Sutta Naag - Short Punjabi Film - Goyal Music

Sdílet
Vložit
  • čas přidán 10. 09. 2024
  • Sutta Naag Short Punjabi Film
    STORY / LYRICS : Late
    Sh. Ram Saroop Ankhi Ji
    WRITER / PRODUCER / DIRECTOR
    AMARDEEP SINGH GILL ( Mob. 98725-31951)
    www.amardeepsinghgill.com
    Cast :
    KUL SIDHU, RAJ JOSHI, GURNAM SIDHU, SOHAJ BRAR, JAGTAR AULAKH,
    DHARMINDER KAUR, SHAGAN SINGH RATHI, RANG HARJINDER,
    DARSHAN GHARU, HAPPY ARMAAN, BABY NADIYA SINGH
    SPL. THANKS : SATWINDER RAJPAL SIKHWALA, Dr. KRANTI PAL, AJITPAL JEETI, GURINDERJIT GARRY,
    SWARN BARNALA (PUNJABI WORLD ENTERTAINERS AUS.), GURPARTAP DHILLON (AUCKLAND),
    PARMINDERJIT SINGH
    SINGER : MEENU SINGH I MUSIC : HASAN ALI
    CINEMATOGRAPHER : PARAMINDER SINGH I EDITOR : SATBIR SINGH I STILLS : TUSHAR FIRAN

Komentáře • 324

  • @BabaBaba-lj1ln
    @BabaBaba-lj1ln Před 4 lety +21

    ਕੌਣ ਸੋਚਦਾ ਮੁਕੰਦ ਸਿੰਘ❤️ ਅਪਣੀ ਜਗ੍ਹਾ ਸਹੀ ਸੀ.. 🙏 Like ਕਰੋ
    ਜੋ jito🌹 ਨੂੰ ਸਹੀ ਸਮਝਦਾ comment ਕਰੋ 🌹

  • @sonupunjabi201
    @sonupunjabi201 Před 4 lety +2

    ਰਾਮ ਸਰੂਪ ਅਣਖੀ ਜੀ ਦੀਆਂ ਸਾਰੀਆਂ ਹੀ ਕਹਾਣੀਆਂ ਇੱਕ ਵੱਖਰੀ ਕਿਸਮ ਦੀ ਸ਼ੈਲੀ ਦੀਆਂ ਕਹਾਣੀਆਂ ਹੁੰਦੀਆਂ ਨੇ , ਜੋ ਬਿਲਕੁਲ ਸੱਚ ਦੇ ਨੇੜੇ ਅਤੇ ਅਣਗੌਲਿਆਂ ਮਸਲਿਆਂ ਤੇ ਇੱਕ ਡੂੰਘੀ ਝਾਤ ਪਾਉਂਦੀਆਂ ਪ੍ਰਤੀਤ ਹੁੰਦੀਆਂ ਹਨ 👌

  • @user-dp2eh4pv3d
    @user-dp2eh4pv3d Před 5 měsíci +1

    ਕੀ ਸਿੱਖਿਆ ਮਿਲੀ , ਇੱਕ ਜਨਾਨੀ ਨੇ ਆਪਣਾ ਉਹ ਪਤੀ ਮਾਰ ਦਿੱਤਾ ਜਿਸ ਨੇ ਸਚਾਈ ਜਾਣਦਿਆਂ ਹੋਇਆਂ ਬਰਦਾਸ਼ਤ ਕਰਕੇ ਉਸਨੂੰ ਕਬੂਲ ਕੀਤਾ ਤੇ ਘਰਵਾਲੀ ਨੇ ਚਾਰ ਦਿਨਾਂ ਦੇ ਯਾਰ ਖਾਤਰ ਆਪਣੇ 13 ਸਾਲਾਂ ਦੇ ਸਾਥੀ ਦਾ ਕਤਲ ਕਰ ਦਿੱਤਾ। ਵਾਹ ਰਾਮ ਸਰੂਪ ਅਣਖੀ ਸਾਬ , ਚੰਗਾ ਹੁੰਗਾਰਾ ਦਿੱਤਾ ਤੁਸੀਂ ਔਰਤ ਦੀ ਅਜਾਦੀ ਦਾ

  • @MrPerrymaan
    @MrPerrymaan Před 2 lety

    ਹਰ ਪੱਖੋਂ ਬੇਮਿਸਾਲ ਫਿਲਮ । ਮਨੋਵਿਗਿਆਨ ਦੀ ਡੂੰਗੀ ਛਾਪ ਹੈ ਹਰ ਦ੍ਰਿਸ਼ ਚ "

  • @writterchintudhuna3553
    @writterchintudhuna3553 Před 6 lety +1

    Sabaar krna ta janani to sikho kive krida hunda sachi aakh cho hanjhu aa gya movie dekh k g
    Thnks g

  • @PremKumar-lz3lp
    @PremKumar-lz3lp Před 2 lety +2

    ਕਦੇ ਵੀ ਪੁਰਾਣੀ ਯਾਦ ਜਾ ਪੁਰਾਣੀ ਟੋਚ ਨਹੀ ਮਾਰਨੀ ਚਾਹੀਦੀ

  • @balwanthande1997
    @balwanthande1997 Před 9 lety +2

    ਇਸ ਦੇਸੀ ਕਹਾਣੀ ਨੂੰ ਇੱਕ ਵਧੀਆ ਕਿਰਦਾਰ ਮਿਲ ਗਿਆ ਜਿਸ ਨਾਲ ਪੰਜਾਬ ਦੇ ਪੁਰਾਤਨ ਜੋ ਗਾਇਬ ਹੋਏ ਪੰਜਾਬੀ ਕਲਚਰ ਸਾਹਮਣੇ ਦਿਖਾ ਦਿੱਤਾ ਸਾਡੇ ਪਰਾਣੇ ਘਰ ਕਿਸਤਰਾ ਅਸੀਂ ਇਹਨਾ ਵਿੱਚ ਆਪਨੇ ਜੀਵਨ ਦਾ ਨਿਰਵਾਹ ਕੀਤਾ ਚੁੱਲਾ ਜਗਦਾ ਦੀਵਾ ਬੁਝਦਾ ਗੋਹੇ ਦੇ ਲੱਡੂ ਪਾਥੀ ਛਾਬਾ ਪੀੜੀ ਸਾਡਾ ਪੁਰਾਣਾ ਵਿਰਸਾ ,, ਬਹੁਤ ਵਧਿਆ ਫਿਲਮ ਔਰ ਅਣਖੀ ਸਾਹਿਬ ਦੀ ਕਹਾਣੀ ਕਿਆ ਬਾਤ ,, ਹਰ ਕਲਾਕਾਰ ਨੇ ਕੋਈ ਕਮੀ ਨਹੀ ਛੱਡੀ ਆਪਣੀ ਅਦਾਕਾਰੀ ਬਹੁਤ ਵਧਿਆ ਨਿਭਾਈ ਹੈ

  • @godvinder
    @godvinder Před 10 lety +21

    ਫਿਲਮ ਆਪਣੇ ਨਾਲ ਇੱਕ ਠਹਿਰਾਓ ਲੈ ਕੇ ਚਲਦੀ ਹੈ ...ਕਲਾਤਮਿਕ ਪੱਖੋਂ ਵੀ ਕਮਾਲ ਦੀ ਹੈ ਇਹ ਫਿਲਮ . ਬਹੁਤ ਚੰਗੀ ਲੱਗੀ ...ਬਾਈ ਅਮਰਦੀਪ ਗਿੱਲ ਅਤੇ ਪੂਰੀ ਟੀਮ ਵਧਾਈ ਦੀ ਪਾਤਰ ਹੈ !

  • @rang9966
    @rang9966 Před 8 lety +3

    ਫਿਲਮ ਰਾਮ ਸਰੂਪ ਅਣਖੀ ਦੀ ਕਹਾਣੀ ਉੱਤੇ ਅਧਾਰਿਤ ਹੈ| ਜੀਤੋ, ਜੋ ਕਿ ਵਿਆਹ ਤੋਂ ਪਹਿਲਾਂ ਆਪਣੇ ਹੀ ਪਿੰਡ ਦੇ ਮੁੰਡੇ ਨਾਲ ਦੋਸਤੀ ਲਾਈ ਬੈਠੀ ਸੀ, ਪਰ ਵਿਆਹ ਤੋਂ ਉਪਰੰਤ ਉਹ ਉਸ ਦੀ ਨਿਸ.ਾਨੀਆਂ ਮੋੜ ਦਿੰਦੀ ਹੈ ਅਤੇ ਉਸੇ ਸਮੇਂ ਆਪਣੇ ਪਤੀ ਵੱਲੋਂ ਦੇਖੀ ਜਾਂਦੀ ਹੈ, ਜਿਸ ਦੇ ਸਿੱਟੇ ਵਜੋਂ ਉਸ ਦੇ ਪ੍ਰੇਮੀ ਦਾ ਕਤਲ ਹੋ ਜਾਂਦਾ ਹੈ| ਫੇਰ ਵੀ ਕਈ ਸਾਲਾਂ ਬਾਅਦ ਉਸ ਦੀ ਯਾਦ ਨਾਗ ਵਾਂਗੂ ਉਸਦੇ ਅੰਦਰ ਹੀ ਸਿਰ ਸੁੱਟੀ ਬੈਠੀ ਰਹਿੰਦੀ ਹੈ ਅਤੇ ਇੱਕ ਨਿੱਕੀ ਜਿਹੀ ਘਟਨਾ ਕਾਰਨ ਉਹ ਫਣ ਉਤਾਂਹ ਚੁੱਕ ਲੈਂਦੀ ਹੇ|
    ਕੁੱਲ ਸਿੱਧੂ ਅਤੇ ਸਾਰੀ ਟੀਮ ਹੀ ਵਧਾਈ ਦੀ ਪਾਤਰ ਹੈ, ਜਿਸਨੇ ਸਾਹਿਤਕ ਰੰਗਤ ਵਾਲੀ ਇਸ ਫਿਲਮ ਨੁੰ ਬਣਾਉਣ ਦਾ ਜੇਰਾ ਕੀਤਾ| ਬਹੁਤ ਬਹੁਤ ਮੁਬਾਰਕਾਂ|
    ਅਸੀਂ ਵੀ ਇੱਕ ਨਿੱਕੀ ਜਿਹੀ 6 ਕੁ ਮਿੰਟ ਦੀ ਫਿਲਮ ਖੁਦਕੁਸ.ੀ ਬਣਾਈ ਹੈ| ਯੂ ਟਿਊਬ ਤੇ ਦੇਖ ਕੇ ਵਿਚਾਰ ਦੇਣਾ ਜੀ
    ਰਾਬਿੰਦਰ ਸਿੰਘ ਰੱਬੀ ਮੋਰਿੰਡਾ 8968946129

  • @subigarg1293
    @subigarg1293 Před 6 lety +2

    Wonderful movie... It shows not only true love ... Also the actual strength of a lady... Who forgets n sacrifice her love for her husband n family... but no one knows about her feeling.. uff Masha Allah ....

  • @msb3559
    @msb3559 Před 10 lety +4

    this was really an art work. i am really grateful to amardeep singh gill for making such a nice movie. Everything was excellent whether it is acting, direction, music, camera or screenplay.
    when we say,"maa boli di sewa", this is how it is done.

  • @kartarsohalk522
    @kartarsohalk522 Před 10 lety +18

    ਮੈਨੂੰ ਬਹੁਤ ਸ਼ੌਂਕ ਸੀ ਕਿ ਮੈਂ ਕਿਸੇ ਵੀ ਤਰੀਕੇ ਨਾਲ ਆਪਣਾ ਪੁਰਾਣਾ ਪੰਜਾਬ ਅਤੇ ਪੰਜਾਬੀ ਵਿਰਸਾ ਦੇਖਾ। ਮੇਰੀ ਇਹ ਇੱਛਾ ਅਮਰਦੀਪ ਸਿੰਘ ਗਿੱਲ ਦੁਆਰਾ ਬਣਾਈ ਗਈ ਪੰਜਾਬੀ ਲਘੂ ਫਿਲਮ "ਸੁੱਤਾ ਨਾਗ" ਨੇ ਪੂਰੀ ਕੀਤੀ ।
    ਇਸ ਦੇ ਜ਼ਰੀਏ ਮੈਂ ਆਪਣਾ 60 ਸਾਲ ਪਹਿਲਾਂ ਦੇ ਪੰਜਾਬ ਦਾ ਆਨੰਦ ਮਾਣ ਸਕਿਆਂ। ਦੂਸਰੀ ਗੱਲ , ਇਸ ਲਘੂ ਫ਼ਿਲਮ ਦੀ ਕਹਾਣੀ ਦਾ ਮਜ਼ਾ ਕਿਰਕਿਰਾ ਨਹੀਂ ਹੁੰਦਾ। ਇਸ ਨੂੰ ਦੇਖਣ ਦਾ ਕੁਝ ਵੱਖਰਾ ਈ ਆਨੰਦ ਸੀ। ਮੈਂ ਇਸ ਫ਼ਿਲਮ ਦੀ ਸਫ਼ਲਤਾ ਨੂੰ ਦੇਖਦਿਆਂ ਹੋਇਆਂ ਅਮਰਦੀਪ ਸਿੰਘ ਗਿੱਲ ਜੀ ਨੂੰ ਵਧਾਈ ਦਿੰਦਾ ਹੈਂ ।
    ਵਾਹਿਗੁਰੂ ਇਹਨਾਂ ਨੂੰ ਹੋਰ ਚੜ੍ਹਦੀਕਲਾ ਬਖ਼ਸ਼ਣ ! ! !

  • @jeetphalwan9166
    @jeetphalwan9166 Před 5 lety +1

    Dil kush Ho gya 22.ji movie dekh ke

  • @Varinderaulakh1
    @Varinderaulakh1 Před rokem

    ਕਈ ਵੱਡੇ ਪਰਦੇ ਦੀਆਂ ਫਿਲਮਾਂ ਨਾਲੋਂ ੧੦੦ ਗੁਣਾ ਚੰਗੀ ਲੱਗੀ ❤

  • @amankaur0229
    @amankaur0229 Před 3 lety +1

    Jito shai c very very nice ji

  • @maninderjeetbook
    @maninderjeetbook Před 9 lety +9

    All the characters made this movie look like a real story - each moment in the movie looks real, especially when the girl cries after her lover is murdered.

  • @ravidfg
    @ravidfg Před 10 lety +8

    22 story te theek e c par eh film ch tusi purana punjab yaad karwa ditta good work, thanks

  • @ajaysidhusudhu5204
    @ajaysidhusudhu5204 Před 5 lety +2

    Sahi kita kudi ne

  • @maansingh-dt6ei
    @maansingh-dt6ei Před 10 lety +3

    ਅੱਜ ਲਘੂ ਫਿਲਮ ਸੁੱਤਾ ਨਾਗ ਦੇਖੀ।
    ਸਮੁੱਚੀ ਫਿਲਮ ਵਿੱਚ ਕੰੰਮ ਕਰਨ ਵਾਲੇ ਕਲਾਕਾਰਾਂ ਨੇਂ ਬਹੁਤ ਹੀ ਸ਼ਿੱਦਤ ਨਾਲ ਇਸ ਫਿਲਮ ਵਿੱਚ ਕੰਮ ਕੀਤਾ ਤੇ ਖਾਸ ਕਰਕੇ ਬਠਿੰਡੇ ਤੌ ਸ ਅਮਰਦੀਪ ਸਿੰਘ ਜੀ ਗਿੱਲ ਸਾਬ ਜੀ ਦੀ ਮਿਹਨਤ ਵੀ ਰੰਗ ਲਿਆਈ, ਤੇ ਹੋਰ ਕਲਾਕਾਰ - ਫਿਰੋਜਪੁਰ ਤੌ ਗਾਮਾ ਵੀਰ, ਹੈਪੀ ਅਰਮਾਨ ਨੇਂ ਵੀ ਇਸ ਵਿੱਚ ਆਪਣੀ ਪੂਰੀ ਭੂਮਿਕਾ ਨਿਭਾਈ।
    ਚੰਗੇ ਕੰਮ ਦੀ ਦਾਦ ਦੇਂਨੀ ਬਣਦੀ ਏ ਜੀ

  • @KKKKKHALSA
    @KKKKKHALSA Před 2 lety

    ਬਹੁਤ ਸੋਹਣੀ ਫ਼ਿਲਮ ਹੈ। ਜਰੂਰ ਦੇਖਣਾ।

  • @jagdishpritam4255
    @jagdishpritam4255 Před 4 lety +1

    ਬੇਸ਼ਕ ਅਾਪੋ ਅਾਪਣੀ ਪਸੰਦ ਹੈ ਪਰ ਅਜਿਹੀਅਾਂ ਕਲਾਤਮਿਕ ਫਿਲਮਾ ਬਹੁਤ ਘਟ ਵੇਖਣ ਨੂੰ ਮਿਲਦੀਅਾਂ ਹਨ,ੲਿਹ ਸਲਾੳੁਣ ਯੋਗ ਹੈ!

  • @SINGHKARMGILL
    @SINGHKARMGILL Před 8 lety +8

    ਇਹੋ ਜਿਹੀਆਂ ਕਹਾਣੀਆਂ ਕੋਈ ਬਾਹਲਾ ਵਧੀਆ ਪ੍ਰਭਾਵ ਨਹੀਂ ਪਾਉਂਦੀਆਂ ।।

    • @jasveersinghdhaliwal9997
      @jasveersinghdhaliwal9997 Před 6 lety

      SINGH KARM GILL ਜੋ ਹੋ ਗਿਆ ਹਵਾ ਗਿਆ ਸਾਲੀ ਨੇ ਆਪਣਾ ਘਰਾਂ ਵਾਲਾ ਮਾਰਤਾ

  • @ranbirsingh6100
    @ranbirsingh6100 Před 6 lety +9

    Moral of the story 'Jeeto bht kam krdi ae' 😁😁😁

  • @poonamstoryteller
    @poonamstoryteller Před 10 lety +2

    Bold story. Punjab does not have the viewers that can appreciate it yet. Although it has been told in a subdued way.

  • @jimmyc871
    @jimmyc871 Před 9 lety +3

    bahut hi vadhiya laggi eh short movie.. bahut hi vadhiya tareeke naal is cheez nu pesh kita gaya...sab actors ne te team ne bahut vadhiya kamm kita

  • @gjgj629
    @gjgj629 Před 9 lety +7

    ajj kal diya punjabi movies ki rees karngiya eho ji movie di
    film sirf famous actors lai k nhi, film ta script naal sohni lagdi aa
    good job sir

  • @rampysharma1694
    @rampysharma1694 Před 2 lety +1

    Well done big bro

  • @jtosukhjindersingh8831
    @jtosukhjindersingh8831 Před 10 lety +1

    BAHUT KHOOB AMARDEEP G......KUSH HOR KAHANIA TAY V UDEEK KARANGA......

  • @Ladisingh9
    @Ladisingh9 Před 6 lety +1

    We Punjabi filled with fake honour and pride.we had many love stories but we didn’t let them meet .we were made for fight and we are fighter and we will live as a fighter.plz don’t take pride in word fighter.

  • @premkumar-vm8qf
    @premkumar-vm8qf Před 2 lety +1

    Happy Birthday ankhi sahabji 🎉🎉🎉🎉

  • @Harjeet_Kaur_Ladwa
    @Harjeet_Kaur_Ladwa Před 4 lety +1

    Ram Saroop ankhi 👌

  • @gurtejbenipal9840
    @gurtejbenipal9840 Před 10 lety +1

    ਮੁਬਾਰਕਾਂ ਵੀਰੇ,ਵਧੀਆ ਫਿਲਮ ਬਣਾਈ ਐ

  • @harveermyplaylistmann39
    @harveermyplaylistmann39 Před 8 lety +5

    It was good story excellent direction.excellent work by actors. Well done.

  • @vishuverma2593
    @vishuverma2593 Před 5 lety +1

    Very good short flim congarts to kul sidhu for beautiful act

  • @guricheema1
    @guricheema1 Před 9 lety +1

    Bahut e wadiya movie bnai a tusi amardeep gill saab

  • @jassajatt8645
    @jassajatt8645 Před 3 lety

    Very nice movie gill sab

  • @sarbjotkaur5768
    @sarbjotkaur5768 Před 9 lety +4

    very heart touch story eh pyar kadi kise da nahi hoya jan ta judaai ja fir kurbani mangda ae but main ta ehi kahagi aaj de zamane ch jo parents karde apne lai oh hi sahi baki apne sanjog te us waheguru di marji oh jo karda apne lai ohi change ae

    • @Ladisingh9
      @Ladisingh9 Před 6 lety

      sarbjot kaur mam.we punjabi are filled with fake honour and pride.we had great love stories but we didn’t let them meet in end bcz we always see pride is bigger then anything.i am not saying that I am great.this is a biggest problem

  • @jagtarbhinder9972
    @jagtarbhinder9972 Před 10 lety +1

    ਫਿਲਮ ਵਧੀਆ ਲੱਗੀ....ਸਾਨੂੰ ਸਾਡੀ ਸੱਭਿਅਤਾ, ਵਿਰਸੇ ਦੀ ਯਾਦ ਦਵਾਉਦੀ ਹੈ.. :)

  • @rajindersinghsaggu9280

    Very nice story and lokeshan

  • @jamshediqbal8297
    @jamshediqbal8297 Před 9 lety +1

    A VERY NICE MOVE Thirtee year a go i read this story in pakistan magazine

  • @surjitsinghsandhu9172
    @surjitsinghsandhu9172 Před 9 lety +1

    Very nice movie.A tribute to ANKHI SAHAB.

  • @tauqir59
    @tauqir59 Před 9 lety +2

    heart touching movie......

  • @mansinghchahal
    @mansinghchahal Před 10 lety +2

    thanks Sir Amardeep Singh its very Gud movie,ur directions is awsome..

  • @Satvir87Mahal
    @Satvir87Mahal Před 10 lety

    bahut vadhia laggi movie,,,,,,,,,, sachi this movie made my sunday today

  • @KuldipSinghDhaliwal
    @KuldipSinghDhaliwal Před 9 lety +1

    The best film ....waiting fr khoon

  • @satveerbrar6271
    @satveerbrar6271 Před 2 lety

    Interesting story

  • @TakdirTV-wx1fn
    @TakdirTV-wx1fn Před 4 lety +1

    ਬਹੁਤ ਵਧੀਆ

  • @swatisingh8783
    @swatisingh8783 Před 3 lety

    Sahi kra

  • @ramansamplasampla6222
    @ramansamplasampla6222 Před 8 lety

    bahut changa lga dekh k purana punjab

  • @jodhasingh8703
    @jodhasingh8703 Před 10 lety +2

    very nice film by amardeep gill

  • @amrishanandofficial2265
    @amrishanandofficial2265 Před 9 lety +3

    Amardeep singh gill Paji hats off..Kul Sidhu Exelent work..:)

  • @satveerbrar6271
    @satveerbrar6271 Před 2 lety

    Vry nice

  • @gurmailbega8004
    @gurmailbega8004 Před 10 lety +1

    ... my nett is literally 'walkin' at a snail's pace ...not able to watch the entire movie...but hopefully tomorrow everything is all right....looking forward eagerly to c it ...

  • @gurbirsingh982
    @gurbirsingh982 Před rokem

    Super

  • @SAMUK1424
    @SAMUK1424 Před 5 lety +1

    VERY.NICE....PUNJABI..ZABARDAST

  • @sandhuharkiratg
    @sandhuharkiratg Před 8 lety +1

    nice movie every thingh is good .soch samanj k bnai a film great work

  • @vallyputt
    @vallyputt Před 10 lety

    Really nice movie. Mukanda did really nice acting, and he did that every man will do.

  • @bsflora
    @bsflora Před 10 lety +1

    very simple but very intresting story.....thumps up for you gill saab.

  • @singhtalks2256
    @singhtalks2256 Před 7 lety +8

    sutta naag nhi.. sutti nagin hina chaida da c topic.. us bnde di v zindgi tabhah kiti ohnevte koi zulm nh kita.. oh v apni tha sahi c

  • @100singhkhalsa
    @100singhkhalsa Před 10 lety +1

    ਏਹੋ ਜਿਹਿਆ ਪੰਜਾਬੀ ਫ਼ਿਲਮਾ ਦੀ ਜਰੂਰਤ ਹੈਂ ਬਾਈ ਅਮਰਦੀਪ ਸਿੰਘ ਵਾਹੇਗੁਰੁ ਆਪ ਨੂ ਹੋਰ ਬਲ ਬਕਸ਼ੇ ਬਹੁਤ ਵੱਡਾ ਉਪਰਾਲਾ ਹੈਂ

  • @sonupunjabi201
    @sonupunjabi201 Před 4 lety +1

    Exilent movie

  • @Jaswinderkaur-vl6rt
    @Jaswinderkaur-vl6rt Před 4 lety +1

    really good movie

  • @arshmann786
    @arshmann786 Před 9 lety +1

    Bhohat unda uprala kita ....too good

  • @sukhveerwaraich5086
    @sukhveerwaraich5086 Před 5 lety

    No words for this movie..speechless
    Sari team nu mubarak

  • @kitabiduniyapunjabknowledg7976

    Raj Joshi kya baat

  • @charnpreetsinghbains678
    @charnpreetsinghbains678 Před 10 lety +1

    Yaaro ranna chnchel hariya ki ranna da itbar Eh dine darrn prsameo raati nadiya kardiya paarr 👉💃

  • @parminderkumar1384
    @parminderkumar1384 Před rokem

    Meenu singh de awaj boht vdia a
    Rab hor kamyabi dewe

  • @mikedhiman
    @mikedhiman Před 9 lety +1

    mertoo ahe story ek bade bujurg ne dasi si , te aaj vekh bi liti very nice story .

  • @jaggimaan372
    @jaggimaan372 Před 4 lety

    ਇਹਦੇ ਨਾਲ ਦੀ ਮਿਲਦੀ ਜੁਲਦੀ ਕਹਾਣੀ ਬੂਟਾ ਸਿੰਘ ਸ਼ਾਦ ਨੇ ਵੀ ਲਿਖੀ ਸੀ

  • @wavesofcreation6129
    @wavesofcreation6129 Před 10 lety +6

    Good Film !
    First of all congratulations ! you deserve applause for an effort to transform Punjabi literature into Visual Media.
    Story is a traditional story adopted by Ram Sarup Ankhi ji !
    And you adopted his story ! good effort !
    Remembered time of Om Puri, Nasirudin shah, Pankaj Kapoor and other guys from NSD and their parallel cinema films.
    Hope for such good movies in future with worked well in areas of improvement !
    Best wishes for your new film "Khoon" !

  • @PATEELAJI
    @PATEELAJI Před 9 lety

    Bahut Vadiya Movie hai ji.... Good Job #AmardeepSinghGill Ji

  • @arshdeepsingh4585
    @arshdeepsingh4585 Před 6 lety +1

    really nice movie and gud msg through movie

  • @sharanjitkaur5032
    @sharanjitkaur5032 Před 3 lety +1

    Lesson eh c k aurat ch sabar bhut aa par usde sabar tutan da intzaar na karo

  • @stiphenlakha5289
    @stiphenlakha5289 Před 4 lety

    one of the great short story by Ram Saroop Ankhi ji

  • @TalentPunjabi001
    @TalentPunjabi001 Před 9 lety

    sry gill bhaji eni der baad comment lyi,, but eho jya project kade ni dekheya ji mai aj tak,, end was speachless,,, ik minute lyi v story to vakh ni hon dita is film ne... superb.. waheguru chardikala ch rakhe

  • @user-iu9jo8md3t
    @user-iu9jo8md3t Před 4 lety

    Ajj b ik real story wang he lagdi hai nawi nawi jiwe ajj bhalke he story likh k movie tyar kitti howe..🤗🤗

  • @manindersinghbrar1425
    @manindersinghbrar1425 Před 5 lety

    Jeeto d
    A rollwadiye c

  • @MalkitSingh-yk5rt
    @MalkitSingh-yk5rt Před 7 lety

    bht bht khoob veer g

  • @ekyaarpanjabi
    @ekyaarpanjabi Před 9 lety

    eh Kahani kuj kuj "Gehli" novel naal mel Khandi Hai, poori taan nahin par 70% us to prerit hai yan oh is ton but overall it was good film and i really appreciate evreyones work.

  • @oshoadventures6636
    @oshoadventures6636 Před 6 lety

    EXCELLENT MOOVIE
    heart touch role by full team

  • @user-zw9mw4Aman
    @user-zw9mw4Aman Před 3 měsíci

    Purani yaari tang kardi love is blind 🦯🦯🦯🦯🦯🦯🦯

  • @sandeepsandhuspain1242

    🙏🙏🙏🙏🙏

  • @writterchintudhuna3553

    Wah sardaar saab kmal krti dukh toor dite likhne de

  • @kaursarpanchmattl8112
    @kaursarpanchmattl8112 Před 3 lety

    Very very nice

  • @harveermyplaylistmann39
    @harveermyplaylistmann39 Před 8 lety +1

    Some ppl should watch it again to understand what is going on. she went to return the promise ring her boy friend gave her before. To make him understand this is it for their love she is married now.

  • @rampysharma1694
    @rampysharma1694 Před 2 lety

    Very nice

  • @GurdeepSingh-wz1px
    @GurdeepSingh-wz1px Před rokem

    Very good movie

  • @azanali6210
    @azanali6210 Před 5 lety

    Super super super

  • @malikzohaibhaider8271
    @malikzohaibhaider8271 Před 7 lety +2

    So sweet

  • @sandeepsidhu1350
    @sandeepsidhu1350 Před 5 lety

    NYC

  • @bilalinsari4035
    @bilalinsari4035 Před 6 lety

    bohat achi filma hoti ha apki dosto hamara panhab ur aapka panjab ek hi ha Pakistan

  • @sukhrajkakasukhrajkaka1244

    ਏਡੀ ਗੱਲ ਬਾਤ ਹੈ ਨੀ...

  • @pro.gurdipsinghbhullar8725

    nic work..best wishes all team..well done

  • @shokingabru3093
    @shokingabru3093 Před 9 lety +2

    Khaoon ka bdla khoon

  • @manjotkahlon3151
    @manjotkahlon3151 Před 7 lety

    Dil t lgi aaa ggg......

  • @AmandeepKaur-pz1xg
    @AmandeepKaur-pz1xg Před 2 lety

    Nice

  • @baath1000
    @baath1000 Před 9 lety

    bahut hi sohni kosish

  • @jaspreetsidhu3117
    @jaspreetsidhu3117 Před 7 lety

    siraa ji

  • @zoneflower3528
    @zoneflower3528 Před 9 lety

    wow .......heart touching story..

  • @kuldeepgill5163
    @kuldeepgill5163 Před 7 lety

    BHUT VADIYA