ਮੁਹੰਮਦ ਸਦੀਕ ਮੇਰੇ ਕੋਲ ਬੈਠਣ ਨੂੰ ਤਿਆਰ ਨਹੀਂ ਸੀ Dev Khudi Wala ll Bittu Chak Wala

Sdílet
Vložit
  • čas přidán 27. 02. 2022
  • ਮੁਹੰਮਦ ਸਦੀਕ ਮੇਰੇ ਕੋਲ ਬੈਠਣ ਨੂੰ ਤਿਆਰ ਨਹੀਂ ਸੀ Dev Khudi Wala I
    #dailyawaz #bittuchakwala #devkhudiwala #amarsinghchamkila #mintudhuri #mohammadsadiq
  • Zábava

Komentáře • 132

  • @labpreetkaur2525
    @labpreetkaur2525 Před 2 lety +5

    ਦੇਵ ਖੁੱਡੀ ਕਲਾਂ ਵਾਲਾ ਸਿੱਧਾ ਸਾਦਾ ਬਿਨਾਂ ਕਿਸੇ ਵਲ ਛਲ ਤੇ ਹਉਮੈ ਤੋਂ ਮੁਕਤ ਇਕ ਹਸਮੁਖ ਇਨਸਾਨ ਹੈ ਮੁਲਾਕਾਤ ਸੁਣਕੇ ਏਨਾ ਬਾਰੇ ਕਮੇਂਟ ਲਿਖ ਕੇ ਮੈਨੂੰ ਬੇਹੱਦ ਮਾਣ ਅਨੁਭਵ ਹੋ ਰਿਹਾ ਹੈ ।🙏🙏🙏🙏🙏👍👍👍👍👍

  • @harvindersinghbrar8216
    @harvindersinghbrar8216 Před 2 lety +17

    ਡੂੰਗੀ ਸੋਚ ਦੇ ਧੰਨੀ ਤੇ ਪੰਜਾਬੀ ਨੂੰ ਸਮਰਪਿਤ ਨੇ ਮਾਸਟਰ ਦੇਵ ਖੁੱਡੀ ਕਲਾਂ ਧੰਨਵਾਦ ਬਿੱਟੂ ਜੀ

  • @jarnailsigh8643
    @jarnailsigh8643 Před 2 lety +22

    ਵਾਹ ਜੀ ਦੇਵ ਖੁੱਡੀਕਲਾਂ ਬਕਮਾਲ ਗੀਤਕਾਰ। ਰੱਬ ਮੇਹਰ ਕਰੇ।

  • @jasveersingh-uq7jm
    @jasveersingh-uq7jm Před 11 měsíci +1

    ਦੇਵ ਖੁੱਡੀ ਕਲਾਂ ਵਾਲ਼ੇ ਸਾਡੇ ਪਿੰਡ ਦੀ ਆਨ ਵਾਨ ਅਤੇ ਸ਼ਾਨ ਹਨ ❤❤❤❤

  • @ranagnz7442
    @ranagnz7442 Před 2 lety +11

    ਬਿੱਟੂ ਵੀਰੇ ਬਹੁਤ ਵਧੀਅਾ ੳੁਪਰਾਲਾ ਬਾੲੀ ਜੀ ਬਹੁਤ ਵਧੀਅਾ ਗੀਤਕਾਰ ਹਨ।

  • @charajitsaimpla6606
    @charajitsaimpla6606 Před 2 lety +5

    ਬਿੱਟੂ ਵੀਰ ਜੀ! ਤੁਸੀਂ ਦੇਵ ਜੀ ਨਾਲ ਮੁਲਾਕਾਤ ਕੀਤੀ।ਜਿਹੜੀ ਬਹੁਤ ਹੀ ਸਲਾਘਾ ਯੋਗ ਹੈ। ਤੁਹਾਡੇ ਦੁਆਰਾ ਪੁੱਛੀਆਂ ਤੇ ਓਹਨਾਂ ਵੱਲੋਂ ਕਹੀਆਂ ਗੱਲਾਂ ਨਾਲ ਅਸੀਂ 100% ਸਹਿਮਤ ਹਾਂ। ਇਹੋ ਜਿਹੀਆਂ ਹੋਰ ਸਖਸੀਅਤਾਂ ਨਾਲ ਮੁਲਾਕਾਤਾਂ ਜਾਰੀ ਰੱਖੋ....... ਧੰਨਵਾਦ।

  • @jagsirsingh3781
    @jagsirsingh3781 Před 2 lety +11

    ਬਹੁਤ ਵਧੀਆ ਇਨਸਾਨ ਗੱਲ ਬਾਤ ਚੰਗੀ ਲੱਗੀ ਲੰਮੀ ਉਮਰ ਹੋਵੇ ਵਾਈ ਦੀ ਚੰਗੀ ਕਲਮ ਲਈ ਦੁਆਵਾਂ

  • @tarntarantvBawa
    @tarntarantvBawa Před 2 lety +22

    ਬਿੱਟੂ ਵੀਰ ਬਹੁਤ ਵਧੀਅਾ । ਮਾਸਟਰ ਜੀ ਬਹੁਤ ਦਿਲਦਾਰ ੲਿਨਸਾਨ ਨੇ । ਦਿਲਬਾਗ ਹੁੰਦਲ਼

  • @bhinderduhewala2853
    @bhinderduhewala2853 Před 2 lety +4

    ਬਿੰਟੂ ਸਾਬ ਜੀ ਏ ਗਵਾਚਿਆ ਹੋਇਆ ਹੀਰਾ ਕਿਹੜੇ ਖੂਜੇ ਵਿੱਚੋ ਲੱਭਿਆ ਦੇਵ ਸਾਬ ਦਾ ਬਿੱਟੂ ਸਾਬ ਦਾ
    ਬਹੁਤ ਬਹੁਤ ਧੰਨਵਾਦ ਜੀ

  • @SukhwinderSingh-th4vi
    @SukhwinderSingh-th4vi Před 2 lety +2

    ਬਹੁਤ ਵਧੀਆ ਇਨਸਨ ਹਨ ਦੇਵ ਖੁੱਡੀ ਵਾਲਾ👍👍👍👍👍

  • @tarsemlaljashotra345
    @tarsemlaljashotra345 Před 2 lety +3

    ਬਹੁਤ ਵਧੀਆ ਮਾ ਦੇਵ ਖੁੰਡੀ ਕਲਾਂ ਵਾਲੇ ਦੇ ਲਿਖੇ ਗੀਤ ਕੱਸਿਆ ਟੱਪਦੀ ਦੀ,ਛੇੜ ਕੇ ਭਰਿੰਡ ਰੰਗੀਆਂ ਹੋਰ ਵੀ ਕਈ ਧਾਰਮਿਕ ਗੀਤ ਗੁਰਾਂ ਨੂੰ ਜਗਾਵੇ ਕਾਜ਼ੀ ਹਾਕ ਮਾਰ ਕੇ ਜੋਂ ਕਰਮਜੀਤ ਧੂਰੀ ਵੱਲੋਂ ਗਾਏ ਸੀ ਦੇਵ ਜੀ ਦੀ ਇੰਟਰਵਿਊ ਦੇਣੇ ਲਈ ਬਿੱਟੂ ਜੀ ਤੁਹਾਡਾ ਧੰਨਵਾਦ

  • @baldevbareta8658
    @baldevbareta8658 Před 2 lety +13

    ਬਿੱਟੂ ਬਾਈ ਤੁਹਾਡਾ ਗੱਲਬਾਤ ਤੇ ਬੋਲਣ ਦਾ ਲਹਿਜ਼ਾ ਬਹੁਤ ਕਮਾਲ ਹੈ ਬਲਦੇਵ ਬਰੇਟਾ ਪੱਤਰਕਾਰ ਦੈਨਿਕ ਭਾਸਕਰ ਰਤੀਆ, ਪ੍ਰਧਾਨ ਪ੍ਰੈਸ ਕਲੱਬ ਰਤੀਆ

  • @chamkaursing411
    @chamkaursing411 Před 2 lety +7

    ਬਹੁਤ ਹੀ ਵਧੀਆ ਬਾਕਮਾਲ ਖੁੱਡੀ ਕਲਾਂ ਸਾਹਿਬ ਜੀ
    ਜਿਉਂਦੇ ਵਸਦੇ ਰਹੋ

  • @harpreetsinghsingh9843
    @harpreetsinghsingh9843 Před 2 lety +7

    ਸਾਰੀ ਫੈਮਲੀ ਹੀ ਟੀਚਰ ਇਹਨਾਂ ਦੀ ਇਹਨਾਂ ਦੇ ਅਸੂਲ ਬਹੁਤ ਵਧੀਆ ਨੇ

  • @maninderjakhu701
    @maninderjakhu701 Před 2 lety +10

    ਬਹੁਤ ਵਧੀਆਂ ਗੱਲ ਬਾਤ ਜੀ

  • @punjabtepunjabiyat1408
    @punjabtepunjabiyat1408 Před 2 lety +4

    ਵਾਹ ਜੀ ਵਾਹ ਬਹੁਤ ਹੀ ਵਧੀਆ ਇੰਟਰਵਿਊ ਕੀਤੀ ਹੈ ਪਿਆਰੇ ਵੀਰ

  • @harpreetsinghgill9233
    @harpreetsinghgill9233 Před 2 lety +15

    ਮਾਂ ਬੋਲੀ ਦੇ ਅਸਲ ਰਹਿਨੁਮਾਂ..

  • @maniharpreetmanig3445
    @maniharpreetmanig3445 Před 2 lety +3

    Zindabad ustad chamkila ji love you ustad ji

  • @nurmitke9324
    @nurmitke9324 Před 2 lety +6

    ਸਾਡੇ ਨਾਨਕੇ ਨੇ ਖੁਡੀ ਕਲਾਂ ਸਾਡਾ ਤਾਂ ਮਾਮਾ ਲੱਗਿਆ ਮੈਂ ਇਸਦੀ ਕੌਠੀ ਜ਼ਰੂਰ ਵੇਖੀ ਆ ਰੇਲਵੇ ਲਾਈਨ ਦੇ ਨਾਲ ਹੈਂ ਪਰ ਇਨ੍ਹਾਂ ਨੂੰ ਮਿਲਿਆ ਨਹੀਂ ਗਲਾਂ ਬਹੁਤ ਵਾਰ ਕੀਤੀਆਂ ਮਾਸਟਰ ਜੀ ਦੀਆਂ

  • @ManjeetKaur-dz4us
    @ManjeetKaur-dz4us Před 2 lety +4

    ਲਾਜਬਾਬ ਗੱਲਬਾਤ,ਅਤਿ ਸਤਿਕਾਰਤ ਸਖਸ਼ੀਅਤ।
    ਸ਼ੁਕਰੀਆ।🙏🙏

  • @majorsingh620
    @majorsingh620 Před 2 lety +8

    ਦੇਵ ਜੀ ਬਹੁਤ ਠੀਕ ਕਹਿ ਰਹੇ ਕਈ ਚੰਗੇ ਪੜੇ ਲਿਖੇ ਬੰਦੇ ਖਾਸ ਕਰਕੇ ਜੋ ਲੋਕਾ ਦੀਆ ਵੱਡੀਆ ਵੱਡੀਆ ਗੱਲਾ ਕਰਦੇ ਪਰੰਤੂ ਇਕ ਗੱਲ ਦੀ ਜੋ ਤਰੀਫ ਕਰਦੇ ਕਿਆ ਬਾਤ ਹੈ ਤਕਰੀਬਨ 90 ਪਰਸੇਨਟ ਲੋਕ ਇਸ ਤਾਰੀਫ ਨੂੰ ਹਿੰਦੀ ਵਿੱਚ ਹੀ ਕਰਦੇ

  • @vickyabab1200
    @vickyabab1200 Před 2 lety +5

    ਬਹੁਤ ਵਧੀਆ ਇੰਟਰਵਿਊ ਜੀ

  • @makhandhaliwal-5571
    @makhandhaliwal-5571 Před 2 lety +3

    ਬਿਟੂ ਬਾਈ ਜੀ ਬਹੁਤ ਧੰਨਵਾਦ ਸਪੈਸ਼ਲ ਧੰਨਵਾਦ ਦੇਵ ਖੁੱਡੀ ਕਲਾਂ ਦਾ ਜਿਹਨਾ ਨੇ ਗਲਤੀਆ ਕੱਢਡੀਆਂ ਤੇ ਸਾਨੂੰ ਵੀ ਇਸ ਮੁਲਾਕਾਤ ਵਿੱਚ ਗਲਤੀ ਲਗੀ ਜਿਹੜੀ ਕਿ ਬਿੱਟੂ ਜੀ ਤੁਸੀ ਦੇਵ ਦੇ ਪਿੰਡ ਦਾ ਨਾਮ ਲਿਆ ਠੀਕ ਪਰ ਨਾ ਜਿਲਾਂ ਦੱਸਿਆ ਨਾ ਕੋਈ ਨਾਲ ਲਗਦੇ ਰੋਡ ,ਸਟੇਸਨ ਦੱਸਿਆ, ਹਰੇਕ ਨੂੰ ਬਰਨਾਲੇ ਜਿਲੇ ਦਾ ਪਤਾ ਹੋਣਾ ਚਾਹੀਦਾ ਸੀ ,ਸਾਡੇ ਜਿਲੇ ਦਾ ਮਾਣ ਹੈ ਦੇਵ ਖੁੱਡੀ ਕਲਾਂ

  • @gurpartapsinghrai3292
    @gurpartapsinghrai3292 Před 2 lety +13

    ਬਿੱਟੂ ਵੀਰ ਸਤ ਸ੍ਰੀ ਅਕਾਲ 🙏

  • @gurjeetsingh5877
    @gurjeetsingh5877 Před 2 lety +9

    ਵਧੀਆ ਗੀਤਕਾਰ

  • @ParamjeetSingh-ot7hh
    @ParamjeetSingh-ot7hh Před 2 lety +7

    Ustad ji

  • @nurmitke9324
    @nurmitke9324 Před 2 lety +5

    ਵੇ ਘਰ ਵਿਚ ਨੇਰ ਪਿਆ ਮੈਂ ਡਰਦੀ ਅੰਦਰ ਨਾਂ ਜਾਵਾਂ ਬਹੁਤ ਵਧੀਆ ਗੀਤ ਹੈਂ ਮਾਮੇ ਜੀ ਦਾ ਬਣੂੰ ਹਾਲ ਕੀ ਭਮੰਕੜਾ ਤੇਰਾ ਦੀਵੇ ਵਿਚੋਂ ਤੇਲ ਮੁਕਜੂ ਕਿਹੜਾ ਕਿਹੜਾ ਦੱਸੀਏ ਟੋਟਲ ਸੁਣੇ ਆ

  • @tejvirk3150
    @tejvirk3150 Před 2 lety +7

    ਰੱਬੀ ਅਤੇ ਰੱਜੀ ਰੂਹ ਵਾਲਾ ਬਾਈ ਦੇਵ ਖੁੱਡੀ ਕਲਾਂ ਵਾਲਾ

  • @yadwinderdhaliwal3352
    @yadwinderdhaliwal3352 Před 2 lety +2

    ਬਹੁਤ ਵਧੀਆ ਮੁਲਾਕਾਤ ਜੀ

  • @RajwinderSingh-ds9ul
    @RajwinderSingh-ds9ul Před 2 lety +3

    Very good dev khudi Kalan very much

  • @ManmohanSingh-kr8bx
    @ManmohanSingh-kr8bx Před 2 lety +2

    ਸਦਾਬਹਾਰ,,ਗੀਤਕਾਰ,,HMV,,2020

  • @ssingh4432
    @ssingh4432 Před 2 lety +2

    ਬਹੁਤ ਵਧੀਆ ਲੱਗਿਆ🙏

  • @HardeepSingh-kh2jk
    @HardeepSingh-kh2jk Před 2 lety +7

    ਬਹੁਤ ਵਧੀਆ ਵੀਰ ਜੀ

  • @makhandhanerjaibhart789
    @makhandhanerjaibhart789 Před 2 lety +2

    ਦੇਵ ਸਾਹਬ ਤੁਹਾਡੀ ਮੁਲਾਕਾਤ ਬੌਹ ਵਧੀਅਾ ਲੱਗੀ ਜੀ

  • @BaljeetSingh-xp9cl
    @BaljeetSingh-xp9cl Před 2 lety +1

    Top.Hero C.22.G.Chamkila

  • @baldevsingh9391
    @baldevsingh9391 Před rokem +1

    ਬਹੁਤ ਵਧੀਆ ਲਿਖਾਰੀ ਨੇ

  • @jaspalsingh4941
    @jaspalsingh4941 Před 2 lety +7

    🙏🙏
    Very nice job Bittu Bai g

  • @gurpreetsingh-cj3ly
    @gurpreetsingh-cj3ly Před 2 lety +7

    Good interview Bittu Bai 🙏🙏🙏🙏🙏🙏👌👌👌👌👌

  • @gurmeetsran6276
    @gurmeetsran6276 Před 2 lety +2

    ਵੱਡੇ ਵੀਰ ਦੇਵ ਜੀ ਊਹ ਗੀਤ ਸਿੱਧਾ ਬੰਦਿਆ ਪਠਾਨਕੋਟ ਜਾਵੇ ਉਹ ਗੀਤ ਦੇਵ ਸਾਹਿਬ ਜੀ ਅਚਾਨਕ ਮਾਣਕ ਸਾਹਿਬ ਤੇ ਵਰਿੰਦਰ ਜੀ ਦੇ ਆਇਆਂ ਨੂੰ ਸਰਕਾਰੀ ਡਿਉਟੀ ਦੋਰਾਨ ਮੰਗ ਕਰਨ ਤੇ ਸਿਰਫ਼ ੫ ੧੦ ਮਿੰਟ ਚ ਹੀ ਲਿਖ ਕੇ ਦਿੱਤਾ ਸੀ ਪਰ ਉਹ ਡਰਾਇਵਰ ਉੱਦੋਂ ੫ ਟਰੱਕਾਂ ਦਾ ਮਾਲਕ ਬਣ ਗਿਆ ਤਾਂ ਇੱਕ ਤਾਂ ਉੱਧਰ ਜਾਂਦਾਂ ਦੂਜਾ ਆਉਂਦਾ ਹਫ਼ਤੇ ਚ ਪੰਜ ਦਿਨ ਕੰਮ ਦੇ ਦੋ ਦਿਨ ਤੱਕ ਡਰਾਇਵਰ ਨੂੰ ਵੀ ਢਾਬੇ ਤੇ ਸੋ ਵੱਡੇ ਵੀਰ ਉਸਤਾਦ ਹਰਦੇਵ ਸਿੰਘ ਦਿਲਗੀਰ ਸਾਹਿਬ ਜੀ ਦੀ ਗੀਤਕਾਰੀ ਨੂੰ ਹਮੇਸ਼ਾ ਲਈ ਯਾਦ ਰੱਖਣਾ ਪੰੰਜਾਬ ਲਈ ਇੱਕ ਯਾਦ ਨਹੀਂ ਸਗੋਂ ਦਿਲੋਂ ਸਲਿਊਟ ਹੈ ਹੁਣ ਆਉਣੇੈ ਆਪਣੇ ਮੁੱਦੇ ਤੇ ਡਰਾਇਵਰ ਤੋਂ ੫ ਟਰੱਕਾਂ ਦੇ ਮਾਲਕ ਬੱਚੇ ਉਸ ਡਰਾਇਵਰ ਦਾ ਇੱਕ ਟਰੱਕਾਂ ਤਾਂ ਨਿੱਤ ਹੀ ਬੰਬੇ ਤੋਂ ਪਠਾਨਕੋਟ ਜਾਦਾਂ ਹੀ ਹੋਊ ਬਾਕੀ ਵੀਰ ਜੀ ਤੁਸੀਂ ਵੀ ਪੰਜਾਬੀ ਮਾਂ ਬੋਲੀ ਦੀ ਵਧੀਆ ਸੇਵਾ ਕਰ ਰਹੇ ਹੋ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਲਈ ਚੱੜਦੀ ਕਲਾ ਚ ਰੱਖਣ ਮੇਰੀ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ

  • @harbhajansoomal4709
    @harbhajansoomal4709 Před 2 lety +1

    Very good Bai ji

  • @bhagsinghvirk7569
    @bhagsinghvirk7569 Před 2 lety +3

    ਘਟ ਲਿਖਿਆ ਪਰ ਵਧੀਆ ਲਿਖਿਆ ਮਾਸਟਰ ਜੀ ਨੇ

  • @anmolbrar3391
    @anmolbrar3391 Před 2 lety +3

    ਬਾਈ ਜੀ ਚਮਕੀਲੇ ਦਾ ਹਰ ਗੀਤ ਦੋ ਕੁ ਵਾਰ ਸੁਣ ਕੇ ਮੂੰਹ ਜਬਾਨੀ ਹੀ ਯਾਦ ਹੋ ਜਾਂਦਾ ਸੀ।ਧੰਨਵਾਦ ਜੀਉ।

  • @gurjantkohali1387
    @gurjantkohali1387 Před 2 lety +6

    ਬਹੁਤ ਵਧੀਆ ਗੱਲਾਂ ਬਾਈ ਜੀ ਤੁਹਾਡੀਆਂ ਤੇ ਦੇਵ ਸਰ ਦੀਆ 🙏🙏

  • @sportsupdate77
    @sportsupdate77 Před 2 lety +1

    Chamkile wrga koi hai na c na houga 👍 Chamkila the greatest ever

  • @gurlalbhullar1743
    @gurlalbhullar1743 Před 2 lety +2

    ਬਹੁਤ ਵਧੀਆ ਬਿਁਟੂ ਵੀਰ

  • @preetbhatia6837
    @preetbhatia6837 Před 2 lety +8

    Sun k bahut vdia lgga Dev Khuddi kllan Saab nu Bahut Vdia insaan han inna de geet te bahut vdia hgge is ch koi shaq ni jo ki assi sunde rhe haa. Waheguru ji inna nu hmesha Chardiyaklla ch rakhan.

  • @jagmeetteona6186
    @jagmeetteona6186 Před 2 lety +5

    ਬਹੁਤ ਵਧੀਆ👍💯

  • @BalbirSinghraikoti
    @BalbirSinghraikoti Před 2 lety +4

    ਵੀਰ ਜੀ ਬੇਦੀ ਜੀ ਤਲਵੰਡੀ ਵਾਲ਼ੇ ਨਾਲ ਮੁਲਾਕਾਤ ਕਰਵਾਉ ਜੀ

  • @amanjassal2144
    @amanjassal2144 Před 2 lety +4

    Chamkila ji grate singer that time

  • @baljindersingh917
    @baljindersingh917 Před 2 lety +2

    Vadia laga g

  • @davindershahi6302
    @davindershahi6302 Před 2 lety +2

    Bhut vdhia interview c dev ji ne bhut sohnian glan kitian

  • @nazarsingh3102
    @nazarsingh3102 Před 2 lety +2

    Very nice Dev khudi kalan .From NazarSingh Sandhu.

  • @karanbaraich2300
    @karanbaraich2300 Před 2 lety +5

    Bahut vadia ji

  • @kahlonbaljeetsingh3720
    @kahlonbaljeetsingh3720 Před 2 lety +5

    ਪੂਰਨੇ ਗਾਣੇ kaint ਗੱਲ ਬਾਤ

  • @radheshamramkishan2387
    @radheshamramkishan2387 Před 2 lety +5

    Very very nice
    Dev veer ji 🙏🌹🌹🙏

  • @TV-ku5wk
    @TV-ku5wk Před 10 měsíci +1

    ਬਾਕਮਾਲ ਦੀ ਮੁਲਾਕਾਤ ਜੀ

  • @singarnathjandjandwala9837

    ਵਧੀਆ ਗੀਤ ਲਿਖੇ ਹਨ

  • @jagmohansingh1657
    @jagmohansingh1657 Před 2 lety +2

    Great personality . Lajawab Waheguru ji mehar karan

  • @RamSingh-us4yo
    @RamSingh-us4yo Před 2 lety +3

    Bahut vadia ji 🙏🙏

  • @jarnailsidhu5045
    @jarnailsidhu5045 Před 2 lety +8

    Very nice 🙏

  • @ajaibrogla4408
    @ajaibrogla4408 Před 2 lety +2

    Very good geetkar dev khudi kalan

  • @amandeepsandhu8173
    @amandeepsandhu8173 Před 2 lety +7

    Good job 👍👍 god b u

  • @kuldeepsomal1825
    @kuldeepsomal1825 Před 2 lety +2

    ਚੱਲੋ ਮੰਨ ਦੇ ਆ ਕੇ ਪਹਿਲਾਂ ਵੀ ਲੱਚਰਤਾ ਤੇ ਅਸ਼ਲੀਲ ਭਰੇ ਗੀਤ ਆਉਂਦੇ ਸੀ ਤੇ ਤੁਸੀਂ ਕਿਹਾ ਹੁਣ ਵੀ ਅਸ਼ਲੀਲ ਭਰੇ ਗੀਤ ਆਉਂਦੇ ਆ ਵੀ ਹਾਂ ਪਹਿਲਾ 19 ਵੀ ਸਦੀ ਚ ਅਸ਼ਲੀਲ ਗੀਤ ਬਹੁਤ ਘੱਟ ਸੀ ਪਰ ਉਹਨਾਂ ਅਸ਼ਲੀਲ ਗੀਤਾਂ ਵਿੱਚ ਵੀ ਕੋਈ ਡੂੰਘਾ ਅਰਥ ਹੁੰਦਾ ਸੀ ਚਾਹੇ ਕੋਈ ਵੀ ਪੁਰਾਣਾ ਗਾਇਕ ਹੁੰਦਾ ਸੀ ਚਮਕੀਲੇ ਜੀ ਨੇ ਜਿੰਨੇ ਵੀ ਗੀਤ ਰਿਕਾਰਡ ਕਰਵਾਏ ਨੇ ਸਭ ਚ ਡੂੰਘਾ ਅਰਥ ਤੇ ਮੁਹਾਵਰੇ ਵਰਤਣ ਵਾਲਾ ਇੱਕੋ ਇੱਕ fankar ਤੇ 72 ਅੱਖਰੀ ਸੰਦ ਵਰਤਣ ਵਾਲਾ ਕਲਾਕਾਰ ਸੀ ਚਮਕੀਲਾ,,,,,,, ਤੁਸੀਂ 19 ਵੀ ਸਦੀ ਦੇ ਅਸ਼ਲੀਲ ਗੀਤ ਛੱਡੋ,,, ਤੇ ਹੁਣ ਝਾਤ ਮਾਰੋ 20 ਵੀ ਸਦੀ ਤੇ ਅਸ਼ਲੀਲ ਗੀਤ ਹੀ ਨਹੀਂ ਆਉਂਦੇ ਹੁਣ ਸਗੋਂ ਅਸ਼ਲੀਲ ਵੀਡੀਓ ਵੀ ਨਾਲ ਦਿਖਾਉਂਦੇ ਆ ਜਮਾਂ ਅੱਧ ਨੰਗੀਆਂ,,,,, ਤੇ 19 ਵੀ ਸਦੀ ਦੇ ਗੀਤ 20 ਸਦੀ ਦੇ ਗੀਤਾ ਚ ਬਹੁਤ different ਆ

  • @veerpalkaurkamal1351
    @veerpalkaurkamal1351 Před 2 lety +4

    ਬਹੁਤ ਖੂਬ

  • @BaljeetSingh-xp9cl
    @BaljeetSingh-xp9cl Před 2 lety +1

    Thanks. Sir.G

  • @BalbirSinghraikoti
    @BalbirSinghraikoti Před 2 lety +5

    V nice jee

  • @BalbirSingh-kv8mq
    @BalbirSingh-kv8mq Před 2 lety +3

    ਦੇਵ ਵੀਰ ਜੀ ਜਿਹੜੇ ਗੀਤਾਂ ਦੀ ਤੇ ਕਲਾਕਾਰਾਂ ਦੀ ਅਲੋਚਨਾ ਕੀਤੀ ਏ, "ਉਹਨਾਂ ਦਾ ਮਤਲਬ ਅਸਲ ਵਿੱਚ ਇਹ ਹੈ 1) ਸ੍ਰੀ ਲਾਲ ਚੰਦ ਯਮਲਾ ਜੀ :-ਤੇਰੇ ਏਥੇ ਬੰਦੇ ਆਦਮ ਖਾਣੇ ਨੇ ! ਸੱਜਣ ---- ! ਉਸ ਨੇ ਖਲਕਤ, ਦੁਨੀਆਂ, ਮਾੜੇ ਲੋਕਾਂ ਬਾਰੇ ਉਲਾਂਭਾ 'ਬਾਬੇ ਨਾਨਕ ਜੀ ਨੂੰ ਮਾਰਿਆ, ਨਾ ਕਿ ਬਾਬੇ ਨਾਨਕ ਜੀ ਦੇ ਸ਼ਰਧਾਲੂਆਂ ਕਿਹਾ 2) ਨਿੱਤ ਬੰਬਿਉਂ :-----!ਇਹਦੇ ਚ ਉਸ ਦਾ ਕਹਿਣ ਮੰਤਵ ਸ਼ਬਦਾਂ ਚ ਲੁਕਿਆ ਹੈ ਕਿ ਗੇੜੇ ਹੀ ਏਨੇਂ ਲੱਗ ਰਹੇ ਨੇ ਰੋਜ਼ਾਨਾਂ ਦੀ ਤਰਾਂ 3) ਤੀਜੀ ਗੱਲ ਨਨਕਾਣਾ ਸਾਹਿਬ ਜੀ ਦੀ ਗੱਲ, ਜੋ ਵੰਂਡ ਵੇਲੇ ਅਸਥਾਨ ਹੀ ਪਾਕਿਸਤਾਨ ਚ ਚਲੇ ਗਏ ਤਾਂ ਉਹ ਸਾਡੇ ਤੋਂ ਖੋਹੇ ਹੀ ਗਏ ਨੇ, ਆਮ ਪੰਜਾਬੀ ਤਾਂ ਛੱਡੋ ਪਰ ਸਾਰੀ ਸਿੱਖ ਕੌਮ ਵੀ ਨਮਿਸਤਕ ਨਹੀ ਹੋ ਸਕਦੀ, ਪੰਜਾਬੀ ਦੱਸ ਪੰਦਰਾਂ ਪਰਿਸੈਂਟ ਲੋਕ ਹੀ ਮੱਥਾ ਟੇਕ ਪਾਉਂਦੀ ਏ, ਹੁਣ ਕੁਮੈਂਟ ਪੜ ਤੇ ਫੋਨ ਕਰ 6239860623

  • @sukhsidhu9191
    @sukhsidhu9191 Před 2 lety +5

    Good 👍

  • @jagjeetsingh8910
    @jagjeetsingh8910 Před 2 lety +5

    Very very nice ji

  • @jassalikhari5034
    @jassalikhari5034 Před 2 lety +17

    ਬਹੁਤ ਖੂਬ ਵੀਰ ਜੀ ਵਾਹਿਗੁਰੂ ਥੋਨੂੰ ਹਮੇਸਾ ਖੁਸ ਰੱਖੇ

  • @sukh9191
    @sukh9191 Před 2 lety +3

    Very great man 👍👍

  • @chahatveersingh1991
    @chahatveersingh1991 Před 2 lety +8

    Good INTERVIEW BITTU JI 🙏

  • @Nareshkumar-lq3ve
    @Nareshkumar-lq3ve Před 2 lety +1

    Chamkila di Kalkaari Siraaaaaa c

  • @ranagnz7442
    @ranagnz7442 Před 2 lety +9

    ਜੇ ਗੌਣ ਵਾਲਾ ਕਲਾਕਾਰ ਹੈ ਤਾਂ ਗੀਤਕਾਰ ਵੀ ਕਲਾਕਾਰ ਹੈ। ਬਿਲਕੁਲ ਸਹੀ ਗੱਲ। ਜੋ ਹੰਕਾਰ ਕਰਦਾ ਹੈ ਓਹਦਾ ਅੰਤ ਵੀ ਮਾੜਾ ਹੁੰਦਾ ਹੈ🙏

  • @satnamsinghkhosa9859
    @satnamsinghkhosa9859 Před 2 lety +2

    Good banda ji

  • @Gusdbsgusg
    @Gusdbsgusg Před 2 lety +2

    Great personality Master Hardev g. We proud of you

  • @shivagill4992
    @shivagill4992 Před 2 lety +7

    He is a good guest. Thanks Bittu for this interview

  • @parmindersingh9448
    @parmindersingh9448 Před rokem +1

    Very nice interview

  • @journeyplayer
    @journeyplayer Před 2 lety +7

    Bittu bai bohat vadia interviews karda, specially writers di interviews karke una da maan wadaunda nhi ta khas rutba hai ni likhan walya da 🙏

  • @m.s.c4545
    @m.s.c4545 Před 2 lety +4

    Bittu ji vote wali ungli nazar aa rhi ji.

  • @Gurpreetmontreal
    @Gurpreetmontreal Před 2 lety +11

    ਬਾਈ ਜੀ ਤੁਹਾਡਾ ਇੰਟਰਵਿਓ ਕਰਨ ਦਾ ਤਰੀਕਾ ਬਿਹਤਰੀਨ ਹੈ ।

  • @sonysidhu0440
    @sonysidhu0440 Před 2 lety +2

    🙏🏻sat shri akal master g

  • @GurdevSingh-yi8mr
    @GurdevSingh-yi8mr Před 2 lety +2

    ਸਾਡੇ ਇਲਾਕੇ ਦਾ ਮਾਣ ਆ ਮਾਸਟਰ ਜੀ

  • @prof.kuldeepsinghhappydhad5939

    Great 👍

  • @harmindersingh5148
    @harmindersingh5148 Před 2 lety +6

    Dev khudi je best songs writers 👌💖💯👍👏👏👏💘💘💘🙏🙏🙏🙏🙏🙏🙏🙏🙏🙏

  • @nurmitke9324
    @nurmitke9324 Před 2 lety +3

    ਮਾਮਾ ਜੀ ਮਾਤਾ ਜੀ ਦੇ ਮੇਲੇ ਤੇ ਸੱਭਿਆਚਾਰ ਪ੍ਰੋਗਰਾਮ ਕਰਵਾਲੋ ਇਹ ਕੰਮ ਤੁਹਾਡਾ ਯਾਦਗਾਰੀ ਪ੍ਰੋਗਰਾਮ ਹੋਵੇਗਾ ਪਰ ਕਲਾਕਾਰ ਪੁਰਾਣੇ ਸੱਦਿਉ ਤੁਹਾਨੂੰ ਤਾ ਫੋਨ ਮਾਰਨ ਦੀ ਹੀ ਲੋੜ ਹੈ ਢੇਰ ਲਗਜੂ ਕਲਾਕਾਰਾਂ ਦਾ

  • @ajmersingh8066
    @ajmersingh8066 Před 2 lety +6

    ਬਾਈ ਜੀ ਅੈਵੇ ਚਮਕੀਲੇ ਦੀ ਬੇਇਜਤੀ ਨਾ ਕਰੋ ਉਦੋਂ ਬੋਲਣਾ ਸੀ ਤੁਸੀਂ ਇਹ ਸ਼ੈਅਰ ਦੀ ਮਰਜ਼ੀ ਹੂੰਦੀ ਆ

  • @kuldeepsidhu2254
    @kuldeepsidhu2254 Před 2 lety +1

    🙏🙏🙏🙏🙏

  • @balkarsingh3887
    @balkarsingh3887 Před 2 lety +1

    So nice intrwal

  • @harsimratgillharsimrat388

    👌👌👌

  • @ksmahlaproduction5003
    @ksmahlaproduction5003 Před 2 lety +2

    Mahol sab thik si

  • @BaljinderSingh-gm2wu
    @BaljinderSingh-gm2wu Před 2 lety +2

    Very Nice

  • @pardeepkaile2991
    @pardeepkaile2991 Před 2 lety +5

    👍

  • @BaljinderSINGH-pc6rt
    @BaljinderSINGH-pc6rt Před 2 lety +5

    Bittu veer ,, please start program directly . Most of the public do not like the 2- 3 mins trailer in the start of each program

  • @nimmapakhi1835
    @nimmapakhi1835 Před 2 lety

    Very. Nice. Good

  • @sukhmanjotsingh7427
    @sukhmanjotsingh7427 Před 2 lety +1

    Very good master 👍 g

  • @jasdevsingh6018
    @jasdevsingh6018 Před 2 lety +3

    very nice video

  • @jashandeepnmsingh627
    @jashandeepnmsingh627 Před 2 lety +2

    Nycccc

  • @jasbirsingh2640
    @jasbirsingh2640 Před 2 lety +4

    Nice

  • @navbajwa6593
    @navbajwa6593 Před rokem +1

    ਬਿੱਟੂ y likhwinder mann ਨਾਲ interview kro