Video není dostupné.
Omlouváme se.

Paneer Tikka Masala Recipe । ਪਨੀਰ ਟਿੱਕਾ ਦੇਸੀ ਸਟਾਈਲ ।

Sdílet
Vložit
  • čas přidán 17. 04. 2024
  • Paneer Tikka Masala Recipe । ਪਨੀਰ ਟਿੱਕਾ ਦੇਸੀ ਸਟਾਈਲ । #food #recipe
    #punjabi #challenge #vlog #desi #latest #newvideo #reels #trending
    ਹੈਲੋ ਦੋਸਤੋ ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਫੋਟੋ ਦੇਖ ਕੇ ਵੈਸੇ ਤਾਂ ਅੰਦਾਜਾ ਲਗਾ ਹੀ ਲਿਆ ਹੋਣਾ ਕੇ ਅੱਜ ਦੀ ਵੀਡਿਓ ਕਿਸ recipe ਤੇ ਹੈ ਤੁਸੀਂ ਬਹੁਤ ਸਾਰੀਆਂ ਵੀਡਿਓ ਦੇਖੀਆਂ ਹੋਣਗੀਆਂ ਤੇ ਬਹੁਤ ਤਰੀਕੇ ਵੀ ਦੇਖੇ ਹੋਣਗੇ ਪਰ ਜਿਹੜਾ ਤਰੀਕਾ ਸੋਡੇ ਲਈ ਅੱਜ ਮੈਂ ਲੈਕੇ ਆਇਆ ਹਾਂ ਓਹ ਪਹਿਲਾ ਸੋਨੂੰ ਕਿਸੇ ਨੇ ਨੀ ਦਸਿਆ ਹੋਣਾ ਜੇਕਰ ਇਸ ਤਰੀਕੇ ਨਾਲ ਤੁਸੀਂ ਪਨੀਰ ਟਿੱਕਾ ਬਣਾਓ ਗੇ ਤੇ ਬਾਰ ਬਾਰ ਬਣਾ ਕੇ ਖਾਓਗੇ ।
    ਜੇਕਰ ਮੇਰੀਆਂ ਵੀਡਿਓ ਆਪ ਜੀ ਨੂੰ ਪਸੰਦ ਆਈਆਂ ਤਾਂ ਮੇਰੇ youtube channel ਨੂੰ subscribe ਕਰੋ ਤੇ 🔔 ਬੈੱਲ ਵਾਲਾ ਬਟਨ ਤੇ ਕਲਿਕ ਕਰਕੇ ਸਾਡੇ channel ਨਾਲ ਜੁੜੋ
    CZcams 2 channel
    @Khelbyte
    / @khelbyte
    Facebook page: follow
    www.facebook.c...
    Facebook profile:follow
    www.facebook.c...
    #vlogging #vlogging life #vloggingyoutubers #travelvlogging #vloggingfamily

Komentáře • 4