SCAPEGOAT : Sidhu Moose Wala | Official Audio | Mxrci | New Song 2022
Vložit
- čas přidán 10. 04. 2022
- Song: Scapegoat
Singer, Lyricist : Sidhu Moose Wala
Music: MXRCI
Lyrical Video: Navkaran Brar
Digital Powered by: One Digital Entertainment
Label : Sidhu Moose Wala
Also Available on :-
♪ iTunes : apple.co/3rkpAmP
♪ Apple Music : apple.co/3rkpAmP
♪ Spotify : spoti.fi/3E4TqRp
♪ Hungama : bit.ly/3Kzx4dn
♪ Gaana : bit.ly/3JzwElQ
♪ JioSaavn : bit.ly/362Tncf
♪ Resso : bit.ly/3rdVdyA
♪ CZcams Music : bit.ly/3M0MtDX
♪ Amazon Music : amzn.to/38IOCpl
♪ Wynk Music : bit.ly/38ARAvX
♪ Deezer : bit.ly/38KekKa
♪ Anghami : bit.ly/3KyOUNJ
♪ Boomplay : bit.ly/3JxrKWG
♪ Audiomack : bit.ly/3O4NL2s
Enjoy And Stay Connected With Artist || SIDHU MOOSE WALA
Click to Subscribe - bit.ly/SidhuMooseWalaSubscribe
Twitter - / isidhumoosewala
Facebook - / sidhumoosewala
Instagram - / sidhu_moosewala
SnapChat - / sidhushubh - Hudba
ਚਪੇੜਾਂ ਹੀ ਵੱਜ ਰਹੀਆਂ ਸਾਡੇ ਲੋਕਾਂ ਦੇ. ਤੇਰੇ song ਚਪੇੜਾਂ ਵਰਗੇ 🤟🏼
Ok
Absolutely right
Kon kon eh gana 2024 vich sun riha te hamesha sunu
Tera veer sun rehya bhai o leader c imran khan tu bad koi giant lagya ty o sidhu a
Sidhu ta dila ch vasea Hoya Sade koi kad ni sakda Dil cho lale jor koi jina v
Sahi a Bai sidhu ta sarya de dilan ch aa
Bai sidhu ta har time dil ch rauo ta aw 2024 ja 2025 ni sidhu ta har suna ❤❤❤❤❤
✌✌
Dil da ni mada sada bai sidhu mose aala ❤❤❤❤
Legend
Love form Pakistan🇵🇰🇵🇰🇵🇰🇵🇰🇵🇰
ਮਾਨਸੇ ਵਾਲਿਆਂ ਦੇ ਸਿਰ ਤੇ ਇਹ ਭਾਰ ਰਹਿੰਦੀ ਦੁਨੀਆ ਤੱਕ ਰਹੂ
ਜੇ ਬਾਈ ਨੂੰ ਜਿਤਾ ਦਿੰਦੇ ਤਾਂ ਤੁਹਾਡੇ ਪੈਰਾਂ ਵਿਚ ਦਿਲੀ ਰੱਖ ਦੇਣੀ ਸੀ ਜੱਟ ਨੇ
ਵਾਹਿਗੁਰੂ ਮਿਹਰ ਕਰਨ 🙏🏻
Bai sahi keha yrr hun sidhu jinda hunda jee ehna nee jittaa taa hunda ❤️🩹❤️🩹😭😭
Huna eda he se Delhi dar gyi se pehla he
😂😂
Chal ਸਾਲ luru dand kadda apne bapu mare te@@JagdeepsinghJahdeep
ਕੋਈ ਸ਼ੱਕ ਨਹੀਂ ਆ ਜਦੋਂ ਜਿਨਾ ਵੋਟਾਂ ਜਾ ਥੋੜੀ age ਤੋਂ ਉਹ ਬਾਅਦ ਆਪਣੇ ਆਪ ek ਦੂਸਰੇ ਨਾਲ ਗੱਲਾਂ ਕਰਨ ਗੇ ਕਿ ਆਪਾ ਬਹੁਤ vdhi ਗਲਤੀ ਕਰਲੀ ਜਾ ਜਦੋਂ ਐਨਾ ਦੇ ਜੁੱਤੀਆਂ ਪੇਨਿਆ start ਹੋਗੀਆ
ਬਾਈ ਇਲੈਕਸ਼ਨ ਨਿੱਕੀ ਗੱਲ ਸੀ ਤੇਰੇ ਲਈ। ਤੂੰ ਦੁਨੀਆ ਜਿੱਤ ਗਿਆ ਸੋਹਣਿਆ ❤❤
Sahi keha veer toon.
Bohat dard hunda hun sidhu diya gallan sun k
Ohnu election haarn da nahi dukh c. Loka ne pith dikhai ohda dukh hai.
True vere 😭😭
@@doctorsingh2583 mainu thodi eh siyasat di pukh nyio koi
बिल्कुल सही भाई जी अपना पूरी दुनिया जीती है 🚜🙏❤️
ਅਮਰ ਹੋ ਗਿਆ ਬਾਈ , 5 ਸਾਲ ਚ 100 ਸਾਲਾਂ ਦੀ ਜਿੰਦਗੀ ਜਿ ਗਿਆ Love you bai
Isliye to proud hai kisi ke samne jhuk ke apni life ke liye bhek nhi manga oro ki trh jb tk jiye sir uper krke jiye..!! Legend ❤❤
❤❤
❤❤❤
❤
❤
❤
❤
❤❤
❤
❤
❤
❤
❤
❤
🎉🎉😢
Dokha ho gya sidhu naal loga ne dita
ਕੋਣ ਕੋਣ ਸਿੱਧੂ ਦੇ ਸੋਣ ਤੋ ਪਹਿਲਾ ਗਾਣੇ ਸੁਣ ਕੇ ਸੌਂਦਾ ਹੈ
Yesss really bro
👍👍👍👍💪💪💪💪🙏🙏🙏🙏🙏😥
April ale laoo hajri (2024) ✈️
Best 😊
02 May ❤
Apa bhar digital hajri 2024
5 may
@@MrSuryaprakashGautam7 May ❤
ਵੱਡੇ ਬਾਈ ਤੈਨੂੰ ਗਲਤ ਕਹਿਣ ਵਾਲੇ ਸੜਦੇ ਤੇਰੇ ਤੋ।
ਤੇਰੀ ਥਾਪੀ ਜ਼ਿੰਦਾ ਰਹੂ '''' ਸਿੱਧੂ ਤਾਂ ਆਏ ਹੀ ਕਰੂ ❤️❤️❤️❤️❤️
Shi kheha bhai😭
👍
ਜਿਹਦੀ ਰੱਗਾਂ ਚ ਫ਼ਤਿਹ,,,,ਉਹ ਕਦੇ ਹਾਰਦੇ ਨੀ ਹੁੰਦੇ 💪🏻
#Rest In Power
Those whose veins are victory... They never lose
ਸਹੀ ਗੱਲ ਆ ਬਈ
💪🥲
@@ParamjeetKaur-kt2zh 🙏🏻🙏🏻
ਭੁੱਲੇ ਭਾਵੇਂ ਹੁਣ ਇਹ ਸਿਆਣ ਦੇ ਨੀ ਮੈਨੂੰ ਹਾਰਿਆ ਜੋ ਕੇਦੇ ਸਾਲ਼ੇ ਜਾਣਦੇ ਨੀ ਮੈਨੂੰ❣️👌👌
Baap of music industry 😈
ਜਿੱਤ ਹਾਰ ਤਾ ਬਣੀ ਆ ਬਾਈ ,,,, ਬਾਕੀ ਗਾਇਕੀ 'ਚ ਤੇਰਾ ਕੋਈ ਮੁਕਾਬਲਾ ਨਹੀਂ ❣️🙏
Good ਵਾਈ ਸਿਰਾਂ
czcams.com/video/CWcW0KOqUlA/video.html
ਹਾਲੇ ਮੁੱਕਿਆ ਨੀਂ.....🔥
es gaane ch sidhu ne garry sandhu nu jwaab dita hai m video paayi aa dekho 🔥🔥🔥😍🔥
@@punjabtubeyt agle ne saara system ragrta tu kehnde Garry Sandhu 😂
Election time me ye song mera fevoriet song ban jata h ❤❤❤❤❤
ਲ਼ੋਕ ਆਪਣੀ ਗਲਤੀ ਦੀ ਭਰਭਾਈ ਵੀ ਕਰ ਰਹੇ ਨੇ ਤੇ ਪਸ਼ਤਾ ਵੀ ਰਹੇ ਨੇ😢😢
ਕੌਣ ਕੌਣ ਇਸ ਗਾਣੇ ਨੂੰ 2024 ਵਿੱਚ ਵੀ ਸੁਣ ਰਿਹਾ ਹੈ। Justice for Sidhu moose wala ❤️❤️
ਮੈਨੂੰ ਬਾਈ ਦੇ ਸਾਰੇ ਗੀਤ ਸੁਣਦੇ ਆ🎉🎉🎉🎉🎉miss you Bai 😢😢😢😢😢
Mai suniya ajj
Mei Bro
❤❤❤
😢❤😅trsoqmcwa😊
ਛੱਡ ਗਿਆ ਦੁਨੀਆਂ ਨਾ ਟੋਪ ਛੱਡਦਾ
ਮੇਰੇ ਬਾਈ ਬਿਨਾ ਸੁੰਨਾ ਹਿੱਪ ਹੋਪ ਲੱਗਦਾ
ਏਥੇ ਸਿੱਧੂ ਬਿਨਾ ਸੁੰਨਾ ਹਿੱਪ ਹੋਪ ਲੱਗਦਾ
ਮੂਸੇ ਆਲੇ ਬਿਨਾ ਸੁੰਨਾ ਹਿੱਪ ਹੋਪ ਲੱਗਦਾ💥
ਜੁੱਤੀਆ ਦੇ ਯਾਰ ਹੁਣ ਇਥੇ ਸਟਾਰ ਦਸੋ ਕੌਣ
Indian Politics Needs Man Like This 😢😢
ਬਾੲੀ ਤੇਰੀ ਘਾਟ ਸਾਨੂੰ ਸਾਰੀ ਜ਼ਿੰਦਗੀ ਰੜਕਦੀ ਰਹਿਣੀ🙏🙏 ਸੂਰਮੇ ਜੱਟ ਮੂਸੇਵਾਲਾ🙏🙏
ਦਿਲ ਦਾ ਨਹੀਂ ਮਾੜਾ 🔥
ਤੇਰਾ ਸਿੱਧੂ ਮੂਸੇ ਵਾਲਾ 🤙
Att 22g
3:43
ਟੈਂਸ਼ਨ ਚ ਪਈਆਂ ਨੇਂ ਸਰਕਾਰਾਂ, ਮੂਸੇ ਦੀਆਂ ਸੜਕਾਂ ਤੇ 5911❤❤❤.WELCOME BACK SIDHU❤
ਜਿਹਦੀ ਰਗਾ ਵਿੱਚ ਫ਼ਤਿਹ ਕਦੇ ਹਾਰ ਦੇ ਨੀ ਹੁੰਦੇ 🦅
ਅੱਜ ਮੈਂ ਇਕ ਗੱਲ ਮੰਨ ਗਿਆ
ਵੀ ਸਿੱਧੂ ਵਰਗੀ ਸੱਚੀਂ ਲਿਖਤ ਹੈਨੀ ਕਿਸੇ ਦੀ 🔥🔥🔥
Ese gal to mai sidhu da fan aa
Bai ehe gl hegi aa pr jaake ik vaari khazala jrur suni
ਸਾਨੂੰ ਸਾਰੀ ਜਿੰਦਗੀ ਸੱਜਣਾ ਓਏ 😢
ਤੇਰੀ ਘਾਟ ਰਕ੍ਰਦੀ ਰਹਿਣੀ ਆ 😢😢
Sada veer sadi jan sidhu moose wala legend neveR diE❤😢
0:46 ❤❤ 0:46 😊😢 0:50
ਹਾਰ ਕੇ ਵੀ ਜਿੱਤ ਗਿਆ, ਜਿੱਤਿਆ ਵੀ ਇਹੋ ਜਿਹਾ ਜਿੰਨੂ ਕਦੇ ਕੋਈ ਲਾਹ ਵੀ ਨਹੀਂ ਸੱਕਦਾ ਹੁਣ, , ❤❤❤❤
❤😂🎉😢😮😮😅😊😊😊😊😊😊😊
❤😂🎉😢😮😮😅😊😊😊😊😊😊😊
Hi ❤😂🎉😮😅😅😊🐱🐶🐱🐹🐹👂🏻👁️👁️👁️👣👣👀👀👀👀👀👀👀👀🐽🙊🙊🙉🙈🙈🐵🐵🐵🐵🙈🙈🙈🙈🙈🐧🐦🦅🐤🦄🦄🦆🦆
😊😅😮😢❤😊
S - So high
I - indivicble
D - Dollar
H - Homicide
U - Unfuckwithable
M - Moosedrilla
O - Old skool
O - Outlaw
S - Same Beef
E - East side flow
W - Warning shots
A - Aaj kal
L - Legend
A - Aroma
DiL Da Ni Maada 🔥❤
You tube is shadow banning us
You tube is using shadow banning
😭😭😭😭😭😭😭
Kaint 👍👌💯
Right
Emotions of billion people all over the world ,legend never die 🙌💪
ਜਟ ਦਾ ਹਰ ਗਾਣਾ ਸਾਨੂੰ ਕਿਨੀ ਮਤ ਦੇ ਜਾਂਦੇ ਸੀ ਖਡੂਰ ਸਾਹਿਬ ਵਾਲਿਓ ਇਸ ਵਾਰ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਜਿਤਵਾ ਦਿਓ ਜੀ ਹੱਥ ਜੋੜ ਕੇ ਬੇਨਤੀ ਹੈ ਜੀ 🙏
❤❤❤❤
Bilkul es vaar v.. Last time v bibi khalra nu ee vote ditti c.. Nhi te pachtava ee rehna c eh gana sun ke
ਬਸ ਬਾਈ ਤੇਰਾ ਆ ਹੀ ਕੌੜਾ ਸੱਚ ਨਹੀਂ ਪਚਿਆ ਇਸ ਗੰਦੀ ਸਿਆਸਤ ਨੂੰ 😔😔😔😔ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਬਾਈ 😭😭😭😭😭😭😭😭😭 ਪਰ ਵੀਰੇ ਤੁਸੀਂ ਹਮੇਸ਼ਾ ਅਮਰ ਰਹੋਗੇ ਸਾਡੇ ਦਿੱਲਾ ਚ 🙏🙏❤️❤️ਪਰ ਵੀਰੇ ਬਹੂਤ ਯਾਦ ਆਉਂਦੀ ਤੁਹਾਡੀ।।😭😭😭😭😭😭😭
😪😭😭
Miss u bai 😔😔😔🙏
😭😭😭😭😔😔😔🙏
Sahi gall s
😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭🙏😭😭😭😭🙏🙏❤️❤️
ਗੱਲ ਸੱਚੀ ਕਰ ਗਿਆ ਪਿੰਡ ਬੈਠਾ ਸਾਡਾ ਭਰਾ ਦੁਨੀਆ ਵਿੱਚ ਸ਼ੇਕ ਕਰ ਗਿਆ ❤❤ 🪦 rip sidhu moosewala
Rest in power bro don't say RIP
@@Jagmeet___dhaliwalਮਾਨਸਾ ਵਾਲੇ ਵਿਕਾਉ ਚਿਟੇ ਦੇ ਮਰੀਜ 😂😂
yeah
Always sidhu Mose wala love you miss you vadde pra sidhu bhai saab ji ❤❤❤❤❤❤❤❤❤
Kalli kalli gall khari jatt di ❤
ਸੱਚੀਆਂ ਰੂਹਾਂ ਕਦੇ ਮਰਦੀਆਂ ਨਹੀ ਹੁੰਦੀਆਂ,ਸਦਾ ਲਈ ਅਮਰ ਹੋ ਜਾਂਦੀਆਂ ਨੇ।।।।
LEGEND'S NEVER DIE 💎
🙏
❤❤❤
ਸੱਚਾਈ ਕਦੇ ਨਹੀ ਮਰਦੀ ਹੁੰਦੀ । ਨਾ ਹੀ ਸੱਚ ਬੋਲਣ ਵਾਲਾ ਮਰਦਾ ਹੁੰਦਾ। ਇਸ ਕਰਕੇ ਸਿੱਧੂ ਸਾਡੇ ਦਿਲਾਂ ਵਿੱਚ ਵਸਦਾ ਸੀ ਵਸਦਾ ਹੈ ਅਤੇ ਵਸਦਾ ਰਹੇਗਾ। ਮਰਦੇ ਉਹ ਹੁੰਦੇ ਹਨ ਜਿਹੜੇ ਸੱਚ ਨਾਲ ਨਹੀ ਜੁੜਦੇ ।
Rab kara kisa nu Mansa varga jila na mila dala ja sidhu bhi nu vot panda to bhut kuch hon to Bach sakda se.
Justice for sidhu moose wala 🥺🥺
Legend SIDHU MOOSEWALA ❤❤....Love u bhai
ਐਵੇਂ ਨਹੀਓ ਦੁਨੀਆ ਖਿਲਾਫ ਹੋਈ ਨੀ,ਲੋੜ ਤੋਂ ਜ਼ਿਆਦਾ ਮੁੰਡਾ ਸੱਚ ਬੋਲਦਾ ❤
💔
❤
😊
❤
❤❤❤❤
ਸੁੱਚੀ ਤੇਰੇ ਨਾਲ ਰਿਸ਼ਤਾ ਕੋਈ ਨਹੀਂ ਸੀ ਪਰ ਰਵਾਉਣਾ ਸਕਿਆ ਤੋਂ ਵੀ ਜ਼ਿਆਦਾ ਤੂੰ ਸਾਨੂੰ 😢😢😢😢😢
🚩🚩
Shi gl aa ji
True
Miss u sada sidhu bai hira banda c 😔😔😔😔😔😔😭😭😭😭
Shi gll yr
Miss you Yara Roz Sunda Wa Ay Song Main
Sidhu 22 rahindi duniya tak chaloga moosewala 22 nu aaun wali. Peeri follow krugi
ਕੱਢਣੇ ਭੁਲੇਖੇ ਸੀਗੇ ਚਸਕਾ ਨੀ ਗਾਉਣ ਦਾ,
ਟੁੱਟਜੁਗਾ ਝੁਕਦਾ ਨੀ ਮਣਕਾ ਜੋ ਧੌਣ ਦਾ|♠️
Sidhu Moose Wala Fans Like
Haters Ready For 💉💉
Yaa ya
ਹਾਹਾਹਾ ਹਾਰ ਨੂੰ ਜ਼ਿਆਦਾ ਦਿਲ ਤੇ ਲਾ ਗਿਆ ਇਹ ਪੁਪਨਾ 🤣😂🤣😂🤣🤣
@@hardeepjimander5958 apni aukat dekh osde samane. Tenu koi janda b Nhi. Osda nam chlda a
@@hardeepjimander5958 ਪੁੱਤ ਭੋਂਕੀ ਦਾ ਨੀ ਹੁੰਦਾ🤣🤣🤣🤣🙏
ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਕੌਮ ਦਾ ਹੀਰਾ ਸੰਦੀਪ ਸਿੰਘ ਸਿੱਧੂ ਜ਼ਿੰਦਾਬਾਦ ,, ਸਿੱਧੂ ਮੂਸੇ ਆਲਾ ਬਹੁਤ ਸੋਹਣਾ song
Fer kharda k simarjeet maan walo fer koi darda congress waleya
Congress waleya walo kharda
czcams.com/video/s-wTA2H6wvI/video.html
J sach bole ga taa milu 295j kare ga taraki putt hate milu gi🔥🔥🔥Kya baat ahh jatta🎉❣️
ਵੋਟ ਉਸ ਨੂੰ ਪਾਓ ਜੋ ਪੰਜਾਬ ਲਈ ਹਮੇਸ਼ਾ ਖੜੇ 🤍
ਬਾਈ ਜਦੋ ਮੈ darnk ਓਦੋ ਸਿੱਧੂ ਬਹੁਤ ਯਾਦ ਉਦਾ ਯਾਰ 😢
ਜਿਤ ਗਿਆ ਸਿੱਧੂ ਵੀਰ ਤੂੰ ਦੁਨੀਆ ਜਿੱਤ ਗਿਆ ਤੂੰ 💔😞we miss u bro 😩😣
❤
😢❤
Nirmal
P
0@@NirmalSingh-wx3tv
How Many Sidhuz Fan In 1 Hours ?
✅👀
@@MAFIaOp__ 👍
❤❤❤❤
Nice
❤❤
ਜੀਹਦੀਂ ਰਗਾਂ ਵਿੱਚ ਫਤਿਹ…
ਉਹ ਕਦੇ ਹਾਰਦੇ ਹੁੰਦੇਂ…।🚩💯
czcams.com/video/ZwJ_nciEn8kh/video.htmlttps://czcams.com/video/ZwJ_nciEn8kh/video.htmlttps://czcams.com/video/ZwJ_nciEn8k/video.html
Legend my bro ❤️❤️❤️
sare umar chelga sidhu life naal he chalda rhega hun
ਪਹਿਲਾਂ ਮਾਨਸਾ ਆਲਿਆਂ ਨੇ ਹੀ ਬਾਈ ਨੂੰ ਹਰਾਇਆ ਸੀ ਤੇ ਹੁਣ ਓਹੀ ਲੋਕ ਕੈਂਡਲ ਮਾਰਚ ਕੱਢਦੇ ਫਿਰਦੇ ਆ 🥲 ਥੂ ਆ ਐਸੀ ਸੋਚ ਤੇ
😢😢😢😢
Miss u veer 😭😭
ਤੇਰੀ ਆਵਾਜ਼ ਤੇਰਾ ਹਰ ਗਾਣਾ ਸਾਰੀ ਜਿੰਦਗੀ ਲੱਖਾਂ ਵਾਰ ਸੁਣ ਸਕਦੇ ਸੀ, ਤੇਰੇ ਗਾਣੇ ਦੀ ਹਮੇਸ਼ਾ ਉਡੀਕ ਰਹਿੰਦੀ ਸੀ ।
ਤੂੰ ਪੰਜਾਬੀ ਗਾਇਕੀ ਨੂੰ ਇੱਕ ਨਵਾਂ ਰੂਪ ਦਿੱਤਾ ਸੀ
ਤੇਰੀ ਘਾਟ ਸਾਰੀ ਜਿੰਦਗੀ ਰੜਕਦੀ ਰਹੇਗੀ
ਤੇਰੀ ਸ਼ੇਰ ਦੀ ਦਹਾੜ ਵਰਗੀ ਆਵਾਜ਼ ਵਿੱਚ ਹੁਣ ਨਵਾਂ ਕੁਝ ਸੁਣਨ ਨੂੰ ਨਹੀਂ ਮਿਲੇਗਾ 😭
😭😭😭
Dil ne Manda bai 😭😭😭
ਯਚਯ
Sach kiha y
😭😭😭
Sidhu moose wala is at his right about tease of Garry sandhu
22 ਸਾਰੇ ਕਹਿੰਦੇ ਨੇ ਕੀ ਰੋਜ ਸੁਣਦੇ ਆ ਸੋਂਗ ਪਰ ਵੀਰ ਕਮੇੰਟ੍ਸ ਵੀ ਕਰੀਆ ਕਰੋ ਯਾਰ ਤਾ ਕੇ ਪਤਾ ਲਗੇ ਭੇਡਾ ਨੂੰ ਕੀ ਅਸੀਂ ਹੈਗੇਆ .
#justicforsidhumoosewala
ਇਹ ਗਾਣਾ ਮੈਂ ਪੱਗ ਬੰਨ੍ਹਣ ਲੱਗਿਆ ਹਰ ਰੋਜ ਸੁਣਦਾ ਹਾਂ,,, ਮੂਸੇਆਲਾ❤
❤️❤️
❣️❣️❣️
Love you brother sidhu for life love you brother no one could ever take your place never you will always be a legend in my heart
Sidha Jatt c Sidhu...straight forward c
.
Same Edda he mai v krda
After Jalandhar MP election results Today I fully agree with Sidhu moose Wala this song #scapegoat💯🤬🤬
What is the result
@@itsssajidkhan gaddar aap win
Janta maadi hoyi payi ae😢😢😢.
I ❤
such hi bolda sada veer🤟🤘
Apne gaano k jariye sb k dil me hamesha jinda rahoge 😔❤️🙏
तू मशहूर था,
तू शेर था।
तेरा ख़ौफ़ तेरे दुश्मनों का पीछा नहीं छोड़ेगा।
Love you Sidhu MoosewalA 🙏🙏
❤
तू मशहूर है🐅🐅
तू शेर है🦁🦁
Or
हमेशा रहेगा
#justiceforsidhumoosewala ❤😢
Me Pakistan sy hu kon khara h mery nukbly me Sidhu bhaii ny kahhhaaaa k gadaaar dasoo kon..
Allah ki kasm ye Banda ap sb lye bot sincere tha😊
ਇਹ ਹੈ ਦੱਮ ਅਸਲੀਅਤ ਸੁਨਾਉਣ ਤੇ ਗਾਉਣ ਦੀ ਜਿਉਦਾ ਰਹਿ ਸਿਧੂ ਪੁੱਤ ਮਜਾ਼ ਆ ਗਿਆ
Rajinder g sidhu lyi tuhadi duaa jionda reh putt aes gandi siasat ne puri nahi hon ditti. Khaa gye sade bai nu.
@@jaideepsingh2396 bai apna jeonda e rhu bai .... Oh ni hun mrda kde.. 🖤
I'm Pakistani but SIDHU is brand for everyone who understands PUNJAABI 🙌🏻🙌🏻🙌🏻
tay o phudu veh keh riya tahnu lahoriya nu
👏👏👏👏👏👏👏👏👏👏👏🙏🤝👍
From the bloodline.. we still are brothers
@@Dr_CJ_ love you from pak
@@fazalspdr ♥️♥️
2024 ?? ❤
❤❤
ਅੰਤ ਨਹੀਂ ਹੋਇਆ ਸ਼ੁਰੂਆਤ ਸੀ ਮੇਰੀ❤
🔥ਜਿੰਨਾਂ ਨੇ ਦੌਰ ਚਲਾਏ....ਉੰੰਨਾਂ ਦੇ ਦੌਰ ਨੀ ਜਾਂਦੇ.....🔥
🔥King of punjabi industy🔥
🔥5911 jatt🔥
Phir daure kiyo pen dye a accept kro haar nu kill kill ke boln nal ki hoju
ਥੁੱਕ ਕੇ swallow ਫਿਰੇ ਆਪ ਕਰਦਾ,
ਕੁੱਝ ਵੀ ਨਹੀਂ ਸਾਲਾ ਐਵੇਂ ਗਾਂਧੀਆਂ ਦੀ ਨੂੰਹ!
ਗੱਲ ਖਾਲੜੇ ਦੀ ਕਰੇ, ਨਾਲੇ ਚਰਖਾ ਚਲਾਵੇ,
ਏਹਦਾ ਮਤਲਬ ਪਤਾ ਪੁੱਤ ਦੋਗਲਾ ਏ ਤੂੰ! ✍️ 🔥 czcams.com/video/CWcW0KOqUlA/video.html
@@somechannel4959 ਕੂਚੀ ਆਮ ਭਗਤ
ਸਿੱਧੂ ਮੁਸੇਵਾਲਾ ਜਿੰਦਾਬਾਦ 🥰🥰
@@kulvindersingh158 ਪਿੰਡ ਰਾਮ ਦਿੱਤੇ ਵਾਲਾ. ਪਿੰਡ ਮੂਸਾ ਚ ਮਾਮੇ ਕਾ. Jgna ਪੁੱਛ ਲਈ ਅਸੀਂ ਕੂਚੀ ਵਾਲਿਆ ਦੇ ਨਾਸਾ ਧੂਆਂ ਲਿਆ ਰਖਿਆ 🤷♂️✍️👀
ਕੱਲਾ ਕੱਲਾ ਲਫਜ ਬਾਰੂਦ ਵਰਗਾ 👌👌
ਐਵੇਂ ਤਾਂ ਨਹੀਂ ਕਹਿੰਦੇ ਦੁੱਕੀ ਤਿੱਕੀ ਪੂਰੀ ਠੋਕ ਠੋਕ ਰੱਖਦਾ🙏🙏
czcams.com/video/XWSUWEGynv8/video.html
Bass boosted song scapegoat.
..use headphones 🎧 and sub woofer 💯
No garry sandhu was harmed in this song😂😂
😂
Sahi gal ਆ
😂😂
YES
😂 no garry sandhu remained unharmed in this song.
👿Father of music industry👿
ਸਿੱਧੂ ਵੀਰ ਦੀ ਕਲਮ ਅਜ਼ਾਦ ਸੋਚ ਵਾਲੀ ਸੀ ਜੋ ਬੇਬਾਕ ਤੇ ਸੱਚ ਲਿਖਣ ਦਾ ਮਾਦਾ ਰੱਖਦਾ ਸੀ ਆਈ ਲਵ ਯੂ ਸਿੱਧੂ ਮੂਸੇਵਾਲੇਆ 💝💝😭😭🙏🙏👌
ਭਾਨੇ ਨੂੰ ਪੁਲਸ ਚੱਕ ਕੇ ਲੈ ਗਈ ਸਿੱਧੂ ਬਾਈ, ਤੇਰੀ ਗਲ ਘੁੰਮੀ ਜਾਂਦੀ ਆ ਬਾਈ ਮੇਰੇ ਦਮਾਖ ਚ ਬਾਈ,,
ਓਹੀ ਸਰਕਾਰਾਂ ਕੱਲਾ ਲੋਗੋ ਹੋਇਆ ਚੇਂਜ,
😢😢❤❤❤ਸਾਊਦੀ ਅਰਬ ਤੋਂ
Jhota vapas aageya ❤❤❤
Kon kon yeh song India election 2024 mai sun rHa hai???
ਇਹ ਗੱਲਾਂ ਤੇਰੇ ਤੋਂ ਬਿਨਾਂ ਕੋਈ ਕਰ ਨੀ ਸਕਦਾ ਬਾਈ 💔 ਸਦਾ ਦਿਲ ਵਿੱਚ ਜਿਓਦਾ ਰਹੇਂਗਾ #legend #sidhumoosewala
right
A
A
/
q
Hater ~ " ਤੇਨੂੰ ਕੋਈ ਪਿਆਰ ਨੀ ਕਰਦਾ " 🥺
Sidhu ~ " ਕੋਈ ਨਾ ਉਸਤਾਦ !!
ਮੈਨੂੰ ਪਿਆਰ ਕਰਨ ਆਲੇ ਬਹੁਤ ਆ 💯 , ਠੀਕ ਆ ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ❣️ , ਮੇਰਾ ਪਿਓ ਮੈਨੂੰ ਬਹੁਤ ਪਿਆਰ ਕਰਦਾ ❣️ , ਤੇ ਮੇਰੇ ਭਰਾ ..ਮੇਰੀਆ ਭੈਣਾਂ ..ਪਤਾ ਈ........... ਨੀ ਕਿੰਨੇ ਕ ਜਣੇ ਨੇ " 💯🥺
#sidhuarmy #sidhumoosewala ❤️
❣️❣️
Wahh.................😇👌
Sidhu ♥️
👌👌👌
❤❤😢😢Sidhu nu asi bahut yada pyaar krde ha,,te krde rva gy,chhoti soch wale hamesha Sidhu nu dukhi krde c😭soch k rona aa janda😭....dunia hi Sunni lgdi😭pta nhi ki rishta c os nal😭😭😭💔💔
3.6.24 Listening #justice for sidhu moosewala
Kon kon 2024 March mein Dekh raha he
He was writing the truth in his songs and it was not easy to digest them...295 ...Scape goat...are slap and reality ...Respect to him ...We needed him.
This track hits hard because the truth always hits hard..RIP LEGEND
Legend never die 😢
Baii Sidhu Sidhu c aj v koi rees nai Jatta Tara 🔥❤️
Legends never dies 💔😭🙏
Ga d mar denge bhai k liye
khalistan trap for shikhs
Bhie ab hum Pakistani kis Ka song suna ga ku Ka Punjabi songs to hamri Jan hai😭😭😭🇵🇰❤️
@@faizanrajpoot4157 koi nahi ab apni ammi ko bhej dena uska bad atanki
Harr Bhindrewala ko support krne wale k sath yhi ho.
RIP miss you
💔😭
Oye legendaaa. khatarnak c tu. Hamesha rehnga 😘❤️.. love u waheguru tenu khush rakhe jithe v tu hegah Shera .
😭🥳
@@manmeetjimmyl
A❤1q@@manmeetjimmy
❤ _ਖਡੂਰ ਸਾਹਿਬ ਤੇ ਸੰਗਰੂਰ ਵਾਲਿਓ ਅੈਤਕੀਂ ਨਾ ਗੱਦਾਰ ਕਹਾ ਲਿਓ_
RIP 🙏🏾 what a huge loss for Punjabi/Indian and world music . Exceptional singer. May God bless his soul
Legend 🥺💜
@@thelast7700 😔
So 😭😭😭😭 my brother
Not india bro its huge loss for both punjabes
🥺
ਆਹ ਬੰਦਾ ਆਪਣੀ ਕਹਾਣੀ ਗੀਤਾ ਵਿੱਚ ਲਿੱਖ ਦਿੰਦਾ ਆ ਸਿਰਾ 👍
is this trash ? > czcams.com/video/DKGw5IAn9uU/video.html
🙏🙏
Veer aa ki ban gya 😭
Bilkul sahi keha 💔
Veer apna death de parallel hi chalda aa kyonki o ajj vi sadde dilan te raaj karda e ❤️❤️
ਯਾਰ ਬੁੱਗੇ ਸਿਰਾ
ਅੰਤ ਨਹੀਓ ਸ਼ੁਰੁਆਤ ਸੀ ਗੀ ਮੇਰੀ 🔥🔥🔥
deep sidhu sidhu moosewale wargaa sadian ch ik adda putt jamda
ਦਿਲ ਖੁਸ਼ ਕਰਤਾ, ਮੂਸੇ ਆਲਿਆ ਜੱਟਾ ❤😍🤩🥳
LEGEND NEVER DIE
I am during exam in 2024 listening sacapegoat and I feel next level power❤❤
Sidhu paji ne jo mukam itni kam umar me hasil kiya hai wo...koi bhi nahi kar sakda.... always miss you legend 😔😔.... Love from GUJRAT....❤️❤️❤️❤️
Rest in power legend
Ek hai mc stan 🥰🥰🥰🥰🥰🥰🥰🥰 stanny
unke idol 2pac ne kiya hai
@@s.k_gamers2674 ha bhai you are right but not comper to moose wala...bro...
@@kirandeepbrar41gfjag
Koi barabar nahi sidhu de. Top class. Legend Forever and Legend never Dies.
Song❌ facts about sarkar✅
Dil da ni mada❤❤
Sad… speechless
Sir aap.
SAD did it
29.5.24 Listening #justice for sidhu moosewala
May Wale Lao Hajri
Sidhu Jatt di kalm vargi haini kise kol
🎃☠️