1975 ਚ ਚੱਪਣ ਚ ਛੁਹਾਰੇ ਦੀ ਗਿੜਕ ਭਿਓਂ ਕੇ ਓਹ ਪਾਣੀ ਕਬੂਤਰ ਨੁ ਲਾਕੇ ਛੱਡਤਾ ਬਾਜੀ ਜਿਤਲੀ
Vložit
- čas přidán 12. 09. 2024
- ਨਵੀਆਂ ਵੀਡਿਉ ਦੇਖਣ ਲਈ ਸਟਾਰ ਕਬੂਤਰਬਾਜ਼ ਚੈਨਲ ਨੂੰ ਯੂ ਟਿਉਬ , Facebook ਤੇ ਨਾਲ ਹੀ ਇੰਸਟਾਗ੍ਰਾਮ ਤੇ ਵੀ ਜਰੂਰ follow ਕਰੋ ਜੀ ਧੰਨਵਾਦ ਜੀ
#viralvideo #starkabutarbaaz #kabutarbaji #trendingvideo #pigeonrace #ikshonkkabutarbajida #vinderchandwaaja
#vinderchandwaajavideo #vinderchandwaajainterwies #kuldeepdhillwan #fatehdeep #ਕਬੂਤਰ
#kabutardivideo
#ਕਬੁਤਰਦੀਵੀਡਿਉ #falyingpigeon #kabutarturnamant
#live
#livekabutarbaaji
ਸਹੀ ਢੰਗ ਨਾਲ ਪੇਸ਼ ਕੀਤਾ
ਸਹੀ ਖਿਡਾਰੀ
ਸਹੀ ਇਲਾਕਾ
ਅਸਲ ਖਿਡਾਰੀ ਇਹ ਹੈ
ਅਸਲ
ਨੱਪ ਕੇ ਰੱਖ
Sukria vadde Bai।। Bus tusi ਕਿਰਪਾ ਰੱਖੋ ਮੈ ਕੋਸਿਸ ਕਰਦਾ ਰਹੂਗਾ
ਬਹੁਤ ਹੀ ਸਤਿਕਾਰ ਯੋਗ ਉਸਤਾਦ ਜੀ ਮੰਗਾਂ ਭਰਾ ਲਾਡੀ ਭਰਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ 🕊️
ਕੁਲਦੀਪ ਬਾਈ ਉਸਤਾਦ ਵਕੀਲ ਜੰਡਾਵਾਲਾ ਦੀ ਇੰਟਰਵਿਊ ਜਰੂਰ ਕਰਇਉ। ਉਹ ਉਸਤਾਦ ਧੰਨਾ ਮਹਿਰਾਜ
ਦੇ ਰਿਸ਼ਤੇਦਾਰ ਵਿੱਚੋ ਭਾਣਜੇ ਲੱਗਦੇ ਆ। ਉਹਨਾਂ ਕੋਲੇ ਬਾਬੇ ਧੰਨੇ ਮਹਿਰਾਜ ਦੇ ਸਾਵੇ ਕਬੂਤਰ ਆ।
ਬਿਲਕੁਲ ਤਾਰੀ ।। ਬਣਾ ਲੈਣੇ ਆ ਪਲੈਨ ਜੈ ਓਹ ਰਾਜੀ ਹੋਏ ਤਾਂ
ji ji bilkul sahi kiha ji bahut vadia insaan ne ji
ਬਾਈ ਕੰਤੇ ਦੀ ਗੱਲ ਸਹੀ ਆ ਜੀ। ਪਾਣੀ ਕੁੱਟਣਾ ਬਹੁਤ ਔਖਾਂ। ਸਤਿ ਸ਼ੀ੍ ਆਕਾਲ ਜੀ ਸਾਰੇ ਗਰੁੱਪ ਮੈਂਬਰਾਂ ਨੂੰ। ਬਾਈ ਜੀ ਬਹੁਤ ਵਧੀਆ ਐਟਰਵਇਉ ਆ ਜੀ।
ਬਹੁਤ ਵਧੀਆ ਇੰਟਰਵਿਊ ਆ ਕੁਲਦੀਪ ਬਾਈ ਜੀ। ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸੇ।
❤❤ very very nice so beautiful ❤️❤️
ਬਹੁਤ ਵਧੀਆ 22 ,, ਵਧੀਆ ਜਾਣਕਾਰੀ ਮਿਲਦੀ ਆ 👍👍❤❤
Bahut vadiya video aa bhaji gallan bahut vadiya kitia y huna wmk 🙏🙏
ਬਹੁਤ ਸੋਹਣੀ ਵੀਡਿਓ ਆ ਜੀ।। ਜਿਉਂਦੇ ਰਹੋ।। ਬਾਈ ਗੱਗਾ ਤੇ ਸਟਾਰ ਕਬੂਤਰਬਾਜ਼ ਜਿੰਦਾਬਾਦ ਚੈਨਲ ਜੀ।। ❤
Sukria ਬਾਈ । ਪਰ ਗੱਗਾ ਸਾਡਾ ਸੀਨੀਅਰ ਆ।। ਅਸੀ ਤਾਂ ਅਜੇ ਉਸਤੋ ਬਹੁਤ ਪਿੱਛੇ ਅਤ
Sira gal bat dasi baba binder fuji g ne. Parmatma hmesha kush rhkn g
ਬਹੁਤ ਵਧਿਆ ਇੰਟਰਵਿਊ ਵੀਰੇ ਬਹੁਤ ਧੰਨਵਾਦ ਕਬੂਤਰਾ ਦੇ ਮੁੰਹ ਦੀ ਪ੍ਰੋਬਲਮ ਬਾਰੇ ਪੁੱਛਣ ਲਈ ਧੰਨਵਾਦ ਮੈਨੂੰ ਬਹੁਤ ਇੰਤਜ਼ਾਰ ਸੀ ਨਵੀਂ ਇੰਟਰਵਿਊ ਦਾ ਆਪਣੇ ਖੁੱਡੇ ਪਹਿਲਾ ਛੋਟੇ ਸੀ ਬਾਈ ਯਕੀਨ ਕਰੀ ਬਾਈ ਕੋਈ ਵੀ ਬੱਚਾ ਤੇ ਵੱਡਾ ਕਬੂਤਰ ਨਾ ਮਰਿਆ ਸੀ ਨਾ ਬਿਮਾਰ ਹੋਇਆ ਸੀ ਕੋਈ ਬਾਜੀਆ ਵੀ ਜਿੱਤੇ ਤੇ ਘਰੇ ਵੀ ਬਹੁਤ ਉਡੇ ਇਸ ਵਾਰ ਆਪਾ ਨਵੇ ਖੁੱਡੇ ਪਾਏ ਸੀ ਵੱਡੇ ਜਾ ਤਾ ਆਪਾ ਨੂੰ ਖੁੱਡੇ ਮਾਫਕ ਨੀ ਆਏ ਜਾ ਫਿਰ ਰੱਬ ਜਾਣਦਾ ਵੀਰ ਬਾਕੀ ਜਿੱਥੇ ਤੱਕ ਮੈ ਸਮਝਿਆ ਵੱਡੇ ਖੁੱਡਿਆ ਚ ਗਰਮੇਸ ਨੀ ਮਿਲੀ ਕਬੂਤਰਾ ਤੇ ਬੱਚਿਆ ਨੂੰ ਖੁੱਡੇ ਵੱਡੇ ਸੀ ਤਾ ਕਰਦੇ ਵੀ ਪ੍ਰੋਬਲਮ ਆਈ ਇਸ ਵਾਰ ਆਪਣੇ ਬਾਕੀ ਜਿਵੇ ਬਾਬੇ ਨੂੰ ਮਨਜੂਰ ਬਹੁਤ ਵਧਿਆ ਇੰਟਰਵਿਊ ਖਿੱਚੀ ਰੱਖ ਕੰਮ ਭਰਾ ❤🕊🤝
ਤੁਸੀ ਵਟਸਐੱਪ ਕੀਤਾ ਸੀ ਮੈਨੂੰ।। ਵੀਰੇ
@@StarKabutarbaaz ਨਹੀ ਵੀਰ
@@sonyrajput89000 ok ok bai
ਬਹੁਤ ਸੋਹਣੀ ਵੀਡੀਓ
Bhut wadiya Nasal A Bai Kol...👍🕊🕊🕊
♥️ ਬਹੁਤ ਵਧੀਆ ਗੱਲਬਾਤ ___ _ਰਾਮਨਿਵਾਸ_ (ਬਠਿੰਡਾ)
ਅੰਗਰੇਜ ਤੇ ਕੀਪਾ ਬੂਈਆ ਵਾਲਾ ਬਹੁਤ ਵਧੀਆ ਤੇ ਨੇਕ ਬੰਦੇ ਆ
Thank you
Very nice good job 👌
Good interview ji
Sukria ਵੀਰ
ਬੋਹਤ ਵਦਿਆ
Kudip paji kanta 22 ni chuhnda k koi hor v star bne , i c any more videos d 22 kanta pakhi
Swaad ah gya y video buht sohni ahh
ਸੁਕਰੀਆ ਵੀਰੇ
Sira putra
Sukria ਸਿਰ
@@StarKabutarbaaz ver g sai babe di karu
@@GagandeepSingh-cv6rj already kiti hoi a Bai ji Chanel open krke dekho Bai da
@@GagandeepSingh-cv6rj Bai ਕਰਤੀ ji ਚੈਨਲ ਤੇ ਦੇਖੋ ਜਾਕੇ ਜੀ।। ਓਹਨਾ ਦੀ ਵੀਡਿਉ ਹੋਗੀ
Good nyc gal bat a ji
Bai kante pani mada chnga den nal kuj ni hunda koi game ni kam kardi thaaa milna jarori aa te nasl jarori aa aj kal game gume koi kam ni kardi 100 hunda sariya de hi gar 3 tak ode hunde aa jihde nal rab khd gya jitya ohda hi aa te chora baimana de har jande asl banda ohi aa jo koi lihj na kre je jitda ta kla singh bore nhi chye 6 59 te harje kise nal koi lihj ni
V nice vere
Angrej booian wala Bai v nek Dil insan aa
Thank you bro
Very nice 👍 👌
🔥🔥
Very nice good bai ji
Sira gal baat kuldeep bai 💖 💓 😍 💕
Sukria vere
Nice ji 👌
Very nice
Nice
Kuldeep Veer Thanks
ਤੁਹਾਡਾ ਵੀ ਧੰਨਵਾਦ ਬਾਈ
👌👌👌🏼👌🏼👌🏼👌🏼
Bohat badea gall batt dshi y ji senar plyr ji a ji Kent satr chenal veer ji bohat badea tang nall gall baat kari a❤❤
Thanks vadde bai
Nic
ਸਾਰੇ ਬੰਦੇ ਸਾਫ਼ ਸੁਥਰੀ ਖੇਡ ਵਾਲੇ ਘੈਂਟ ਖਿਡਾਰੀ
ਅੰਗਰੇਜ਼ ਬੂਈਆ ਵਾਲਾ ਦੇ ਕਬੂਤਰ ਬਹੁਤ ਬਾਜ਼ੀਆਂ ਜਿੱਤਦੇ ਆ👍
Thank you
Well done bro carry on
Sukria ਵੀਰ
❤❤❤❤❤❤
good job veer ji
Sira
Satsri akal g Sare veera nu,dhan wad ⭐️ Kabutar baaz Chenal wale veer da jina ne Father Saab nu Respect dinde hoye sari team nal Darshan dite❤
Welcome verre।। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ
Nice interwive ji good job veer ji
Sukria ਜਨਾਬ
Good 👍
👍🌹🙏
🙏🙏🙏
👍👍
👌👌👌👌👌👌👌👌
ਬਾਈ ਨੇ ਗੁਰਬਚਨ ਜੰਡ ਵਾਲੇ ਦਾ ਜ਼ਿਕਰ ਵੀ ਨੀ ਕੀਤਾ ਜੀਹਦੇ ਨਾਲ ਸਭ ਤੋਂ ਪਹਿਲਾਂ ਤੇ ਜਾਹਦਾ ਸਮਾਂ ਬਾਜ਼ੀਆਂ ਛੱਡਿਆ
ਹੁਣ ਬਣਦੀ ਨੀ ਹੋਣੀ 22 ਤਾ ਨੀ ਨਾਮ ਲਿਆ ,, ਭੁੱਲ ਤਾ ਸਕਦਾ ਨੀ ਕੋਈ ਜਦ ਬਾਕੀ ਸਭ ਯਾਦ ਆ 🙏👍
Kuldeep jido vi kise jetu kabutar di video bnonda odo ode par ( khamb) bohat bariki nal dikhao vadiya lagda
ਜਰੂਰ ਬਾਈ ਜੀ ਜੌ ਹੁਕਮ
@@StarKabutarbaaz sade varge dur bethe aap te prinde rakh ni sakde tadiya aa video dekh k hi chash pura karna hunda tahi keha
ਵਹਿਗੁਰੂ ਮਿਹਰ ਕਰੇ ਉਸਤਾਦਾ ਤੇ ਲੰਬੀਆ ਉਮਰਾ ਕਰੇ ਮਾਲਕ ❤️ love you ਦੋਆਬਾ gang talwan wale ਕੱਠੇ ਰਹੋ love you♠️
ਬਿਲਕੁਲ ਵੀਰੇ
@@StarKabutarbaaz ❤️
Oh bir aj kal sab siyane aa sab nu pta pani ch pake 4 bunda shd dedo kbotr bhj jo ja ghd dedo
❤️
Pani ch patasi kol ke Roo de fambe nal lao bai
Ssa kuldeep paji, u r any videos end hundi a.
Sukria ਹਰਦੀਪ ਬਾਈ
Bai ah interview da sbb tu vdd swad aea ustad na sarra kabooter dekha detta nhi koi dekhonda ni
ਧੰਨਵਾਦ ਵੱਡੇ ਬਾਈ
gaint galan krda y
y ਕੀ ਹਾਲ ਚਾਲ ਅਾ
ਗੱਲ ਚੱਲਦੀ ਵਿੱਚ ਸਿਆਣੇ ਬੰਦੇ ਨੂੰ ਟੇਕਿਆ ਨਾ ਕਰ ਵੀਰ
Ok bai
gaint galan ne y
Laddi talwan manga talwan att a
Badde pind. Panj din kabooter udda ke sira krata mange laddi pra ne .nant sidhwan vale ne.te keepe hisowal ne
ਬਿਲਕੁਲ ਬਾਈ ਜੀ
RANI CANADA best kabooter-baj,tell everything,hide nothing about kabootarbaji
22 Kuldeep kise Din 22 Bholla Khai di interview Karo ji
ਇਹ ਕੌਣ ਏ ਵੀਰੇ
@@StarKabutarbaaz Khai pind aa 22 ji Bhole 22 da Nihal Singh wala kol pind aa Khai Baut change kabootar aa 22 Bhole kol
@@dhaliwaljatt_pb29 baba sukh rakhe Ji krde a galwaat
@@StarKabutarbaaz Kuldeep 22 ji Ustaad Binder 22 Chand Baja da number de do plz
@@dhaliwaljatt_pb29 mere Nomber ਤੇ ਵਟਸਐੱਪ ਕਰੋ ਜੀ
Aha jehra kehnda ina kush nahi dasna chahida salea ina ta aj kal sarea nu pata sala Vada khidari chawal
Rajju Bathinda ja amar begga de interview kro veer g
Kosis ਕਰੂਗਾ
@@StarKabutarbaaz rajju bhut vadiya Banda y me rajju y de pind to he aa o kr lain ge interview
Kuldip bro..yad mithdi bai da no chahida
Mere Nomber ਤੇ ਵਟਸਐੱਪ ਕਰਲੋ ਬਾਈ
@@StarKabutarbaaz deo bro no apna
gaint galan krda y tu
Sukria ਵੀਰੇ
Bai avi pucna s trifala dena kida sara puchi da hunda
Bai ਇਕ ਚੂੰਢੀ 30 ਮਲ ਪਾਣੀ ਚ 48 ਘੰਟੇ ਭਿਓਂ ਕੇ ਖਾਲੀ ਪੇਟ ਕਬੂਤਰ ਨੁ ਦੇਦੋ
@@StarKabutarbaaz thnx g
@@lakhanverma8558 wc veere
Very nice
Very good 👍👍
Sira putra
👍👍👍👍
Nice
❤❤❤❤
🙏🙏🙏
🙏🙏🕊️❤️
@@StarKabutarbaaz WhatsApp number mil jaega
@@StarKabutarbaaz Ap ki mhrbani ho gi
@fojichandbaja7842 veer apna ustaad dharna ustaad ji nu contact number ja milwa skde veer ta dssio
Very nice
Very good
❤❤
❤❤❤❤❤❤