Diljit Dosanjh Tribute to Sidhu Moosewala | Vancouver | Show | Rogers Arena | Dusanjh Productions

Sdílet
Vložit
  • čas přidán 19. 06. 2022
  • Diljit Dosanjh Tribute to Sidhu Moosewala | Vancouver | Live Show | Rogers Arena | Dusanjh Productions
    Contact for any kind of Commercial & Entertainment Video @
    dusanjhproductionsltd@gmail.com
    (+1) 604-967-3636
    Google Page -
    g.co/kgs/SjcCMJ
    Instagram -
    dusanjhproducti...
    Tik Tok -
    vm.tiktok.com/ZMN25aaQN/
    Facebook Page -
    / dusanjh-productions-10...
    #newpunjabisong #newpunjabisong2022 #dusanjhproductions
  • Zábava

Komentáře • 481

  • @bikarsraa8591
    @bikarsraa8591 Před 2 lety +42

    "ਟਿੱਬਿਆਂ ਦਾ ਪੁੱਤ"
    ਮੈਂ ਸਿੱਧੂ ਮੂਸੇਵਾਲੇ ਦੇ ਗੀਤਾਂ ਦਾ ਫੈਨ ਨਹੀਂ ਸੀ, ਬਹੁਤ ਘੱਟ ਗੀਤ ਸੁਣੇ ਸੀ।
    ਜਿਆਦਾ ਤਰ ਗੀਤ ਮੈਂ ਬੱਬੂ ਮਾਨ ਦੇ ਸੁਣਦਾ ਸੀ, ਇਹ ਕਹਿ ਸੱਕਦਾ ਹਾਂ, ਬੱਬੂ ਮਾਨ ਦੇ ਗੀਤਾਂ ਦਾ ਫੈਨ ਸੀ।
    ਮੈਂ ਅਕਸਰ ਇੰਟਰਵਿਊ ਦੇ ਦੌਰਾਨ ਇਹ ਕਹਿੰਦਾ ਸੀ "ਜੇ ਫੈਨ ਬਣੋ ਤਾਂ ਆਪਣੇ ਮਾਂ ਬਾਪ ਦੇ ਫੈਨ ਬਣੋ" ਕਲਾਕਾਰਾਂ ਦੇ ਫੈਨ ਨਾ ਬਣੋ,
    ਪਰ ਸਿੱਧੂ ਮੂਸੇਵਾਲੇ ਦੇ ਨਾਲ ਹੋਈ ਘਟਨਾਂ ਨੇ ਮੈਨੂੰ ਬਦਲ ਕੇ ਰੱਖ ਦਿੱਤਾ ਹੈ।
    10 ਦਿਨਾਂ ਤੋਂ ਮੂਸੇਵਾਲੇ ਦੀ ਖਬਰ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ, ਪੂਰੀ ਦੁਨੀਆਂ ਦੇ ਵਿੱਚ ਅਫਸੋਸ ਮਨਾਇਆਂ ਜਾ ਰਿਹਾ ਹੈ, ਬਹੁਤ ਮਾੜਾ ਹੋਇਆ।
    ਮੈਂ 29 ਮਈ ਸ਼ਾਮ ਤੋਂ ਲੈਕੇ ਹੁਣ ਤੱਕ ਸਿੱਧੂ ਮੂਸੇਵਾਲੇ ਦੀ ਖਬਰ ਕੰਨਾਂ ਦੇ ਵਿੱਚ ਗੂੰਜ ਰਹੀ ਹੈ, ਪਰ ਦਿਲ ਮੰਨਣ ਨੂੰ ਤਿਆਰ ਹੀ ਨਹੀਂ, ਏਦਾਂ ਵੀ ਹੋ ਸੱਕਦਾ ਹੈ।
    ਮੂਸੇਵਾਲੇ ਦੀ ਮੌਤ ਤੋਂ ਬਾਅਦ ਉਹਦੇ ਗੀਤਾਂ ਦੀ ਸਮਝ ਆਈ, ਹੁਣ ਇਕੱਲਾ ਇਕੱਲਾ ਗੀਤ ਸੁਣ ਰਿਹਾ ਹਾਂ। ਮਨ ਉਦਾਸ ਹੈ ਕੁੱਝ ਨਹੀਂ ਚੰਗਾ ਲੱਗ ਰਿਹਾ, ਬਹੁਤੇ ਸ਼ਬਦ ਵੀ ਨਹੀ ਹਨ ਜੋ ਮੈਂ ਲਿੱਖ ਸਕਾਂ।
    ਮੈਂ ਜਿਉਂਦੇ ਜੀਅ ਫੈਨ ਨਹੀਂ ਬਣ ਸਕਿਆ ਮੂਸੇਵਾਲੇ ਦਾ ਪਰ ਉਹਦੇ ਜਾਣ ਪਿੱਛੋਂ ਫ਼ੈਨ ਹੋ ਗਿਆ, ਜਿਉਂਦੇ ਜੀਅ ਇਨਸਾਨ ਦੀ ਅਛਾਈ ਦਾ ਪਤਾ ਨਹੀਂ ਲੱਗਦਾ ਮਰਨ ਤੋਂ ਬਾਅਦ ਪਤਾ ਚੱਲਦਾ ਹੈ।
    ਮਰਦ ਬੰਦੇ ਦਾ ਮੁੱਲ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਹੈ ।
    ਇਸ ਹਾਦਸੇ ਨੇ ਇੱਕ ਚੀਜ਼ ਨੂੰ ਸਾਬਿਤ ਕਰ ਦਿੱਤਾ ਹੈ। ਸ਼ੇਰ ਦਾ ਸ਼ਿਕਾਰ ਸਿਰਫ ਬੱਬਰ ਸ਼ੇਰ ਕਰ ਸੱਕਦਾ ਹੈ, ਭੇਡਾਂ ਬੱਕਰੀਆਂ ਦੇ ਵੱਸ ਦੀ ਗੱਲ ਨਹੀਂ।
    ਸਿੱਧੂ ਮੂਸੇਵਾਲਾ ਪੰਜਾਬੀ ਇੰਡਸਟਰੀ ਦਾ ਸ਼ੇਰ ਸੀ। 28 ਸਾਲ ਦੀ ਉਮਰ ਦੇ ਵਿੱਚ ਇਹ ਰੁਤਬਾ, ਛੋਟੀ ਉਮਰ ਵਿੱਚ ਵੱਡੀ ਕਾਮਯਾਬੀ ਹਾਸਲ ਕਰ ਲੈਣਾ, ਭੇਡਾਂ ਬੱਕਰੀਆਂ ਦੇ ਇਹ ਗੱਲ ਵੱਸ ਦੀ ਨਹੀਂ ਹੈ।
    ਬੇਸ਼ਕ ਸਿੱਧੂ ਮੂਸੇਵਾਲਾ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ। ਪਰ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਰਹੇ ਗਾ। ਉਹਦੀ ਆਵਾਜ਼ ਰਹਿੰਦੀ ਦੁਨੀਆਂ ਤਕ ਅਮਰ ਰਹੇ ਗਈ।
    ਕੁੱਝ ਲੋਕ ਪਹਿਲਾਂ ਕਹਿੰਦੇ ਸੀ "ਫੇਕ ਵਿਊਜ" ਆਉਂਦੇ ਆ ਸਿੱਧੂ ਦੇ ਗੀਤਾਂ ਨੂੰ, ਪਰ ਉਸ ਦੇ ਪਿੰਡ ਦੇ ਵਿੱਚ ਇਕੱਠ ਦੱਸ ਰਿਹਾ ਸੀ "ਫੇਕ ਵਿਊਜ਼"ਨਹੀਂ ਉਹ ਅਸਲ ਦੇ ਵਿੱਚ ਵਿਊ ਹਨ, ਸੋਸ਼ਲ ਮੀਡੀਆ ਦੱਸ ਰਿਹਾ ਸੀ "ਫੇਕ ਵਿਊਜ" ਨਹੀਂ ਅਸਲ ਵਿਊ ਹਨ।
    ਬੜੇ ਕਲਾਕਾਰ ਆਏ ਬੜੀਆਂ ਨੇ ਅਜੇ ਆਉਣਾ ਹੈ, ਸਿੱਧੂ ਕਿਸੇ ਤੋ ਨਹੀਂ ਬਣ ਹੋਣਾ, 5 ਸਾਲ ਦੇ ਵਿੱਚ ਦੌਲਤ ਸ਼ੌਹਰਤ ਕਮਾਉਣ ਵਾਲਾ ਟਿੱਬਿਆਂ ਦਾ ਪੁੱਤ ਦੁਬਾਰਾ ਨਹੀਂ ਜੰਮਣਾ ਕਿਸੇ ਵੀ ਮਾਂ ਦੀ ਕੁੱਖੋਂ ।
    ਬੜੇ ਕਲਾਕਾਰਾਂ ਦੇ ਰੋਜ਼ਗਾਰ ਬੰਦ ਹੋ ਗਏ ਸੀ
    ਸਿੱਧੂ ਕਰਕੇ ਟਾਪ ਦੇ ਸਿੰਗਰ ਫੈਲ ਹੋ ਗਏ ਸਨ
    ਸਿੱਧੂ ਦੀ ਮੌਤ ਤੋਂ ਬਾਅਦ ਬੜੇ ਸਵਾਲ ਨਿਕਲ ਕੇ ਆਏ ਹਨ,
    ਕਿਸੇ ਵੀ ਕਲਾਕਾਰ ਦਾ ਕੋਈ ਬਿਆਨ ਨਹੀਂ ਆਇਆ ਸਿੱਧੂ ਦੀ ਮੌਤ ਨੂੰ ਲੈਕੇ,
    ਕਿਸੇ ਵੀ ਸਿਆਸੀ ਲੀਡਰ ਦਾ ਪ੍ਰਤੀਕਰਮ ਨਹੀਂ ਆਇਆ ਸਿੱਧੂ ਦੀ ਮੌਤ ਨੂੰ ਲੈਕੇ,
    ਕੋਈ ਕਲਾਕਾਰ, ਸਿਆਸੀ ਲੀਡਰ ਸਿੱਧੂ ਦੇ ਪਿੰਡ ਸਸਕਾਰ ਤੇ ਨਹੀਂ ਪਹੁੰਚ ਸਕਿਆ।
    ਸਵਾਲ ਇਹ ਵੀ ਖੜਾ ਹੁੰਦਾ ਹੈ, ਸਿਖ਼ਰ ਦੁਪਹਿਰੇ ਗੋਲੀਆਂ ਚਲਾਈਆਂ ਜਾਂਦੀਆਂ ਹਨ, ਸਰਕਾਰ ਹੱਥ ਉੱਤੇ ਹੱਥ ਤਰ ਕੇ ਬੈਠੀ ਹੈ.
    ਕਿ ਇਹ ਸੋਚੀ ਸਮਝੀ ਸਾਜਿਸ਼ ਸੀ ਜਾਂ ਕੁੱਝ ਹੋਰ ?
    ਸ਼ਿਵ ਕੁਮਾਰ ਬਟਾਲਵੀ ਨੇ ਕਿਹਾ ਸੀ ,"ਰੁੱਖਾਂ ਦੀ ਛਾਂ ਹੀ ਰੁੱਖਾਂ ਨੂੰ ਖਾਂ ਜਾਂਦੀ ਹੈ।"
    "ਇਸ ਤਰ੍ਹਾਂ ਬੰਦੇ ਦੀ ਤਰੱਕੀ ਹੀ ਬੰਦੇ ਦਾ ਕਾਤਿਲ ਬਣ ਜਾਂਦੀ ਹੈ।"
    ਜੇਠ ਹਾੜ ਮਹੀਨੇ ਦੀ, ਮੁੜ ਆਵੇ ਗਈ ਇਹ ਰੁੱਤ ਨੀ ਮਾਏ।
    ਮੁੜ ਨਹੀ ਆਉਣਾ, ਤੇਰਾ "ਟਿੱਬਿਆਂ ਵਾਲਾ ਪੁੱਤ" ਨੀ ਮਾਏ।
    ਵਲੋਂ: ਬਿਕਾਰ ਸਰਾਂ (ਹਰਿਆਣਾ)
    ਮੋਂ:

    • @JaskaranSingh-zt6rd
      @JaskaranSingh-zt6rd Před 2 lety

      Sarkara kra rahiya ne sab kuch jo Sikh koum lai jagrok karda usda moo band kar dende ne a jalim kutte sarkari leader gandi rajniti

  • @jasbirjasi4554
    @jasbirjasi4554 Před 2 lety +231

    We all Punjabis need to stick together during this terrible time we all going through all these 3 legends we have lost they were taken from us too soon RIP and REST IN POWER

    • @dsidhu3746
      @dsidhu3746 Před 2 lety

      Don’t say punjabis. Either say sikhs or jatts. Hindu punjabis are responsible for everything bad happening against us

    • @AmitSharma017
      @AmitSharma017 Před 2 lety +5

      Kede munho aa gal kiti aa 22.Enna nu kede angreja ne suli te tangeya.Sidhu and Sandeep were killed by Punjabis only.Deep.Sidhu was killed in an accident might be done by some punjabi.Lakh di lannat punjbiya te Punjab te beda garak karta hasde vasde Punjab da.

    • @jasbirjasi4554
      @jasbirjasi4554 Před 2 lety

      Paji ji tusi kis nu eh gal kehde o pheli line wali Reply kar ke jaroor dasna

    • @jasbirjasi4554
      @jasbirjasi4554 Před 2 lety

      @@dsidhu3746 sorry paji ji we all Sikh’s need to stand up together during this against these so called gangsters ripping away our beautiful punjab and ripping out our hearts they call them self they belong from punjab they’re kidding themselves people like them they don’t have a place in our punjab they have given us a bad name all they want to do is put fear in our life they are forgetting that sikh are fearless it’s in our blood we don’t bow down to no one like them it’s sad that we are living in the 21st century and still we can’t stand up for ourselves and speak up and do good for others it’s prohibited

    • @uer-2updates.352
      @uer-2updates.352 Před 2 lety

      Paji punjabi kyu, aasi sara India tere sath hai. Ke baat kari bhai ye.

  • @jasdeepgill5844
    @jasdeepgill5844 Před 2 lety +226

    Felt goosebumps after listening to this. Love you diljit and moosewala

    • @hallabolcanadian6084
      @hallabolcanadian6084 Před 2 lety +3

      Sorry to say that but Diljit here too played smart, he tried to dilute Moosewala’s brand by including Sandeep and Deep in the tribute. Those gentlemen died a few months ago, if you wanted to really give a tribute you could have come up with something earlier but No you didn’t. Now you are trying to put them all in the same basket.
      I knew that you didn’t had the ball but I thought that you would have a bit of a gurda left.. you are an awal number chawal you pensy boy

    • @jasdeepgill5844
      @jasdeepgill5844 Před 2 lety

      @@hallabolcanadian6084 chudali apni bs agya pehla negative comment. Bc meri apni psnd tu daane laine edda essay likhta

    • @deepp28
      @deepp28 Před 2 lety +1

      @@hallabolcanadian6084 just stfu.. you are just seeing the poster and not listening to what he said. You don’t have guts to say anything in front of this much public.

    • @deepp28
      @deepp28 Před 2 lety

      @@thebuddingphysician7260 which is good

    • @Atheist996
      @Atheist996 Před 2 lety +7

      @@hallabolcanadian6084 so are we supposed to forget Deep Sidhu?😡 Diljit had a concert after. 3 years..ohnu hun hi mauka mileya hai..stop making Sidhu Moosewala a God..everyone knows he was involved in gangs & that’s why got killed…kade Diljit, Amrinder Gill, Ranjit Bawa varge singers nu gangs ch involved dekhya hai? Just bcoz we have soft spot for Sidhu’s parents, doesn’t mean Sidhu was 100% right

  • @kaurg3068
    @kaurg3068 Před 2 lety +230

    Proud of u diljit.jeonde wasde rho .great tribute to sidhu bhaji😭😭😭😭🙏🙏😭

    • @Deepak.choudhary_gamer.
      @Deepak.choudhary_gamer. Před 2 lety +1

      😞⬇️⬇️⬇️
      czcams.com/channels/kC4wYxsUxp9bLVan0k0BzA.html

    • @hallabolcanadian6084
      @hallabolcanadian6084 Před 2 lety +2

      Sorry to say that but Diljit here too played smart, he tried to dilute Moosewala’s brand by including Sandeep and Deep in the tribute. Those gentlemen died a few months ago, if you wanted to really give a tribute you could have come up with something earlier but No you didn’t. Now you are trying to put them all in the same basket.
      I knew that you didn’t had the ball but I thought that you would have a bit of a gurda left.. you are an awal number chawal you pensy boy

    • @harmandhamija1
      @harmandhamija1 Před 2 lety

      @@hallabolcanadian6084 All died due to a crime, you dmub fcuk. Deep Sidhu te Sandeep Singh de gharvale nhi haige ki. Ona di jindagi di keemat nhi jo ona nu tribute ni milna chahidha. Tuhade varge landu bakwas kran aa jande har tha te fuddu sale!

    • @deepp28
      @deepp28 Před 2 lety +7

      @@hallabolcanadian6084 har jagah aake ek hi cheez chipka changa vella aa tu

    • @Atheist996
      @Atheist996 Před 2 lety +6

      @@hallabolcanadian6084 so are we supposed to forget Deep Sidhu?😡 Diljit had a concert after. 3 years..ohnu hun hi mauka mileya hai..stop making Sidhu Moosewala a God..everyone knows he was involved in gangs & that’s why got killed…kade Diljit, Amrinder Gill, Ranjit Bawa varge singers nu gangs ch involved dekhya hai? Just bcoz we have soft spot for Sidhu’s parents, doesn’t mean Sidhu was 100% right

  • @ParwinderSingh-jv8sl
    @ParwinderSingh-jv8sl Před 2 lety +37

    ਵੋਟ ਪਾਉਣ ਤੋ ਪਹਿਲਾ ਇਨਾ ਗੱਲਾ ਬਾਰੇ ਜਰੂਰ ਸੋਚਿਓ,,,
    1 ਬੰਦੀ ਸਿੰਘਾ ਦੀ ਰਿਹਾਈ
    2 ਪਾਣੀਆ ਦੇ ਹੱਕਾ ਦੀ ਗੱਲ
    3 ਸਿੱਖ ਕੌਮ ਨੂੰ ਬਚਾਉਣ ਲਈ
    ਸਿੱਧੂ ਮੂਸੇ ਵਾਲੇ ਨੇ ਹੁਣ ਗਾਣਾ ਗਾਉਣਾ ਸੀ,, SYL ਪਾਣੀਆ ਦੇ ਹੱਕਾ ਲਈ 💥🙏🙏🙏🙏🤝🤝🤝🤝ਤੁਹਾਡੀ ਵੋਟ ਆ ਬਾਈ ਸੋਚ ਸਮਝ ਕੇ ਪਾਇਉ। ।।

  • @royall_5911
    @royall_5911 Před 2 lety +26

    sidhu Bai hun ta aja Yaarra 😭😭jad da tu geya ....Puri industry khatam lagdi hai 😭😭

  • @ONLYLBASNAA
    @ONLYLBASNAA Před 2 lety +28

    4:21 Goosebumps Guaranteed.

  • @DhruvSingh58566
    @DhruvSingh58566 Před 2 lety +73

    MISS YOU MOOSE WALA❤❤❤❤❤❤❤❤❤❤❤ SIDHU MOOSE WALA
    GREAT
    ... THANK YOU DILJIT PAJI
    FOR ...... SIDHU MOOSE WALA❤❤

  • @gursiratkaur606
    @gursiratkaur606 Před 2 lety +18

    Moosewala naam dila utte likheya khasa jor lagg ju mitaun waste🤘❤

  • @pranavbirsingh2092
    @pranavbirsingh2092 Před 2 lety +78

    RIP Sidhu Moosewala AKA Legend...🙏🏻🙏🏻🙏🏻🙏🏻🙏🏻....Waheguru Maharaj Ji...🙏🏻🙏🏻🙏🏻🙏🏻🙏🏻

  • @satinderkaur1771
    @satinderkaur1771 Před 2 lety +11

    Baba ji thanu khus rkhn diljit veere.... Roz pray karde aa ki sidhu veere de lai justice howe😭😭 miss u veere😭😭

  • @guriqbal5186
    @guriqbal5186 Před 2 lety +46

    Babaeo ... Khush kar dita ..I was your fan but aaj tusi apni respect gain kar liye aa .... Respect diljit .... Legend never die... 💕 Sorry sudhdeep paaji .......Aaj Respect hai moose aala 💕💕💕

  • @ravinder_singh_benipal
    @ravinder_singh_benipal Před 2 lety +56

    4:21 audience showed what Sidhu has handed over to the music industry.
    Irreplaceable
    Incomparable
    Exceptional
    Extraordinarily talented
    The Legendary: Sidhu Moosewala 👑 ❤️
    Ustad lyi aine energetic tribute vaste thank you Diljit bai 🙏 😭

  • @harshdeepsingh6897
    @harshdeepsingh6897 Před 2 lety +30

    Kisan andolan ch v punjab de haqqan ch khdya c veer…aaj sidhu lai v khddeyaa…jeonda re dosanjha aaleya

  • @jubinarora67
    @jubinarora67 Před 2 lety +9

    When DILJEET SAYS OH "MOOSEWALA" naam dila uta likhya khasa jor lg jau mitaan waastey felt that >3

  • @Vinayvs1993
    @Vinayvs1993 Před 2 lety +5

    When other celebrities are resisting themselves from commenting on moosewala's killing as they are afraid that the criminals might harm them....
    Apna bhai Diljit Dosanjh comes up with this line and challenges them....
    "Moosewala naam dilaaa utte likhiyaa...
    Khasa jor lagjuu mitaun vaaste"...........
    Jinna mrji jor laa lo....
    Sidhubmoosewala till eternity......🕊️

  • @pranavbirsingh2092
    @pranavbirsingh2092 Před 2 lety +40

    RIP Sandeep Nangal and Deep Singh Sidhu AKA Legends...🙏🏻🙏🏻🙏🏻🙏🏻🙏🏻...Waheguru Maharaj Ji...🙏🏻🙏🏻🙏🏻🙏🏻🙏🏻

  • @jasbirjasi4554
    @jasbirjasi4554 Před 2 lety +128

    Dil nu lut leya veere thx for this tribute to sidhu n deep and shub absolutely beautiful don’t have enough words to thanks you for this

  • @carryminatyfans2246
    @carryminatyfans2246 Před 2 lety +15

    Sidhu mossewala always legend nobody compete him and never no body compare on moosewala level miss you veer g jhotteya sant g kendhe ne shareer de marne nu mot ni kendhe zameer de marne nu mot kendhe ne ni Sidhu bhai de zameer nu appan sab jaandhey ha o Aj b saadey Dolan vich Raz karda hai te karda rahega Usdi jagah na koi le sakda te na ha koi comparison kar sakda sacha Bandha c is karke jareya ni geya lokan ton ya sarkaaran ton miss you veer 😭😭😭😭😭😭😭😭luv you Diljit g tussi Yaad kitta bhai g nu lot of respect for u also

  • @helpthebezubaan7124
    @helpthebezubaan7124 Před 2 lety +17

    Waheguru ji tandrusti bakshna Diljit veer Nu 🤲 I'm begging You God 🙏 (please keep love with everyone )

  • @pramneetkaur1030
    @pramneetkaur1030 Před 2 lety +14

    This is true tribute...waheguru bless kare veere tennu

  • @hungrytummys2828
    @hungrytummys2828 Před 2 lety +11

    emotional krta diljit paji R.I.P our bro Sidhu Bai Sidhu Moosewala 🙏🏻

  • @Shivamthakur093
    @Shivamthakur093 Před 2 lety +6

    Thanks diljit dosanjh mere vadde veer prahh Tribute to legend🙌 🙏 👏 ❤ mera bai sidhu moosewala kitthe gya c Punjab da sher miss u 22

  • @amanmurbay3132
    @amanmurbay3132 Před 2 lety +16

    Well done Diljit Dosanjh veer. #justiceforsidhumoosewaala

  • @sandyk2767
    @sandyk2767 Před 2 lety +24

    Thanks Diljit for honoring Sidhu moosewala and 2 others. You said the same truth as Sidhu moosewala just different wordings. Truly politics took them 3 for sure.

  • @khanasrafmohd
    @khanasrafmohd Před 2 lety +4

    GOAT paying tribute to GOAT. Sindhu Moose Wala will always live in our hearts.

  • @hayitsj21
    @hayitsj21 Před 2 lety +3

    "Filma vich das kera jo hathiyaar dhekaya ni" exactly!

  • @ravindrasinghnaredia1926
    @ravindrasinghnaredia1926 Před 2 lety +38

    The legend are never die 🙏🙏

  • @kingalwaysking9842
    @kingalwaysking9842 Před 2 lety +48

    Legend never die 🙏🙏🙏

  • @deepkour8067
    @deepkour8067 Před 2 lety +11

    💔💔💔💔💔love you Sidhu ♥️♥️🧿

  • @kuljeetsingh8844
    @kuljeetsingh8844 Před 2 lety +2

    Love u yaar Diljit b proud

  • @paramrr2928
    @paramrr2928 Před 2 lety +7

    Proud of ਬਾਈ 👍👍👍❤❤😭

  • @sukhwinderkaurlabana6280
    @sukhwinderkaurlabana6280 Před 2 lety +6

    proud of sardar veere diljit bhai ji great tribute to great sidhu mushewala veer ji nu diti aa, ka

  • @savreet.kahlon
    @savreet.kahlon Před 2 lety +10

    Diljit 22 and Sidhu 22 zindabaad

  • @preetkamalkaur8998
    @preetkamalkaur8998 Před 2 lety +12

    Proud to be punjabi.waheguru ji 🙏

  • @Iamahmii
    @Iamahmii Před 2 lety +6

    Chala gaya sidhu aaj v yaqeen ni hunda 💔🙏
    #sidhumoosewala

    • @hallabolcanadian6084
      @hallabolcanadian6084 Před 2 lety

      Sahi gal aa veer .. but the truth is that this guy Daljit:
      Sorry to say that but Diljit here too played smart, he tried to dilute Moosewala’s brand by including Sandeep and Deep in the tribute. Those gentlemen died a few months ago, if you wanted to really give a tribute you could have come up with something earlier but No you didn’t. Now you are trying to put them all in the same basket.
      I knew that you didn’t had the ball but I thought that you would have a bit of a gurda left.. you are an awal number chawal you pensy boy

  • @thegamechanger1843
    @thegamechanger1843 Před 2 lety +4

    sidhu live forever sada 5911 alwys bukda h rahooooo gaaa brrruuuaaa

  • @anuradha2011sharma
    @anuradha2011sharma Před 2 lety +20

    I love you Diljit Dosanjh. ♥️
    I can feel your heart full of love for all... Great singing as always... Great tribute to moosewala. After sidhu left us Neves seen any one singing for him like this... Sada sukhi raho aap.🙏🙏

  • @alishaasameer1158
    @alishaasameer1158 Před 2 lety +4

    😭😭😭😭muje rona aaraha sidhu moose wala kyun chala gaya😭😭😭

  • @lexi-chan6648
    @lexi-chan6648 Před 2 lety +15

    Made me emotional . Thank you Daljit .

  • @MANIplanet-1985
    @MANIplanet-1985 Před 2 lety +10

    Love you sidhu moose wala 😘 ❤

  • @vivekattri7284
    @vivekattri7284 Před 2 lety +28

    Miss you Ustaad sidhu moosewala 😔😔😭😭😭💔💔

  • @sukhpreetgill745
    @sukhpreetgill745 Před 2 lety +8

    Moosewala dila ute likheya khade ni mitna

  • @viraajbrar901
    @viraajbrar901 Před 2 lety +2

    😭😭😭😭😭😭 veer da name sun k rona aa janda...dil bhoot jajbaati hoya peya miss u veer #justiceforsidhumoosewala

  • @swvlogs2017
    @swvlogs2017 Před 2 lety +1

    Meri v same feeling jdo sidhu bro dubai aea si ,miss u sidhu moose wala ,lv u diljeet, apni punjabi music industry vich ਗਿਣਵੇਂ ਚੁਣਵੇਂ hi legend ne ,dunia kolo o v nai jar hunde .

  • @user-jx6zx4ie6j
    @user-jx6zx4ie6j Před měsícem

    we never got to see Diljit and Sidhu on the same stage. That's so sad man.

  • @gursiratkaur606
    @gursiratkaur606 Před 2 lety +8

    Waheguru ji mehar kro 🙏justice for our gems 💎 💎💎🙏🙏🙏

  • @malikuzayralikhan
    @malikuzayralikhan Před 2 lety +6

    This song deserves to be recorded in the studio. 💞

  • @bkwhatsup
    @bkwhatsup Před 2 lety +27

    legends never die ❤️

  • @ahlawatabhishek
    @ahlawatabhishek Před 2 lety +2

    I am a Jaat from Western up but still I feel for him and I support him.

  • @sammarsandhu7
    @sammarsandhu7 Před 2 lety +12

    Legends never die great tribute to Sidhu Moose Wala Veera😭😭🙏🙏
    29/5 Black day For Sidhu Patents 😭😭🙏🙏We Need Justice #justice for sidhu moose wala #justice for deep Sidhu #justice for sandeep

  • @bhavya.s5626
    @bhavya.s5626 Před 2 lety +2

    Proud of you Diljit......aansu aagye eh gaana sun k felt emotional........ legend never die ✌️🤟....sidhu moose wala 💕💕💕💕....... Proud to be Punjabi..... 🙏

  • @guriqbal5186
    @guriqbal5186 Před 2 lety +11

    Would be Legend talking about legand that cannot born again in Punjab 💕

  • @ManjitSingh-nc7dy
    @ManjitSingh-nc7dy Před 2 lety +2

    ਪੰਜਾਬ ਦਾ ਨਾਸ ਤਾਂ ਪੰਜਾਬ ਦੇ ਲੋਕੇ ਨੇ ਮਾਰ ਤਾ ਸੈਂਟਰ ਸਰਕਾਰ ਤਾਂ ਪੰਜਾਬੀਆਂ ਨੇ ਉਦਾ ਈ ਬਦਨਾਮ ਕੀਤੀਆ

  • @Deepak.choudhary_gamer.
    @Deepak.choudhary_gamer. Před 2 lety +15

    Miss you sidhu bhai😭😭😭😭😭💔🙏

  • @ashishsinghrana22
    @ashishsinghrana22 Před 2 lety +3

    Rip legend Sidhu mossewala wala 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @MohitKumar-zb5yd
    @MohitKumar-zb5yd Před 2 lety +1

    ਵਾਹ ਓ ਮੇਰਿਆ ਰੱਬਾ ਕਿੱਥੇ ਇਹੀ ਸਟੇਜਾਂ ਤੇ ਸਿੱਧੂ ਬਾਈ ਰੌਣਕਾਂ ਲਾਂਦਾ ਸੀ ਅੱਜ ਕਿਹੋ ਜਿਹੇ ਦਿਨ ਦਿਖਾ ਤੇ ਤੂੰ ਰੱਬਾ ਅੱਜ ਓਦੇ ਨਾਂ ਤੇ ਲੋਗ ਸ਼ਰਧਾਂਜਲੀ ਦੇ ਰਹੇ ਨੇ ਓਨੂੰ ਇਸੀ ਸਟੇਜ ਤੇ ਅੱਜ ਕਿ ਬੀਤਦੀ ਹੋਵੇਗੀ ਉਸ ਮਾਂ ਬਾਪ ਤੇ ਕੇ ਸਾਡਾ ਰੋ ਰੋ ਕੇ ਬੁਰਾ ਹਾਲ ਹੈ ਏ ਸਭ ਦੇਖ ਕੇ ਤਾਂ ਇਨ੍ਹਾਂ ਮਾਂ ਬਾਪ ਬੇਚਾਰੇ ਕਿਦਾਂ ਸਹਾਰਦੇ ਹੋਣੇ
    ਰੱਬਾ ਤੂੰ boht ਗ਼ਲਤ ਕੀਤਾ

    • @vishal_rajoke000
      @vishal_rajoke000 Před 2 lety

      Rabb na nhi oo na salya na kita dham hai mnu mar den salya ma da putt da marna bahut vada pap wa

  • @jogasingh5069
    @jogasingh5069 Před 2 lety +2

    Diljit always made punjabi proud...... #muchneededtribute..... Love to Diljit.😘.. #love Moosewala... 😘😘🤩🤩

  • @talrasaurabh1942
    @talrasaurabh1942 Před 2 lety +3

    Salute to The Legends , waheguru mehar Bakshe Diljit uthe jisne dillo satkar kita inha hero da . 🙏 NANAK NAAM CHARDI KALA.

  • @kuldeepkaur2373
    @kuldeepkaur2373 Před 2 lety +5

    You are proud of punjab bhai Daljit, miss you ever veerji moose wala🙏

  • @payalkaushal8040
    @payalkaushal8040 Před 2 lety +5

    that line is absolutely true.... Moosewala naa dilan utte likhya khasa jor lag ju mitaun vaaste
    thank you so much Diljit sir❤️❤️

  • @amarjeetsingh8004
    @amarjeetsingh8004 Před 2 lety +3

    Diljit Bai Sirra He Lga Dita ..buuurrrrrrrrrrrrrr

  • @sukhigarlon421
    @sukhigarlon421 Před 2 lety +44

    LEGENDS NEVER DIE 💔

  • @wisdomwise786
    @wisdomwise786 Před 2 lety +11

    They are always in our hearts ❤️

  • @zhd2224
    @zhd2224 Před 2 lety +5

    Im from Azad Kashmir
    Stop killing Punjab. People of Punjab are good people at heart. It's sad to see killings of your own people. You should stick together and represent Punjab globally. Show the world the loyalty you have for your own!

  • @jaskaransingh-yv8cx
    @jaskaransingh-yv8cx Před 2 lety +7

    G.O.A.T for a reason

  • @jaskaranbaasi24
    @jaskaranbaasi24 Před 2 lety +10

    This is real tribute

  • @harpreetartist2498
    @harpreetartist2498 Před 2 lety +15

    legends never dies ❤❤❤

  • @ravindrasinghnaredia1926
    @ravindrasinghnaredia1926 Před 2 lety +4

    Sidhu moose wala jindabad

  • @JasveerSingh-cc3hx
    @JasveerSingh-cc3hx Před 2 lety +3

    ਧੰਨ 22 ਮੁਸੇਵਾਲਾ

  • @Soni-Khangura-JATT
    @Soni-Khangura-JATT Před 2 lety +1

    I miss you too much deep bro and Sidhu bro 😭😭😭😭😭😭💔💔💔💔😭😭😭😭😭

  • @jagdeepbains6284
    @jagdeepbains6284 Před 2 lety +1

    proud of Diljit...miss u moosawala sir

  • @sanjaysaharan2230
    @sanjaysaharan2230 Před 2 lety +5

    Proud of u diljit sir great tribute to sidhu moosewala

  • @SimranjitSingh-wl7lx
    @SimranjitSingh-wl7lx Před 2 měsíci +1

    Love u SIDHU MOOSEWALA ❤❤❤❤❤❤

  • @alisahanshah
    @alisahanshah Před 6 měsíci

    Big respect jida tusi tribute dita sidhu bhai nu love frok pakistan 🇵🇰❤

  • @manishtaank5207
    @manishtaank5207 Před 2 lety +3

    Miss u bhai sidhu moosewala 😥😥😥😥
    Thanks diljit bhai🙏

  • @talvindertoor2660
    @talvindertoor2660 Před 2 lety +15

    Legend never die 😭

  • @gamerzboyz5539
    @gamerzboyz5539 Před rokem

    Love you diljit and sidhu sardar
    Missssss you moose wala
    Love from Lahore Pakistan

  • @reetnirmaan
    @reetnirmaan Před 2 lety +2

    This guy ♥️✊🏻 love nd respect only ..

  • @manpreetkaursidhuft7359
    @manpreetkaursidhuft7359 Před 2 lety +1

    Sachi Ron agea 😭😭😭 miss deep sidhu veere ,shubdeep veere 😭😭😭😭

  • @sandysstudio7220
    @sandysstudio7220 Před 2 lety +2

    Diljit gained my all respect... Humble gentleman..

  • @Ramjatin
    @Ramjatin Před 2 lety +5

    Sidhu MOOSEWALA warga singer kdi nhi ona 😭.

  • @rajakang7731
    @rajakang7731 Před 2 lety +6

    Bhaji love u ❤️❤️

  • @Mooselegend121
    @Mooselegend121 Před 7 dny

    Legend tribute another legend ⛳🕊️

  • @jitkaur11
    @jitkaur11 Před 2 lety +4

    #justicforsidhumoosewala
    Thank you Diljit🙏🏼

  • @gurpreetks
    @gurpreetks Před 2 lety +4

    Top man

  • @jassidhaliwal9285
    @jassidhaliwal9285 Před 2 lety +3

    Diljit bhaji great man so much respect 🙏

  • @ashickairee5911
    @ashickairee5911 Před 3 měsíci

    Naam hi kafi hai king of music industry One N only legend sidhumoosewala paji...👑🌍🥰🤗 Legend never die 🕊️🤍🇳🇵🇳🇵🇳🇵🙏

  • @puneetwalia6904
    @puneetwalia6904 Před 2 lety +1

    Sidhu is Legend oday nall Rabb nay Nainsafee kiti aa

  • @shahzadshahzad6270
    @shahzadshahzad6270 Před 2 lety +3

    Miss u musa wala

  • @deepesh_1
    @deepesh_1 Před 2 lety +4

    My fav Punjabi singer Diljit thanks for tribute for moosewala ❤️

  • @tasty_tadkatales
    @tasty_tadkatales Před 2 lety +29

    Legend never die😭😭

  • @officialnikhil42
    @officialnikhil42 Před 2 lety +13

    Legend never die 💔💔

  • @harmansingh-cr1lw
    @harmansingh-cr1lw Před rokem

    Moosewala naa ❤ ute likhya. U always be missed legend.

  • @manjitgrewal8450
    @manjitgrewal8450 Před 2 lety +2

    Proud 🥲 off you veera jeonde wasde reh great 😌 tribute to all three sidhu’s God blessed you ❤️love you

  • @arshdeepkaur5925
    @arshdeepkaur5925 Před 2 lety +1

    Enu kende tribute pura show shaheda de naam kitaa... Love yu diljit scha punjabi

  • @JagdeepSingh-vl2qk
    @JagdeepSingh-vl2qk Před 2 lety +3

    Thanks and love you veere siddhu bai love you all tym 😭😭😭

  • @manjusaini4646
    @manjusaini4646 Před 2 lety +4

    great diljeet to tribute to sidhu

  • @punjabiduniya6659
    @punjabiduniya6659 Před 2 lety +1

    Goat for a reason ✌️

  • @gurpreet8825
    @gurpreet8825 Před 2 lety +2

    I m proud that i have always liked sidhu and knew that he is a good boy at heart…