Khabar Sawer :- ਸੁਖਬੀਰ ਹੱਥੋਂ ਗਈ ਪਾਰਟੀ ਤੇ ਪ੍ਰਧਾਨੀ ? ਬਾਗੀਆਂ ਨੂੰ ਅੰਮ੍ਰਿਤਪਾਲ ਦੀ ਸੁਪੋਰਟ!

Sdílet
Vložit
  • čas přidán 29. 06. 2024
  • ਸੁਖਬੀਰ ਹੱਥੋਂ ਗਈ ਪਾਰਟੀ ਤੇ ਪ੍ਰਧਾਨੀ?
    ਬਾਗੀਆਂ ਨੂੰ ਅੰਮ੍ਰਿਤਪਾਲ ਦੀ ਸੁਪੋਰਟ!
    ਦੇਖੋ ਮੁਆਫੀਨਾਮੇ 'ਚ ਕੀ ਕੁਝ ਲਿਖਿਆ?
    ਝੂੰਦਾ ਰਿਪੋਰਟ ਜਨਤਕ, ਵੱਡੇ ਖ਼ੁਲਾਸੇ
    #RozanaLokNaadTv #LatestPunjabiNews #LatestNews2024
    For Advertising queries, please call on +91 7087641702

Komentáře • 35

  • @KuldeepSingh-nx3lc
    @KuldeepSingh-nx3lc Před dnem +6

    ਅਮਿਤਪਾਲ ਨੂੰ ਇਹਨਾ ਮਗਰ ਨਹੀ ਲਗਣਾ ਚਾਹੀਦਾ ਇਹ ਸਾਰੇ ਭ੍ਰਿਸਟਾਚਾਰ ਲੀਡਰ ਹਨ❤❤

  • @sukhbatth9089
    @sukhbatth9089 Před dnem +3

    ਖੇਤਰੀ ਪਾਰਟੀ ਪੰਜਾਬੀਆਂ ਦੀ ਪਾਰਟੀ ਆ ਸਿੱਧੂ ਸਾਹਿਬ ਸਪੋਰਟ ਕਰੋ

  • @kamaljitkaur5771
    @kamaljitkaur5771 Před dnem +2

    ਅਕਾਲੀ ਦਲ ਅਕਾਲ ਪੁਰਖ ਦੀ ਫੌਜ ਹੋਣੀ ਚਾਹੀਦੀ ਹੈ ਜੋ ਸੱਚ ਤੇ ਪਹਿਰਾ ਦੇਵੇ

  • @cheemastudio4617
    @cheemastudio4617 Před dnem +3

    ਕੁਝ ਨਹੀ ਹੋਣਾ ਇਹ ਸਾਰੇ ਪੰਜਾਬੀਆ ਨੇ ਨਕਾਰੇ ਹੋਏ ਨੇ ਜਿਵੇ ਚੰਦੂਮਾਜਰਾ, ਢੀਂਡਸਾ,ਜਗੀਰ ਕੌਰ, ਮਲੂਕਾ ਕੲਈ ਹੋਰ ਨੇ ਅੰਮ੍ਰਿਤਪਾਲ ਨੂੰ ਇਹਨਾ ਦੇ ਝਾਸੇ ਵਿੱਚ ਨਹੀ ਆਉਣਾ ਚਾਹੀਦਾ

  • @sarupsingh4790
    @sarupsingh4790 Před dnem +2

    ਸਿੱਧੂ ਸਾਬ ਕਿਤੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਗੁਮਰਾਹ ਤਾਂ ਨਹੀਂ ਕਰਨਗੇ

  • @jiuansinghgill4373
    @jiuansinghgill4373 Před dnem +2

    ਪੱਤਰਕਾਰ ਸਾਹਿਬ ਇਹ ਜਿੰਨਾ ਮਰਜ਼ੀ ਰੌਲਾ ਪਾ ਲੈਣ ਅਜੇ ਛੇ ਮਹੀਨੇ ਠਹਿਰੋ ਸਭ ਦੀ ਬਿੱਲੀ ਥੈਲਿਓਂ ਬਾਹਰ ਆ ਜਾਣੀ ਹੈ

  • @sukhbatth9089
    @sukhbatth9089 Před dnem +1

    ਖੇਤਰੀ।ਪਾਲਟੀ।ਜਰੂਰੀ।ਹੈ।ਕੰਮ।ਵੀ।ਬਹੁਤ।ਕੀਤਾ।ਸਿੰਧੂ।ਸਾਬ

  • @sukhramkaur4505
    @sukhramkaur4505 Před dnem

    ਜਿਸ ਪ੍ਰੀਵਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਤੇ ਫੇਰ ਪੰਜਾਬ ਦੇ ਨੋਜਵਾਨਾ ਤੇ ਤਸ਼ਸਦ ਕੀਤਾ ਉਹ ਸਭ ਅਕਾਲ ਪੁਰਖ ਦੇ ਘਰ ਲਿਖੀਆ ਹਨ ਇਹਨਾ ਦਾ ਬੇੜਾ ਹੁਣ ਗਰਕ ਹੋ ਗਿਆ ਹੈ

  • @DUSHMAN-bk4in
    @DUSHMAN-bk4in Před dnem

    ਬਾਗੀ ਧੜਾ ਖਤਮ ਦੱਲ । ਸੁਖਬੀਰ ਬਾਦਲ ਯੂਥ ਨੂੰ ਅੱਗੇ ਕਰੇ ।

  • @iqbalsidhu8524
    @iqbalsidhu8524 Před dnem

    ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੇ ਨਿਰਪੱਖ ਰਹਿਣ ਤਾਂ ਹੀ ਬਾਗੀਆਂ ਦੀ ਸੁਣੀ ਜਾਵੇਗੀ, ਪਰ ਆਸ ਨਹੀਂ

  • @kashmirjhutty1733
    @kashmirjhutty1733 Před dnem +1

    Very good decision, , Amritpal is leading the akali dal , it's cleared today .

  • @gurindersidhu1625
    @gurindersidhu1625 Před dnem

    Sidhu sahib sat sheri akal

  • @surinderkaur3243
    @surinderkaur3243 Před dnem +1

    ਬਾਗ਼ੀ ਧੜਾ ਨੂੰ ਅੰਮ੍ਰਿਤਪਾਲ ਮੂੰਹ ਨਾ ਲਾਵੇ

  • @gurmeetsinghgurmeetsingh2599

    ਸਿੱਧੂ ਸਾਬ ਦ ਗ੍ਰੇਟ

  • @nirmaldhiman773
    @nirmaldhiman773 Před dnem

    Amripal

  • @avtarsingh2531
    @avtarsingh2531 Před dnem

    ਬਾਦਲ ਪਰਿਵਾਰ ਇਹ ਸਭ ਕੰਢੇ ਬੀਜੇ ਨੇ

  • @kashmirjhutty1733
    @kashmirjhutty1733 Před dnem

    Amrtpal singhji , is far better than Harpeet and Manjeet Singh. NO comparagin with Amrtpal singhji .USA

  • @Ladhuka22
    @Ladhuka22 Před dnem

    ਸਤਿ ਸ੍ਰੀ ਆਕਾਲ ਜੀ

  • @gurindersidhu1625
    @gurindersidhu1625 Před dnem

    Chandu and party party nal pehla hi gadari kr rehe

  • @kasardass9753
    @kasardass9753 Před dnem

    Bevkuf nu pardhan bevkuf hi bana sakda