ਪਰਚੀਆਂ ਵਾਲੀ ਕਣਕ ।। parchiyan wali kank ।। PUNJABI SHORT MOVIE 2023

Sdílet
Vložit
  • čas přidán 12. 09. 2024
  • ਪਰਚੀਆਂ ਵਾਲੀ ਕਣਕ ।। parchiyan wali kank ।। PUNJABI SHORT MOVIE 2023 ‎@RajuPumar
    you tube team
    88727 22943
    Instagram Raju Mansa wala

Komentáře • 199

  • @gurlalsingh1590
    @gurlalsingh1590 Před rokem +25

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਹੁੰਦੀ ਹੈ ਵੀਰ ਜੀ

  • @paramrupal5351
    @paramrupal5351 Před rokem +29

    ਅਣਪੜਤਾ ਕਰਕੇ ਸਾਡੇ ਲੋਕਾਂ ਦਾ ਬੁਰਾ ਹਾਲ ਹੈ
    ਬਿਲਕੁਲ ਸਚਾਈ ਦਿਖਾਈ ਹੈ
    ਸਰਕਾਰਾਂ ਨੂੰ ਹਰੇਕ ਵਿਅਕਤੀ ਨੂੰ ਪੜ੍ਹਾਉਣਾ ਚਾਹੀਦਾ
    ਸਮੇਂ ਦੀ ਵੀ ਬਰਬਾਦੀ ਹੈ ਅਤੇ ਖੱਜਲ-ਖੁਆਰੀ ਅਲੱਗ ਤੋਂ

    • @jaswinderkaur2780
      @jaswinderkaur2780 Před rokem

      😂❤🎉 🎉😮😅😊😊😊😊😊😮😮😮❤❤❤❤❤❤❤❤❤❤❤❤❤❤❤

  • @maan8010
    @maan8010 Před rokem +25

    ਪੰਜਾਬ ਦਾ ਸੱਚ ਸਾਹਮਣੇ ਬਹੁਤ ਸੁਚੇਤ ਸੁਚੱਜੀ ਵੀਡੀਓ ਸਾਬਾਸ਼ ਰਾਜੂ 👌

  • @MotiLal-qj9sp
    @MotiLal-qj9sp Před rokem +24

    ਬਹੁਤ ਹੀ ਵੱਧੀਆ ਰਾਜੂ ਵੀਰ ਕਾਸ ਸਾਰੇ ਡੀਪੂ ਹੋਲਡਰ ਤੁਹਾਡੇ ਵਰਗੀ ਸੋਚ ਰੱਖਣ ਵਾਲੇ ਹੋਣ

    • @satwindersingh2815
      @satwindersingh2815 Před 10 měsíci

      ਸਹੀ ਡੀਪੂ ਵਾਲਿਆਂ ਨੂੰ ਲੋਕ ਵੀ ਸਹੀ ਕਮ ਨਹੀਂ ਕਰਨ ਦਿੰਦੇ ਜੀ

  • @sukhwinderhans7737
    @sukhwinderhans7737 Před rokem +16

    ਸਤਿਨਾਮ ਸ੍ਰੀ ਵਾਹਿਗੁਰੂ ਜੀ
    VEERY GOOD JOB GJ 👍 👌

  • @MajaeSingh
    @MajaeSingh Před měsícem

    ਬੂਉਤ ਵਯਦਾ ਜੀ

  • @pargatpreetpargatpreet859

    ਬਹੁਤ ਹੀ ਵਧੀਆ ਸੰਦੇਸ਼

  • @sandeepdhillon6719
    @sandeepdhillon6719 Před rokem +12

    ❤️ ਬਹੁਤ ਵਧੀਆ ਜੀ ❤️

  • @surindersharma9935
    @surindersharma9935 Před rokem +9

    Raju bhai bahat vadiyaa video a acting very nice kush raho

  • @amarbirsingh2935
    @amarbirsingh2935 Před 9 měsíci +3

    ਗੁਡ ਕਮੇਡੀ

  • @jagjitpal1574
    @jagjitpal1574 Před rokem +24

    ਕਣਕ ਵੰਡਣੀ ਵੀ ਬਹੁਤ ਔਖਾ ਕੰਮ ਹੈ ਕਿਉ ਕਿ ਕੋਈ ਕੁਛ ਬੋਲਦੈ ਕੋਈ ਕੁਛ ਬੋਲਦੈ।ਹਰੇਕ ਨੂੰ ਐਡਸਜਟ ਵੀ ਕਰਨਾ ਪੈਦਾ ਹੈ ਬਹੁਤ ਵਧੀਆ ਵੀਡੀਓ ਬਣਾਈ ਹੈ।

  • @swaranjitsingh3971
    @swaranjitsingh3971 Před rokem +3

    Reality of villages dept holders & people's very nice video.

  • @dhmediapunjabi7469
    @dhmediapunjabi7469 Před rokem +16

    ਬਹੁਤ ਹੀ ਵਧੀਆ ਰਾਜੂ ਬਾਈ। ਪੱਤਰਕਾਰ ਦਰਸ਼ਨ ਹਾਕਮਵਾਲਾ

  • @harwindersingh1574
    @harwindersingh1574 Před rokem +6

    Good raju😅😅

  • @KaranSingh-wx6wh
    @KaranSingh-wx6wh Před rokem +4

    Very nice

  • @user-of9sx5ih7r
    @user-of9sx5ih7r Před měsícem

    ❤❤❤❤❤❤

  • @BabbuBabbu-dy5hs
    @BabbuBabbu-dy5hs Před 2 měsíci +1

    Bhot vadia 😊😊😊😊😊❤❤❤❤

  • @balwindersinghkhalsa2370

    ਬਹੁਤ ਵਧੀਆ ਵੀਡੀਓ ਐ ਰਾਜੂ ਬਰਾਦਰ ਸਾਅ ਗਿਆ ਓ ਗੁਰੂ

  • @PrabhjotSingh-hk2on
    @PrabhjotSingh-hk2on Před 9 měsíci +2

    ਬਹੁਤ ਵਧੀਆ ❤

  • @manjeetchauke615
    @manjeetchauke615 Před 10 měsíci +2

    ❤ਰਾਜੂ ਵੀਰ ਬਹੁਤ👍 ਵਧੀਆ good👍

  • @HarjeetGill-dm4dz
    @HarjeetGill-dm4dz Před 10 měsíci +4

    ਕਣਕ ਬੰਦ ਕਰੋ

  • @Jatt_lokk__
    @Jatt_lokk__ Před 2 měsíci

    Ghaint Raju chkki jaa fatte❤

  • @waqasqaisar61
    @waqasqaisar61 Před rokem +5

    Raju bhai nice video ma Pakistan city Faisalabad se ap ki video dahk rha hn Punjab se

  • @srishtisharma70
    @srishtisharma70 Před rokem +1

    Wow

  • @sukhjindersingh1570
    @sukhjindersingh1570 Před rokem +56

    ਰਾਜੂ ਤੇਰੀਆਂ ਵੀਡੀਉ ਬਹੁਤ ਹੀ ਵਧੀਆ ਹੁੰਦੀਆਂ ਲੋਕਾਂ ਦੀਆਂ ਸਮੱਸਿਆਵਾ ਤੇ ਬਨਾਉਦਾ ਸਾਫ ਸ਼ੁਥਰੀਆਂ ਹੋਰ ਬਨਾਉਦੇਆ ਗੰਦ ਉੱਹਧੰਰਨਾਟ ਵਰਗੇ ਉੱਹਨਾ ਦਾ ਸਿਰ ਸਰਹਾਨਾ ਨਹੀ ਹੁੰਦਾ

  • @harjindersingh1270
    @harjindersingh1270 Před 10 měsíci +1

    👍

  • @asifpervaiz7450
    @asifpervaiz7450 Před rokem +2

    Bohat ziada sohny 🦋 video. Raju Sahib di acting Bohat vadiya.

  • @Jot704
    @Jot704 Před 3 měsíci

    Raju sir ❤❤

  • @gurmeetsidhu6075
    @gurmeetsidhu6075 Před rokem +1

    Good nice

  • @AngrejSingh-mp2tu
    @AngrejSingh-mp2tu Před rokem +3

    ਰਾਜੂ ਬਾਈ ਭੁੱਕੀ ਘੱਟ ਖਾਇਆ ਕਰ

  • @rinkugoyal4581
    @rinkugoyal4581 Před rokem +1

    Nice video

  • @AngrejSingh-op8gt
    @AngrejSingh-op8gt Před rokem +1

    Nice

  • @virk0277
    @virk0277 Před rokem +1

    😂😂😂 bilkul sach kaha yaar video vich lok karda v bhut tang na 😂😂 tu sach das he dita 22

  • @SukhwinderSingh-mp6pp
    @SukhwinderSingh-mp6pp Před rokem +1

    Bahut vdheea vedeo ha ase tran banoude rho

  • @khushisandhu5856
    @khushisandhu5856 Před rokem +2

    Vari gd vedio 👍👍🙏🙏😂😂😂😂😂😅😅😅😅😅

  • @Makhankhan786
    @Makhankhan786 Před 9 měsíci +1

    Nice bro

  • @jaswinderkaur-si9lw
    @jaswinderkaur-si9lw Před 10 měsíci +1

    Trillions and trillions of dollars business in the universe years2024

  • @user-sg4im8eb6s
    @user-sg4im8eb6s Před 9 měsíci

    Sandeep and Priya and Sandeep and Priya and Sandeep

  • @user-rg3rc7qg8m
    @user-rg3rc7qg8m Před 4 měsíci

    ਬਹੁਤ ਵਧੀਆ ਵੀਡਿਓ ਵੀਰੇ ਤੇਰੀਆਂ,ਬਾਕੀ ਇਸ ਵਿੱਚ ਤੁਸੀ ਅੱਜ ਦੇ ਹਾਲਾਤ ਦਿਖਾਏ ਨੇ ਜੀ ਆਪਣੀਆਂ ਸਰਕਾਰਾਂ ਦੇ ਕਰਕੇ ਬਣ ਰਹੇ ਨੇ, ਪਰ ਲੋਕ ਵੀ ਸਰਕਾਰ ਤੋਂ ਫਰੀ ਦੀ ਚੀਜ਼ ਲੈਣ ਦੀ ਬਜਾਏ ਰੋਜ਼ਗਾਰ ਮੰਗਣ ਤਾਂ ਪੰਜਾਬ ਦਾ ਬਣੂ ਕੁੱਝ ਨਹੀਂ ਤਾਂ ਔਖਾ ਯਾਰ 😢ਬਾਕੀ ਲੋੜ੍ਹਵੰਦ ਰਹਿ ਜਾਂਦੇ ਨੇ ,ਕਣਕ ਤੋਂ ਤੇ ਕਾਈ ਸਰਦੇ ਘਰਾਂ ਦੇ ਫਰਮਾਇਸ਼ ਨਾਲ ਹੱਕ ਖਾ ਜਾਂਦੇ ਨੇ ਗਰੀਬਾਂ ਦਾ😢

  • @jagtarsandli5574
    @jagtarsandli5574 Před 11 měsíci +1

    Very good

  • @SushilSharma-ee6sj
    @SushilSharma-ee6sj Před rokem +1

    Nice video 👍

  • @jassmanak5543
    @jassmanak5543 Před rokem +6

    ਬਹੁਤ ਵਧੀਆ ਰਾਜੂ ਵੀਰ ਜੀ 😊😊😊😊😊😊 ਵਾਹਿਗੁਰੂ ਜੀ ਮੇਹਰ ਕਰਨ 🙏🙏🙏🙏🙏🙏 ਰਾਜੂ ਵੀਰ ਲਾਇਨਮੈਨ ਵਾਲੀ ਵੀਡੀਓ ਦਾ ਪਾਰਟ ਕਦ ਆਊ

  • @parmindersandhu5320
    @parmindersandhu5320 Před rokem

    ਬਹੁਤ ਵਧੀਆ ਜੀ

  • @kaurgurmail3189
    @kaurgurmail3189 Před rokem +2

    very nice 👌🏼

  • @garjindrsingh3002
    @garjindrsingh3002 Před 10 měsíci +2

    😂😂😂😅😅😅

  • @gurjindersingh3638
    @gurjindersingh3638 Před rokem +2

    Bahut vadia video Raju g 🙏 Raman g good acting best 👍🙏🥀💙🥀👌

    • @vijaykumari3183
      @vijaykumari3183 Před rokem

      Very.nice.video.raju.bro🙏🙏radhe.radbe.g.raman.ciddi.good.acting.👍👍❤🥰 ambala

  • @GURPREETSingh-uy9cn
    @GURPREETSingh-uy9cn Před 10 měsíci +1

    Very good 👍

  • @beerasingh7821
    @beerasingh7821 Před rokem +2

    Ok 👍👍👌👌❤️❤️

  • @gurmeetsinghparmar1942
    @gurmeetsinghparmar1942 Před 10 měsíci

    ਬਹੁਤ ਹੀ ਵਧੀਆ ਢੰਗ ਵੰਡ ਕੀਤੀਆ ਰਾਜੂ ਬਾਈ ਨੇ

  • @user-zd6px4ze7x
    @user-zd6px4ze7x Před 4 měsíci +1

    ਤੀਜਾ pagh plz

  • @SurjeetsinghdhillonDhill-vr5mo

    ਸਰਦਾਰ ਬੰਦੇ ਨੂੰ ਜਰਦੇ ਚ ਹੀ ਮਸ਼ਹੂਰ ਕਰਤਾ

  • @jagsirsahota1611
    @jagsirsahota1611 Před rokem +9

    ਮੈਂ ਫੌਜੀ ਹਾਂ ਅਸਾਮ ਵਿਚ ਡਿਊਟੀ ਹੈ।ਰਾਜੂ ਤੇਰੀਆ ਸਾਰਿਆ ਵੀਡਿਓ ਦੇਖਦਾ ਹਾਂ। ਬਈ ਇਸ ਬਰ ਛੁੱਟੀ ਤੇ ਆਇਆ ਤਾਂ ਮਿਲਕੇ ਜਮਾਗਾ ਮੈ ਵੀ ਗਿੱਲ ਪੰਪ ਛੋਟੀ ਮਾਨਸਾ ਦਾ ਰਹਿਣ ਵਾਲਾ ਹਾਂ। ਮੋਬਾਈਲ ਨੋ ਦੇਣਾ ਆਪਣਾ

  • @sukhvindersingh5956
    @sukhvindersingh5956 Před rokem +1

    Nice video bro 💖💖💖👌👌👍🏻👍🏻👌👌

  • @harjinderghoman
    @harjinderghoman Před 3 měsíci

    ਕਣਕ ਤਾਂ ਕਿਸਾਨ ਸਰਮਾਏਦਾਰ ਲੈਂਦੇ ਲਾਈਨਾਂ ਮਜਦੂਰਾਂ ਦੀਆਂ ਲਗੀਆਂ

  • @sukriti1636
    @sukriti1636 Před rokem +1

    Gud!!
    Keep it up😂

  • @rajumoga8052
    @rajumoga8052 Před rokem +1

    Raju good

  • @JagdevSingh-lj1xu
    @JagdevSingh-lj1xu Před rokem +4

    ਬਹੁਤ ਵਧੀਆ

  • @user-nx9ex9rq8e
    @user-nx9ex9rq8e Před 3 měsíci +1

    Hello ❤❤❤🎉🎉🎉

  • @nishakaur3612
    @nishakaur3612 Před rokem +2

    ਸਾਡੇ ਨਾਲ ਵੀ ਇਦਾਂ ਹੀ ਹੋਇਆ

  • @jaspreetsingh3647
    @jaspreetsingh3647 Před 4 měsíci

    👍👍👍👍

  • @Thebrar84
    @Thebrar84 Před rokem +1

    Very nice 👍👍👍👍👍 video

  • @narindersingh4843
    @narindersingh4843 Před 9 měsíci +1

    ਨਰਿੰਦਰ ਨਾਭਾ
    ੨੦ ੧੧ ੨੦੨੩

  • @pintusomai2091
    @pintusomai2091 Před rokem +1

    Very nice 👍👍👍👍 video Hardeep Kaur sukrudi pind

  • @MandeepsinghsinghBrar-ne1kc

    Very good veer je

  • @HarpreetSingh-mb8oz
    @HarpreetSingh-mb8oz Před 11 měsíci +1

    att e ji

  • @AseelloverYT6283
    @AseelloverYT6283 Před 11 měsíci +1

    😂😂😂😂 nice video

  • @SandeepKaur-bc2cy
    @SandeepKaur-bc2cy Před 5 měsíci

    ਫਰੀ ਕਿਸੇ ਨੂੰ ਕੋਈ ਚੀਜ਼ ਨਹੀਂ ਦੇਣੀ ਚਾਹੀਦੀ ਗਰੀਬ ਘਰ ਨੂੰ ਹਰੇਕ ਨੂੰ ਇੱਕ ਨੌਕਰੀ ਹੋਣੀ ਚਾਹੀਦੀ ਹੈ ਜਿੰਨਾ ਕੋਲੇ ਆਪਣਾ ਕਮਾਈ ਦਾ ਸਾਧਨ ਹੈ ਜਮੀਨਾਂ ਹੈ ਉਹਨਾਂ ਨੂੰ ਨੌਕਰੀ ਨਹੀਂ ਮਿਲਣੀ ਚਾਹੀਦੀ

  • @HarpreetKaur-xr1hr
    @HarpreetKaur-xr1hr Před rokem +1

    Nice video 🥰

  • @GurpreetSingh-cv5xw
    @GurpreetSingh-cv5xw Před rokem +1

    Raju veer bhuut vadiya video hundiya ne thadiya

  • @gurumohali926
    @gurumohali926 Před rokem

    ❤❤❤❤❤❤❤❤❤❤

  • @sukhjitsingh154
    @sukhjitsingh154 Před 10 měsíci +1

    London people like y vlog

  • @harpreetrandhawa4301
    @harpreetrandhawa4301 Před rokem +1

    Very nice video🥰🥰 bro

  • @MalkeetSingh-sr3ec
    @MalkeetSingh-sr3ec Před 10 měsíci +1

    Good bist nice

  • @user-tm6pi9zr4n
    @user-tm6pi9zr4n Před 6 měsíci

    Kanak😅😅😅😅😅😅😅😅😅😅

  • @shunty6
    @shunty6 Před rokem +1

    Very nyc

  • @GurpreetSingh-pt8yw
    @GurpreetSingh-pt8yw Před 11 měsíci +1

    😂😂😂

  • @balrajmalhi3224
    @balrajmalhi3224 Před rokem +2

    ਕਣਕ😢😢😢😢😢

  • @tarsembrar9375
    @tarsembrar9375 Před rokem +1

    ਲਾਸਟ ਵਾਲਾ ਸੀਨ ਬਹੁਤ ਭਾਵੁਕ ਸੀ

  • @NarinderKumar-uz4hy
    @NarinderKumar-uz4hy Před rokem +1

    Sariya di vadhiya acting .very good .

  • @SurjitSingh-er5yb
    @SurjitSingh-er5yb Před rokem +1

    Very very nice 👍❤️👍❤️

  • @sukhiahluwalia6798
    @sukhiahluwalia6798 Před rokem +3

    ਬਿਲਕੁੱਲ ਸੱਚ ਦਿਖਾਇਆ ਏ

  • @SandeepKaur-ts8pr
    @SandeepKaur-ts8pr Před rokem +1

    Very nice video Mandi Gobindgarh Sandeep Kaur😂😂😂😂😂😂😂😂😂😂😂😂

  • @soniuppal161
    @soniuppal161 Před rokem +1

    Nice video bro

  • @khushkhush8030
    @khushkhush8030 Před rokem +1

    Y bhut vdia video bnaia

  • @Mogedeshonki
    @Mogedeshonki Před rokem +2

    Raju cam hoke rahe

  • @GurpreetSingh-cv5xw
    @GurpreetSingh-cv5xw Před rokem +1

    Nice raju. Veer

  • @GurlalSinghKhivakalan
    @GurlalSinghKhivakalan Před rokem +1

    Nyc video

  • @totakhan171
    @totakhan171 Před rokem +1

    👌👌👍👍

  • @pammaparamjeetsingh
    @pammaparamjeetsingh Před rokem +3

    NextPartReady🎉

  • @navdeepkaurnavdeep2323
    @navdeepkaurnavdeep2323 Před rokem +1

    Nice video 👌👌👌❤❤

  • @mehra6889
    @mehra6889 Před rokem +1

    ਚੱਲ ਪਏ ਨੇ ਦੁਬਾਰਾ ਕਾਰਡ ਸਾਰੇ

  • @manoharsinghindian8677
    @manoharsinghindian8677 Před rokem +1

    Vvvv nyc video

  • @champion_0111
    @champion_0111 Před rokem +3

    Proud of you mama ❤️❤️❤️❤️

  • @ManjeetKaur-vs2zv
    @ManjeetKaur-vs2zv Před rokem +1

    JLo Kipp

  • @kamalchahal06
    @kamalchahal06 Před 4 měsíci

    ਮੋਟੋ ਵਿਚਾਰੀ ਭੋਲੀ ਜੀ😂😂😂

  • @GuruDavdass
    @GuruDavdass Před rokem +2

    ਹੈ ਕੀ ਖਟੁ ਜਿਹਾ ਕਣਕ ਮਾਰ ਗਿਆ

  • @narindersingh4843
    @narindersingh4843 Před 9 měsíci

    ੨੨ਰਾਜੂ
    ਪੰਜਾਬ ਵਿੱਚ ਪਤੰਗ ਚੜ੍ਹਾਉਣ ਲਈ ਪੂਰੀ ਤਰ੍ਹਾਂ ਬੈਨ ਹੋਣਾ ਚਾਹੀਦਾ ਹੈ ਤਾਂ ਕੀ ਲੋਕਾਂ ਦੀ ਮੌਤ ਹੋਣ ਤੋਂ ਰੋਕੀ ਜਾ ਸੱਕੇ ਜੀ
    ਵੀਡੀਓ ਕਦੋਂ ਤੱਕ ਬਣੇ ਗਿ
    ਬਾਕੀ vary good 👍

  • @vlogzs916
    @vlogzs916 Před 6 dny

    Moti didi so funny 😂😂😂

  • @sidhu.auto.service_03
    @sidhu.auto.service_03 Před 9 měsíci

    Good 👍

  • @GurpreetSingh-cv5xw
    @GurpreetSingh-cv5xw Před rokem +1

    Jaldi jaldi video paiya kro