Video není dostupné.
Omlouváme se.
ਕੱਲ ਤੋਂ ਪੰਜਾਬ ਟੂਰ ਸ਼ੁਰੂ । Punjabi Travel Couple | Punjab Tour | Ripan & Khushi
Vložit
- čas přidán 8. 01. 2022
- In this video you can see detail about our Punjab Tour.
All India Trip Series Link:
www.youtube.com/watch?v=Y-_oS...
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#Punjab #PunjabTour #PunjabiTravelCouple
#PunjabiTravelCouple #RipanKhushi #Allindiatrip
If you want to contact us, drop an email on
travelwithripankhushi@gmail.com
Hello veere and khushi ji... bhut bhut jada udeekan han sanu v ❤❤❤❤❤ i am very verybig fan of your vlogs....👌👌👌bhut sohna bullet shingar leya ha 😊😊 bhut intzaar punjab tour da
ਜੇਕਰ ਝੰਡੇ ਨਾਲ ਇੰਡੀਆ ਵੀ ਨਾਲ ਹੁੰਦਾ ਤਾ ਨਜਾਰਾ ਹੋਰ ਹੋਣਾ ਸੀ ਤੁਹਾਡੀਆ ਸਾਰੀਆਮੁਵੀਆ ਦੇਖੀਆ ਦਿਲ ਖੁਸ ਕੀਤਾ ਮੱਲਾ ਗੁਡੀ ਬਹੁਤਚੰਗੀਏ ਬਾਬਾ ਚੜਦੁਕਲਾ ਰੱਖੇ ਖੁਸੀਆ ਦੇਵੇ ਤੇ ਟਾਇਮ ਤੇ ਪੁਤ ਵੀ ਦੇਵੇ ਉਸਦਾ ਨਾਮ ਹੋਵੇ,,ਉਡਦਾ ਪੰਜਾਬੀ ਸੇਰ,,ਜਿਵੇ ਤੁਸੀ ਉਡਦੇ ਹੋ ਜੋੜੀ ਨੁੰ ਟਰੱਕ ਡਰਾਇਵਰ ਦਾ ਅਸੀਰਵਾਦ
ਰਿਪਨ ਅਤੇ ਖੁਸ਼ੀ ! ਨਵੇਂ ਟੂਰ ਲਈ ਤੁਹਾਨੂੰ ਢੇਰ ਸਾਰੀਆਂ ਸ਼ੁਭ-ਕਾਮਨਾਵਾਂ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ🙏
ਨਵੇਂ ਟੂਰ ਲਈ best of luck 💐💐💐
ਪ੍ਰਮਾਤਮਾ ਇਸੇ ਤਰਾਂ ਆਪਣਾ ਮੇਹਰ ਭਰਿਆ ਹੱਥ ਤੁਹਾਡੇ ਤੇ ਰੱਖੇ
🙏🙏🙏🙏🙏
ਬਰਨਾਲੇ ਆਕੇ ਮੁੜ ਗਏ ਪੁੱਤ ਸਾਨੂੰ ਮਿਲ ਜਾਂਦੇ ਸਾਨੂੰ ਬਹੁਤ ਵਧੀਆ ਲੱਗਦੇ ਹੋ🙏🏽🙏🏽🙏🏽🙏🏽🙏🏽🙏🏽
ਵਾਂ ਤਾਰਾ ਸਿੰਘ ਮਾਘੀ da ਮੇਲਾ 13,14,15 ਜਨਵਰੀ ਨੂੰ ਮਨਾਇਆ ਜਾਂਦਾ ਹੈ ਜੀ
ਮੁਕਤਸਰ ਮਾਘੀ ਮੇਲੇ ਤੇ ਵੀ ਆਇਓਂ , ਘੋਡ਼ਿਆਂ ਵਾਲਾ ਮੇਲਾ ਵੀ ਦੇਖਿਓ , ਮੇਲੇ ਤੋਂ ਅਗਲੇ ਦਿਨ ਹੋਲਾ ਮਹੱਲਾ ਵੀ ਨਿਹੰਗ ਸਿੰਘਾਂ ਵੱਲੋਂ
ਬਾਕੀ ਰੀਪਨ ਤੇ ਖੁਸ਼ੀ ਜੀ ਤੁਹਾਡੀਆਂ ਵੀਡੀਓਜ਼ ਵੇਖਣ ਦੇ ਯੋਗ ਹਨ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰ ਜੀ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ
Very nice.ji.ਪਰਮਾਤਮਾ। ਤੁਹਾਡੀ।।।ਟੂਰ।ਸਫ਼ਲ।ਕਰੇ
ਪਰਮਾਤਮਾ ਤੁਹਾਡਾ ਪੰਜਾਬ ਟੂਰ ਸਫਲ ਕਰੇ ਵੱਲੋਂ vicky sohi vlogs barnala near sherpur
ਵਾਹਿਗੁਰੂ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।
How come I can’t see how manny subscribers you have ..anyway..love ur videos watched all your 141 videos in one 1 weak ..n..waiting for punjab tours videos eagerly
Good job veer khich chalo bullet siraa, good ripan nd khushi
ਰੀਪਨ ਬਾਈ ਵਧਾਈਆਂ ਬੁਹਤ ਵਾਧੀਆ ਕੰਮ ਕੀਤਾ ਤੂਸੀਂ ਮੈ ਛੋਡੀ ਵੀਡੀਓ ਹਰ ਰੋਜ ਦੇਖਦਾ ਰਿਹਦਾ ਹਾਂ ਪਿੰਡ ਰੰਗੀਆਂ ਤੋ ਜਿਲਾ ਸੰਗਰੂਰ
Bai ji buhat vadia kam karde a modern art wale preet bai huni te Raju bullet wala bai v
Sukar aa…. Trip start hoyea … gud luck both u guys…
Good luck paji and di
Veer ji sri muktsar sahib jror ayio... ਮਾਘੀ ਮੇਲਾ shuru hon ja riha boht kuj dekhn nu miloga tuhanu... 🙏🏻
ਵਿਡੀਓ ਬੜੀਆਂ ਦੇਖਦੇ ਹਾਂ ਪਰ ਆਨੰਦ ਮਾਣਦਾ ਹਾਂ ਥੋਡੀ ਵੀਡੀਓ ਦੇਖਕੇ।ਉਮਰ ਦਾ ਵੱਡਾ ਹਾਂ ਸੋ ਅਸ਼ੀਰਵਾਦ ਹਮੇਸ਼ਾ ਥੋਡੇ ਨਾਲ।
god bless uh👍🏻 best of luck for journey❤️❤️❤️
God bless you both beta ji aap da saffar best of luck 🙏🙏
ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਬਖਸ਼ੇ
ਅਸੀ ਮਿਲ ਤਾ ਸਕਦੇ ਨਹੀਂ ਥੋਨੂੰ ਬੱਸ ਥੋਡਾ ਹਰ ਵਲੋਗ ਹੀ ਤੁਹਾਡੇ ਦਰਸ਼ਨ ਹਨ ਕਿਉਂ ਕੇ ਸਾਡਾ ਏਰੀਆ Mkt. Sahib ਹੈ ਜੋ ਥੋਡੇ ਟੂਰ ਤੋਂ ਦੂਰ ਹੈ |
god bless uu guys 🤗 lots of love too both of uu ❤️💕
Sister ne bahut vdiya gll akhi ladies lyi inspiration aa
waheguru mehar krn tai thoda safar vadiya rahe ....
Gud luck... Both...
Ssaji. Have wonderful trip. God bless🙏🙏🙏 you both.
All the very best. Dhyaan Rakheo.
SSA Paji, Best Wishes for New Adventure!
ਬਹੁਤ ਬਹੁਤ ਧੰਨਵਾਦ ਵੀਰ ਤੁਹਾਡਾ ਜੋ ਤੁਸੀਂ ਪੁਰਾਣੀਆਂ ਵਿਰਾਸਤਾਂ ਦਿਖਾਂਦੇ ਹੋ ਵੀਰ ਜੀ ਕਪੂਰਥਲਾ ਦੀਆਂ ਪੁਰਾਣੀਆਂ ਵਿਰਾਸਤਾਂ ਜ਼ਰੂਰ ਹਰ ਚੀਜ਼ ਦੀਆਂ ਦਿਖਾਏਉ ਜੀ ਮੇਹਰਬਾਨੀ ਕਦੇ ਕੁਰੁਕਸ਼ੇਤਰ ਜ਼ਰੂਰ ਦਿਖਾਏਉ ਜੀ 🙏
ਕਦੇ ਕੁਰੁਕਸ਼ੇਤਰ ਸਾਡੇ ਕੋਲ ਜ਼ਰੂਰ ਆਏਉ ਜੀ 🙏
Congratulations paji kala ghoda leya tusi te baki best of luck rabb tuwanu hmesha khush rkhe te god bless you 🙏🏿
Bai ji GO pro camera na use karo kuch ni dikhda binga tedde Meda dikhda. Te Asi dislike Dabaa dena he
ਬਾਈ ਦੀ ਜੈ ਖੁਸ਼ੀ ....
ਜਿੰਦ ਮੇਰੇ ਬਚਪਨ ਦਾ ਆੜੀ, ਸਾਡੀ ਗਲੀ ਦਾ ਮੁੰਡਾ ❤️
ਰਿਪਨ ਅਤੇ ਖੁਸ਼ੀ ਵੀਰ ਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ ਮੇਰਾ ਪਿੰਡ ਕੱਟੂ ਜ਼ਿਲ੍ਹਾ ਬਰਨਾਲਾ
Luv u khushi te ripan bhai g
All the best punjabi travel couple
ਵਾਹਿਗੁਰੂ ਮੇਹਰ ਕਰੇ
ਚੜ੍ਹਦੀਕਲਾ
May Waheguru bless both of you for new journey
God Bless You 🙏
Stay Blessed 🙏🙏
Best of luck for new tour 🙏
ਨਵੇਂ ਟੂਰ ਲਈ ਢੇਰ ਸਾਰੀਆਂ ਸ਼ੁੱਭ ਕਾਮਨਾਵਾਂ
Y Ji asi sode sare vlog dekhde ah bhot vadea hunde aa y Ji request a tusi Talwandi sabo v aeo sada pind burj mansa aa baga ala
SAT SRI AKAL JI BOTH OF YOU , PLEASE RIDE SAFELY , ANY DRIVER 'S BEST HABIT , PROTECT YOURSELF & PROTECT OTHERS TOO. GOD BLESS YOU BOTH OF YOU , WAHEGURU PARAMATMA JI SABH DA BHLA KARNA JI . WAITING FOR YOUR NEW VIDEO . THANKS ATE SAT SRI AKAL JI.
SSA! Gud luck for ur trip :) from Italy
Best wishes for new tour
Well done both of u virji😍
Beautiful beautiful video beta ji I m Harjinder Singh Stockholm Sweden
Best of luck God bless you
Best of luck to you both and have a safe journey
Ranabaljinder from New York USA
Khusi ji tusi bahut vdya bolde o 👍👍
Gud veer Ji God bless you veer Ji
Best of luck both of u
ਨਕੋਦਰ ਤੋ ਕਪੂਰਥਲਾ ਰੋਡ ਤੇ ਪਿੰਡ ਮਲ੍ਹੀਆਂ ਕਲਾ ਨੇੜੇ ਦੱਖਣੀ ਸਰਾ ਹੈ ਦੇਖਉ ਜਰੂਰ, ਫ਼ਰੀ ਹੈ ਕੋਈ ਫੀਸ ਨਹੀਂ
Putr pls get mudguard flap fitted on front mudguard to protect horns from mud
Veer g nd bhen g tuc sachi great ho
Best of luck to both
ਗੰਗਾ ਨਗਰ ਅੰਧਵਿਦਿਆਲਾ ਬਾਈ ਦੇਖਣ ਵਾਲਾ ਪੰਜਾਬੀ ਸੰਤ ਹਨ ਉਥੇ
bht ghaint vlog
Best wishes and stay safe 💞
Waheguru meaher rahke sarbat te ji
Welcome to kartar pur Pakistan
Veer ji.
Hoshiarpur wal v aayeo jroor. 🙏
Most welcome from fazilka
Best of luck both of you 👍
Very very nice video 👌👍
God bless you guys
Best of luck to you
Happy journey best wishes
Best of luck veere
Best of luck 👍
Best of luck
God Bless you 👍👍👍
ਸੋਹਣਾ ਵਲੌਗ
ਜੀ ਆਇਆਂ ਨੂੰ from fazilka
hanji vrr wel come
👌👌
Abohar to dabwali road te mera pind ah idhar ah e ta mil k jana
Veer ji rajpura nu v ajo
We are waiting 🤠
Very nice 👌 brother And sister
Gud bless you
Bhot badia ji
Veer jdo mile kde sanu b aw punjabi travel couple sticker wali hudi gift krna sanu ,public u nu gift dindi bt u sanu kryo love you bro nd bhabhi ji
👍👍
Vere notification ni aunde ki vjha ho skdi....?
Your parces helmet for kushi for sefty
Nc vlog
Best of luck 🤞🏻
ਪਰਮਾਤਮਾ ਤੁਹਾਡਾ ਟੂਰ ਸਫਲ ਕਰੇ
ਯਾਰ I am waiting
God bless you baro
veer ji hotel di bajaiye ghar ah jana veerji sade
ਵਧਾਈਆਂ ਜੀ
Tarn Taran toh mai ji harry ayo Aladinpur pind v
ਸਤਿ ਸ੍ਰੀ ਅਕਾਲ ਵੀਰ👍
Good luck bro
Congratulations tour de
Congratulations 👏
Good luck 😉
❤️❤️🙏🙏