Patiala Accident : ਸੜਕ ‘ਤੇ ਤੇਜ਼ ਰਫ਼ਤਾਰ ਕਾਰ ਦਾ ਕਹਿਰ, ਪਟਿਆਲਾ ਤੋਂ ਸਾਹਮਣੇ ਆਈਆਂ ਖੌਫ਼ਨਾਕ ਤਸਵੀਰਾਂ

Sdílet
Vložit
  • čas přidán 25. 08. 2024
  • ਸੜਕ ‘ਤੇ ਤੇਜ਼ ਰਫ਼ਤਾਰ ਕਾਰ ਦਾ ਕਹਿਰ
    ਪਟਿਆਲਾ ਤੋਂ ਸਾਹਮਣੇ ਆਈਆਂ ਖੌਫ਼ਨਾਕ ਤਸਵੀਰਾਂ
    #patiala #Caraccident #Punjab #Ptcnews
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

Komentáře • 204

  • @ManjeetKaur-gs2wm
    @ManjeetKaur-gs2wm Před měsícem +125

    ਬਹੁਤ ਹਿਮਤ ਕੀਤੀ ਏ ਬਿੜੀਉ ਬਨਓਣ ਵਾਲੇ ਨੇ ਐਦਾਂ ਲੋਕ ਹਿਮਤ ਕਰਨ ਸਧਾਰ ਹੋਉਗਾ ਸਰਕਾਰ ਤੋ ਕੋਈ ਉਮੀਦ ਨਹੀਂ

    • @NavjotKaur-cg7go
      @NavjotKaur-cg7go Před měsícem +4

      Sarkar kuch ni krdi sarkar ta paise khandi

    • @NavjotKaur-cg7go
      @NavjotKaur-cg7go Před měsícem +5

      Sade landra toh 1:30 ghante da rsta patiyala

    • @Musicking-ud8qg
      @Musicking-ud8qg Před měsícem +1

      Dont expect everything from Government, people like you too have some responsibilities

    • @GaganGagan-xh3td
      @GaganGagan-xh3td Před 22 dny

      ਡਡੱਠੱਠੱਠਠਠਟਢੌਔਖ
      ੱ,

      ਮਝਟਠੰਡੇ

      ੱਓ
      ਡੰ

      ਔੱੰਮਈ ਗੱ


      ਓੇ

      L😊

      ਂਓਮਂਡ
      ਣ​@@NavjotKaur-cg7go

    • @GaganGagan-xh3td
      @GaganGagan-xh3td Před 22 dny

      ​@@NavjotKaur-cg7go😮😮🎉

  • @ramanmaan5317
    @ramanmaan5317 Před měsícem +31

    ਵੀਡੀਓ ਬਣਾਉਣ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ਨੰਗਾ ਨਾਚ ਲੋਕਾਂ ਸਾਹਮਣੇ ਪੇਸ਼ ਕੀਤਾ ਪੰਜਾਬ ਪੁਲਿਸ ਨੂੰ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਪੈਸੇ ਚਾਹੀਦੇ ਨੇ ਪੰਜਾਬ ਪੁਲਿਸ ਨੂੰ ਦੋਸ਼ੀਆਂ ਨੂੰ ਫੜਨਾ ਨਹੀਂ

  • @TarsemSingh-vk7kw
    @TarsemSingh-vk7kw Před měsícem +57

    ਪੁਲਿਸ ਕੋਲ਼ੋਂ ਇਹ ਸਭ ਛੁੱਟ ਜਾਣਗੇ। ਪੁਲਿਸ ਸਿਰਫ ਪਰਦੂਸ਼ਨ ਅਤੇ ਲਾਲ ਬੱਤੀ ਪਾਰ ਦਾ ਚਲਾਨ ਕਰਨ ਵਾਸਤੇ ਹੁੰਦੀ ਐਨ। ਇਹਨਾਂ ਇਹਨਾਂ ਲਈ ਨਹੀਂ।

    • @vijaymehta2765
      @vijaymehta2765 Před měsícem

      Sayi gal aa ji 😂😂

    • @kotlikaran06
      @kotlikaran06 Před 9 dny

      A gal bdia kiti

    • @RohitWarraich
      @RohitWarraich Před 6 dny

      ਵੀਰ ਜੀ ਅੱਜ ਕਲ ਜਿਹੜਾ ਜੁਰਮ ਕਰਦਾ ਉਹ ਇਹੀ ਕਹਿੰਦਾ ਮੈਨੂੰ ਪੁਲਿਸ ਫੜ੍ਹ ਲਵੇ ਕਿਓਕਿ ਮੁਜਰਿਮਾਂ ਸਬ ਤੋ ਵੱਧ ਪੁਲਿਸ ਵਲਿਆ ਕੌਲ ਸੇਵ ਨੇ

  • @pardeepsingh4979
    @pardeepsingh4979 Před měsícem +40

    Jihre veer ne video bnai. Picha kita O. Veer da dhanwaad

  • @BalwinderSingh-qd3jl
    @BalwinderSingh-qd3jl Před měsícem +19

    ਪੁਲਿਸ ਤਾਂ ਬਾਈ ਜੀ ਲਾਲ ਬੱਤੀ ਕ੍ਰਾਸ ਕਰਨ ਤੇ ਚਲਾਨ ਕਟਣ ਜੋਗੀ ਆ ਏਹ ਸਾਰੇ ਛੱਡ ਦੇਣੇ ਨੇ

  • @daljitkaur8628
    @daljitkaur8628 Před měsícem +36

    ਇਹਨਾਂ ਗੱਡੀ ਵਾਲਿਆ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

  • @JagatSingh-vv1kl
    @JagatSingh-vv1kl Před měsícem +66

    ਏਨੂੰ ਫੜ ਕੇ ਇਸ ਦੀ ਪਿਛਲੀ ਸੇਡ ਤੋੰ ਲਾਲ ਮਿਰਚਾ 🌶 ਦਿੱਤੀਆ ਜਾਣ। 😮😮😮

    • @balcollection3105
      @balcollection3105 Před měsícem +2

      Munda ghar ae apne lalli mulchandiye da bhanja ae kon hath lwe gaa...verr ...araam nal agla ghar gya

    • @Reckless5115Mohie
      @Reckless5115Mohie Před měsícem

      ​@@balcollection3105ਇਹੀ ਹਾਲ ਆ ਇੱਥੇ ਗੰਦਸਥਾਨ ਚ

  • @sardarsaab1007
    @sardarsaab1007 Před měsícem +24

    ਜਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮਾਰੀ ਉਹਨਾਂ ਦੇ ਪੁਲਿਸ ਨੇ ਚੱਕਰ ਮਰਵਾ ਮਰਵਾ ਕੇ ਨਾਸ ਮਾਰ ਦੇਣਾ

  • @Punjabstate6677-mm7ff
    @Punjabstate6677-mm7ff Před měsícem +55

    ਕੁੱਝ ਨਹੀਂ ਹੋਣਾਂ ਇਸ ਨੂੰ ਪੈਸੇ ਦੇ ਕੇ ਛੁੱਟ ਜਾਵੇਗਾ, ਭਾਰਤੀ ਸਿਸਟਮ ਮੁਤਾਬਿਕ

    • @lokmudha
      @lokmudha Před měsícem +1

      Right

    • @talwindersingh463
      @talwindersingh463 Před měsícem

      BAD. Me. MP. MLA. BANE. Ga. METARA.

    • @pm1009
      @pm1009 Před měsícem

      Definitely bro essay likhva ka Chad denge bekar system india da

    • @Reckless5115Mohie
      @Reckless5115Mohie Před měsícem

      ਸਹੀ ਕਿਹਾ ਭਾਰਤੀ ਗੰਦੇ ਤੰਤਰ ਚ ਕਦੇ ਵੀ ਇੰਨਸਾਫ ਨਾਂਮ ਦੀ ਚੀਜ਼ ਨੀ ਬਣੀ, ਖਾਲਿਸਤਾਨ ਹੱਲ ਆ ਪੰਜਾਬ ਦਾ

  • @ranachakkal1956
    @ranachakkal1956 Před měsícem +14

    ਯਾਰ ਤੂੰ ਹਿੰਮਤ ਬਹੁਤ ਕੀਤੀ ਪਰ ਤੂੰ ਇਹੋ ਜਿਹੇ ਬੰਦੇ ਦੀ ਸਕਲ ਵਲਰ ਕਰਕੇ ਕਿਉ ਦਿਖਾਈ ਇਹੋ ਜਿਹੇ ਦੀ ਤਾਂ ਸਕਲ ਚੰਗੀ ਤਰ੍ਹਾਂ ਦਿਖਾਉਣੀ ਸੀ

  • @vikasrattan2806
    @vikasrattan2806 Před měsícem +49

    ਕਮਾਲ ਏ ਸਾਰੇ ਰਾਹ ਇੱਕ ਵੀ ਪੁਲਿਸ ਮੁਲਾਜਮ ਨੀ ਟੱਕਰਿਆ,ਉਦਾ 3600 ਨਮਿਆਂ ਭਰਤੀਆਂ ਕੀਤੀਆਂ ਸਰਕਾਰ ਨੇ ,ਅਤੇ ਸੜਕ ਸੁਰੱਖਿਆ ਭਰਤੀ ਆਲੇ ਵੀ ਦਿਖੇ ਨੀ ਕੀਤੇ 😀

    • @kunalkamboj3652
      @kunalkamboj3652 Před měsícem +4

      @@vikasrattan2806 oh sare ta Netava te una de parivara di surakhaya ch lage hone, Public layi koi nhi, Kise bhi chowk te Police nhi hundi...

    • @TarsemSingh-vk7kw
      @TarsemSingh-vk7kw Před měsícem +1

      Eh sab te pollution certificate da chalan kar sakte ne bs. Hema nu nhi kuch vee kar sakde

    • @sabi-mansa
      @sabi-mansa Před měsícem +3

      ਓਹ ਸਾਰੇ 3600 ਭੰਡ ਦੀ ਭਗਤਣੀ ਤੇ VIP ਭੈਣ ਦੀ ਸੇਵਾ ਵਿੱਚ ਲੱਗੇ ਆ ਤਨੋ ਮਨੋ
      ਮਾਤਾ ਕੋਲ ਵੀ 500/700 ਹੋਣਾ

    • @user-nk2gu7tg1y
      @user-nk2gu7tg1y Před 26 dny

      ​@@sabi-mansa ohh bhra akal nu hatt mar kal teri kudi bhi honi

    • @sabi-mansa
      @sabi-mansa Před 26 dny +1

      ​​@@user-nk2gu7tg1y
      ਤੇਰੀ ਬੜੀ ਵਾਈਬਰੇਸ਼ਨ ਕਰਦੀ ਕੀ ਵਜ੍ਹਾ ਭਰਾ
      Teri keu vibration kiti, whay bro

  • @user-ji5tu9wx1e
    @user-ji5tu9wx1e Před měsícem +9

    ਅੱਠ ਅੱਠ ਦਸ ਦਸ ਲੱਖ ਦੀਆਂ ਕਾਰਾਂ ਰੱਖੀਆਂ ਅੰਨਾਂ ਪੈਸਾ ਲੋਕਾਂ ਕੋਲ ਕਾਰ ਨੇ ਕਮਾ ਕੇ ਤਾਂ ਦੇਣਾ ਨਹੀ ਖਰਚਾ ਈ ਆ ਫਜ਼ੂਲ ਦਾ ਅੱਠ ਦਸ ਲੱਖ ਰੁਪਿਆ ਸਿਰਫ ਜਾਣ ਆਉਣ ਲਈ ਏਸੀ ਆਲੀ ਕਾਰ ਤੇ ਲਾਅ ਦਿੰਦੇ ਬਈ ਰਿਸ਼ਤੇਦਾਰਾਂ ਦੇ ਟੌਰ ਨਾਲ ਜਾਵਾਂਗੇ ਏਸੀ ਲਾਅ ਕੇ ਭੱਜਦੀਆ ਬਾਹਲਾ ਆ ਅੱਸੀ ਨੰਬੇ ਤੇ ਚਲੋਦੇ ਫੇ ਬਰੇਕ ਕਿੱਥੋ ਲੱਗਣੀ ਠੋਕਣਾ ਈ ਆ ਲੋਕਾਂ ਨੂੰ

  • @mahinderpal9404
    @mahinderpal9404 Před měsícem +10

    ਪੁਲੀਸ ਦਾ ਕੰਮ ਲੋਕ ਕਰ ਰਹੇ ਹਨ। ਬਹੁਤ ਹੀ ਮੰਦਭਾਗੀ ਗੱਲ ਹੈ।

  • @neetugold6136
    @neetugold6136 Před měsícem +12

    ਵੀਡਿਓ ਬਣਾਉਣ ਵਾਲਾ ਵੀਰ ਨੇ ਬੜੀ ਬਹਾਦਰੀ ਨਾਲ ਡਿਊਟੀ ਨਿਭਾਈ।

    • @teetubrar7387
      @teetubrar7387 Před měsícem

      ਇਹੋ ਜੇ ਬੰਦੇ ਪੁਲਸ ਚ ਚਾਹੀਦੇ ਆ ਆਹ ਜਿਹੜੇ ਡੰਗਰ ਲਾਏ ਇਹ ਕਿਸੇ ਕੰਮ ਦੇ naiy

  • @amandeepkaruaman1052
    @amandeepkaruaman1052 Před měsícem +8

    Veer ji bahut dhanyvad thoda 😮

  • @ranjit900
    @ranjit900 Před měsícem +3

    ਧੰਨਵਾਦ bai video banoun vale daa

  • @devinderjitkaur5172
    @devinderjitkaur5172 Před měsícem +2

    ਵੀਡਿੳ ਬਨਾਉਣ ਤੋ ਇਹ ਸਭ ਕੁਝ ਸਾਹਮਣੇ ਆਇਆ ਹੈ ਜੀ ਨਹੀ ਤਾ ਕੀ ਪਤਾ ਲਗਦਾ ਦੁਨੀਆ ਵਿਚ ਕੀ ਚਲ ਰਿਹਾ God bless u 🙏🏻🙏🏻

  • @NirmalSingh-bz3si
    @NirmalSingh-bz3si Před měsícem +17

    ਵੈਰੀ ਗੁੱਡ ਓ ਬੇਟਾ??

  • @user-iy6cc2xc1z
    @user-iy6cc2xc1z Před měsícem +3

    ਕੋਈ ਲੋੜ ਨੀ ਦੁਸ਼ਮਣਾਂ ਦੀ ਏਥੇ ਆਪਣੇ ਹੀ ਆਪਣਿਆਂ ਨੂੰ ਮਾਰੀ ਜਾਂਦੇ ਨੇ

  • @user-en6em8bh5k
    @user-en6em8bh5k Před měsícem +3

    ਇਸ ਕਾਰ ਵਾਲ਼ੇ 😢 ਡਰਾਈਵਰ ਨੇ ਜਨਤਾ ਦੀ ਜਾਨ ਨਾਲ ਖਿਲਵਾੜ ਕੀਤਾ ਹੈ ਬੱਚਿਆਂ ਭੈਣਾਂ ਮਾਵਾਂ ਦਿਆਂ ਲੱਤਾਂ ਤੋੜ ਦਿੱਤੀਆਂ ਇਸ ਦੋਸ਼ੀਆਂ ਉਪਰ ਪਰਚੇ ਹੋਣੇਂ ਚਾਹੀਦੇ ਨੇਂ

  • @user-kf3is3tp5k
    @user-kf3is3tp5k Před měsícem +1

    Thanks veer ji tusi video banei very good ajha banda nu sakth saja malea

  • @user-mr3hq5jh3x
    @user-mr3hq5jh3x Před měsícem +8

    ਆਹ ਦੇਖੋ ਜੀ ਆਹ ਦੇਖੋ ਜੀ ਉਹਨੂੰ ਫੜੋ ਤਾਂ ਸਹੀ ਉਹਦੀ ਸੂਰਤ ਦਿਖਾਓ ਉਹਨੂੰ ਚੰਗੀ ਤਰ੍ਹਾਂ ਦਾ ਮੂੰਹ ਦਿਖਾਓ ਬਾਅਦ ਚ ਮੂੰਹ ਦਾ ਚੱਜ ਨਾਲ ਤੁਸੀਂ ਦਿਖਾ ਲਿਆ ਨਹੀਂ ਆਹ ਦੇਖੋ ਜੀ ਆਹ ਦੇਖੋ ਜੀ ਕਰੀ ਜਾਨੇ ਆ

  • @DhaliwalReaction
    @DhaliwalReaction Před měsícem +2

    Police kole iko jawab hunde verify krr reha verfy krr reha koi kam v krla kro tq ki loka nu insaaf mil ska

  • @simranrana9297
    @simranrana9297 Před měsícem +2

    Waheguru ji Waheguru ji 😮

  • @SarbjeetSingh-fg3xp
    @SarbjeetSingh-fg3xp Před měsícem +6

    ਗਾਂਧੀ MP kithe gya hun ਕਾਂਗਰਸ wala.

  • @OPVerma1911
    @OPVerma1911 Před 13 dny

    Driving skills to Gazab hai

  • @gurindersingh9192
    @gurindersingh9192 Před měsícem +3

    ਪੁਲਿਸ ਵਾਲੇ ਤਾਂ ਕੁਝ ਨੀਂ ਕਰ ਸਕਦੇ

  • @SinghSingh-bx8dk
    @SinghSingh-bx8dk Před měsícem +5

    Ais nu live fansi dewe sarkar

  • @SukhwinderKaur-kn8pi
    @SukhwinderKaur-kn8pi Před měsícem

    So sad waheguru ji 🙏 🙏

  • @NavjotPalq
    @NavjotPalq Před měsícem +1

    Very good paji

  • @peratcha
    @peratcha Před 3 dny +1

    ❤❤❤❤❤❤❤❤❤❤❤❤❤❤❤❤❤❤❤

  • @iqbalsingh2495
    @iqbalsingh2495 Před měsícem +3

    ਵੱਜਣ ਤੋਂ ਬਾਅਦ ਕਹਿ ਰਿਹਾ ਪਿੱਛੇ ਹੋਜੋ ਉਹਦੇ ਮੂਹਰੇ ਲੱਗ ਭਾਈ।

  • @nadeeshbhardwaj8697
    @nadeeshbhardwaj8697 Před měsícem +5

    Himachal toh baad hun, Haryana wale #panga_len nu firde punjab naal 😂😂😂

    • @tractorloverz5160
      @tractorloverz5160 Před měsícem +3

      Khada peeta hona kuch ede ch haryane ali ki gal a

    • @amarjitbhullar1469
      @amarjitbhullar1469 Před měsícem

      ​@@tractorloverz5160ਉਹ ਰੱਜਿਆ ਲੱਗਦਾ ਜਾਂ ਤਾਂ ਸ਼ਰਾਬ ਨਾਲ ਜਾਂ ਕੋਈ ਹੋਰ ਪਦਾਰਥ ਚੰਗੇ ਖਾਧੇ ਲੱਗਦੇ ਹਨ।ਉਸ ਤਰਾਂ ਬੰਦਾ ਇੰਨੀਆ ਗਲਤੀਆਂ ਨਹੀਂ ਕਰ ਸਕਦਾ।ਬਾਕੀ ਹੋ ਸਕਦਾ ਆਦਮੀਂ ਪੰਜਾਬੀ ਹੋਵੇ ਤੇ ਗੱਡੀ ਦਾ ਨੰਬਰ ਹਰਿਆਣੇ ਦਾ ਹੋਵੇ।ਇਹਦੇ ਵਿੱਚ ਹਰਿਅਣੇਂ ਵਾਲਿਆ ਦੇ ਪੰਗੇ ਵਾਲਾ ਤੇ ਰੋਲ ਕੋਈ ਨਹੀਂ ਹੈ।ਇਹਦਾ ਕਹਿ ਕਹਿ ਕੇ ਭਾਂਵੇ ਪੰਗਾ ਪਵਾ ਦੇਣ ਉਸ ਤਰਾਂ ਤੇ ਇਹੋ ਜਿਹੀ ਕੋਈ ਗੱਲ ਵੀ ਨਹੀਂ ਹੈ।

    • @tamashbeen_log
      @tamashbeen_log Před měsícem

      ​​@@tractorloverz5160hr 26 no.di. gaddi h taa boleya ohh😂

  • @labhsingh4024
    @labhsingh4024 Před měsícem

    Video Bananbe, wale Veer di dil Daler, Himmat, Thankxs Vehicle No ... HR dujje state da hai.. Puri details Police nu .... sakatt karvai hoo

  • @SukhwinderSingh-wq5ip
    @SukhwinderSingh-wq5ip Před měsícem

    ਛਿੱਤਰ ਪਰੇਡ ਕੀਤੀ ਜਾਵੇ ਇਹੋ ਜਿਹੇ ਆ ਦੀ

  • @user-lv9wq8jc5w
    @user-lv9wq8jc5w Před měsícem

    Wahe guru🙏 ji

  • @johanrahul
    @johanrahul Před měsícem

    Hat's off to jis veere ne chase kitta te video bnayi

  • @user-em8js2lo3e
    @user-em8js2lo3e Před měsícem +1

    Very sad

  • @lovejit4811
    @lovejit4811 Před měsícem

    Shri waheguru ji sahay ji

  • @stayfitwithneha8301
    @stayfitwithneha8301 Před měsícem

    Bhut himmat kiti paji tusi...banda fad lya nhi ta koi aage nhi anda... police v kuch nhi krdi

  • @Ur.Shiv07
    @Ur.Shiv07 Před 14 dny

    Who come from Instagram😅

  • @satnagameryt3327
    @satnagameryt3327 Před 16 dny

    Kon kon Instagram se aaya hai 😂

  • @gaganz1981
    @gaganz1981 Před měsícem +3

    road tey HR number gaddi dikhey taa us ton 500 mtr door ho jao......eh sab ghodu hunde hai dimag ton paidal

    • @tamashbeen_log
      @tamashbeen_log Před měsícem

      Jaroori taa ni byi k punjabi bande pb no .gaddiya hi chalunde hr no vi hunde h ohna kol ....

  • @JassSidhu-PBX
    @JassSidhu-PBX Před měsícem +1

    Police ne paise lai k chad dena
    Public nu chahida c ehda Changi Tra engine krde

  • @KawaljitKaur-fh9cx
    @KawaljitKaur-fh9cx Před měsícem

    ਪੁਲਿਸ ਨੇ ਕੁੱਝ ਵੀ ਨਹੀਂ ਕਰਨਾ ਪੈਸੇ ਖਾ ਲੈਣੇ ਹਨ ਕਿਸੇ ਦੀ ਸੁਣਵਾਈ ਨਹੀਂ ਹੋਣੀ

  • @Sonivibez
    @Sonivibez Před měsícem +3

    Patiala politics 😂 sunn lwo edi 😂

  • @Vompla77
    @Vompla77 Před 20 dny +1

    Apna hakkk claim krne k liye boht baliyan lagti h.... Vo baliyan dera Munda

  • @sonubajwa2108
    @sonubajwa2108 Před měsícem +1

    Punjab police neu sirf passe cahide. Ina passe lai ki sad dene.

  • @kunalkamboj3652
    @kunalkamboj3652 Před měsícem +3

    Pehla ta ese loka di tabiyat nal kutayi kiti jave, karvayi ta koi feda nhi

  • @MukeshKumar-ou5ey
    @MukeshKumar-ou5ey Před měsícem

    Punjab police dikh vi nahi rehi hai . It's centre part of patiala , old bus stand and near gurudwara sahib. Dc and dsp ig and dig office near only 1 kg . But no police stop this car. After stop this car the traffic police come.

  • @JassSidhu-PBX
    @JassSidhu-PBX Před měsícem +1

    Police Loka toh paise lai k dhidd bharan vich busy aa

  • @user-hg6xj2vv6u
    @user-hg6xj2vv6u Před měsícem

    ਏਹਨਾ ਨੂੰ ਕਿਉਂ ਫੜਾ ਦਿੱਤੇ ਚੋਰਾ ਨੂੰ ਪਬਲਿਕ ਆਪ ਇਹਨਾ ਦੀ ਪਰੇਡ ਕਰਦੀ ਚੰਗੀ ਤਰ੍ਹਾਂ ਏਹਨਾ ਨੇ ਬਚਾ ਲੈਣੇ ਆ

  • @gurpreethayer4984
    @gurpreethayer4984 Před měsícem +2

    Police Wla nu ta gall nhi aa rhi

  • @BootaGuru-sp2vt
    @BootaGuru-sp2vt Před měsícem

    Bai himat ta bhut kiti a tusi soda🙏par je tusi na piche jande ta ehina nuksaan nhi c hona

  • @amarjitbhullar1469
    @amarjitbhullar1469 Před měsícem +1

    ਮਗਰ ਭੱਜਣ ਦਾ ਕੀ ਫਾਇਦਾ. ਗੱਡੀ ਲਾੳ ਇਹਦੇ ਪਿਛੇ।ਇਥੇ ਕਨੂੰਨ ਹੀ ਕੋਈ ਨਹੀ ਸਜਾ ਕੋਈ ਨਹੀ ਇਹੋ ਕੰਮ ਕਿਤੇ ਬਾਹਰ ਕੀਤਾ ਹੁੰਦਾ ਤੇ ਪਤਾ ਲੱਗ ਜਾਂਦਾ ਇਹਨੂੰ।

    • @pm1009
      @pm1009 Před měsícem

      Agree veera

  • @user-fv8un1rs2g
    @user-fv8un1rs2g Před měsícem +1

    ਗੱਡੀ ਤੇ diesl ਸੁੱਟ ਕੇ ਅੱਗ ਲੱਗਾ deo

  • @user-kp7jt7ji9m
    @user-kp7jt7ji9m Před měsícem

    ਪਟਿਆਲੇ ਸ਼ਹਿਰ ਵਿੱਚ ਇਦਾਂ ਦਾ ਨੰਗਾ ਨਾਚ ਬਹੁਤ ਹੁੰਦਾ ਪਹਿਲਾਂ ਇੱਕ ਥਾਰ ਵਾਲੇ ਨੇਥਾਲ ਬਾਏ ਮੁੰਡੇ ਨੇ ਨੰਗਾ ਨਾਚ ਬਹੁਤ ਕੀਤਾ ਸੀ ਪਟਿਆਲੇ ਵਿੱਚ ਕੀ ਗੱਲਪਟਿਆਲੇ ਵਿੱਚ ਪੁਲਿਸ ਹੈ ਨੀ

  • @sanjeevkhurana3138
    @sanjeevkhurana3138 Před měsícem

    Video bannan wale veer ji je tusi chase na karde phir shayad kuch bachaav ho jaana si.par tuhada onha de piche lagan kaaran oh hor speed naal bhajan lage .thodi jehi galti tuhadi vi hai .je usne 1 nu maarya te tuhada picha karan de kaaran oh jaada galt ho gaye

  • @Iloveyoujaan2109
    @Iloveyoujaan2109 Před měsícem +1

    Ajilon Kanu petrol lake aag Laga Denge Suno Meri gal wadiya lagi vah like karo

  • @Vompla77
    @Vompla77 Před 21 dnem +1

    Yeh bnda apna hakk claim kr k rhega

  • @user-wu2yn4oc5u
    @user-wu2yn4oc5u Před měsícem

    Wah gg wah driver bhaj gya tuc bina driver to gadi farhi aw wah g wah janani nahi c sayad asi anne aw sanu dikh nahi rya 😢

  • @Reckless5115Mohie
    @Reckless5115Mohie Před měsícem

    ਭੈਣ ਦੇ ਲੋੜੇ ਨੂੰ ਨੰਗਾ ਕਰਕੇ ਕੁੱਟੋ, ਪੁਲਿਸ ਨੂੰ ਦੇਣ ਦੀ ਗ਼ਲਤੀ ਨਾ ਕਰਿਓ 👏

  • @kamaljit4039
    @kamaljit4039 Před měsícem

    Wear the police 🚓

  • @balrajdeepsingh615
    @balrajdeepsingh615 Před měsícem

    ਇਹ ਸਭ ਨਛੇ ਨੇ ਬੇੜਾ ਗ਼ਰਕ ਕਰ ਦਿਤਾ ਅਜੇ ਬੜਾ ਕੁਝ ਹੋਣਾ

  • @kunalkamboj3652
    @kunalkamboj3652 Před měsícem +3

    Shakal ta dikhayo

  • @ravangamerzzyt
    @ravangamerzzyt Před měsícem

    Punjab police bhi like:- raat nu ik bottle daaru di mil gayi te naal 1kg tandoori chicken shadd do munde nu firr kenge udta punjab

  • @triptpreet55
    @triptpreet55 Před měsícem

    Hit and run case

  • @vimmi11
    @vimmi11 Před měsícem +1

    So horrible

  • @Vikramhaji
    @Vikramhaji Před 21 dnem +1

    GTA patiala😂😂😂

  • @hoshiarpurtraveller3376
    @hoshiarpurtraveller3376 Před měsícem

    Police wale do gal to lagda k setting karan di puri koshish kiti javegi, naal jo dsde gye ohna de naam tak disclose nehi kite.

  • @pindawale139
    @pindawale139 Před měsícem +4

    Bund pado ਇਹਦੀ ਚੰਗੀ ਤਰਾਂ

  • @tarachandsaini3089
    @tarachandsaini3089 Před měsícem +2

    Jugnu de Raj vich eh Kia ho riha hai

  • @realtuber3658
    @realtuber3658 Před měsícem

    300 + 300 words essay 🥺🥺

  • @Nupa-bb1xs
    @Nupa-bb1xs Před měsícem +1

    Je samajdaar hove ta car lai ke 10-20. Dina lye bhar nikal jave , te sardar ji hari pagg vala "aa bail muje maar vali situation kar raha tha.

  • @tonytony4429
    @tonytony4429 Před měsícem

    Punjab 🚗🚐🚗🚐🚗🚕

  • @ripmc5996
    @ripmc5996 Před měsícem

    Hr a ehna to hor ki umid . Punjab ch hr walle edsa hi chalonde ne

  • @harkiratsingh3906
    @harkiratsingh3906 Před měsícem +1

    Police ne kuch nii karna

  • @jasvinderkaur4597
    @jasvinderkaur4597 Před měsícem

    Police Kitha se

  • @user-zm7ol3lb2k
    @user-zm7ol3lb2k Před měsícem

    ਅਨੂਫਾਹੇਲਾੳਓਹੋਰਨਕਸਾਨਹੌਵੇ

  • @vimmi11
    @vimmi11 Před měsícem +1

    Ehnu chak kay ander dyoo

  • @MandeepSingh-s6c
    @MandeepSingh-s6c Před měsícem

    ਆਪਾਂ ਨੇ ਕੀ ਲੈਣਾ dunia to😊😊😊😊

  • @QualityTrades-jr9jo
    @QualityTrades-jr9jo Před měsícem +1

    Nanga naacchh....chal reha patiala ch....

  • @paramjeetkaurbrar2147
    @paramjeetkaurbrar2147 Před měsícem

    Call police

  • @Vompla77
    @Vompla77 Před 21 dnem +1

    Claim your hakk bkl sardaro

  • @karanrana8999
    @karanrana8999 Před měsícem

    Jaroor koyi chitta peekar gadi chala raha hoga kaunsa nayi baat hai punjab mein

  • @tarachandsaini3089
    @tarachandsaini3089 Před měsícem +2

    Jugnu di police kithe hai?

  • @singhshergill2672
    @singhshergill2672 Před měsícem +2

    22 ehe mahila chonk phirda ci 22

  • @HR25wale007
    @HR25wale007 Před měsícem

    Har vich sarkar ne kucj nahi kita sarkar ne kucj
    Nale sarkar diya sakima da labh le rahe ne nale kucj nahi kita hor sarkar da cm car muraye khad je aa ke

  • @naveed1364
    @naveed1364 Před měsícem

    Bhai tum news waalo pagal ho kya face hide kyun kar rahe ho?? Pagal ho kya?

  • @sagargulati7868
    @sagargulati7868 Před měsícem

    Mini gta lgdi s😅

  • @narindersingh-de1no
    @narindersingh-de1no Před měsícem

    ਇਸ ਨੂੰ ਸਖਤ 2 ਸਜਾ ਦਿੱਤੀ ਜਾਵੇ

  • @bikramsinghvicky6578
    @bikramsinghvicky6578 Před měsícem

    Face kahta blur karda ho mjrim ta mujrim ah

  • @jaialmastadijai471
    @jaialmastadijai471 Před měsícem

    Eh bhaiye pichhe kyo pae ne car de

  • @OmParkash-wf3ht
    @OmParkash-wf3ht Před měsícem

    Punjab main yeh Sabh chalda hai g Chitta hi Chitta koi ptaa Ni lagda hai g

  • @neelkamal9023
    @neelkamal9023 Před 16 dny

    Police de hath ni dena c

  • @AjayRiar-pe9pq
    @AjayRiar-pe9pq Před měsícem

    Bai ehne nikki jhi bachi v thlle deke maar ditti taa eda bhjj riha jaan bchaun lyi par fdeya gya c

  • @sandeepvansh1470
    @sandeepvansh1470 Před měsícem

    Ena da rajj k kutappa Krna c salya da fr set hunde nd hor v ewe de loka nu pta lgda nserri ena da maa baap nu v bulao

  • @punjabivloggarsimar
    @punjabivloggarsimar Před měsícem

    Mrge ne nsha kitta hona

  • @user-ys8vc7wh9g
    @user-ys8vc7wh9g Před měsícem

    Bai kuj ni hona tusi v ethe te Mai v xident case ban na aj ni te Kal jamant ho jani aa frk ohna nu paina jina da nuksan hona

  • @7272-Ale
    @7272-Ale Před měsícem +4

    video bnon nalo unu fad sakde c