Singh Sahib Giani Jaswant Singh Parwana Ji, JAWANI DI MAUT in Memory of Veer Brahmdeep Singh Khalsa

Sdílet
Vložit
  • čas přidán 2. 04. 2022
  • ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਮੌਤ ਜਿੰਦਗੀ ਨਾਲ ਜੁੜੀ ਉਹ ਹਕੀਕਤ ਹੈ ਜਿਸ ਤੋਂ ਕੋਈ ਨਹੀਂ ਬਚ ਸਕਦਾ I ਅਤੇ ਸੰਸਾਰ ਦਾ ਵੀ ਇਹੋ ਨਿਯਮ ਹੈ ਜਿਹੜਾ ਇਸ ਮਿੱਟੀ ਵਿਚ ਪੈਦਾ ਹੋਇਆ ਹੈ ਇਕ ਦਿਨ ਇਸੇ ਮਿੱਟੀ ਵਿਚ ਮਿਲ ਜਾਵੇਗਾ I ਮੌਤ ਤੋਂ ਨਾ ਤਾਂ ਕੋਈ ਤਾਕਤਵਰ ਇਨਸਾਨ ਬਚ ਸਕਿਆ ਹੈ ਤੇ ਨਾ ਹੀ ਕੋਈ ਕਮਜ਼ੋਰ ਇਨਸਾਨ I
    ਸਤਿਗੁਰੂ ਸਾਹਿਬ ਗੁਰਬਾਣੀ ਵਿਚ ਵੀ ਦਰਸਾਇਆ ਹੈ ਕਿ ਜਿਹੜਾ ਜੰਮਿਆ ਹੈ ਉਹ ਆਪਣੀ ਮੌਤ ਪਹਿਲਾ ਹੀ ਲਿਖ ਕੇ ਲਿਆਇਆ ਹੈ I
    ਦੁੱਖ ਤਾਂ ਕੋਈ ਆਪਣੀ ਬੁਢੇਪੇ ਤਕ ਉਮਰ ਭੋਗਕੇ ਗਿਆ ਹੋਵੇ ਤਾਂ ਵੀ ਉਸ ਦੇ ਪਿਆਰ ਵਾਲਿਆਂ ਨੂੰ ਲੱਗਦਾ ਹੀ ਹੈ, ਪਰ ਜੋ ਜਵਾਨੀ ਉਮਰ ਵਿਚ ਹੀ ਚਲਿਆ ਜਾਵੇ ਉਸਦਾ ਵਿਛੋੜਾ ਸਹਿਣ ਕਰਨਾ ਮੁਸ਼ਕਿਲ ਹੋ ਜਾਂਦਾ ਹੈ I ਇਸ ਔਖੀ ਘੜੀ ਵਿਚ ਵਾਹਿਗੁਰੂ ਸਾਹਿਬ ਜੀ ਦੀ ਗੁਰਬਾਣੀ ਕਥਾ ਕੀਰਤਨ ਹੀ ਸਹਾਈ ਹੁੰਦਾ ਹੈਂ I ਸਾਡੇ ਬੇਟੇ ਵੀਰ ਬ੍ਰਹਮਦੀਪ ਸਿੰਘ ਦੀ ਅੰਤਿਮ ਅਰਦਾਸ ਸਮੇਂ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ ਜੀ ਵੱਲੋਂ ਕਿੱਤੀ ਗਈ ਗੁਰਮਤਿ ਵਿਚਾਰ ਵਿਚ ਗੁਰੂ ਸਾਹਿਬ ਦੀ ਬਾਣੀ ਅਨੁਸਾਰ ਕੀਮਤੀ ਵਿਚਾਰਾਂ I
    Death is a reality connected with life from which no one can escape and this is also the law of the world which is born in this soil will one day be found in this soil. Neither the strong man nor the weak man has escaped death .
    SatGuru Sahib has also shown in Gurbani that the one who is born has already brought his death in writing.
    Sadness is felt by one's loved ones even if one has gone through old age, but it is difficult to bear the loss of one who has passed away at a young age. In the Gurmat Vichar done by Singh Sahib Giani Jaswant Singh Parwana Ji during the last prayer of our son Veer Brahmdeep Singh, valuable thoughts according to Guru Sahib's Bani.
    ਪੇਸ਼ਕਸ਼ ; ਇੰਟਰਨੈਸ਼ਨਲ ਗੁਰਸਿੱਖੀ ਵਿਰਸਾ ਸੰਭਾਲ ਲਹਿਰ
    Produce By : International Gursikhi Virsa Sambhal Lehar
    Follow Us on Facebook; Gursikhi Virsa TV
    / gursikhivirs. .
    Subscribe CZcams; Gursikhi Virsa
    / gursikhivirsa
    Our Website: www.gursikhivirsa.com
    www.gursikhivirsa.com/
    #Gursikhi_Virsa #Gursikhivirsa #GianiParamjitSinghKhalsa #Phagwara #Phagware_Wale #GyaniParamjitSinghKhalsa #Drugs #Nashe #Punjab_in_Drugs #Speak_Truth #School_Seminar #Village_Saran #Gursikhi_Virsa #Gursikhivirsa #GianiParamjitSinghKhalsa #Phagwara #Phagware_Wale #GyaniParamjitSinghKhalsa #Saanjh, #2012, #Khalsa, #SIkh, #School_Education #Social_Life #School_Teachers #Social_Reformers #jallowal_Khanoor #Hoshiarpur #GurU_Arjun_Dev_School #Anand_karaj #Anandkarj #Gursikhi_Virsa #GursikhivirsaTV #Giani_Paramjit_Singh_Khalsa #GyaniPinderpalSingh #GianiJaswantSinghParwana #Dastar #Katha_Chamkaur_Sahib #Chamkaur_Sahib_di_Aakhri_Raat #Katha_Dastar #Baba_Sangat_Singh_Ji #Khalse_da_Hukam #Panj_Pyariyan_da_Hukam #Guru_Gobind_Singh_Ji_Pargat_Diwas #Phagware_Wale #5_January #Poh_sudi_saptami #giani_jaswant_singhji_parwana #giani
    #pinderpalsingh #kulwantsingh #Gurbani_Vichar #gurbani_katha
    .
    For more Videos : Please Don't forget to SUBSCRIBE and Click BELL Icon Button Of our channel.
    .
    Thanks for watching

Komentáře • 19