22 apne kol v kalgidhar pita shri guru Gobind Singh ji Maharaj di kirpa nal bhot top da nukra ghoda hathi da bacha 65 inch apa kise ghodi wale veer nu naraj nhi jan dita or na hi Jan dena
Garden bhai Gee always Khush Rahein brother. I am really impressed your Video 📹. 📹 Baba Gee is a very good Spokane 👍👌 Brother I am belongs to Punjab PAKISTANI..Well Doon Jobs bhai Gee. Stay safe and Healthy ❤🙏💓💕
Bro no disrespect to u tuc Hindi bolde ho Punjabi ho k Hindi v soni language h pr feeling nhi ahndi iko resign h m subscribe nhi kr reya ..video vich Punjabi bolni strt kro tuc bot soni bolde ho I respect ur knowledge
ਵਾਹਿਗੁਰੂ ਜੀ ਪੰਜਾਬ ਸ਼ਿੰਗਾਰ ਘੋੜੇ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ
ਪਹਿਲਾਂ ਪਹਿਲਾਂ ਮੈਂ ਬਾਬੇ ਨੂੰ ਮਾੜਾ ਸਮਝਦਾ ਸੀ ਪਰ ਬਾਬਾ ਤਾ ਬੰਦਾ ਘੈਟ ਆ ਬਹੁਤ ਵਧੀਆ ਬਾਬੇ
ਵਾਹਿਗੁਰੂ, ਜੱਟ,ਮੌਜਾ, ਕਰਦਾ ਏ,ਰੱਬ,ਨੇ,ਕਸਰ, ਕੋਈ ਨਹੀਂ
, ਛੱਡੀ
ਵਾਹਿਗੁਰੂ,ਵਾਹ,ਬਾਬਾ, ਗੁਰਵਿੰਦਰ ਸਿੰਘ ਖੇੜੀ, ਘੋੜੀ,ਲੈ,ਕਿ, ਦਰਸ਼ਨ ਦੀਦਾਰੇ, ਕਰਦੇ,ਐ, ਪੰਜਾਬੀ, ਪੁੱਤ, ਕੋਹਿਨੂਰ ਹੀਰਾ, ਪੰਜਾਬ ਦਾ
ਵਾਹਿਗੁਰੂ ਚੜਦੀਕਲਾ ਚ ਰੱਖੇ ਬਾਬਾ ਜੀ ਨੂੰ ।।।ਤੇ ਸਾਡੇ ਪਜਾੰਬ ਘੋੜੇ ਨੂੰ ਸਹੇਤ ਤਦਰੂਸਤੀ ਬਕਸ਼ੇ ।
ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਸਾਰੇ ਘੋੜਿਆਂ ਤੇ ਤੁਹਾਡੇ ਆਸ਼ਰਮ ਤੇ ਲੰਮੀਆਂ ਉਮਰਾਂ ਬਖਸ਼ਣ ਜੀ ਬਾਬਾ ਜੀ ਦਾ ਸੁਭਾ ਤੇ ਗੱਲਾਂ ਬਹੁਤ ਵਧੀਆ ਨੇ ਜੀ 🙏🙏🙏
ਵਾਹਿਗੁਰੂ, ਬਾਬਾ ਜੀ, ਚੈਨਲ, ਆਪ, ਦਾ,ਬਣਾਉ,,ਘੋੜੋ,ਦੀ,ਸਕਾਉਲਟੁਈ,ਵਿਦਾਉ। ਲੋਕ,ਬੜੇ, ਪਾਪੀਆ, ਘੋੜਿਆਂ,ਨੂ, ਨਹੀਂ, ਬਖਸ਼ਿਸ਼ ਦੇ
ਬਾਬਾ ਜੀ ਦਾ ਪੰਜਾਬ ਸ਼ਿੰਗਾਰ ❤❤ ਵਾਕਿਆ ਹੀ Punjab ਦਾ ਸ਼ਿੰਗਾਰ ਹੈ ਜੀ ❤
ਵਾਹਿਗੁਰੂ,ਫੀਸ,1*ਰੱਖੋ, ਵੈਸੇ, ਕਿਸੇ ਨੂਵੇਖ,ਘਟ
,ਵਲ
Waheguru ji chardi klaa te lambi umer kre Punjab shegaar nu baba ji v chardi klaa ch rehn 🙏🙏🙏🙏🙏🙏
ਲਾਖ ਫੀਸ ਹੈ 😊good baba ji bohat sohniya galla lagia dil khush ho giya from italy 🇮🇹
ਵਿਕਰਾਂਤ ਸ਼ਰਮਾ ਵੀਰ ਐ ਬਹੁਤ ਵੱਡੀ ਸੇਵਾ ਕਰਦੈ ਘੋੜਿਆਂ ਦੀ ਪੰਜਾਬ ਚ ਨਸਲ ਪੈਂਦਾ ਕਰਨੀ ਚਾਹੁੰਦਾ। ਇੱਕ ਗੱਲ ਹੋਰ ਬਿਮਾਰੀਆਂ ਵਾਲੇ ਲੈਕੇ ਆਉਂਦੇ ਮਰਨ ਵਾਲ਼ੇ ਬਚਾ ਦਿੰਦੈ ਕੋਲੋਂ ਪੈਸੇ ਖਰਚ ਕੇ ਪੈਸਿਆਂ ਦੀ ਗੱਲ ਕਰਨੀ ਚੰਨ ਨੂੰ ਦੀਵਾ ਵਖਾਉਣ ਵਾਲ਼ੀ ਗੱਲ ਐ ।ਫਰੀ ਘੋੜੀਆਂ ਮੀਟਿੰਗ ਕਰਾਉਂਦੈ ਪਰ ਲੋਕ ਕਦਰ ਫੇਰ ਨੀ ਕਰਦੇ ਬਾਬੇ ਦੀ ਸੋਚ ਚੰਗੀ ਐ।
😮😮😮😮😮😮.
ਬਾਬਾ ਜੀ ਬਹੁਤ ਚੰਗੇ ਇਨਸਾਨ ਨੇ ਤੇ ਸੇਵਾ ਵੀ ਬਹੁਤ ਕਰਦੇ ਨੇ ਜੀ ਆਪਣੀ ਜਮੀਨ ਵੀ ਆਸਰਮ ਦੇ ਨਾ ਕੀਤੀ ਵਾ
dhan dhan baba buda sahib ji eh ghoda nu lambi umar baksi har vela chardi kalan ch rava
Good Veer G Usama Jutt from Pakistan 🇵🇰🇵🇰🇵🇰
🙏💐ਬਾਬਿਆ ਜਿਉਂਦਾ ਰਹਿ ,…. ਬਹੁਤ ਵਧੀਆ ਸੋਚ ਦੇ ਧਾਰਨੀ ਓ ਤੁਸੀਂ 🙏🙏🙏🙏
ਬਾਬਾ ਜੀ ਆਪਣੇ ਜਵਾਕ ਨੂੰ ਆਪਣੀ ਹੀ ਨਜ਼ਰ ਲੱਗ ਜਾਂਦੀ ਆ ਸੂਪਰ ਹਿੱਟ ਹੋਰਸ ਆ
Veere jd usne guru hargobind sahib da kehta ta najra ki krn gia
ਬਾਬਾ ਹੀਰਾਂ ਬੰਦਾ ਏ ਯਰ
Bhut shandaar ghoda hai ❤️ khush ho gaya dekha kar ❤️ beautiful horsh 👌❤️
ਬਾਬਾ ਜੀ ਐਨਾ ਵੀ ਭੇਦ ਨਹੀ ਦੇਈ ਦਾ ਦੁਨੀਆ ਨੂੰ ।
Bacha pura top aa.. kudrat umra deve..gurwinder singh sirra km kaar tera..
ਗੁਰਦੇਵ ਵੀਰ ਬਹੁਤ ਬਹੁਤ ਧੰਨਵਾਦ ਜੀ
ਮੁਬਾਰਕਾਂ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ
ਗੁਰੂ ਬਾਬਾ ਹਮੇਸ਼ਾ ਚੜਦੀਕਲਾ ਬਖਸ਼ਣ ਬਾਬਾ ਜੀ ਨੂੰ
ਵਾਹਿਗਰੂ ਜੀ 🙏❣️ ਮਿਹਰ ਕਰਨ 🙏❣️
ਸੱਚੀ ਯਰ ਬਾਬਾ ਬਹੁਤ ਘੈਂਟ ਬੰਦਾਂ ਆ
ਬਾਬਾ ਤਾਂ ਸਿਰਾ ਹੀ ਲਾ ਦਿੰਦਾ
Baba ji u r great Allah bless you and Ur horse endless beauty Dr Khalid Jat kung from Pakistan
Waheguru ji mehr kreo chardikalan ch rkheo ❤❤
ਵਾਹਿਗੁਰੂ ਮੇਹਰ ਕਰੇ ਜੀ ਬਾਬਾ ਵਿਕਰਮ ਸਿੰਘ ਪਟਿਆਲਾ ਤੋਂ
ਵਾਹਿਗੂਰੁ ਜੀ ਮੇਹਰ ਰੱਖੇ ਘੋੜੇ ਤੇ
Sira yar baba sada tare layi asi lod pyi ti mar ja gyi yr ❤❤
ਸੋਹਣਾ
ਘੋੜਾ ਘੈਂਟ ਵਾਈ ਜੀ
ਬਹੁਤ ਸੁਣੱਖਾ ਵਛੇਰਾ ਹੈ ਜੀ
Wha ji wha Veer ji .True horses Lover
🙏Waheguru g🙏
Baba ji very good insan ne guru chardi kala kare sabash
Good job gurdev bro
Gajab aa
ਬੋਹਤ ਸੋਹਣਾ ਹੈ ਬਾਬਾ ਜੀ
22 apne kol v kalgidhar pita shri guru Gobind Singh ji Maharaj di kirpa nal bhot top da nukra ghoda hathi da bacha 65 inch apa kise ghodi wale veer nu naraj nhi jan dita or na hi Jan dena
ਬਹੁਤ ਵਧੀਆ ਵੀਰ । ਕੀਨੇ ਘੋੜੇ ਨੇ ਤੁਹਾਡੇ ਕੋਲ
Bhut vadia baba ji te ghora v bhut vadia rbb trkiyan bkhse
बाबा जी वाहे गुरु जी तुहानु चढ़दी कला बक्शन 🙏🙏
ਬਾਬਾ ਜੀ ਇੰਨਾਂ ਤਾਂ ਬੰਦੇ ਨੂੰ ਆਪਣੀਆਂ ਰਿਸ਼ਤੇਦਾਰੀਆਂ ਦਾ ਨੀ ਪਤਾ ਹੁੰਦਾ ਜਿੰਨਾ ਇਸ ਭਾਈ ਜਾਨ ਦਾ ਪਤਾ ਤੁਹਾਨੂੰ 👍
ਬਾਬਾ ਜੀ ਘੋੜੇ ਦੀ ਫੀਸ ਜੇਜ ਹੀ ਰੱਖਿਆ ਜੇ ਬਹੁਤ ਵਧੀਆ ਸਾਨ ਆ
Bahut sandar 🙏🏻🎗️
GREAT FUTURE STAR 🌟🌟🌟🌟 PUNJAB SHINGAR💥💥💥💥
ਘੈਟ ਬੰਦਾ ਬਾਬਾ ਖੇੜੀ ਵਾਲੇ
Beautiful ,,Sira aa pura
Waheguru chardikla ch rakhe
Gurdev Brother always Love you. 💘
Apna hi baja Bhai janda aa
Beautiful horse,
Ģood
Garden bhai Gee always Khush Rahein brother. I am really impressed your Video 📹. 📹 Baba Gee is a very good Spokane 👍👌 Brother I am belongs to Punjab PAKISTANI..Well Doon Jobs bhai Gee. Stay safe and Healthy ❤🙏💓💕
Waheguru Waheguru ਕੁੱਤੇ ਬੰਦੇ ਜਿਸਨੇ ਬੇਜ਼ੁਬਾਨਾਂ ਨੂੰ ਜਹਿਰ ਦਿੱਤੀ ਮਰਨਾ ਉਨ੍ਹਾਂ ਨੇ ਵੀ ਤੜਫ ਕੇ ਆ
Waheguru ji
Waheguru chardikla ch rakhe babe de sare janwara nu
Nice 👍👌👌
Very nice 👍👌👌👍
Garden brother Gee always Khush Rahein. Stay safe and Healthy ❤🙏. Sorry for Some Mestick. Stay safe and Healthy ❤🙏
Wahe guru aap dono ko swasth rakhe khush rakhe
Good
ਘੋੜਾ ਚੰਗਾ ਹੈ ਚੰਗੀ ਨਸਲ ਪੈਦਾ ਕਰੇਗਾ
Baba banda bhot gud a
ਬਾਬਾ ਜੀ ਤੁਸੀਂ ਬੇਜ਼ੁਬਾਨ ਜਾਨਵਰਾਂ ਦੀ ਸੇਵਾ ਕਰਕੇ ਪੁਨ ਖਟ ਰਹੇ ਹੋ
Zabardast from punjab Pakistan lahore
Bhagwan di zaat kirpaa karay es ghoray tay vi tay es sardaar tay vi
Baba ji aapke jaldi hi darshan karne aawanga Ji
Baba ji nice 👍 banda yaar asi milke ae ha
Very good baba ji
ਪੰਜਾਬ ਸਿੰਗਾਰ ਘੋੜਾ ਬੈਸਟ ਆ
end gall baat a horse ch
BABA GUD BANDA POORA LOB FROM MOGA
Waheguru ji ka khalsa
Good
Wah g wah
Very nice 👍
Beautiful
Good 👍
❤
Waheguru ji 🙏🙏
ਸਕੂਨ
👌👌👌🙏
Interesting interview .😂 😆🤣
Congratulations
👍
❤❤❤❤
Great horse
बाबाजी फीस का लाल चना करो
Jhooootha ehe baba ik num da
Bhai please ek ghodi dila do please
🙏🙏🙏🙏👌
🐍🐍ਬਾਬਾ ਜੀ ਨਾਗਨੀ ਬਹੁਤ ਸੁੱਧ ਖਾਦੇ ਲੱਗਦੀ ਔ
Baba ji 21000 rakh dou boht vdia rhooga.....bakki Ghodi jroor vdia te chhadio
ਬਾਬੇ ਦਾ ਪਿੰਡ ਕਿੱਥੇ ਅਾ ਜੀ ਕਿਹੜਾ ਜਿਲਾ ਵਾ
ਪਿੰਡ ਖੇੜੀ ਜੱਟਾ ਸੰਗਰੂਰ
Baba ji nu asi mile fakar jeha banda
Reporter bi gall v sun lai
Video waley nu taan boln hi ni dinda.
ਬਾਬੇ nu shownk hatyara ਦਾ ae ਤੇ goliya 4 ਪਾਈ firda😂😂
BABA BANDA POORA SIRRA A
Baba hindi ch
Bro no disrespect to u tuc Hindi bolde ho Punjabi ho k Hindi v soni language h pr feeling nhi ahndi iko resign h m subscribe nhi kr reya ..video vich Punjabi bolni strt kro tuc bot soni bolde ho I respect ur knowledge
ਵੀਰਜੀ ਮੈਂ ਪੰਜਾਬੀ ਵਿੱਚ ਵੀ ਕਾਫ਼ੀ ਵੀਡਿਓ ਪਾਏ ਹਨ । ਤੁਸੀਂ ਵੇਖ ਸਕਦੇ ਹੋ
ਵੀਰਜੀ ਮੈਂ ਪੰਜਾਬੀ ਵਿੱਚ ਵੀ ਕਾਫ਼ੀ ਵੀਡਿਓ ਪਾਏ ਹਨ । ਤੁਸੀਂ ਵੇਖ ਸਕਦੇ ਹੋ
Andhe de pair talle btera