Video není dostupné.
Omlouváme se.
ਇੱਕ ਪਾਰਟੀ ਐਸੀ ਨੋਟ : ਵਿਆਹ ਦਾ ਖਾਸ ਪ੍ਰਬੰਧ ਹੈ । Shadi.com party | tokra Tv
Vložit
- čas přidán 4. 04. 2023
- Welcome to our club and family show , tokra tv 📺 .
In today’s video we a fictional character’s marriage.
Hope you guys will get it that this all happening is made for fun and entertaining purposes only.
Please don’t judge this video without reach end .
Stay blessed always and thank you for sharing tokra tv 📺☺️🙏🏻
Team tokra tv 📺
Thank you 🙏🏻
ਕਿਆ ਬਾਤ ਏ ਟੋਕਰਾ ਟੀਵੀ ਵਾਲਿਉ।ਬਹੁਤ ਸਮੇ ਬਾਦ ਚਿਹਰੇ ਤੇ ਹਾਸਾ ਆਇਆ।ਹਮੇਸਾ ਖੁਸ ਰਹੋ❤
ਲੀਡਰਾਂ ਦਾ ਅਸਲੀ ਚਿਹਰਾ ਨੰਗਾ ਕਰਤਾ ਭਿੰਦੇ ਬਾਈ ਨੇ 😂
ਸਤਿ ਸ੍ਰੀ ਆਕਾਲ ਦੋਵੇਂ ਭਰਾਵਾਂ ਨੂੰ ਬਹੁਤ ਵਧੀਆ ਵੀਡੀਓ ਹੁੰਦੀਆ ਸਾਫ਼ ਸੁਥਰੀ ਕਾਮੇਡੀ ਪਰਿਵਾਰ ਵਿੱਚ ਬੈਠਕੇ ਦੇਖਣ ਵਾਲੀਆਂ ਵੀਡੀਓ ਹੁੰਦੀਆਂ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Sahi gal ah es sarkar ne eh tan kam vadiya kita hai ki appne jinye v ਮੰਤਰੀ ਸੰਤਰੀ ਸਾਰੇ ਹੀ vihha te 😂😂😂😂 ne tokra tv jinda baad
Ede jinna talented banda koi ni industry ch. He deserves to act in movie.
Asi Langer di line ch mile c😂😂😂😂😂
ਅਗਲੇ MLA ਦੇ ਵਿਆਹ ਤੇ ਉਨ੍ਹਾਂ ਕੈਮਰਾਮੈਨ ਟੋਕਰਾ ਟੀਵੀ ਦਾ ਚੱਕ ਲੈ ਜਾਣਾ 😅😂
ਘਰ ਦਿਆ ਦਾ ਪੂਰਾ ਸਹਿਜੋਗ ਰਿਹਾ ਇਸ ਵੀਡਿਉ ਵਿੱਚ।
Masi bhog ale kapde paa ai 😆😅😅 epic line
ਹਾਏ ਰੱਬਾ ਨਾਮ ਟੋਕਰਾ ਟੀਵੀ ਬਹੁਤ ਹੀ ਬਾ ਕਮਾਲ ਵੀਡੀਓ।🤣🤣🤣🤣🤣🤣
ਵਾਹ ਜੀ ਵਾਹ🎉🎉😂
Madam di acting bhut vadiya 👌👌👌😊
Very very great work brother
Both of you very funny
🇱🇷🇺🇸
Bahut Vdia lgyyy raho bai
ਬਹੁਤ ਖੂਬ ਜਨਾਬ ਨਜ਼ਾਰਾ ਆ ਗਿਆ, ਜਿਉਂਦੇ ਰਹੋ
Love you brothers video ਦੇਖ ਕੇ ਮਜਾ ਆ ਜਾਂਦਾ😂 god bless u
Yrr kudi kini sohni aa🌸 just appreciating 🙌
😊WAH G WAH 🤠MUNDA KURI NALOON SOOHNA TAY KURI MUNDAY NALOON SOOHNI🤠,,LOVE & RESPECT FROM LAHORE & OXFORD💯❤🩹❤🩹❤🩹
Baki galla diya galla... Jodi sohni aa ❤ te madam di awaaz te acting 👌👌👌
ਭੈਣ ਕਿੰਨਾ ਸੋਹਣਾ ਬੋਲਦੀਆ 😊
ਕਾਮੇਡੀ ਦੇ ਨਾਲ ਨਾਲ ਬਹੁਤ ਵਧੀਆ ਵਿਯੰਗ ਕੀਤਾ 👍🏻
ਵਿਆਹ ਬੌਹਤ ਹੀ ਵਧੀਆ ਲੱਗਾ ਸਵਾਲ ਜੁਆਵ ਬੌਹਤ ਵਧੀਆ ਲੱਗੇ ਬੱਸ ਥੋੜੀ ਜੀ ਡੀ ਜੇ ਦੀ ਕਮੀਂ ਮਹਿਸੂਸ ਹੋਈ ਬਾਕੀ ਸਭ ਠੀਕ ਠਾਕ ਸੀ ਜੋੜੀ ਵਾਹ ਕਮਾਲ ਸੀ
ਜੋੜੀ ਨੂੰ ਬੌਹਤ ਬੌਹਤ ਮੁਬਾਰਕਾਂ ਬਾਕੀ ਸਾਰੇ ਕੰਮ ਇੱਕੋ ਸਰਕਾਰ ਦੇ ਹਿਸੇ ਨਹੀਂ ਆਉਂਦੇ ਹੁੰਦੇ ਹਰ ਸਰਕਾਰ ਨਵਾਂ ਹੀ ਕਰਦੀ ਹੁੰਦੀ ਹੈ ਜੀ ਅਤੇ ਟੋਕਰਾ ਟੀ ਵੀ ਟੀਮ ਦਾ
ਬੌਹਤ ਬੌਹਤ ਧੰਨ ਵਾਦ ਜੀ
ਜੇਹੜੇ ਹਿਸਾਬ ਨਾਲ਼ ਵਿਆਹ ਕਰਾਉਣ ਲੱਗੇ ਨੇ ਆਪ ਪਾਰਟੀ ਆਲ਼ੇ,,,,, ਅੱਗਲੇ 4 ਸਾਲਾਂ ਚ ਲੋਹੜੀਆਂ ਤੇ ਭਾਜੀਆਂ ਖਾਣ ਲਈ ਤਿਆਰ ਰਹੋ ਪੰਜਾਬੀਓ,,,, ਹੌਰ ਉਮੀਦ ਨਾ ਰੱਖਿਓ 😀
Bilkul sai keha veere 😂😂😂😂😂🙏🏼
Very good bro ਰੱਜ ਕੇ ਜਲੀਲ ਕੀਤਾ ਗੰਦੀ ਸਰਕਾਰ ਨੂੰ
Wah wah ji rajke bejti ho rhi aa baki chlo vadia hor kmma di te koi gll baki vyah vale kmm te ho rhe na 😄
Comment of the day ਜਿਹੜਾ ਮੂੰਹ ਕਦੇ ਬਾਈ ਪਾਸ ਨਹੀਂ ਟੱਪਿਆ
Kaint 22
😂😂😂Munda kudi nalo sohna, Kudi munde nal sohni....😂😂😂 Love from Joda phatk, Amritsar
Ha ha bhagwant maan .. sirra hove gi evening dekhu ga after duty .. but hope sirra hi hove gi .. from Jalalabad
Duty? 😂
Bai towal hi rakh lea passe paun nu 😂😂😂 wah yr 💪🏻😅😅
Eda e krde c pehla
Wah g wah 😂❣️
ਭਿੰਦੇ ਬਾਈ ਤੇਰੀ ਬਹੂ ਬਹੁਤ ਸੋਹਣੀ ਆ 😅
🎉🎉wha ki wha🎉🎉
Bht ghaint veer ji❤
ਲਗਦਾ ਏਨਾ ਨੇ ਆ ਪੰਜ ਸਾਲ ਵਿਆਹ ਹੀ ਕਰਵਉਣ ਵਿੱਚ ਹੀ ਲੰਗਾ ਦੇਣੇ ਨੇ
ਸਿਰਾਂ ਲਾਈ ਆਉਂਦੇ ਬਾਈ
ਰਾਣੋ 😂😂😂😂
😂😂 ਘੈਂਟ
Ghaint bro
vdiya ji
Waah ji waaah
Nzaaraa aggyaa Bai best video...ajj sab ton...
Wah ji wah Munda kuri nalo sohna kuri munde nalo sohni wah ji wah ❤❤❤❤
ਮਾਸੀ ਦੋਹਰੀ ਵਾਰ ਆ ਗਏ 😂
Acting siraaaa veer dii ❤❤❤
Bahot sohne Veer
La diya Tawaa maan saab te
Wah oh Tokra TV walyo. Good job good work
Kya baat aa bai sirra 😃😃😃
वाह् जी वाह्❤❤
🤣🤣🤣🤣🤣🤣🤣🤣🤣🤣🤣🤣🤣
बहोते बड़िया लाग्गी बाई जोड़ी जय जवान जय किसान हरियाणा 🤟🤟
ਬਹੁਤ ਵਧੀਆ ਜੀ ਬੜੇ ਦੇਰ ਬਾਅਦ ਦਰਸ਼ਨ ਦਿੱਤੇ ਨੇਂ
Very funny langar di line ch mile c😂😂😂😂😂
Jodi craaaa va
Mantri Saab wadhayiya vyah diya. Shimla tour v jaa ao..
Too good!
All Time Fav❤❤❤❤❤❤❤❤😂😂
😂😂😂👌👌
ਭੈਣ ਜੀ ਹੁਣਾ ਦਾ ਪੂਰਾ ਸਾਥ awww
Prwaar ch baith ke dekhna waliya videos hundya bhaji a gal vadia lagdi aaji jeonde raho
Carry on brother's ❣️😂
You guys are awesome, Kamal da kam ahh,,, bhavien cm chaahe koi … 👏👏👏salute to tokra
ਕਮਾਲ ਕਰ ਦਿੱਤੀ ਭਾਜੀ 😅😅😅
❤ bahut vadiya😂 act aa
Aap pehla waliya partia nalo bhut vadiya kam kar rahi a
ਪੰਜਾਬ ਸਰਕਾਰ ਦਾ ਇਕ ਹੀ ਨਾਰਾ ਪੰਜਾਬ ਗਿਆ ਢੱਠੇ ਖੂਹ ਵਿੱਚ ਮੇਰਾ ਕੋਈ ਨੇਤਾ ਨਾ ਰਹੇ ਕੁਵਾਰਾ 😂😂
Pazi twada jwaab ni sirra gll baat aa twadi
ਬਹੁਤ ਬੁਰੀ ਤਰਾਂ bezti krde ਦੋਨੋ ਵੀਰ 😂❤
😂😂end
Eh gall bahut vaddi k comedy parivaar vich baith ke vekh sakde aa
😂😂😂😂😂😂a ni tall day
End kra dende bai kya baat
Kya baat a bai yr sira end koka 😅
AAP ਵਾਲੇ ਸਭ ਵਿਆਹ ਕਰਵਾਉਣ ਹੀ ਆਏਂ ਨੇ ਜਿਹਨਾਂ ਦਾ ਪਹਿਲਾ ਹੋ ਗਿਆ ਉਹ ਦੁਸਰਾ ਕਰਵਾ ਰਹੇ ਨੇ ਜਿਹਨਾਂ ਦਾ ਨਹੀਂ ਹੋਇਆ ਉਹ ਪਹਿਲਾਂ 😂😂😂
Panir vale pakode kacche sii , viha dih root vich😅😅😅😅
Kaint
,😃😃😃😃very nice
maasi repeat ho gaye...ha ha ha...jioooooo
Bi. Ghant❤❤❤
Good work
Langer di line ch mile c 🤣🤣🤣🤣🤣🤣🤣🤣🤣🤣🤣
Keep it. Up
tusi real couple bnjo. nice joddi
22 da phla hi viah hoya wa
A v 1 Din koi na koi na mantry bane ga, ❤😂😂😂
Bhut vadiya
ਭਿੰਦਾ ਵੀਰ ਸਿਰਾ ❤❤❤❤
ਏ ਤੇ ਹੁਣੇ
ੲੀ ਜੁੰਡਿਓ ਜੁੰਡੀ
ਹੋੲੀ ਜਾਂਦੇ
Menu te lgda harjoot Bains ji ...te bni a
Yes babe
Wah ji wah kudi munde nalo sohni munda kudi nalo😂
ਕਾਲਾ ਝੋਟਾ ਆ ਗਿਆ
Sira hii laa dinde bhaaji hori 🙌🙌🙌😍
Sira la ta
Very nice
Sirra la ta patandar ne 😂😂
Vadia paji 👍👍👍
Very nice couple
Good job phaji
nice observation aa bai g
Host de question sahi a hor koi ta kum kita loka nu jail or nsa la ke Assam send kar dita
Jobs koi nahi kush ne
Lok protest ta police miss use karde a
Ghainttttttt baiii jii🔥🔥🔥🔥🔥😂😂
😅😅😅😅😅😅😅😅😅😅😅😅😅😅😅😅😅😅😅 siraaaaaa