਬਹੁਤ ਛੇਤੀ ਮਿਲਦੀ ਆ,

  • @rashnambassi1498
    @rashnambassi1498 Před 6 měsíci +3

    ਬਾਈ ਜੇਕਰ ਤੈਨੂੰ ਵਧੀਆ ਬੰਦੇ ਨੀ ਮਿਲੇ ਤੇ ਤੇਰਾ ਦਿਲ ਨੀ ਲੱਗਿਆ ਤਾਂ ਇਸ ਚ ਵਿੰਨੀਪੈਗ ਦਾ ਕੀ ਕਸੂਰ,

  • @rohitsharma4305
    @rohitsharma4305 Před 13 dny

    Good ❤

  • @akwinderkaur5517
    @akwinderkaur5517 Před 8 měsíci +1

    Ok theak

  • @AmrikSingh-qs7pl
    @AmrikSingh-qs7pl Před 9 měsíci +3

    22 g tu maenu paira bhoot lagda veer g

  • @Luna.cupcake
    @Luna.cupcake Před 5 měsíci +1

    Winnipeg is best city for trucking taxi and very cheap home bhai jhoot bol reha

  • @parampunia6243
    @parampunia6243 Před 9 měsíci

    Hi… me old caregiver job labh rahi h jekar koi hove ta dasyo I really need I lost my job last week
    I living in north west

  • @BaljinderSingh-gm6qc
    @BaljinderSingh-gm6qc Před 9 měsíci +4

    ਇਹਦਾ ਤਾਂ ਆਪ ਦਾ ਹੀ ਜੀ ਨਹੀਂ ਲੱਗਿਆ ਵਿਨੀਪੈੱਗ, ਫੇਰ ਇਹ ਤਾਂ ਉਸ ਦੇ ਅਧਾਰ ਤੇ ਹੀ ਗੱਲਾਂ ਕਰੀ ਜਾਦਾ ਏ ਹੋਰ ਇਸ ਨੂੰ ਕੋਈ ਜਿਆਦਾ ਜਾਣਕਾਰੀ ਤਾਂ ਲੱਗਦੀ ਨਹੀਂ l

  • @ranarealestate97
    @ranarealestate97 Před 9 měsíci

    Good

  • @understandable8387
    @understandable8387 Před měsícem

    Need wala right

  • @MatureTaks
    @MatureTaks Před 6 měsíci

    veere tere 200 points katte gye lagde winnipeg ch.............chal koi na rule sabb lyi same a

  • @gteji9989
    @gteji9989 Před 9 měsíci +2

    Ku Badnam Kar reha a said city nu tu kam kar Apne

  • @sattukaler5623
    @sattukaler5623 Před 8 měsíci +1

    Y aona ma wanipeg

  • @sunnysfunnyfamily
    @sunnysfunnyfamily Před 8 měsíci

    O bhrava ontario ch kharcha vi tan dekh kinna

  • @singhBHUPINDERPAL
    @singhBHUPINDERPAL Před 7 měsíci

    ਸਾਉਣ ਦੇ ਅੰਨ੍ਹੇ ਨੂੰ ਹਰਾ ਹੀ ਹਰਾ

  • @kamaljeetsidhu6777
    @kamaljeetsidhu6777 Před 2 měsíci

    Totly rong

  • @insanefamily12
    @insanefamily12 Před 9 měsíci

    Baramatan kive aa

  • @gteji9989
    @gteji9989 Před 9 měsíci

    Apne Ap Nu sadro