ਸਭਰਾ ਵਾਲੇ ਬੱਨ ਤੇ ਸਰਬੱਤ ਦੇ ਭਲੇ ਲਈ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਵਾਉਂਦੇ ਹੋਏ।

Sdílet
Vložit
  • čas přidán 4. 08. 2023
  • ਸਭਰਾ ਵਾਲੇ ਬੱਨ ਤੇ ਸਰਬੱਤ ਦੇ ਭਲੇ ਲਈ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਵਾਉਂਦੇ ਹੋਏ।
    ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਸ੍ਰੀ ਤਰਨ ਤਾਰਨ ਸਾਹਿਬ ਜੀ ਵਾਲਿਆਂ ਦੇ ਜਥੇਦਾਰ ਬਾਬਾ ਸੁੱਖਾ ਸਿੰਘ ਜੀ,ਗੁਰਦੁਆਰਾ ਸ੍ਰੀ ਪੁੱਲ ਪੁਖਤਾ ਸਾਹਿਬ ਜੀ ਵਾਲੇ
    ।ਇਸਦੇ ਨਾਲ ਹੀ ਟੁੱਟੇ ਹੋਏ ਬੰਨਾਂ ਤੇ ਮਿੱਟੀ ਦੇ ਬੋਰੇ ਭਰ ਕੇ ਪਹੁਚਾਉਣ ਦੀ ਸੇਵਾ,ਲੱਗਰ ਸੇਵਾਵਾਂ, ਠੰਢੇ ਜਲ ਦੀ ਸੇਵਾ ਸੁੱਕੀ ਰਸਦ ਦੀ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਵੱਧ ਤੋਂ ਵੱਧ ਸੇਵਾ ਵਿੱਚ ਹਿੱਸਾ ਪਾਉਣ ਦੀ ਕਿਰਪਾਲਤਾ ਕਰਨੀ ਜੀ।

Komentáře •