kshehre ki cutting&stiching kaise karen/ਕਛਿਹਰੇ ਦੀ ਕਟਾਈ ਤੇ ਸਿਲਾਈ

Sdílet
Vložit
  • čas přidán 18. 05. 2024
  • #kshehrekicutting&stiching#armholekicutting #kmeezcutting #boutiqueideas #fashionideas #stichingtips #fashionideas #boutiqueideas #diy #galekidesigncuttingandstitching #armholekicutting #kmeezkifittingkaraaz‪@gurleeninderschannel‬ #bachekakshehra‪@gurleeninderschannel‬#howtomakeakshehra‪@gurleeninderschannel‬

Komentáře • 13

  • @ksgaming9232
    @ksgaming9232 Před 2 měsíci +1

    Nice

  • @SukhdevSingh-pj2et
    @SukhdevSingh-pj2et Před 5 dny +1

    Didi ji mai 41 inch rakheaa c 43 gher ho geaa tedha nap leaa c oston ve 2 Inch jyada ho geaa gher pls daseoo

    • @gurleeninderschannel
      @gurleeninderschannel  Před 5 dny

      Didi video ch samjhaungi , 2inch ਘੱਟ ਕਰਨ ਲਈ ਇੱਕ ਇੰਚ ਹੀ ਕੱਟਣਾ ਪਊਗਾ ਇੱਕ ਇੰਚ ਸਿਲਾਈਆਂ ਚ ਆਜੂਗਾ

  • @gurjindergurjinderkaur-zx1gd
    @gurjindergurjinderkaur-zx1gd Před 2 měsíci +1

    ਦੀਦੀ ਜੀ ਨਾਲ਼ੇ ਕਮੀਜ ਦੇ ਮੌਢੇ ਗਿਰਦੇ ਹਨ ਪਲੀਜ ਦੱਸੋ

    • @gurleeninderschannel
      @gurleeninderschannel  Před 2 měsíci

      ਦੀਦੀ ਗਲੇ ਦੀ ਚੌਡ਼ਾਈ ਸਿਰਫ 2 ਇੰਚ ਹੀ ਰੱਖਣੀ ਆਂ

  • @gurjindergurjinderkaur-zx1gd
    @gurjindergurjinderkaur-zx1gd Před 2 měsíci +1

    ਦੀਦੀ ਜੀ ਮੈਂ ਲਾਇਨਿੰਗ ਵਾਲਾਂ ਕਮੀਜ ਸਿਲਾਈ ਕੀਤਾ ਸੀ ਬਹੁਤ ਪ੍ਰੋਬਲਮ ਆ ਰਹੀ ਹੈ ਕਮੀਜ ਦਾ ਗਲਾ ਪਿੱਛੇ ਨੂੰ ਜਾਂਦਾ ਹੈ ਨਾਲੇ ਮੌਢੇ ਵਿਚ ਵਲ ਪੈਂਦਾਂ ਹੈ ਪਲੀਜ ਦੱਸੋ ਮੈਂ ਕਮੀਜ ਦਾ ਕਿਵੇਂ ਕਰਾਂ

    • @gurleeninderschannel
      @gurleeninderschannel  Před 2 měsíci

      ਦੀਦੀ ਤੁਸੀਂ ਗਲੇ ਦੀ ਚੌਡ਼ਾਈ ਜਿਆਦਾ ਰੱਖ ਲਈ , ਇਸ ਕਰਕੇ ਮੋਢੇ ਗਿਰਦੇ ਨੇ, ਇਸ ਦਾ ਹੱਲ ਮੈਂ ਵੀਡੀਓ ਵਿਚ ਦੱਸੂੰਗੀ ,

  • @gurjindergurjinderkaur-zx1gd
    @gurjindergurjinderkaur-zx1gd Před 2 měsíci +1

    ਦੀਦੀ ਜੀ ਗਲਾ ਤਾਂ ਬਜਾਰ ਵਿੱਚੋਂ ਲਿਆ ਕੇ ਵਰਤੋਂ ਕਰਦੀ ਹਾਂ

    • @gurleeninderschannel
      @gurleeninderschannel  Před 2 měsíci

      ਦੀਦੀ ਮੁੱਲ ਦੇ ਗਲਿਆਂ ਦੀ ਚੌਡ਼ਾਈ ਜਿਆਦਾ ਹੁੰਦੀ ਆ , ਘੱਟ ਚੌਡ਼ਾਈ ਵਾਲੇ ਵੀ ਮਿਲ ਜਾਂਦੇ ਨੇ

    • @gurleeninderschannel
      @gurleeninderschannel  Před 2 měsíci

      ਦੀਦੀ ਤੁਸੀਂ ਘਰ ਹੀ ਬੁਕਰਮ ਤੇ ਕਟਿੰਗ ਕਰ ਲਿਆ ਕਰੋ

    • @gurleeninderschannel
      @gurleeninderschannel  Před 2 měsíci

      czcams.com/video/4Brjfa3pMGg/video.html

    • @gurleeninderschannel
      @gurleeninderschannel  Před 2 měsíci

      czcams.com/video/BctEmsTv1os/video.html