ਅਸਥਾਨ ਦੇ ਸਿੰਘ ਉਹਨਾਂ ਦੇ ਪ੍ਰੀਵਾਰਾਂ ਨਾਲ ਖੁਸ਼ੀਆਂ ਸਾਝੀਆਂ | Dhadrianwale

Sdílet
Vložit
  • čas přidán 3. 07. 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official CZcams Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    CZcams Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Parmeshardwar
  • Zábava

Komentáře • 221

  • @KamaljitKaur-fy3uu
    @KamaljitKaur-fy3uu Před 17 dny +59

    ਬੱਸ ਰੱਟੇ ਲਗਾਈ ਜਾਣਾ ਸੀ ਅਸੀਂ
    ਜ਼ਿੰਦਗੀ ਵਿੱਚ ਅਪਨਾਉਣਾ ਨਹੀਂ ਸੀ
    ਨਾ ਸੁਣਦੇ "ਢੱਡਰੀਆਂ ਵਾਲੜਿਓ" ਤਾਂ
    ਪਿਆਰ ਗੁਰਾਂ ਨਾਲ ਪਾਉਣਾ ਨਹੀਂ ਸੀ
    🙏🙏🙏🙏🙏🙏🙏🙏
    ਡਰਦੇ ਡਰਦੇ ਰਹਿਣਾ ਸੀ ਅਸੀਂ
    ਕਲਪਨਾ ਵਿੱਚ ਸਿਰਜੇ ਰੱਬ ਕੋਲੋਂ ਜੀ
    ਉਹ ਤਾਂ ਸਾਡੇ ਅੰਦਰ ਵਸਦਾ
    ਹੋਰ ਕਿਸੇ ਸਮਝਾਉਣਾ ਨਹੀਂ ਸੀ
    🙏🙏🙏🙏🙏🙏🙏🙏
    ਗਿਣਤੀ ਮਿਣਤੀਆਂ ਦੇ ਵਿੱਚ ਫਸੇ
    ਕਾਪੀ ਲਗਾਈ ਬੈਠੇ ਹੁੰਦੇ ਸੀ
    ਗਿਣਤੀਆਂ ਨਹੀਂ ਉਹ ਭਾਵਨਾ ਵਸ ਹੈ
    ਅਸੀਂ ਕਦੇ ਉਸਨੂੰ ਪਾਉਣਾ ਨਹੀਂ ਸੀ
    🙏🙏🙏🙏🙏🙏🙏🙏
    ਭੂਤ ਡਰਾਉਂਦੇ, ਦਬਾਅ ਨੇ ਪਾਉਂਦੇ
    ਡਰਦਿਆਂ ਬੜੇ ਸ਼ਰਾਧ ਵੀ ਕੀਤੇ
    ਆਈ ਤੇ ਵੇਖਾਂਗੇ, ਕੱਢ ਕੇ ਡਰ ਭੈਅ
    ਨੀਂਦ ਚੋਂ ਕਿਸੇ ਜਗਾਉਣਾ ਨਹੀਂ ਸੀ
    🙏🙏🙏🙏🙏🙏🙏🙏
    ਮੰਨਤਾਂ ਦੇ ਬੜੇ ਧਾਗੇ ਸੀ ਬੰਨ੍ਹਦੇ
    ਸੁੱਖਾਂ ਵੀ ਬੜੀਆਂ ਸੁੱਖਦੇ ਸੀ
    ਸਾਡੇ ਵਾਲਾ ਤਾਂ ਮਨ ਦੇ ਰੋਗ ਤੋੜਦਾ
    ਕਿਸੇ ਨੇ ਪਖੰਡੋਂ ਹਟਾਉਣਾ ਨਹੀਂ ਸੀ
    🙏🙏🙏🙏🙏🙏🙏🙏
    ਲੜ੍ਹ ਪੂਰਿਆਂ ਗੁਰਾਂ ਦੇ ਲੱਗ ਜਾ
    ਕਲਗੀਧਰ ਨਾਲ ਪਾ ਲੈ ਪਿਆਰ
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ
    ਸੱਚ ਦਾ ਮਾਰਗ ਦਿਖਾਉਣਾ ਨਹੀਂ ਸੀ
    🙏🙏🙏🙏🙏🙏🙏🙏
    ਰੁਲਦੇ ਹੁੰਦੇ ਜੇ ਨਾ ਸੁਣਦੇ ਆਪ ਨੂੰ
    ਸ਼ਬਦ ਗੁਰੂ ਨੂੰ ਜੀਉਣਾ ਸਿੱਖਦੇ ਨਾ
    ਕੀ ਕੀ ਕਰੀਏ ਸ਼ੁਕਰਾਨਾ ਆਪ ਜੀ ਦਾ
    ਕਿਸੇ ਐਨਾ "ਸੱਚ"ਸੁਣਾਉਣਾ ਨਹੀਂ ਸੀ
    🙏🙏🙏🙏🙏🙏🙏🙏
    ਅਸੀਂ ਮੂੰਹੋਂ ਨਹੀਂ ਰੂਹੋਂ ਦਿੰਦੇ ਹਾਂ ਜੀ
    ਆਉਣ ਵਾਲੇ ਜਨਮ ਦਿਨ ਦੀ ਵਧਾਈ
    ਜੀਊਣ ਜੋਗਿਓ ਬਿਨਾਂ ਆਪ ਜੀ ਤੋਂ
    ਭਰਮ ਰੋਗ ਕਿਸੇ ਗਵਾਉਣਾ ਨਹੀਂ ਸੀ
    🙏🙏🙏🙏🙏🙏🙏🙏

    • @gureksinghgill8279
      @gureksinghgill8279 Před 17 dny +5

      Wah ji ਵਾਹ ਕਮਲਜੀਤ ਭੈਣਜੀ ਬਹੁਤ ਸੋਹਣਾ ਲਿਖਿਆ 💯💯💯💯💯ਸੱਚ a ji ਪਸ਼ੂਆ ਵਾਲੀ ਜਿੰਦਗੀ ਜੀਅ ਰਹੇ c ji ਧੰਨਵਾਦ🙏🙏

    • @amarpreet4118
      @amarpreet4118 Před 17 dny +3

      ਭੈਣ ਜੀ ਸਹੀ ਲਿਖਿਅਾ ,ਅਸੀ ਰੂਹ ਤੋ ਧੰਨਵਾਦੀ ਹਾ,ਸਾਨੂੰ ਸਹੀ ਰਾਸਤਾ ਦਿਖਾੳੁਣ ਲੲੀ|

    • @dr.sarabjit5053
      @dr.sarabjit5053 Před 17 dny +3

      Bhai saab di vichardhara nu bht khoob pesh kita ji...gaagar vich saagaar bhar dita is kavita de zariye..

    • @KamaljitKaur-fy3uu
      @KamaljitKaur-fy3uu Před 17 dny +4

      ਸ਼ੁਕਰੀਆ ਜੀ ਸਭ ਦਾ 🙏

    • @amitsandhu_
      @amitsandhu_ Před 17 dny +2

      ਬਹੁਤ ਸੋਹਣਾ ਤੇ ਬਿਲਕੁਲ ਸੱਚ ਲਿਖਿਆ ਭੈਣ ਜੀ

  • @kanwalkaur9045
    @kanwalkaur9045 Před 17 dny +15

    ਭਾਈ ਸਾਹਿਬ ਜੀ ਦੇ ਜਨਮਦਿਨ ਤੇ ਵਧਾਈ ਹੋਵੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @jaswindersunner7068
    @jaswindersunner7068 Před 17 dny +19

    ਭਾਈ ਸਾਹਿਬ ਤੁਹਾਨੂੰ ਸੁਣ ਸੁਣ ਕੇ ਜੀਵਨ ਬਦਲ ਗਿਆ

  • @gurinderkaur5637
    @gurinderkaur5637 Před 16 dny +2

    ਞਾਹ ਭਾਈ ਸਾਹਿਬ ਜੀ ਬਹੁਤ ਵਧੀਆ ਢੰਗ ਨਾਲ ਚਲਾਉਣ ❤❤😢😢

  • @devinderpalsingh1010
    @devinderpalsingh1010 Před 17 dny +11

    ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਮੁਬਾਰਕਾਂ ਜੀ ਜਨਮਦਿਨ ਦੀਆਂ 💖💖🙏🙏🙏🙏

  • @KamaljitKaur-fy3uu
    @KamaljitKaur-fy3uu Před 17 dny +13

    ਧੰਨ ਈ ਓ ਆਪ ਜੀ❤ਜੋ ਜਥੇ ਦੇ ਪਰਿਵਾਰਾਂ ਨੂੰ ਆਪਣੇ ਪਰਿਵਾਰ ਸਮਝ ਕੇ ਉਨ੍ਹਾਂ ਦੀਆਂ ਹੀ ਨਹੀਂ, ਉਨ੍ਹਾਂ ਦੇ ਅੱਗਿਓ ਬੱਚਿਆਂ ਦੀਆਂ ਵੀ ਜ਼ਿੰਮੇਵਾਰੀਆਂ ਨਿਭਾ ਰਹੇ ਹੋ ਜੀ🙏

  • @gurjeetkaur9238
    @gurjeetkaur9238 Před 17 dny +11

    ਵਾਹਿਗੁਰੂ ਇਹ ਪਿਆਰ,ਸਤਿਕਾਰ ਮਿਲਾਪ ਬਣਿਆ ਰਹੇ ਵਾਹਿਗੁਰੂ ਚੜਦੀ ਕਲਾ ਚ, ਰੱਖਣ ਜੀ🙏❤️❤️🙏

  • @AmrikSingh-ox5uf
    @AmrikSingh-ox5uf Před 16 dny +2

    ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾ ਭਾਈ ਸਾਹਿਬ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ

  • @HarpreetKaur-pk5go
    @HarpreetKaur-pk5go Před 17 dny +12

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @vivoy91ranjitsingh
    @vivoy91ranjitsingh Před 17 dny +10

    ਵਾਹਿਗੁਰੂ ਜੀ🙏🏻🙏🏻🙏🏻

  • @sharanjeetsinghsandhu7635
    @sharanjeetsinghsandhu7635 Před 17 dny +10

    ਗੁਰੂ ਫਤਹਿ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤️🙏

  • @gurjeetkaur9238
    @gurjeetkaur9238 Před 17 dny +13

    ਸਤਿਕਾਰਤ ਸ਼ਖਸ਼ੀਅਤ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਰਬੱਤ ਦਾ ਭਲਾ ਹੋਵੇ ਜੀ 🙏ਜਿਲਾ ਸੰਗਰੂਰ ਲਹਿਰਾਗਾਗਾ ਗੁਰਜੀਤ ਕੌਰ ਜੀ🙏

  • @SurinderKaur-co9ji
    @SurinderKaur-co9ji Před 17 dny +8

    True sikhi da prchar krn wala Sikh baba

  • @BootaLalllyan-no6bu
    @BootaLalllyan-no6bu Před 17 dny +5

    ਸਾਰੀ ਟੀਮ ਵਰਕ ਵਧੀਆ ਕੰਮ ਕਰ ਰਹੇ ਨੇਂ ਜੀ ਵਧੀਆ ਸੁਨੇਹਾ ਦੇ ਰਹੇ ਹੋ ਜੀ ਦੁਨੀਆ ਨੂੰ ਧੰਨਵਾਦ ਜੀ ❤❤🎉🎉❤

  • @birbalsinghchahal4153
    @birbalsinghchahal4153 Před 16 dny +3

    ਸਾਨੂੰ ਇਹ ਵੀ ਬਹੁਤ ਮਾਣ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਤੋਂ ਬਿਨਾਂ ਸਿੱਖਾਂ ਦਾ ਕੋਈ ਵੀ ਐਸਾ ਪ੍ਰਚਾਰਕ ਨਹੀਂ ਜਿੰਨਾ ਨੂੰ ਇੰਨਾ ਸੰਗਤ ਮੋਹ ਪਿਆਰ ਪ੍ਰੇਮ ਕਰਦੀ ਹੋਵੇ

  • @jaspreetbhullar8398
    @jaspreetbhullar8398 Před 17 dny +3

    ਵਾਹ ਸਾਡੇ ਭਾਈ ਸਾਹਿਬ ਜੀ ਧੰਨ ਆਪ ਜੀ ਦੀ ਸੋਚ ਧੰਨ ਆਪ ਜੀ ਦੀ ਕਮਾਈ 🙏🏻🙏🏻 ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ 🎉🎉💐🙏🏻

  • @bhaijasveersingh2878
    @bhaijasveersingh2878 Před 17 dny +4

    Mera bhi bhaut man kar riha he aap ji nu Milan layi love you Bhai Sahib ji ❤

  • @KuldeepSingh-nj2sb
    @KuldeepSingh-nj2sb Před 17 dny +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ ਵਿੱਚ ਰਖੈ ਜਨਮ ਦਿਨ ਮੁਬਾਰਕ ਹੋਵੇ ❤❤❤

  • @jagdeepsingh-xq6gb
    @jagdeepsingh-xq6gb Před 15 dny +1

    ❤🎉 ਭਾਈ ਸਾਹਿਬ ਜੀ ਤੁਹਾਨੂੰ ਜ਼ਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਜੀ

  • @parmindertiwana3942
    @parmindertiwana3942 Před 17 dny +5

    Guru saab de asli sikh ne bhai saab bhai Ranjit singh ji khlsa dhadrian wale 🙏🏼 🙏❤❤.

  • @user-de3io3xx6v
    @user-de3io3xx6v Před 16 dny +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 🌴🌳💔🎈🎉। ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 🙏🙏🙏🙏🙏🙏

  • @SurinderKaur-co9ji
    @SurinderKaur-co9ji Před 17 dny +5

    Wish u long healthy life sangat loves u very much

  • @jaswindersunner7068
    @jaswindersunner7068 Před 17 dny +52

    ਭਾਈ ਸਾਹਿਬ ਨੂੰ ਬਣਾਉਣਾ ਚਾਹੀਦਾ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ

    • @user-td7cy9hl9f
      @user-td7cy9hl9f Před 17 dny +4

      Nahi ji neki kehnda akal takhat mari hai darbar sahib itan di imarat hai

    • @user-td7cy9hl9f
      @user-td7cy9hl9f Před 17 dny +2

      Gian hi guru hai guru granth sahib jarea

    • @user-td7cy9hl9f
      @user-td7cy9hl9f Před 17 dny

      Sant bhai maharaj ram rahim radha swami nirankari practically upgrade khudmukhtiar

    • @SandeepKaur-qm6cv
      @SandeepKaur-qm6cv Před 17 dny

      Right ✅️

    • @harpinderkaur1469
      @harpinderkaur1469 Před 14 dny

      ਬਸ ਕਰਜਾ ਪਹਿਲਾ ਪਰੇਮਸ਼ੁਰ ਦੁਆਰ ਗੰਦ ਪਾਇਆ ਦਰਬਾਰ ਸਾਹਿਬ ਨੂੰ ਤੇ ਬਖਸ ਦੋ

  • @RajwinderKaur-hy2og
    @RajwinderKaur-hy2og Před 17 dny +3

    Waheguru ji ka khalsa waheguru ji ki fateh bhai sahib ji🙏🙏

  • @parladsingh6817
    @parladsingh6817 Před 17 dny +6

    ਬਹੁਤ ਵਧੀਆ ਗੱਲ ਦੱਸੀ ਧੰਨਵਾਦ ਭਾਈ ਸਾਹਿਬ ਜੀ

  • @RajuSingh-dw6px
    @RajuSingh-dw6px Před 17 dny +6

    ਸਵਾਸ ਸਵਾਸ ਗੁਰੂ ਰਾਮਦਾਸ ਸਾਹਿਬ ਜੀ

  • @gurmatgyan1026
    @gurmatgyan1026 Před 17 dny +6

    ਵਾਹਿਗੁਰੂ ਜੀ 🎉

  • @harvinderkaur6111
    @harvinderkaur6111 Před 17 dny +8

    ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ ਆਪ ਜੀ ਨੂੰ ਮੈ ਤਾਂ ਸਾਰੀ ਉਮਰ ਆਪ ਜੀ ਦਾ ਦੇਣ ਦੇ ਨੀਂ ਸਕਦੀ ਜੀ

    • @Karm3572
      @Karm3572 Před 15 dny

      ❤❤🙏🙏🍀🍀🙏🙏❤❤

  • @jaswindersinghbarring4310

    Happy b'day bhai sab ji 🎉 Guru maharaj lambian umran bakshn 🙏🏻🎂🎈🎈

  • @PremjeetKaur-bs1bc
    @PremjeetKaur-bs1bc Před 16 dny +1

    ਜੀ। ਵਾਹਿਗੁਰੂ ਜੀ ਭਾਈ ਸਾਹਿਬ ਜੀ। ਹੋਰ ਸਭਨਾਂ ਨੂੰ। ਸਦਾ ਸਦਾ ਖੁਸ਼ ਰੱਖਣਾ ਜੀ।।

  • @ManoharLal-cx7tv
    @ManoharLal-cx7tv Před 16 dny +1

    ਭਾਈ ਸਾਹਿਬ ਜੀ ਤੁਹਾਨੂੰ ਤੁਹਾਡੇ ਜਨਮ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ❤। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ ❤

  • @ManjitKaur-wl9hr
    @ManjitKaur-wl9hr Před 17 dny +5

    ਬਹੁਤ ਖ਼ੂਬ 🙏🙏

  • @lovepreetsingh-wc6hy
    @lovepreetsingh-wc6hy Před 17 dny +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨਾ ਜੀ 🙏🙏❤️ ਬਲਜੀਤ ਕੌਰ ਫਿਰੋਜ਼ਪੁਰ

  • @JasvirSingh-kk6ds
    @JasvirSingh-kk6ds Před 17 dny +5

    ਵਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫ਼ਤਿਹ ਜਸਵੀਰ ਸਿੰਘ ਗੋਲਡੀ ਸਮੂਹ ਪਰਿਵਾਰ ਘਨੌੜ ਰਾਜਪੂਤਾਂ ਜ਼ਿਲ੍ਹਾ ਸੰਗਰੂਰ ਸੱਤ ਸ਼੍ਰੀ ਆਕਾਲ ਜੀ ਭਾਈ ਸਾਹਿਬ ਢੱਡਰੀਆਂ ਵਾਲੇ ਵਹਿਗੁਰੂ ਕਿਰਪਾ ਕਰਨਾ

  • @naibsinghsingh5248
    @naibsinghsingh5248 Před 15 dny +2

    Waheguru waheguru waheguru waheguru waheguru waheguru ji waheguru ji ka Khalsa waheguru ji ki Fateh.

  • @gurinderkaur5637
    @gurinderkaur5637 Před 16 dny +1

    ਭਾਈ ਸਾਹਿਬ ਜੀ ਬਹੁਤ ਕੁਝ ਸਿੱਖਣ ਲਈ ਮਿਲਿਆ ਸਾਨ੍ਹ ਧੰਨਵਾਦ ਜੀ🎉🎉

  • @anmoltarad8365
    @anmoltarad8365 Před 17 dny +3

    Very nice bhishab❤❤❤❤❤❤❤❤❤❤❤❤❤❤❤

  • @PremjeetKaur-bs1bc
    @PremjeetKaur-bs1bc Před 16 dny +1

    ਧੰਨ ਪਰਮੇਸ਼ਰ ਦੁਆਰ। ਦਰਬਾਰ ਸਾਹਿਬ ਜੀ।

  • @manjitkaur7399
    @manjitkaur7399 Před 17 dny +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਤੇ ਸਾਰੀਆਂ ਸੰਗਤਾਂ ਨੂੰ 🙏🙏🙏🙏🙏

  • @sukhpalchahal4327
    @sukhpalchahal4327 Před 17 dny +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ❤️🍎

  • @gurdeepkaur4454
    @gurdeepkaur4454 Před 16 dny +1

    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਜੀ

  • @THEGAGUTV
    @THEGAGUTV Před 17 dny +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @ManpreetSingh-kf8ii
    @ManpreetSingh-kf8ii Před 17 dny +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️❤️❤️❤️❤️❤️

  • @SurinderKaur-co9ji
    @SurinderKaur-co9ji Před 17 dny +7

    People are jealous with him because he is stylish and good looking nothing else

  • @gurjantsingh-bh9yt
    @gurjantsingh-bh9yt Před 17 dny +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JagdevSinghPannu-zx9dm
    @JagdevSinghPannu-zx9dm Před 16 dny +1

    ਬਾਬਾ ਜੀ ਜਨਮ ਦਿਨ ਮੁਬਾਰਕ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @PremjeetKaur-bs1bc
    @PremjeetKaur-bs1bc Před 16 dny +1

    ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ ਭਾਈ ਸਾਹਿਬ ਜੀ ਦੇ ਨਾਲ ਸਾਧ ਸੰਗਤ ਜੀ ਸਭਨਾਂ ਨੂੰ ਦਿਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।

  • @user-ho8jw5kc4b
    @user-ho8jw5kc4b Před 17 dny +4

    ਬਹੁਤ ਵਧੀਆ ਵਿਚਾਰ ਜੀ

  • @veerpalsidhu8986
    @veerpalsidhu8986 Před 17 dny +4

    ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਜੀ

  • @parmindertiwana3942
    @parmindertiwana3942 Před 17 dny +2

    Waheguru ji chardi kala ch rakhan bhai saab ji nu .jina dea reesa koi ni kr sakda .kio ke soch bohat veesaal aa asi ta bhai saab di soch nu salaam krde ha hamesa 🙏🙏🙏🙏🙏🙏🙏.

  • @GurpreetSingh-zi1hx
    @GurpreetSingh-zi1hx Před 17 dny +3

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 🌹🙏

  • @nehakaushal4307
    @nehakaushal4307 Před 17 dny +2

    waheguru g ka khalsa waheguru g ke fetha baba g ❤❤❤

  • @PremjeetKaur-bs1bc
    @PremjeetKaur-bs1bc Před 16 dny

    ਜੀ। ਅਸੀਂ ਚੜ੍ਹਦੀ ਕਲਾ ਤੋਂ ਹੈ ਜੀ।

  • @pritamsingh5053
    @pritamsingh5053 Před 17 dny +2

    🙏🙏♥️ Bhai Sahib ji te sari sangat nu guru Fateh ji waheguru ji ka khalsa waheguru ji ki Fateh 🙏🙏♥️🌹🌹🥀🌹🥀

  • @gagandeepsinghkhalsa7910

    ਸਭ ਨੂੰ ਵਿਦੇਸ਼ ਦਿਖਾੳ ਜਲਸੀ ਨਾ ਰਹੇ ਸੇਵਾਦਾਰ ਚ

  • @amitsandhu_
    @amitsandhu_ Před 17 dny +2

    ਵਾਹਿਗੁਰੂ ਜੀ

  • @Harvindersingh-um6dy
    @Harvindersingh-um6dy Před 17 dny +2

    Waheguru ji bahut vadia vichar baba g waheguru ji

  • @Best-Animals001
    @Best-Animals001 Před 16 dny

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @dilpreetkaur5069
    @dilpreetkaur5069 Před 17 dny +4

    💯💯% waheguru ji 🙏🏻🙏🏻

  • @ManjitKaur-lu7oy
    @ManjitKaur-lu7oy Před 17 dny +15

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਸੈਪਲਾ ਤੋ ਜੀ❤❤❤❤❤❤❤❤❤

  • @nimratschannel2100
    @nimratschannel2100 Před 17 dny +2

    Ranjit singh is great parcharak in sikh kom

  • @seerasingh4698
    @seerasingh4698 Před 16 dny +2

    Waheguru ji 🙏

  • @user-bz2dj8jk3j
    @user-bz2dj8jk3j Před 16 dny +1

    Happy birthday Bhai sahib ji ❤❤❤❤❤🎉🎉🎉🎉🎉

  • @bhaisatwantsinghsonu3711
    @bhaisatwantsinghsonu3711 Před 16 dny +1

    Bhai saab nu milan nu bhot mn krda ona kol baithan nu gla karan nu sunan nu

  • @SurinderKaur-co9ji
    @SurinderKaur-co9ji Před 17 dny +3

    Let’s support him

  • @parladsingh6817
    @parladsingh6817 Před 16 dny

    ਧੰਨਵਾਦ ਭਾਈ ਸਾਹਿਬ ਜੀ

  • @Coolman13131
    @Coolman13131 Před 12 dny

    ਭਾਈ ਜੀ ਜੇ ਅੰਗਰੇਜ ਸਿੰਘ ਬਾਰੇ ਵੀ ਥੋੜਾ ਵਿਚਾਰ ਲੈਦੇ ਵਿਚਾਰੇ ਗਹੀਬ ਦੇ ਬੱਚਿਆਂ ਦੀ ਵੀ ਜ਼ਿੰਦਗੀ ਬਣ ਜਾਂਦੀ ਤੁਹਾਡੇ ਨਾਲ ਗਿਲਾ ਆ ਤੇ ਇਹ ਗਿਲਾ ਰਹਿਣਾ ਗੁਰੂ ਫਤਿਹ ਜੀ

  • @SurinderKaur-co9ji
    @SurinderKaur-co9ji Před 17 dny +2

    He is telling the truth about Sikhism

  • @tarlochansingh7260
    @tarlochansingh7260 Před 16 dny

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜਨਮਦਿਨ ਦੀਆ ਮੁਬਾਰਕਾ ਜੀ ਸਾਡੇ ਕੋਲ ਵੀ ਆਵੋ ਜੀ ਏਥੋ ਦੀ ਸਗਤ ਵੀ ਤੁਹਾਡੇ ਦਰਸ਼ਨ ਕਰਨਾ ਚਾਹੂਦੇ ਨੇ ਮੈ ਤਰਲੋਚਨ ਸਿੰਘ ਸ੍ਰੀਨਗਰ ਜੰਮੂ ਕਸ਼ਮੀਰ

  • @surinderjhaj8172
    @surinderjhaj8172 Před 17 dny +1

    Bhai Sahib ji wahugur ji ka khalsa Wahugur ji ki Fateh 🙏 ❤❤❤❤wahugur ji 🙏 ❤❤❤❤wahugur ji 🙏 ❤❤❤❤❤

  • @SurinderKaur-co9ji
    @SurinderKaur-co9ji Před 17 dny +2

    The way he preaches perfection naal

  • @HarwinderKaur-rc3zx
    @HarwinderKaur-rc3zx Před 16 dny

    ਤੁਮ ਜੀਓ ਹਜ਼ਾਰੋਂ ਸਾਲ ਹੈਪੀ ਬਰਥਡੇ ਟੂ ਯੂ

  • @SurinderKaur-co9ji
    @SurinderKaur-co9ji Před 17 dny +3

    Pls pls support him with money and love

  • @SukhwinderSingh-wq5ip
    @SukhwinderSingh-wq5ip Před 16 dny

    ਵਾਹਿਗੁਰੂ ਜੀ ❤

  • @NAVTEJSINGH-gm3mt
    @NAVTEJSINGH-gm3mt Před 17 dny +2

    Ewwe nhi Fan tuhde bhai sahib ji 🙏🙏🤗♥️

  • @Manpreet14698
    @Manpreet14698 Před 17 dny +2

    🙏🏻🙏🏻🙏🏻🙏🏻🙏🏻💐💐💐💐💐Happy birthday 🎉🎂🎂🎂🎂🎂💞💞💞💞💞💞bhai g🙏🏻🙏🏻🙏🏻

  • @bhaigurbakshsinghattarsars5987

    ਅਤੀ ਸੁੰਦਰ ਜੀ

  • @SurinderKaur-co9ji
    @SurinderKaur-co9ji Před 17 dny +3

    Pls c him on his birthday every body

  • @inderjeetkaur3274
    @inderjeetkaur3274 Před 17 dny +1

    Waheguru ji kà kalsha ka waheguru ji k fathy 🙏🌹

  • @skrohan-bz8wv
    @skrohan-bz8wv Před 16 dny +1

    Love you bhai sahib ji

  • @JaspinderSingh-rx8hf
    @JaspinderSingh-rx8hf Před 17 dny +1

    ਭਾਈ ਸਾਬ ਜੀ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ 🎉🎉🎉

  • @harjitkaur3753
    @harjitkaur3753 Před 17 dny +2

    Waheguru Ji 🙏🙏🙏🙏

  • @manjitkaursandhu4785
    @manjitkaursandhu4785 Před 17 dny +2

    Waheguru ji 🙏🙏🙏🙏

  • @ManjitKaur-s3s
    @ManjitKaur-s3s Před 17 dny +2

    Very nice ❤ Manjit kaur Sydney

  • @jasveersingh-ex3pj
    @jasveersingh-ex3pj Před 17 dny +1

    Waheguru waheguru waheguru waheguru waheguru ji ❤

  • @avtarsingh-k4b
    @avtarsingh-k4b Před 14 dny

    Waheguru.ji.ka.khalsa
    Waheguru.ji.ki.fateh
    Wish.you..very.very.happy.Birthday❤
    Baba.ji..wahegiru.ji.app.ji.noo..hamesan
    Chardi.kla.vich.rkhn.ji

  • @VipanKumar-zn6ee
    @VipanKumar-zn6ee Před 16 dny

    Dhan guru Nanak,tera hi Asra.

  • @raja_cinematic_photography

    sach da giyan

  • @user-ki9cs1qs8j
    @user-ki9cs1qs8j Před 16 dny

    Waheguru ji ka kalsa waheguru ji ki fatha 🙏🏻

  • @tejinderkaur2894
    @tejinderkaur2894 Před 15 dny

    Happy birthday baba g🙏🏻🙏🏻

  • @SurinderKaur-co9ji
    @SurinderKaur-co9ji Před 17 dny +3

    He is right what he is telling now

  • @navtejsingh9549
    @navtejsingh9549 Před 16 dny

    Wahe guruji ❤🎉

  • @RajwinderKaur-jd6te
    @RajwinderKaur-jd6te Před 13 dny

    Waheguru ji🙏🏼

  • @davinderkaur469
    @davinderkaur469 Před 17 dny +1

    Waheguru ji

  • @varinderkaur1629
    @varinderkaur1629 Před 16 dny

    Happy birthday bahi saving ji jalandhar🎉🎉🎉🎉🎉

  • @user-hl2oo4gm3f
    @user-hl2oo4gm3f Před 16 dny

    ਜਨਮ ਦਿਨ ਮੁਬਾਰਕ ਭਾਈ ਸਾਹਿਬ ਜੀ ਮਾਤਾ ਜੀ ਵਿੱਚ ਨਹੀ 🙏🙏

  • @user-qt5nm2hu6m
    @user-qt5nm2hu6m Před 17 dny

    Waheguru g🙏🙏🙏

  • @gsdakha3763
    @gsdakha3763 Před 16 dny

    Good vichar ji ❤👌👍🫡

  • @Jot569
    @Jot569 Před 16 dny

    Sat shri akal ji🙏🙏🙏

  • @navigill_29
    @navigill_29 Před 15 dny

    Waheguru g