ਇਹ ਬੰਦੇ ਦੀ ਗਾਇਕੀ ਸੁਣ ਕੇ ਲਾਲ ਚੰਦ ਯਮਲਾ ਜੱਟ ਦੀ ਆ ਜਾਵੇਗੀ ਯਾਦ | Tribute to Lal Chand Yamla Jatt

Sdílet
Vložit
  • čas přidán 7. 08. 2022
  • ਇਹ ਬੰਦੇ ਦੀ ਗਾਇਕੀ ਸੁਣ ਕੇ ਲਾਲ ਚੰਦ ਯਮਲਾ ਜੱਟ ਦੀ ਆ ਜਾਵੇਗੀ ਯਾਦ | Tribute to Lal Chand Yamla Jatt
    Thanks for watching 🙏

Komentáře • 123

  • @sadhusinghbhullar7339
    @sadhusinghbhullar7339 Před 3 měsíci +15

    ਸੱਚ ਇਹ ਹੈ। ਗੱਲ ਬਣੀ ਨਹੀਂ ਨਕਲ ਨਕਲ ਹੀ ਹੁੰਦੀ ਹੈ ਅਸਲ ਨਹੀਂ ਬਣਦੀ ਕਿਵੇਂ ਕਹੀਏ ਕੇ ਸਹੀ ਏ ਨਹੀਂ ,,ਯਮਲਾ ਜੀ ਯਮਲਾ ਹੀ ਸੀ,,

  • @malkitghai4314
    @malkitghai4314 Před rokem +39

    ਬਹੁਤ ਵਧੀਆ ਜੀ, ਪੰਜਾਬ ਦੇ ਕਾਫੀ ਨਾਮਵਰ ਕਲਾਕਾਰ, ਸਰਕਾਰੀ ਨੌਕਰੀ ਵਿਚ ਰਹਿੰਦੇ ਹੋਏ ਵੀ, ਆਪਣੀ ਕਲਾਕਾਰੀ ਪੇਸ਼ ਕਰਦੇਂ ਰਹੇ ਹਨ, ਪਤਾ ਨਹੀਂ ਕਿਉਂ, ਇਸ ਵੀਰ ਨੂੰ ਨੋਕਰੀ ਦੇ ਨਾਲ ਨਾਲ ਇਸ ਗਾਇਕੀ ਦੇ ਖੇਤਰ ਵਿੱਚ ਆਉਣ ਦਾ ਮੌਕਾ ਨਹੀਂ ਮਿਲ ਸਕਿਆ ।

    • @PB_prince_
      @PB_prince_ Před rokem +8

      ਬਹੁਤ ਵਧੀਆ ਹੈ ਜੀ

    • @Bhimsinghlubana
      @Bhimsinghlubana Před rokem +2

      👍

    • @shivcharndhaliwal1702
      @shivcharndhaliwal1702 Před 3 měsíci +1

      ਵੀਰ ਜੀ,, ਇਸ ਤਰ੍ਹਾਂ ਮੈਂ ਵੀ ਤੂੰਬੀ ਵਜਾਉਣ, ਬਣਾਉਣ ਦਾ ਸ਼ੌਕੀਨ ਸੀ,੭੩ ਚ ਚੋਰੀ ਚੁੱਕੀ,ਖਰੀਦੀ, ਆਪ ਬਣਾਈਆਂ,,੮੦ਚ ਸੁਨਾਮ ਕਾਲਜ ਚ ਤੂੰਬੀ ਨਾਲ ਮਿਰਜ਼ਾ ਗਾ ਦਿੱਤਾ, ਮੁੜਕੇ ਸਟੇਜ ਨਾ ਦੇਖੀ, ੨੧ ਰਿਟਾਇਰਡ ਪ੍ਰਿੰਸੀਪਲ,, ਉਹ ਤੂੰਬੀ ਬਾਈ ਚ ਮੁੰਡੇ ਨੇ ਭੰਨ ਦਿੱਤੀਆਂ,, ਅੱਜ ਥੋਥੇ ਕੱਦੂ ਕਮਰੇ ਵਿੱਚ ਦੇਖ ਹੰਝੂ ਵਹਾ,,,, ਬਣਾਉਣ ਨੂੰ ਜੀਅ ,,, ਰਿਟਾਇਰ ਦੀ ਪੈਨਸ਼ਨ ਦੀ ਉਡੀਕ ਵੱਧ ,,,,,😢😢😢😢😢😢 ਪਲੀਜ਼ ਉੱਤਰ ਦੇਣਾ ਜੀ 🙏🏿🙏🏿

    • @user-st1qh4yt6v
      @user-st1qh4yt6v Před 2 měsíci

      ❤❤❤❤❤❤❤❤❤❤❤❤❤❤❤❤❤❤❤5

    • @rattanraj1176
      @rattanraj1176 Před měsícem

      AH ADMI KOLO NKL B POORI NAHI HOI. RABB RAKHA.

  • @sunitarani3073
    @sunitarani3073 Před rokem +5

    ਬਹੁਤ ਹੀ ਵਧੀਆ ਗੀਤ ਬਹੁਤ ਵਧੀਆ ਆਵਾਜ਼ ਹੈ ਭਾ ਜੀ ਦੀ ਜਮਲੇ ਜੱਟ ਦੀ ਆਵਾਜ਼ ਹੈ ਦੂਸਰੀ

  • @gurmitsinghgurmitbhullar9121

    ਬਹੁਤ ਵਧੀਆ ਜੀ ਸਲੂਟ ਮਾਰਦੇ ਹਾਂ ਬਹੁਤ ਵਧੀਆ ਅਵਾਜ਼ ਰੱਬ ਮੇਹਰ ਰੱਖੇ

  • @mohandass7067
    @mohandass7067 Před rokem +3

    ਬਹੁਤ ਵਧੀਆ ਅਵਾਜ਼ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @gurmailsingh6992
    @gurmailsingh6992 Před rokem +2

    Very nice song makha ji de awaz

  • @ManjitSingh-mn9qu
    @ManjitSingh-mn9qu Před rokem +5

    ਬਾਵਾ ਬਾਈ ਇੰਟਰਵਿਊ ਬੜੀ ਸੋਹਣੀ ਕੀਤੀ। ਉਂਝ ਵੀ ਤੁਸੀਂ ਬਹੁਤ ਸੋਹਣੇ ਹੋ। ਮਾਖਾ ਜੀ ਦੇ ਪਿੰਡ ਮੈਂ ਨੌਕਰੀ ਵੀ ਕੀਤੀ।ਪਰ ਇਨ੍ਹਾਂ ਬਾਰੇ ਮੈਂ ਅੱਜ ਹੀ ਸੁਣਿਆ।ਨਾਲੇ ਨੌਕਰੀ ਉਤੋਂ ਗਾਇਕ ਕਮਾਲ ਬਈ ਕਮਾਲ।

  • @satdevsharma7039
    @satdevsharma7039 Před 2 lety +8

    ਬਹੁਤ ਹੀ ਵਧੀਆ ਆਵਾਜ਼, ਧੰਨਵਾਦ ਜੀ। ਸੱਭ ਨੂੰ ਸਤਿ ਸ਼੍ਰੀ ਆਕਾਲ ਜੀ।ਬਾਵਾ ਜੀ ਚੰਗੀ ਕੋਸ਼ਿਸ਼ ਕੀਤੀ ।👌👌🙏🙏🌹🇺🇸🇺🇸

  • @balkourdhillon5402
    @balkourdhillon5402 Před rokem +5

    ਬਾਵਾ ਜੀ ਬਾਈ ਮੇਖਾਂ ਜੀਦੀ ਆਵਾਜ਼ ਸੋਹਣੀ ਆ ਹੋਰ ਮਿਹਨਤ ਕਰਨ ਬਿਲਕੁਲ ਸਚ ਤੇ ਸਹੀ ਆਵਾਜ਼ ਯਮਲਾ ਜੱਟ ਜੀ ਨਾਲ ਮਿਲਦੀ ਆ।

    • @sarbatdabhalla5269
      @sarbatdabhalla5269 Před rokem +2

      ਬਹੁਤ ਹੀ ਵਧੀਆ ਆਵਾਜ਼ ਹੈ ਜੀ

  • @arjunbhandari9887
    @arjunbhandari9887 Před 2 lety +4

    ਬਹੁਤਬਹੂਤਧੰਨਬਾਦ

  • @shivdevsingh4287
    @shivdevsingh4287 Před rokem +16

    ਬਹੁਤ ਵਧੀਆ ਜੀ,ਏਨੀ ਉਮਰ ਵਿੱਚ ਹਾਲੇ ਵੀ ਬਹੁਤ ਸਾਫ਼ ਅਵਾਜ਼ ਹੈ।

  • @ranglamusic
    @ranglamusic Před rokem +2

    Main sare yamle de geet tumbi nal naal ga lainda han purane to purane meri awsaz v bahut wadhia hai

  • @jagdevraunalt9133
    @jagdevraunalt9133 Před měsícem

    ਬਹੁਤ ਸਕੂਨ ਭਰੀ ਆਵਾਜ਼ ਹੈ ਦਿਲ ਵਿਚ ਠੰਡ ਪਾਉਂਦੀ ਹੈ ਭਾਵੇਂ ਜਮਲਾ ਜਟ ਦੀ ਆਵਾਜ਼ ਨਾਲ਼ੋਂ ਥੋੜਾ ਫ਼ਰਕ ਹੈ ਪਰ ਫੇਰ ਵੀ
    ਕਾਬਿਲੇ ਤਾਰੀਫ਼ ਹੈ

  • @santlashmanmuni6045
    @santlashmanmuni6045 Před rokem +7

    ਸਾਡੇ ਪਿੰਡਾਂ ਦਾ ਬੰਦਾ ਸਾਡਾ ਪਿੰਡ ਖਿਆਲੀ ਚਹਿਲਾਂ ਵਾਲੀ ਇੰਨਾ ਦਾ ਮਾਖੇ ਵਾਲਾ

  • @AvtarSingh-ol5yp
    @AvtarSingh-ol5yp Před měsícem +1

    ਵੀਰਜੀ ਆਤਮਾ ਨੂੰ ਸੁਕੂਨ ਮਿਲ ਗਿਆ ਸਾਡਾ ਕੁਝ ਗੁੰਮਿਆ ਮਿਲ ਗਿਆ ਹੋਵੇ ਏਦਾ ਲਗਿਆ l ਰੱਬ ਲਮੀ ਉਮਰ ਕਰੇ

  • @ramsawroop8589
    @ramsawroop8589 Před rokem +3

    बैरी बैरी नाईस जी 🌹🙏

  • @darshanlalgoyal2146
    @darshanlalgoyal2146 Před rokem +3

    Very beautiful voice God bless you ♥️ ♥️ ♥️ ♥️ ♥️ ♥️

  • @nagindersingh4119
    @nagindersingh4119 Před rokem +1

    ਬਾਈ ਜੀ 100%ਸਚ ਫਰਮਾਇਆ ਹੈ।

  • @balwinderbhatti5498
    @balwinderbhatti5498 Před 13 hodinami

    Veery good songs

  • @jandwalianath7279
    @jandwalianath7279 Před rokem +2

    Very nice

  • @gulabeharbans5310
    @gulabeharbans5310 Před rokem +2

    Very nice song

  • @scomedyfun9239
    @scomedyfun9239 Před 2 lety +5

    ਬਹੁਤ ਵਧੀਅਾ ਵੀਰ ਜੀ.

  • @NareshKumar-zc2vt
    @NareshKumar-zc2vt Před rokem +4

    बहुत प्यारी आवाज है मज़ा आ गया 👍

  • @makhansingh7103
    @makhansingh7103 Před rokem +2

    Good

  • @JR-rl3my
    @JR-rl3my Před rokem +1

    Makha ji bahut achi aabaj majja aa giya

  • @devendersingh4953
    @devendersingh4953 Před 10 měsíci +1

    Veri 👌 👌 good ❤22 ji

  • @divanshsingh6961
    @divanshsingh6961 Před rokem +2

    Waheguru ji

  • @gurnamsingh3111
    @gurnamsingh3111 Před rokem +1

    ਬਹੁਤ ਵਧੀਆ ਜੀ

  • @KarnailSingh-wf1wv
    @KarnailSingh-wf1wv Před rokem +1

    Very nice song congratulations to you for this

  • @tarsemsingh8398
    @tarsemsingh8398 Před rokem +1

    Thanks bawa je 👍🙏 from Belgium

  • @ranjitbasra8928
    @ranjitbasra8928 Před rokem +1

    Buhat vadhiya je

  • @sangatsingh2242
    @sangatsingh2242 Před rokem +3

    God bless you

  • @BaljinderSingh-cv6vw
    @BaljinderSingh-cv6vw Před 16 dny

    ❤❤❤❤❤

  • @jagirinanuwalia5568
    @jagirinanuwalia5568 Před 19 dny

  • @riazcheema9086
    @riazcheema9086 Před rokem +1

    Ji. O. Yamliya jutta.

  • @mohinderkaur7867
    @mohinderkaur7867 Před rokem +1

    Same voice amazing 💯💢💢🤔👌🤙👍🙋💢💯

  • @mohinderkaur7867
    @mohinderkaur7867 Před rokem +1

    Sat Sri akal I like this song

  • @zulfiqarbhai52
    @zulfiqarbhai52 Před 10 měsíci +1

    ❤❤❤🎉🎉🎉🎉❤❤❤❤

  • @jaspalsingh5985
    @jaspalsingh5985 Před rokem +1

    ਬਾਈ ਜੀ ਇਹਨਾਂ ਦੀ ਕੈਸੇਟ ਜਾ ਸੀਡੀ ਕਢਵਾ ਦਿਓ ਜੀ ਬਹੁਤ hit ਹੋਵੇਗੀ

  • @keshavlal8847
    @keshavlal8847 Před rokem +1

    Wah 11nd jamla

  • @nathasingh1840
    @nathasingh1840 Před měsícem

    Good sounds

  • @sukhipannu5738
    @sukhipannu5738 Před rokem +1

    Majaha aa gaya. 👍👍👍👍👍❤

  • @bharpursingh6919
    @bharpursingh6919 Před rokem +1

    Very good 👍

  • @harbanssingh8880
    @harbanssingh8880 Před rokem +1

    Thanks sir Ji Jay hind

  • @KuldeepSingh-hy3ut
    @KuldeepSingh-hy3ut Před rokem +3

    Nice

  • @sonudhaipai839
    @sonudhaipai839 Před rokem +1

    God bless sir

  • @GurmailSingh-ds2qy
    @GurmailSingh-ds2qy Před rokem +1

    Bahot vadia ji.

  • @aartidevi7746
    @aartidevi7746 Před rokem +6

    ਯਮਲੇ ਦੀ ਯਾਦ ਤੁਹਾਨੂੰ ਸਦਾ ਕਾਇਮ ਰਹਿਣ ਦੀ ਲੋੜ ਹੈ ਆਪ ਜੀ ਨੂੰ ਬਹੁਤ ਪਸੰਦ ਕੀਤਾ

  • @davinderkumar7485
    @davinderkumar7485 Před rokem +1

    Very nice ge

  • @Armansingh-if1ub
    @Armansingh-if1ub Před rokem +2

    Kua bat jee

  • @tarsemsingh8398
    @tarsemsingh8398 Před rokem +1

    Wow Nice video bro bawa je & Nice voice 🙏🙏👏👏

  • @nabarbande
    @nabarbande Před 2 měsíci

    ਯਮਲਾ ਸਾਹਿਬ ਨਾਲ ਇਨਾਂ ਦਾ ਕੀ ਮੁਕਾਬਲਾ ...? ਇਨਾਂ ਦੇ ਗੀਤ ਸੁਣਕੇ ਤਾਂ 10 ਰੁਪਏ ਅਤੇ 5 ਰੁਪਏ ਵਾਲੀ ਕਹਾਣੀ ਵੀ ਮਨਘੜ੍ਹਤ ਹੀ ਲੱਗਦੀ ਐ। ਬਾਕੀ ਰਹੀ ਗੱਲ ਐੰਕਹ ਸਾਹਿਬ ਦੀ ਉਨਾਂ ਦਾ ਫਰਜ਼ ਬਣਦਾ ਐ ਕਿ ਘੱਟੋ-ਘੱਟ ਕਿਸੇ ਧਰੂ ਤਾਰੇ ਨਾਲ ਮੁਲਾਂਕਣ ਕਰਨ ਤੋਂ ਪਹਿਲਾਂ ਨਵੇਂ ਪੇਸ਼ ਕੀਤੇ ਜਾ ਰਹੇ ਕਲਾਕਾਰ ਦਾ ਕੱਦ ਬੁੱਤ ਜਰੂਰ ਵੇਖ ਪਰਖ ਲਿਆ ਜਾਵੇ।

  • @SukhdevSingh-bs8ss
    @SukhdevSingh-bs8ss Před 2 lety +2

    Nice video Kuwait

  • @sudeshkumar8080
    @sudeshkumar8080 Před rokem +2

    varygood. sùdeshvarpal. je. pseb

  • @harmanjitsidhu2047
    @harmanjitsidhu2047 Před rokem +1

    Very good

  • @devinderpal8568
    @devinderpal8568 Před 11 měsíci +1

    ਮੈਂ ਵੀ ਲੱਗ ਪੱਗ 70 ਸਾਲ।

  • @mittiputtmajhail2960
    @mittiputtmajhail2960 Před 2 měsíci

    Bai dahri di barhi jarh putti oo? Yamla ta yamla hi si. Ih video kith bani. Pishe Mandir kitho da hy?

  • @pritamsinghsaini4035
    @pritamsinghsaini4035 Před 2 lety +3

    ok ji

  • @anukalyan7259
    @anukalyan7259 Před rokem

    Main tera tu meri wrong hai mai teri tu mera hai.Piara singh kalyan janer moga.Thanks.

  • @KulwantSingh-nq5fu
    @KulwantSingh-nq5fu Před rokem +2

    Nice song ji Yamla Ji da

  • @arjunbhandari9887
    @arjunbhandari9887 Před 2 lety +1

    Very nice very good thank-you truth speech

  • @chohank2473
    @chohank2473 Před rokem

    Very nice 👌

  • @ajitsingh2902
    @ajitsingh2902 Před rokem +1

    Waheguru

  • @Bhimsinghlubana
    @Bhimsinghlubana Před rokem +1

    👍🙏

  • @ashwaniyamla6358
    @ashwaniyamla6358 Před rokem +2

    Bhaji vadhia Gaya per awaj naal tumbi Sur nhi a

  • @rameshchander9123
    @rameshchander9123 Před rokem +1

    Good 👍👍👍👍👍

  • @ranglamusic
    @ranglamusic Před rokem +2

    Mainu v bula lao yaar mai v yamle da deewana ha yamle di aawaaz vich gaunda han

  • @HappySingh-mb3qm
    @HappySingh-mb3qm Před rokem +1

    GoodbestveerSalutoldsongNicejee

  • @shivanisharma5562
    @shivanisharma5562 Před 2 měsíci +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @jangirsingh5184
    @jangirsingh5184 Před rokem +1

    Bahut Bahut wadhei

  • @JagroopSingh-ye8rh
    @JagroopSingh-ye8rh Před rokem +2

    ਕੀ ਕੀ

  • @kuldeepessar209
    @kuldeepessar209 Před rokem +1

    🌹🌹🌹

  • @mohinderkaur7867
    @mohinderkaur7867 Před rokem +1

    Same like jamla jatt

  • @DrCMGupta9605
    @DrCMGupta9605 Před 2 lety +4

    Very very nice video and excellent singing

  • @nagindersingh4119
    @nagindersingh4119 Před rokem +4

    ਅਛਾ ਲਗਿਆ ਜੀ ਦਾਸ ਭੀ ਜਮਲਾ ਦੇ ਸੁਣਨ ਦਾ ਸ਼ਕੀਨ ਹੈ ਅਜੇ ਹੋਰ ਮਿਹਨਤ ਕਰੋ ਜੀ। ਠੀਕ ਹੈ

  • @ramanpb1945
    @ramanpb1945 Před rokem +2

    I’m super grateful that I have you as my dad.❤️

  • @hakamsingh4619
    @hakamsingh4619 Před rokem +1

    Vah ji bade vir mo nambar bhejo ji

  • @MangatRajpura
    @MangatRajpura Před 16 dny

    ❤❤❤❤❤❤❤😂😅

  • @rajmasih2026
    @rajmasih2026 Před rokem +1

    Very good bgsji

  • @jagdevchamkara2066
    @jagdevchamkara2066 Před 20 dny

    ਪਹਿਲਾਂ ਸੁਰ ਤਾਲ ਦੀ ਖੋਜ ਕਰੋ ਅਵਾਜ਼ ਬਹੁਤ ਵਧੀਆ ਪਰ ਤੂੰਬੀ ਦੇ ਸੁਰ ਬਹੁਤ ਅਊਟ ਲੱਗੇ

  • @balkourdhillon5402
    @balkourdhillon5402 Před rokem +1

    ਬਾਵਾ ਜੀ ਕਿਧਰ ਰਿਹਾ ਯਾਰ ਇੰਨੇ ਦਿਨ ਦੋ ਮਹੀਨੇ ਤੋਂ ਉਪਰ ਹੋ ਗਿਆ ਯੂ ਟਿਊਬ ਤੋਂ ਗਾਇਬ ਹੀ ਰਿਹਾ ਕੀ ਕਾਰਨ ਸੀ ਕੋਈ ਢਿੱਲ ਮੱਠ ਤਾਂ ਨਹੀਂ ਹੋ ਗਈ ਸੀ।

  • @bsbrar5264
    @bsbrar5264 Před rokem +2

    Not so good but campy is a copy originally is a originally

  • @kulwantsingh9629
    @kulwantsingh9629 Před rokem

    Hi

  • @ramandeepkaur1400
    @ramandeepkaur1400 Před rokem +1

    O

  • @sunitarani3073
    @sunitarani3073 Před rokem +1

    ਪੱਤਰਕਾਰ ਵੀਰ ਨੂੰ ਤਾਂ ਪੂਰੀ ਲੋਰ ਚੜ ਗਈ?

  • @arjunbhandari9887
    @arjunbhandari9887 Před 2 lety +4

    الاہواکبرسوہبانالا

  • @ajindersingh835
    @ajindersingh835 Před rokem +1

    ਬਾਈ ਜੀ ਗੀਤ ਰਿਕਾਰਡ ਜਰੂਰ ਕਰਾਓ ਜੀ

  • @devinderpal8568
    @devinderpal8568 Před 11 měsíci

    ਅਫੀਮ ਜਾਂ ਡੋਡੇ।

  • @sukhdevmanak2049
    @sukhdevmanak2049 Před 11 měsíci

    ਤੂੰਬੀ,ਬੇਸਰੀ

  • @surjeetkumarbhagat2526
    @surjeetkumarbhagat2526 Před 6 měsíci +1

    Dur fetemu

  • @PlayStore-zb7rq
    @PlayStore-zb7rq Před měsícem

    ਇਸ ਉਮਰੇ ਅਵਾਜ਼ ਠੀਕ ਨਹੀਂ ਰਹਿੰਦੀ। ਕਟਾਰੀਆ

  • @KulwantSingh-nq5fu
    @KulwantSingh-nq5fu Před rokem +3

    BAWA ji kirpa krke apna watsup number dena Bohat Bohat meharbani hogi

  • @user-gl7xf5ne4q
    @user-gl7xf5ne4q Před 2 měsíci +1

    Very nice

  • @PuranSingh-kl5ho
    @PuranSingh-kl5ho Před rokem +2

    Very nice song

  • @harcharansingh3483
    @harcharansingh3483 Před rokem +1

    God bless you

  • @charansingh9880
    @charansingh9880 Před 2 měsíci

    Good

  • @Mr.SultanSingh
    @Mr.SultanSingh Před rokem

    Very good 👍

  • @hakamsinghaulakh9522
    @hakamsinghaulakh9522 Před rokem +2

    Very good

  • @darshansinghgill416
    @darshansinghgill416 Před rokem +2

    Very nice

  • @BholaSingh-gf3il
    @BholaSingh-gf3il Před rokem +1

    Good