ਅਫ਼ਰੀਕਾ ਦੇ ਲੋਕਾਂ ਦੀ ਤਰਸਯੋਗ ਜ਼ਿੰਦਗੀ Ethiopia Sudan Border | Punjabi Travel Couple | Ripan Khushi

Sdílet
Vložit
  • čas přidán 13. 02. 2024

Komentáře • 341

  • @teachercouple36
    @teachercouple36 Před 5 měsíci +40

    ਬਹੁਤ ਮੁਸ਼ਕਿਲ ਜ਼ਿੰਦਗੀ ਆ ਸਾਰੇ ਹੀ ਕਬੀਲਿਆਂ ਦੀ।ਪ੍ਰਮਾਤਮਾ ਦਾ ਸੁਕਰ ਆ ਸਾਨੂੰ ਪੰਜਾਬ ਦੀ ਸੋਹਣੀ ਧਰਤੀ ਤੇ ਜਨਮ ਦਿੱਤਾ

  • @sharndeepsingh3679
    @sharndeepsingh3679 Před 5 měsíci +23

    ਰਿਪਨ ਜੀ ਜੋ ਕਿਸਾਨ ਦਿੱਲ੍ਹੀ ਨੂੰ ਕੂਚ ਕਰ ਰਹੇ ਆ ਤੁਸੀਂ ਕਿਸਾਨਾਂ ਬਾਰੇ ਆਪਣੀ ਵੀਡੀਓ ਵਿਚ ਵਿਚਾਰ ਕਾਰੀਏਏ ਤਾ ਜੋ ਪੰਜਾਬ ਦੇ ਕਿਸਾਨਾਂ ਦਾ ਪੂਰੀ ਦੁਨੀਆ ਨੂੰ ਇਕ ਵਾਰੀ ਫਿਰ ਪਤਾ ਚਲੇ

  • @hardeep820
    @hardeep820 Před 5 měsíci +5

    ਸਬ ਤੋ ਵੱਡੀ ਗਲ ਤੰਦਰੁਸਤੀ ਏਨਾ ਲੋਕਾਂ ਕੋਲ। ਬਹੁਤ ਵਧੀਆ

  • @MamtaMamta-vb8jy
    @MamtaMamta-vb8jy Před 5 měsíci +9

    ਆਪਣੇ ਮੋਢੇ ਨਾਲ ਮੋਢਾ ਖਹਿ ਜਾਵੇ ਤਾਂ ਲੜਾਈਆਂ 😂 ਹੋ ਜਾਂਦੀਆਂ 😂 ਇਨ੍ਹਾਂ ਨੂੰ ਦੇਖਲੋ ਮਿਲਨ ਦਾ ਸਟਾਈਲ 😅

  • @amanpreet980
    @amanpreet980 Před 5 měsíci +125

    ਅਸੀ ਰੋਜ਼ bed 🛏️ te ਲੰਮੇ ਪੈ ਕੇ ਅਫ਼ਰੀਕਾ ਗੁਮਦੇ ਆ 😊😊😊

    • @harjindersingh8535
      @harjindersingh8535 Před 5 měsíci +1

      Okji

    • @Deepak.arora48
      @Deepak.arora48 Před 5 měsíci

      😂😂😂😂😂😂😂

    • @Deepak.arora48
      @Deepak.arora48 Před 5 měsíci

      Vah kya baat Kahi hai Dil Karta hai tumhen gale Laga Lu.

    • @sukhrajsingh3280
      @sukhrajsingh3280 Před 5 měsíci

      Me ,V 😂😂😂

    • @amrindersingh8817
      @amrindersingh8817 Před 5 měsíci +2

      ਅਫ਼ਰੀਕਾ ਵਾਲੇ ਤੇ ਜ਼ਮੀਨ ਤੇ ਸੁੱਤੇ ਹੁੰਦੇ ਆ ਕਿੱਨੀ ਮਾੜੀ ਗੱਲ ਆ

  • @kuldeepsinghsardarji8892
    @kuldeepsinghsardarji8892 Před 5 měsíci +6

    ਬਹੁਤ ਵਧੀਆ ਵੀਰ ਜੀ ਜਿਉਂਦੇ ਰਹੋ ਵਸਦੇ ਰਹੋ ਸਦਾ ਖੁਸ਼ ਰਹੋ ਅਤੇ ਇਸੇ ਤਰ੍ਹਾਂ ਹੀ ਸਾਨੂੰ ਦੁਨੀਆ ਘੁਮਾਉਂਦੇ ਰਹੋ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖਣ ਜੀ।

  • @SukhwinderSingh-wq5ip
    @SukhwinderSingh-wq5ip Před 5 měsíci +5

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @gugudhesian
    @gugudhesian Před 5 měsíci +6

    ਪਾਜੀ ਮੈਂ ਕੁਵੈਤ ਰਹਿੰਦਾ but ਰਾਤ ਨੂੰ ਡੇਲੀ ਬਲੌਕ ਵੇਖਕੇ ਸੌਦਾ ਆ ਬਹੁਤ ਵਦੀਆ ਲਗਦਾ ਧੰਨਵਾਦ ਜੀ ਵਾਹਿਗੁਰੂ ਕਿਰਪਾ ਕਰਨ

  • @ranveersingh2268
    @ranveersingh2268 Před 5 měsíci +23

    ਚੜਦੀ ਕਲਾ ਵਿੱਚ ਰਹੋ ਰਿਪਨ ਬਰਦਰ ਖੁਸ਼ੀ ਸਿਸਟਰ ਗੁੱਡ ਲੱਕ ❤️👍🙏

  • @bikramjitsingh7435
    @bikramjitsingh7435 Před 5 měsíci +5

    ਸ਼ੁਕਰ ਹੈ ਪਰਮਾਤਮਾ ਦਾ ਸਾਨੂੰ ਬਹੁਤ ਵਧੀਆ ਜ਼ਿੰਦਗੀ ਦਿਤੀ❤
    ਵਾਹਿਗੁਰੂ ਮੇਹਰ ਕਰੀ ਦਾਤਿਆ ਸਾਰਿਆਂ ਤੇ

  • @BhagwanSingh-ky5hw
    @BhagwanSingh-ky5hw Před 5 měsíci +8

    ਰਿਪਨ ਤੇ ਖੁਸ਼ੀ ਜੀ ਧੰਨਵਾਦ ਵਾਹਿਗੁਰੂ ਖੁਸ਼ ਰੱਖੇ

  • @JaswinderKaur-rw3te
    @JaswinderKaur-rw3te Před 2 měsíci

    ਰਿਪਨ ਤੇ ਤੁਸੀਂ ਹਮੇਸ਼ਾ ਚੜਦੀ ਕਲਾ ਵਿੱਚ🙏🙏🙏 ਰਹੋ ਤੁਸੀਂ ਸਾਨੂੰ ਕਿੰਨੀਆਂ ਕੰਨਟਰੀਆ ਦਿਖਾ ਦਿੱਤੀਆਂ ਕਦੇ ਸੁਪਨੇ ਵਿੱਚ ਵੀ ਸੋਚਿਆ ਨੀ ਸੀ

  • @ranveersingh2268
    @ranveersingh2268 Před 5 měsíci +34

    ਬਹੁਤ ਬਹੁਤ ਧੰਨਵਾਦ ਰਿਪਨ ਜੀ ਅਫਰੀਕਾ ਦੀ ਸੈਰ ਕਰਾਉਣ ਵਾਸਤੇ 🙏❤️👍

  • @sharndeepsingh3679
    @sharndeepsingh3679 Před 5 měsíci +10

    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @kamalpreet6111
    @kamalpreet6111 Před 5 měsíci +3

    ਬਾਈ ਜਦੋਂ ਦਾ ਮੈਂ ਤੁਹਾਡੇ ਬਲੌਗ ਦੇਖਣ ਲੱਗਿਆਂ ਕਦੇ ਵੀ ਕੋਈ ਵੀ ਬਲੌਗ ਸਕਿੱਪ ਕਰਕੇ ਨਹੀਂ ਦੇਖਿਆ,,❤

  • @GurpreetSingh-os4gn
    @GurpreetSingh-os4gn Před 5 měsíci +1

    ਅਸੀਂ ਵੀ ਅਪਨੇ ਬੈਂਡ ਬਹਿ ਕੇ ਨਾਲ ਚਾਹ ਪੀ ਕੇ ਨਾਲੇ ਅਫਰੀਕਾ ਦੇਖ ਆ

  • @bharatsidhu1879
    @bharatsidhu1879 Před 5 měsíci +19

    ਤੁਹਾਡਾ ਬਹੁਤ ਬਹੁਤ ਧੰਨਵਾਦ ਕਬੀਲਿਆਂ ਦੀ ਜ਼ਿੰਦਗੀ ਦਿਖਾਉਣ ਲਈ , ਰਿਪਨ ਅੱਤੇ ਖੁ਼ਸ਼ੀ ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

    • @kanwarjeetsingh3495
      @kanwarjeetsingh3495 Před 5 měsíci

      ਬਲੋਗ ਵਧੀਆ ਹੈ । ਧੰਨਵਾਦ ਘਰ ਬੈਠਿਆਂ ਨੂੰ ਅਫਰੀਕਾ ਦੇ ਕਬੀਲਿਆਂ ਬਾਰੇ ਜਾਣਕਾਰੀ ਦੇ ਰਹੇ ਗੋ ।

  • @amritdhillon5313
    @amritdhillon5313 Před 5 měsíci +8

    ਸਭ ਤੋਂ ਵਧੀਆ ਮੈਂਨੂੰ ਰਿਪੱਨ ਤੁਹਾਡੀ ਅਫਰੀਕਾ ਫੇਰੀ ਲੱਗੀ।

  • @JagtarSingh-wg1wy
    @JagtarSingh-wg1wy Před 5 měsíci +9

    ਰਿਪਨ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਜਿਸ ਜਗ੍ਹਾ ਨੂੰ ਕਦੇ ਵੀ ਨਹੀਂ ਵੇਖ ਸਕਦੇ ਤੁਸੀਂ ਸਾਨੂੰ ਨਵੀਂ ਨਵੀਂ ਜਾਣਕਾਰੀ ਦੇਂਦੇ ਹੋ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @KamalSingh-dl6yc
    @KamalSingh-dl6yc Před 5 měsíci +1

    ਬਹੁਤ ਬਹੁਤ ਧੰਨਵਾਦ ਰਿਪਨ ਜੀ ਅਫਰੀਕਾ ਦੀ ਸੈਰ ਕਰਾਉਣ ਵਾਸਤੇ JI ,,ਪੰਜਾਬੀ ਜੋੜੀ ਗਈ ਸਮੁੰਦਰ ਹੇਠਾ Andaman Scuba Dive GOA vala vilog dakia ji bhout jaankari mili, dar bi lagia. ma sir goa ghia ha , par drive nahi ki

  • @sushilgarggarg1478
    @sushilgarggarg1478 Před 5 měsíci +6

    Best of luck New country Ethiopia tribe villagers life of Ethiopia 🇪🇹 ❤❤❤❤❤❤❤

  • @SatnamSingh-ol9ql
    @SatnamSingh-ol9ql Před 5 měsíci

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਕਿਸਾਨ ਮਜ਼ਦੂਰ ਡਰਾਇਵਰ ਏਕਤਾ ਜਿੰਦਾਬਾਦ

  • @JaspalSingh-jd5zg
    @JaspalSingh-jd5zg Před 5 měsíci +1

    ਬਹੁਤ ਵਧੀਆ ਜੀ,,, ਆਪਣਾ ਵੀ ਧਿਆਨ ਰੱਖੋ,,, ਬਹੁਤ ਰਿਸ਼ਕ ਲੈਂਦੇ ਹੋ,, ਧੰਨਵਾਦ ਦੋਵਾਂ ਦਾ.....

  • @lovedhot7168
    @lovedhot7168 Před 5 měsíci

    ਰੱਬ ਸਭ ਤੇ ਮਿਹਰ ਕਰੇ

  • @HarpreetSingh-ux1ex
    @HarpreetSingh-ux1ex Před 5 měsíci +12

    ਸਤਿ ਸ੍ਰੀ ਆਕਾਲ ਜੀ 🙏

  • @kanwarjeetsingh3495
    @kanwarjeetsingh3495 Před 5 měsíci

    ਧੰਨਵਾਦ ਘਰ ਬੈਠਿਆਂ ਨੂੰ ਅਫ਼ਰੀਕਾ ਦੇ ਕਬੀਲਿਆਂ ਬਾਰੇ ਜਾਣਕਾਰੀ ਦੇ ਰਹੇ ਹੋ ।

  • @Manjindersingh-yt8uv
    @Manjindersingh-yt8uv Před 5 měsíci

    ਧੰਨਵਾਦ ਜੀ ਜਾਣਕਾਰੀ ਦੇਣ ਲਈ

  • @Searchboy77
    @Searchboy77 Před 5 měsíci +3

    Waheguru ji 🙏 tuhanu hamesha khush rakhe ❤😊👩‍❤️‍👨🥰

  • @ranveersingh2268
    @ranveersingh2268 Před 5 měsíci +8

    ਵਾਹਿਗੁਰੂ ਜੀ ਭਲੀ ਕਰਨ ਜੀ ❤️🙏🙏👍

  • @smartphonedoctor1242
    @smartphonedoctor1242 Před 5 měsíci +1

    Waheguru ji kirpa rakhe ji

  • @bhagwandas62
    @bhagwandas62 Před 5 měsíci +2

    ਕਲ ਦੇ ਵਿਲੋਗ ਦੀ ਬੇਸਬਰੀ ਨਾਲ ਉਡੀਕ ਰਹੇਗੀ।

  • @harinderrandhawa4747
    @harinderrandhawa4747 Před 5 měsíci

    ਮੇਰਾ ਰੰਗਲਾ ਪੰਜਾਬ ਸਾਰੀ ਦੁਨੀਆਂ ਤੋਂ ਸੋਹਣੀ ਅਤੇ ਸੁਨੱਖੀ ਧਰਤੀ ਏ

  • @user-hn1rb7fy2x
    @user-hn1rb7fy2x Před 5 měsíci

    ਨਹੀਂ ਰੀਸਾਂ ਪੁੱਤਰੋ ਤੁਹਾਡੀਆਂ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਸਾਡੇ ਵੱਲੋਂ 🙏🙏ਅਰਦਾਸ ਗ੍ਰੰਥੀ ਸਿੰਘ ਕੋਟੜਾ ਅਮਰੂ

  • @sukhdevkhan4430
    @sukhdevkhan4430 Před 5 měsíci +2

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਮਨ ਖੁਸ਼ ਹੋ ਜਾਂਦਾ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @sarjitsinghgill3649
    @sarjitsinghgill3649 Před 5 měsíci +3

    ਧੰਨਵਾਦ ਪਿੰਡ ਬੁੱਕਣ ਵਾਲਾ ਮੋਗਾ

  • @neelamuppal197
    @neelamuppal197 Před 5 měsíci

    Ripan Khushi twade warge khush nasib koe nhi jede sareya nu world tour karwa rhe h9 God bless u both

  • @kiratcheema-zu8vr
    @kiratcheema-zu8vr Před 5 měsíci +1

    ਵਾਪਸ ਆ ਜਾਉ ਪੰਜਾਬ ਸੰਬੂ ਬਾਡਰ ਦਾ ਹਾਲ ਵੀ ਦਖਾਉ ਜੀ 🙏🙏🙏🙏🙏please

  • @GurmeetSingh-rt6or
    @GurmeetSingh-rt6or Před 5 měsíci +3

    ਸਤਿ ਸ੍ਰੀ ਅਕਾਲ ਰਿਪਨ 🙏🙏🙏🙏

  • @Searchboy77
    @Searchboy77 Před 5 měsíci +2

    Waheguru ji 🙏 mehar kare 😊❤🥰👩‍❤️‍👨

  • @jatindersalaria-zq5yt
    @jatindersalaria-zq5yt Před 5 měsíci +7

    ਇਕ ਦੇਸ਼ ਚੋ ਜਾ ਕੇ ਦੂਸਰੇ ਦੇਸ਼ ਦੀ ਸੈਰ ਸਾਰੀ ਦੁਨੀਆ ਨੂੰ ਕਰਵਾਨੀ ਬੜੀ ਹਿੰਮਤ ਦੀ ਗੱਲ ਹੁੰਦੀ ਹੈ ਰਿਪਨ ਵੀਰ ਜੀ ਧੰਨਵਾਦ ਤੁਹਾਡਾ ਮੈਂ ਸਾਰੇ ਬਲੌਗ ਦੇਖ ਰਿਹਾ ਹਾਂ ਮਨ ਕਰਦਾ ਹੈ ਬਲੌਗ ਖਤਮ ਨਾ ਹੋਏ ਮੈਂ ਜਤਿੰਦਰ ਗੁਰਦਾਸਪੁਰ ਪੰਜਾਬ ਤੋ ਜੀ 🙏

  • @sushilgarggarg1478
    @sushilgarggarg1478 Před 5 měsíci +11

    Enjoy a African tribe of villagers life of Ethiopia 🇪🇹 South Africa 🇿🇦 ❤❤❤❤❤❤❤❤❤❤

  • @gurmeetmangat279
    @gurmeetmangat279 Před 5 měsíci

    ਰਿੱਪਨ ਐਂਡ ਖੁਸ਼ੀ ਇਥੋਂ ਤੁਸੀਂ ਵਾਪਿਸ ਆਜੋ ਵੀਡੀਓ ਵੇਖਣ ਦਾ ਪਾਕਿਸਤਾਨ ਵਾਲਾਂ ਮੱਜਾ ਨੀਂ ਆਉਂਦਾ

  • @MajorSingh-po6xd
    @MajorSingh-po6xd Před 5 měsíci +4

    Thanks ji(M.S.Jaitu)

  • @user-bu8qq6se2v
    @user-bu8qq6se2v Před 5 měsíci +2

    Sat shri Akal Ripan and Khushi ji wow beautiful Gurdaspur Kalanaur S S K ❤❤❤❤❤❤

  • @Gurpreetsingh-827
    @Gurpreetsingh-827 Před 5 měsíci +2

    Fan majhe Amritsar to ripu Kushi

  • @user-qs2jr4rh2x
    @user-qs2jr4rh2x Před 5 měsíci

    ਰਿਪਨ ਵੀਰ ਜੀ ਦਿਲੋਂ ਧੰਨਵਾਦ ਜੀ

  • @RajinderKumar-ne3gi
    @RajinderKumar-ne3gi Před 5 měsíci +3

    Vipan ji very thanks
    Veer ji which you have shown us. We cannot see it our life

  • @darasran556
    @darasran556 Před 5 měsíci +1

    ਸਤਿ।ਸੀਂਰ।ਅਕਾਲ।ਰਿਪਨ।

  • @rupindersharma7238
    @rupindersharma7238 Před 5 měsíci +1

    Bhut akhoi life a Ena di

  • @Jaimalsandhu356
    @Jaimalsandhu356 Před 5 měsíci

    Sanu ply back song bhuat vadhia lagda hai

  • @Hardev_Bouck
    @Hardev_Bouck Před 5 měsíci

    Wah........... .. waah 🙏Bai ji and dd g good 👍

  • @DilbagSingh-db6zp
    @DilbagSingh-db6zp Před 5 měsíci

    ਬਹੁਤ ਹੀ ਮੁਸ਼ਕਿਲਾਂ ਭਰੀ ਜਿੰਦਗੀ ਆ ਬਈ ਇਹਨਾ ਦੀ

  • @amitthakur8569
    @amitthakur8569 Před 5 měsíci +1

    Sat Shri Akal veer ji 🙏

  • @user-rg9ju7zk9j
    @user-rg9ju7zk9j Před 5 měsíci +1

    ਵਾਹਿਗੁਰੂ ਜੀ ਭਲੀ ਕਰਨ ਜੀ ❤❤

  • @AbdulRauf-zh6xv
    @AbdulRauf-zh6xv Před 5 měsíci +1

    O G very good

  • @balrajsingh4182
    @balrajsingh4182 Před 5 měsíci

    ਬਹੁਤ ਵਧੀਆ ਜੀ

  • @punjabi192-jp3ep
    @punjabi192-jp3ep Před 2 měsíci

    Sikh Muslim friendship

  • @baljindersingh4504
    @baljindersingh4504 Před 5 měsíci +4

    ਵਾिਹਗੁਰੂ ਜੀ

  • @manjindersohi5578
    @manjindersohi5578 Před 5 měsíci +1

    Bhut vdia veer

  • @BalbirSingh-jc9ti
    @BalbirSingh-jc9ti Před 5 měsíci +1

    ਬਹੁਤ ਵਧੀਆ vlog ਬਣਾਉਂਦੇ ਹੋ THANKS

  • @sachitgupta747
    @sachitgupta747 Před 5 měsíci

    Bari cool nature hai

  • @sachitgupta747
    @sachitgupta747 Před 5 měsíci

    Veer thuada guide Degu di nature bahot vadhia hai

  • @chetnasangha3133
    @chetnasangha3133 Před 5 měsíci +1

    Thank you for beautiful video we should all learn to save water and trees

  • @manpreetkaur-pg9lc
    @manpreetkaur-pg9lc Před 5 měsíci

    ਬਹੁਤ ਬਹੁਤ ਧੰਨਵਾਦ ਭਾਜੀ ਦੀਦੀ ਜੀ

  • @ManpreetKaur-hp2br
    @ManpreetKaur-hp2br Před 5 měsíci

    Waheguru ji 🙏🙏 mehar bakshe punjabi travel Cauple te 🙏🙏

  • @johalhundalmusicofficial
    @johalhundalmusicofficial Před 5 měsíci +2

    Ssa❤

  • @niranjansinghjhinjer1370
    @niranjansinghjhinjer1370 Před 5 měsíci +1

    Jionde raho Putter 👏

  • @ParamjitSingh13517
    @ParamjitSingh13517 Před 5 měsíci +1

    Very nice 👍

  • @jaspreetkaur4755
    @jaspreetkaur4755 Před 5 měsíci +2

    Face te ki lgaya veer g

  • @kiranjeetjotbhaati-qq3kw
    @kiranjeetjotbhaati-qq3kw Před 5 měsíci

    Waheguru Ji apni Punjab vich bahut vdiya life aa motivational blog 👍👍

  • @muhammadashrafkhan5533
    @muhammadashrafkhan5533 Před 5 měsíci

    SsA ji very sweet couple ji Rab mahr kara

  • @avtarcheema3253
    @avtarcheema3253 Před 5 měsíci +8

    ਬਹੁਤ ਵਧੀਆ 👍👍

  • @amarjitkaur7550
    @amarjitkaur7550 Před 5 měsíci +1

    Nice vlog Putter ji

  • @ramabawa7657
    @ramabawa7657 Před 5 měsíci

    Khush rho beta

  • @rupinderuppal9094
    @rupinderuppal9094 Před 5 měsíci

    Waheguru ji 🙏🤲❤️

  • @rinkumattran3202
    @rinkumattran3202 Před 5 měsíci

    ਧੰਨਵਾਦ ਬਾਈ ਬਹੁਤ ਸੋਹਣੇ ਬਲੌਗ

  • @pinkisandhu5041
    @pinkisandhu5041 Před 5 měsíci

    Ripan never let khushi talk

  • @JindgideRang
    @JindgideRang Před 5 měsíci +3

    Kulwinder Singh sidhu (bagha purana) first view

  • @malhotraashwani6660
    @malhotraashwani6660 Před 5 měsíci +1

    Nice vlogs 👍🇮🇳

  • @gogipreet7330
    @gogipreet7330 Před 5 měsíci +1

    Good job bro ji ❤❤❤GBU😊

  • @SatnamSingh-fe3tg
    @SatnamSingh-fe3tg Před 5 měsíci +1

    Very good Jatta 👍👍

  • @suchasing6624
    @suchasing6624 Před 5 měsíci +1

    Wery. Neic. Jo

  • @user-mw3fh5qs3q
    @user-mw3fh5qs3q Před 5 měsíci +2

    ਬਹੁਤ ਵਧੀਆ

  • @Guru.ka.Darshan.Shorts
    @Guru.ka.Darshan.Shorts Před 5 měsíci +1

    Nice aa ji🎉🎉

  • @ranveersingh2268
    @ranveersingh2268 Před 5 měsíci

    I love you brother sister god bless you good luck ❤️🙏👍

  • @lakhmirsingh5344
    @lakhmirsingh5344 Před 5 měsíci

    ❤❤Waheguru ji❤❤

  • @user-fw4lf5qm8c
    @user-fw4lf5qm8c Před 5 měsíci

    Very good bai ji from moga punjab Ajit pal singh thanks very much

  • @TarsemSingh-st1vw
    @TarsemSingh-st1vw Před 5 měsíci

    Ripan te khushi beta ji bahut bahut piar bahut hi vadhia vlog beta ji ghar baithe hi assi Africa dekh rhe aa keep it up beta ji 👍👍👍👍👍👍👍👍god bless both of you lot's of wishes From Lakhwinder Kaur Gurdaspur 🙏🙏🙏🙏🙏🙏🙏🙏

    • @TarsemSingh-st1vw
      @TarsemSingh-st1vw Před 5 měsíci

      Thanks putter ji god bless both of you👍👍👍👍👍👍👍

  • @RameshKumar-fr1vz
    @RameshKumar-fr1vz Před 5 měsíci

    Nvi duniya dikha rhe ho ek ajuba hi hai oh vi Ghar baithea nu nolej de rhe ho yaar bahut hi dhanvaad shukriya good night from Sri Ganga Nagar Rajasthan 🇮🇳🇮🇳🇮🇳🇮🇳🇮🇳

  • @gumeetsingh5106
    @gumeetsingh5106 Před 5 měsíci +1

    ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਪਰ ਤੁਸੀਂ ਅੰਗਰੇਜ਼ੀ ਵਿਚ ਜੋ ਗਾਈਡ ਨਾਲ ਗੱਲ ਕਰਦੇ ਹੋ ਉਸਦੀ ਪੰਜਾਬੀ ਕਰਕੇ ਵੀ ਦੱਸਿਆ ਕਰੋ ਕਉਂਕਿ ਬਹੁਤ ਸਾਰੇ ਅਨਪੜ੍ਹ ਵੀ ਤੁਹਾਡੇ ਬਲੌਂਗ ਨੂੰ ਦੇਖਦੇ ਹਨ ਜਿਸ ਕਰਕੇ ਉਹਨਾਂ ਨੂੰ ਵੀ ਸਮਝ ਆ ਸਕੇ ਜੀ

  • @ajitkaur9054
    @ajitkaur9054 Před 5 měsíci

    Waheguru ji good luck

  • @spsinghwarval9542
    @spsinghwarval9542 Před 5 měsíci

    ਬਹੁਤ ਵਧੀਆ ਰਿਪਨ ਵੀਰ❤❤❤❤❤❤❤❤

  • @AliNawaz-bk8hv
    @AliNawaz-bk8hv Před 5 měsíci +1

    Bout difucal zindgi Hy

  • @simrangill6936
    @simrangill6936 Před 5 měsíci +2

    God bless you guys 😊 stay always happy 😊

  • @lakhwindersingh7923
    @lakhwindersingh7923 Před 5 měsíci +1

    ❤❤❤❤ y ji

  • @DavinderKaur-uj2ob
    @DavinderKaur-uj2ob Před 5 měsíci

    Daily wait rehndi vlog di..k ki nva hou vich aj😅

  • @balwantsingh-om1dv
    @balwantsingh-om1dv Před 5 měsíci

    I love uuuuuu punjab nd india

  • @gurtejsingh9710
    @gurtejsingh9710 Před 5 měsíci +1

    वैरीगुड

  • @arshcholedefancholaa9596
    @arshcholedefancholaa9596 Před 5 měsíci +2

    toon ki layi firda mooh te vr

  • @DarshanSingh-hy7nh
    @DarshanSingh-hy7nh Před 5 měsíci

    We are watching every day your videos are very good but please show another areas because iam Canada my Ethiopia friend want another good areas thanks DARSHANSINGH Penjetta Canada