El Dorado Gold City Rahasya | AMAZON jungle de Raaj | punjabi facts video | Punjab made
Vložit
- čas přidán 7. 09. 2024
- El Dorado is commonly associated with the legend of a gold city, kingdom, or empire purportedly located somewhere in the Americas. Originally, El Hombre Dorado The Golden Man or El Rey Dorado The Golden King was the term used by the Spanish in the 16th century to describe a mythical tribal chief or king of the Muisca people, an indigenous people of the Altiplano Cundiboyacense of Colombia, who as an initiation rite, covered himself with gold dust and submerged in Lake Guatavita.
#punjabi #punjabivideo #punjab #facts
Punjab Made instagram link
...
Punjab made
Facebook Video link
fb.openinapp.c...
Business Related-
Email- punjabmade1@gmail.com
Punjab Made Twitter link
Pu...
Kamal Lehal 👇👇 appopener.com/...
Our Vlog Chandigarh to kashmir
• Thar te first Kashmir ...
Amazon Jungle
Amazon Forest
El Dorado
Gold City
Amazon Jungle facts
Amazon Forest mystry
El Dorado gold city
Lost city of Gold
Amazon Jungle video
Amazon Forest theory
El Dorado biography
Gold City of el Dorado
ਵੀਰ ਜੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੌ ਸਾਖ਼ੀ ਉੱਤੇ ਵੀ ਇੱਕ ਵਿਸਥਾਰਪੂਰਵਕ ਵੀਡੀਓ ਬਣਾਓ🙏🏻
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਜਾਣਕਾਰੀ ਮਿਲਦੀ ਆ ਤੁਹਾਡੀ ਵੀਡਿਓ ਦੇਖ ਕੇ
😊😊😊
Koi dass sakda oh kehdi device hai jis naal kujh feet thalle sona hon da pata lagaya ja sakda🤔 Sada shehar musalmana de same da hai bht purana nawanshahr kol rahon, ethe bht sare loka nu purane ghara cho sona chandi labhya hai, ghar ta sada vi purana hai, main vj soch rea khudayi shuru kiti jaee😊
@@DrPrabhpreetSinghbai sone da ta pta nhi pr metal detectors sunya aw thodi research me v kiti c pr kuch nhi milya eda da bs metal detectors tak hi pta chlya aje tak baaki dark web tuhadi soch nu pura kr sakda aw
@@Easy_Motivations minelab equinox 800 device hai jo kafi deep under tak sona chandi labh laindi alag alag surfaces te😊
ਵਿਗਿਆਨ ਕੁਦਰਤ ਦੇ ਅੰਤਮ ਰਹੱਸ ਨੂੰ ਹੱਲ ਨਹੀਂ ਕਰ ਸਕਦਾ।
ਅਤੇ ਇਹ ਇਸ ਲਈ ਹੈ ਕਿਉਂਕਿ, ਆਖਰੀ ਵਿਸ਼ਲੇਸ਼ਣ ਵਿੱਚ, ਅਸੀਂ ਖੁਦ ਉਸ ਰਹੱਸ ਦਾ ਇੱਕ ਹਿੱਸਾ ਹਾਂ ਜਿਸਨੂੰ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਕੁਦਰਤ ਪੜ੍ਹੋ; ਕੁਦਰਤ ਸੱਚ ਦੀ ਦੋਸਤ ਹੈ।
ਧੰਨਵਾਦ💕
ਮੇਰਾ ਇਹ ਬਹੁਤ ਟਾਇਮ ਪਹਿਲਾਂ ਤੋਂ ਸੁਫ਼ਨਾ ਰਿਹਾਂ ਪੂਰੀ ਜ਼ਿੰਦਗੀ ਵਿਚ ਇਕ ਵਾਰ ਇਹ ਜੰਗਲ ਦੇਖਣ ਦਾ😊
aapa chlaange koi naa❤
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਮੇਹਰ ਕਰੇ ਆਨਂਦ ਆ ਗਿਆ ਜੀ ਵਿਡੀਉ ਵੇਖ ਕੇ ❤❤❤
ਬਹੁਤ ਵਧੀਆ ਜਾਣਕਾਰੀ ਦਿੱਤੀ ਬਈ 💯💯 ਇੱਦਾ ਹੀ motivate ਕਰਦੇ ਰਹੋ ਵਾਹਿਗੁਰੂ ਚੜਦੀਕਲਾ ਚ ਰੱਖੇ🙏
ਵੀਰੇ ਬਹੁਤ ਬਹੁਤ ਧੰਨਵਾਦ 🙏 ਜਾਣਕਾਰੀ ਵਿੱਚ ਵਾਧਾ ਕਰਨ ਲਈ। ਰੱਬ ਤੁਹਾਨੂੰ ਤੰਦਰੁਸਤੀ ਤੇ ਤਰੱਕੀ ਬਖਸ਼ੇ।
ਪਾਣੀ ਕੁਦਰਤ ਵੱਲੋਂ ਸਾਨੂੰ ਦਿੱਤੀ ਬਹੁਤ ਹੀ ਅਣਮੁੱਲੀ ਦਾਤ ਹੈ ਪਰ ਅਸੀਂ ਲੋਕ ਇਸਨੂੰ ਬਰਬਾਦ ਕਰਦੇ ਜਾ ਰਹੇ ਹਾਂ । 8:56 8:56
ਹਰ ਵਾਰ ਦੀ ਤਰਾਂ ਬਹੁਤ ਵਧੀਆ ਜਾਣਕਾਰੀ ਵਾਲੀ ਵੀਡੀਓ
Excellent veer bahut vadiya lagya video dekh ke Sadi knowledge vadhaun lyi bahut bahut dhanwaad🙏🙏🙏🙏🙏🙏
ਬਹੁਤ ਵਧੀਆ ਜਾਣਕਾਰੀ ਕਮਲ ਵੀਰ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖਣ❤
FIRST VIEW
Reel vakhde Vakhde Thudii Veer Vedio Notification vakh ke reela bandd krr ke vedio vakjnn ayaa😂❤
🙏🤗
Top notch video with great facts god bless you kamal lehal bro🙏 waheguru ji chardi kla ch rakhan punjab made chanel te
Brother tuc apni videos thodi jldi upload kareya karo bahut. Informative hundi aa
*ਵੀਰੇ ਤੁਹਾਡੀਆ ਵੀਡੀਓ ਦੇਖਣ ਲਈ ਸਪੈਸ਼ਲ ਆਈ ਫ਼ੋਨ ਲਿਆ ਕਿਸ਼ਤਾ ਤੇ❤❤*
ਸਬ ਤੋਂ ਜਿਆਦਾ ਤੁਹਾਡੀ ਵੀਡੀਓ ਦੀ ਹੀ ਉਡੀਕ ਹੁੰਦੀ ਵਾ
Amazing jankari maza aa gyaa 😊😊😊
ਬਹੁਤ ਹੀ ਵਧੀਆ ਤਰੀਕੇ ਨਾਲ ਵੀਡੀਓ ਬਣੀ ❤❤❤
Waheguru ji ❤
both sohni video aa veer ji
Always first comment ❤❤. Respect & love
Balle bhra sira ka dina tu⚡
Bhot bdia 22 ji rub Tandurusti vkhse tuhanu
Thanks for knowledge,appreciated.
waheguru ji ❤❤
ਜਿਉਂਦਾ ਰਹਿ ਵੀਰੇ
Bhot vadiya veer
Vedio Bahut vadia hundi ha Bahi
ਬਹੁਤ ਬਹੁਤ ਧੰਨਵਾਦ ਸਹਿਤ ਸੰਪੂਰਨ ਜਾਣਕਾਰੀ ਲਈ ਬਾਈ ਜੀ
ਇੱਕ ਪਹਿਲਾਂ ਵੀ ਵੀਡਿਓ ਦੇਖੀ ਸੀ AMAZONE ਦੇ ਜੰਗਲਾਂ ਬਾਰੇ ਪਰ ਕਮਲ ਬਾਈ ਆਲੀ ਵੀਡਿਓ ਦੇਖ ਕੇ ਬਹੁਤ ਵਧੀਆ ਲੱਗਦਾ ਕੱਲੀ ਕੱਲੀ ਗੱਲ ਸਮਝ ਆ ਜਾਂਦੀ ਆ
ਬਹੁਤ ਵਧੀਆ ਵੀਡਿਓ 😇
❤
Aa gya shera
Bhaji Bhut vadhiya Jaankari ditti tusi
ਮਾਂ ❤
ਬਹੁਤ ਵਧੀਅਾ ਜਾਣਕਾਰੀ ਵੀਰ ਜੀ
Thanks for informing wade bai 😊
ਆਪਣੇ ਆਪ ਖੂਨ ਦੇ ਬਣਨ ਦੀ ਕੀਮਤ ਓਹਨੂੰ ਪੁੱਛੋ ਜਿਸਦਾ ਖੂਨ ਨਹੀ ਬਣਦਾ.. ਅੱਖਾਂ ਦੀ ਕੀਮਤ ਓਹਨੂੰ ਪੁੱਛੋ ਜਿਸਨੂੰ ਦਿਖਣਾ ਬੰਦ ਹੋ ਚੁੱਕਾ ਹੈ… ਫੇਫੜਿਆਂ ਦੀ ਕੀਮਤ ਓਹਨੂੰ ਪੁੱਛੋ ਜਿਸਦੇ ਫੇਫੜੇ ਹਮੇਸ਼ਾ ਲਈ ਖਰਾਬ ਹੋ ਚੁੱਕੇ ਹਨ.. ਸੋ ਇਹ ਕੁਦਰਤ ਵੱਲੋ ਸਾਨੂੰ ਨਿਮਾਣਿਆਂ ਨੂੰ ਮੁਫ਼ਤ ਵਿੱਚ ਦਿੱਤੀਆਂ ਅਣਮੁੱਲੀਆਂ ਚੀਜ਼ਾਂ ਹਨ ਜਿਹਨਾ ਦੀ ਅਸੀ ਕਦਰ ਨਹੀ ਕਰਦੇ।
Teria videos bhut ਕੀਮਤੀ ਏ ਬਾਈ
Good job wait for video
Vdia video hundi pra teri pehla wale jo efect jehe hundey oh ni show kronda new chija le k a rahe a tusi bhut bdia bhai saaab .kabhi reply bhi kr dea kro hrek video ch coment krda pr hum je nA reply kita tA dekhli
Bhut vadia jaankari ditti aa ji el dorado mill skda hai
Bahut badhiya veer bahut badhiya jankariyan hai video sar hi dekhda ha share market bare jarur koi jankari Daya karo
Share market de vich koi Na koi Apne bacche wali Apne future char paise invest karke char paise Kama
Jldi le k aya kro Vedio ❤
Good 👍
❤❤❤
ਬਹੁਤ vadiya ਵੀਰ 👏❤️
ਬਹੁਤ ਵਧੀਆ ਬਾਈ ਜੀ❤
Siraaa video 22ਜੀ❤❤
ਵੀਰ ਤੇਰੀ ਆਵਾਜ ਤੇ ਜਾਣਕਾਰੀ ਬਹੁਤ ਵਧੀਆ ਆ
Great work keep it up bro g ❤
Wa ji
siraa bro siraa. bro shirt bhut vdea payi aa bdea lgdi aa
👌beautiful video bro
Amazon is very mysterious place in the world 1:04
👌👌❤❤
ਬਹੁਤ ਵਧੀਆ ਵੀਰ
Bhut din waad aya bai
👏🏼👏🏼👍🏼🌻🌻
GHAINT VID 👌
Bhout vdia jankari provide krde aa❤❤❤❤ keep up
Nice 👍
Luv u bro..nice video jabardast voice hai..
Great facts 👌🏻
ਵੀਰ video ਜਲਦੀ ਪਾਇਆ ਕਰੋ ਬਹੁਤ wait ਰਹਿੰਦੀ video ਦੀ
Tuhade video veere sade lae eh b bahut kimti rakhdi aa because tuc bahut sohni te vdia knowledge dende ho eh b bahut kimti cheez hai sab lae
❤Thanks veer ji ❤
ਜਾਣਕਾਰੀ ਲਈ ਧੰਨਵਾਦ ਵੀਰ ਜੀ 🙏🌹
1st Bai Sat Sri akal ji
Brother ik vedio SRI GURU NANAK DEV JI diyan 4 udasiyan te v bnado
Nice video
❤🎉 good
good information sir gg❤❤
Ghant video a bhai ji kich key rakho kam nu
Good
You have to start a podcast i swear you kill this thing
Bhaji michelangelo di painting Baare thoda Explain kryo (Creation of Adam )
V gud bai
😊😊😊
Mera Veera jinna sohna ohne sohne vichar te jankari ❤❤
👌
Good job
Very good 👍 👏
Good info. Bro
ਧਰਤੀ ਦੀ 30% ਆਕਸੀਜ਼ਨ ਅਮੇਜ਼ਨ ਜੰਗਲ ਤੋਂ ਹੀ ਆਉਂਦੀ ਹੈ ਜੇ ਕਿਤੇ ਇਹ ਕੋਈ ਦੇਸ਼ ਬਣਦਾ ਤਾ ਦੁਨੀਆਂ ਦਾ ਨੌਵਾਂ ਵੱਡਾ ਦੇਸ਼ ਬਣਦਾ I Love Amazon's Forest ❤
Nice veer
Thanks
🤠👍👍👍
Hng, ਸੱਤਸ਼੍ਰੀਆਕਾਲ G 🙌🌸
Ghaintttttt brother ❤❤❤
Very nice veer ji
🔥
Paji water allu te tomato 🍅 vi cheep price ne prr imprtant ne
Very good information
Boht vadhia videos hundia veer tuhadia
ਬਾਈ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਾਖੀ ਬਾਰੇ ਵੀਡੀਓ ਬਣਾਓ
Veer ji video jaldi la ka aya karo bhot wit Kari da ji
Good knowledge
Sir.... stock market bare ikk video bno
ਬਾਈ ਜੀ ਜੱਸਾ ਸਿੰਘ ਆਲੂਹਵਾਲੀਆ ਤੇ video ਬਣਾਉ ਵੀਰ ਜੀ ਪਲੀਜ ਭਰਾ ਬਣੇ
Good information
nice information ji