Mere Ram Ji Tu Prabh Anterjamee - Bhai Satvinder Singh and Harvinder Singh Ji

Sdílet
Vložit
  • čas přidán 12. 06. 2012
  • ਮੇਰੇ ਰਾਮ ਜੀ! ਤੂੰ ਪ੍ਰਭ ਅੰਤਰਜਾਮੀ - ਕਰਿ ਕਿਰਪਾ ਗੁਰਦੇਵ ਦਇਆਲਾ; ਗੁਣ ਗਾਵਾ ਨਿਤ ਸੁਆਮੀ ॥੧॥ ਰਹਾਉ ॥
    Melodious Gurbani Kirtan at Gurdwara Bangla Sahib by Bhai Satvinder Singh and Harvinder Singh Ji (ਗੁਰਮਤਿ ਸੰਗੀਤ ਦੇ ਅਨਮੋਲ ਰਤਨ) on June 13, 2012 at Gurudwara Bangla Sahib New Delhi.
    ਸੂਹੀ ਮਹਲਾ ੫ ॥
    ਸਗਲ ਤਿਆਗਿ ਗੁਰ ਸਰਣੀ ਆਇਆ; ਰਾਖਹੁ ਰਾਖਨਹਾਰੇ ॥
    ਜਿਤੁ ਤੂ ਲਾਵਹਿ ਤਿਤੁ ਹਮ ਲਾਗਹ; ਕਿਆ ਏਹਿ ਜੰਤ ਵਿਚਾਰੇ? ॥੧॥
    ਮੇਰੇ ਰਾਮ ਜੀ! ਤੂੰ ਪ੍ਰਭ ਅੰਤਰਜਾਮੀ ॥
    ਕਰਿ ਕਿਰਪਾ ਗੁਰਦੇਵ ਦਇਆਲਾ; ਗੁਣ ਗਾਵਾ ਨਿਤ ਸੁਆਮੀ ॥੧॥ ਰਹਾਉ ॥
    ਆਠ ਪਹਰ ਪ੍ਰਭੁ ਅਪਨਾ ਧਿਆਈਐ; ਗੁਰ ਪ੍ਰਸਾਦਿ ਭਉ ਤਰੀਐ ॥
    ਆਪੁ ਤਿਆਗਿ, ਹੋਈਐ ਸਭ ਰੇਣਾ; ਜੀਵਤਿਆ ਇਉ ਮਰੀਐ ॥੨॥
    ਸਫਲ ਜਨਮੁ ਤਿਸ ਕਾ ਜਗ ਭੀਤਰਿ; ਸਾਧਸੰਗਿ ਨਾਉ ਜਾਪੇ ॥
    ਸਗਲ ਮਨੋਰਥ ਤਿਸ ਕੇ ਪੂਰਨ; ਜਿਸੁ ਦਇਆ ਕਰੇ ਪ੍ਰਭੁ ਆਪੇ ॥੩॥
    ਦੀਨ ਦਇਆਲ ਕ੍ਰਿਪਾਲ ਪ੍ਰਭ ਸੁਆਮੀ! ਤੇਰੀ ਸਰਣਿ ਦਇਆਲਾ ॥
    ਕਰਿ ਕਿਰਪਾ ਅਪਨਾ ਨਾਮੁ ਦੀਜੈ; ਨਾਨਕ ਸਾਧ ਰਵਾਲਾ ॥੪॥
  • Hudba

Komentáře • 27