Video není dostupné.
Omlouváme se.

ਦੇਖੋ ਕੀ ਹੋਇਆ ਜਦੋ ਪੰਥ ਵਿਰੋਧੀ ਭੌਂਕਾ " ਹਰਨੇਕ ਨੇਕੀ ਜਦ ਭੱਜਿਆ ਫੇਰ ਨਾ ਲੱਭਿਆ ".../Gurbani Akhand Bani

Sdílet
Vložit
  • čas přidán 7. 05. 2018
  • Good Reply To Harnek Singh Neki who talk Wrong About 10 Sikh Gurus, Amrit Sanchar And Sant Jarnail Singh Bhindranwale
    please subscribe the channel like & share videos
    ਸਿੱਖ ਧਰਮ ਦੀ ਹਰ ਖ਼ਬਰ ,ਗੁਰਬਾਣੀ ਕੀਰਤਨ ,ਸਿੱਖ ਪ੍ਰਚਾਰੱਕਾਂ ਦੇ live ਦੀਵਾਨ,ਸਿੱਖ ਕੌਮ ਅਤੇ ਸਿੱਖ ਜਗਤ ਨਾਲ ਜੁੜੀ ਹਰ ਗਤੀਵਿਦਿ ਤੁਹਾਡੇ ਤਕ ਪਹੁੰਚਾਣਾ ਹੈ ਸਾਡਾ ਮਕਸਦ.
    / gurbani-akhand-bani-11...

Komentáře • 633

  • @rajveersinghbansalsingh7113

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫ਼ਤਿਹ

  • @harbindermohem
    @harbindermohem Před 4 lety +7

    ਨੇਕੀ ਸੱਚ ਬੋਲਦਾ

  • @pinkidevi4587
    @pinkidevi4587 Před 5 lety +4

    ਆ ਕੁੜੀ ਵੀ ਕਿੰਨਾ ਗਲਤ ਗੱਲ ਬੋਲ ਰਹੀ ਹੈ

  • @baljindersingh-bp6wr
    @baljindersingh-bp6wr Před 5 lety +4

    ਤੁਹਾਡੀ ਦੁਕਾਨ ਬੰਦ ਹੋ ਰਹੀ ਹੈ

  • @harvinderdhanday8716
    @harvinderdhanday8716 Před 4 lety +2

    ਨੇਕੀ ਦੀਆਂ ਗੱਲਾਂ ਦਾ ਜਵਾਬ ਦਿਓ ਕਾਹਨੂੰ ਲੜਦੇ ਓ।ਤਸੱਲੀ ਆਲਾ ਜਵਾਬ ਦੇਦੋ ਅਗਲਾ ਚੁੱਪ ਕਰਜੂ ਗੱਲ ਖਤਮ।

  • @dilawardhillondilawardhill1460

    ਰੇਡੀੳੁ ਵਿਰਸਾ ਜਿਦਾਬਾਦ

  • @avtarsingh9498
    @avtarsingh9498 Před 5 lety +2

    ਉਹ ਤਾਂ ਵਾਪਿਸ ਵੀ ਆਪਣੇ ਆਪ ਹੀ ਰਖ ਆਏ

  • @gurseertsidhubangi5656
    @gurseertsidhubangi5656 Před 5 lety +3

    ਆਏ ਹਾਏ ਪੁਜਾਰੀਆਂ ਦੀ ਨੀਦ ਹੀ ਹਰਾਮ ਕਰਨੀ ਹੈ

  • @Jaspalsingh-hs5tk
    @Jaspalsingh-hs5tk Před 4 lety +2

    ਖ਼ੋਜੀ ਪੂਰਾ ਹਰਨੇਕ ਨਿਊਜੀਲੈਂਡ

  • @rajveersinghbansalsingh7113

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @dr.ranjitsinghpoppyflower3566

    ਜਿੰਨਾ ਗ੍ਰੰਥਾ ਵਿਚ ਗੁਰੂਆਂ ਵਾਰੇ ਬਹੁਤ ਗਲਤ ਲਿਖਿਆ ਗਿਆ ਹੈ ਉਹਨਾਂ ਵਾਰੇ ਵੀ ਲੋਕਾਂ ਨੂੰ ਦੱਸੋ

  • @dharamveersingh7627
    @dharamveersingh7627 Před 6 lety +3

    ਹਰਨੇਕ ਕੋਲ ਠੋਸ ਗॅਲ ਤॅਥਾਂ ਨਾਲ ਕिਹਣ ਨੂੰ ਹੈ ਤਾਂ िਕਤਾਬ िਲਖੇ.

  • @SatnamSingh-dv1cw
    @SatnamSingh-dv1cw Před 3 lety +1

    ਹਰਨੇਕ ਸਿੰਘ ਨੇ ਲੋਕਾਂ ਚ ਜਾਗਰਤ ਲਿਆਂਦੀ ਪੁਜਾਰੀ ਵਾਦ ਨੂੰ ਨੰਗਾ ਕੀਤਾ

  • @sunny-qu3mf
    @sunny-qu3mf Před 5 lety +6

    ਨੇਕੀ ਵਾਲ਼ੇ ਸਵਾਲ ਤਾਂ ਬਹੁਤ ਲੋਕਾਂ ਦੇ ਮਨਾ ਵਿੱਚ ਸਨ ਬੱਸ ਬੋਲਦੇ ਨਹੀਂ ਸੀ, ਕੁੱਤਾ ਗ਼ਦਾ ਨੀਚ ਕਮੀਨਾ ਜੋ ਮਰਜੀ ਕਹਿਲਓ ਪਰ ਸਵਾਲ ਜਾਇਜ ਕਰਦਾ ਹਰਨੇਕ ਸਿੰਘ ਨੇਕੀ

  • @bukansingh2563
    @bukansingh2563 Před 2 lety

    Waheguru ji waheguru ji waheguru ji waheguru ji waheguru ji 🙏🙏🙏🙏

  • @GurpreetSingh-qj1vd
    @GurpreetSingh-qj1vd Před 6 lety +8

    ਬਾੲੀ ਜੀ ਅਸੀ ਰੇੜੀੳੁ िਵਰਸਾ ਤੇ ਸੁਣੀਦਾ ਏ ਪੋ੍ਗਰਾਮ ਬਹੁਤ ਵਧੀਅਾ िਵਚਾਰ ਨੇ ! ਪिਹਲਾ ਦੂਜੇ ਬੰिਦਅਾ ਨੇ ਨੇਕੀ ਦੀ ਮਾ ਨੂੰ िਕਹਾ ਏ ਜੋ ਜਬਾਬ िਵॅਚ ੳੁਸਨੇ ਸੰਤਾਂ ਦੀ ਪਤਨੀ ਨੂੰ ਕिਹ िਦॅਤਾ !

    • @sukhjinderrandhawa3782
      @sukhjinderrandhawa3782 Před 6 lety

      ਗੁਰਪ੍ੀਤ ਸਿੰਘ ਕਿਹੜੀਅਾ ਵਿਚਾਰਾ ਦੀ ਗੱਲ ਕਰਦਾ ਏ ਹਰਨੇਕ ਇੱਕ ਹਰਾਮਜਾਦਾ ਬੰਦਾ ਏ ੳੁਸ ਦਾ ਸਥ ਕਰਨ ਵਾਲਾ ਕੌਣ ਹੋ ਸਕਦਾ ਏ ਜੇ ਗੁਰੂ ਦੇ ਸਿੰਘ ਜੇ ਤਾ ੳੁਸ ਦਾ ਸਿਰ ਵੱਡ ਕੇ ਲਿਅਾੳੁ

    • @gursewaksingh9964
      @gursewaksingh9964 Před 5 lety

      Guru Nanak dev g dian udasian nu jhuth dasda neki theek he, vichar tan sarsy wala sad kutta v bohat sunonda c

  • @advocatesatishsharma1480
    @advocatesatishsharma1480 Před 5 lety +7

    Bhai g naki thik bolda par neki shri guru gobind Singh g d repect b karda

  • @kashmirsinghsinghkashmir3686

    Harnek bhaji tusi gret ho

  • @GurpreetSingh-qj1vd
    @GurpreetSingh-qj1vd Před 6 lety +8

    ਜਦ ਧੁੰਮੇ ਨੂੰ ਕिਹਣ ਲॅਗ ਜਾਦੀ ਅਾ ਕਦੇ ਨੇਕੀ ਨੂੰ ਬੀ ਬੀ ਕੋੲੀ ਸਟੈਂੜ ਰॅਖ

  • @kamaljeetsidhu3060
    @kamaljeetsidhu3060 Před 4 lety +1

    ਤੁਹਾਡਾ ਪਿਓ ਹੈ ਹਰਨੇਕ ਉਸਦੀ ਗੱਲ ਦਾ ਜਵਾਬ ਤਾ ਦਿਊ ਕੋਈ । ਮੋੜਕੇ ਕਿਓ ਅਾੲੇ ਗੁਰੂ ਗ੍ੰਥ ਸਾਹਿਬ।

  • @SurinderSingh-fo1vb
    @SurinderSingh-fo1vb Před 5 lety +3

    ਅਛਾ ਜੀ ਤੁਸੀ ਜੋ ਮਰਜੀ ਭੋਕੋ ਹੋਰ ਕੋਈ ਨਾ ਬੋਲ ਕੀ ਬਾਪ ਦਾ ਰਾਜ ਏ । ਬਸ ਇਕ ਸਾਲ ਰੁਕੋ ਹਨੇਰੀ ਆ ਗਈ ਏ ।ਹੁਣ ਮੀਹ ਪੈਣਾ ਮੀਹ ਸਾਰਾ ਗੰਦ ਮੰਦ ਸਾਫ ਹੋ ਜੋ । ਬਸ ਤੁਸੀ ਉਡੀਕ ਕਰੋ ਥੋੜੀ ਹੀ ਦੇਰ ਹੈ

  • @parwindersinghpunjawa5016

    ਨੇਕੀ ਨੂੰ ਛਿਤਰ ਪਰੇਡ ਹੋਣੀ ਚਾਹੀਦੀ ਹੈ

  • @karnailsinghkhalsa1051
    @karnailsinghkhalsa1051 Před 5 lety +2

    ਸਰੂਪ ਚੁੱਕ ਕੇ ਵਾਪਸ ਕਿਉਂ ਕੀਤੇ ਗਏ ਦੱਸੋਂਗੇ ਜੀ

  • @mukhtarsingh2148
    @mukhtarsingh2148 Před 6 lety +2

    Very good sister. Waheguru ji bless you

  • @kamalsingh2003
    @kamalsingh2003 Před 5 lety +5

    sanu koi saram ni aa asi naki bhji de nal aa

  • @rajveersinghbansalsingh7113

    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ

  • @amandeepsighamandeepsigh5396

    Jaisi karni vaisi bharni waheguru g insaaf karn ge

  • @santokhsandhu176
    @santokhsandhu176 Před 6 lety +11

    Nrki de galan da jawab deo ji

    • @sarmodsinghpundir1313
      @sarmodsinghpundir1313 Před 5 lety

      Ji jwab deye isdi gal da pagal bande nu koi jwab ni milda murkhe naal na lujhiye

    • @AmarjitSingh-tw4nu
      @AmarjitSingh-tw4nu Před 5 lety +1

      Kde neki nu koi jwaab aunda hunda jdo koi vidvaan us naal vichar krda hunda

  • @satnamsinghbaghi6144
    @satnamsinghbaghi6144 Před 5 lety +2

    ਬੀਬਾ ਹੁਣ ਜਿੰਨੇ ਵੀ ਸਿੱਖ ਨੇ ਉਹ ਪੰਜਾਬ ਕਿ ਕਰ ਰਹੇ

  • @lebourget5699
    @lebourget5699 Před 5 lety +4

    ਮਿਲਦੇ ਆਂ, ਅੱਜ, "ਐਤਵਰ 14:10:18” ਪ੍ਰੋਗ੍ਰਾਮ "ਭਖਦੇ ਮਸਲੇ" ਵਿੱਚ !
    ਰੇਡੀਓ ਵਿਰਸਾ www.radiovirsanz.org, 107 FM ' ਤੇ !
    ਠੀਕ 1:00 ਵਜੇ ਤੋਂ 5:00 ਵਜੇ ਤੱਕ !
    ( ਪੰਜਾਬ ਦਾ ਸਮਾਂ : ਐਤਵਾਰ ਸਵੇਰੇ 5:30 ਵਜੇ )
    🎥 czcams.com/users/harneksinghnewzealand
    ਤੁਸੀਂ ਫੋਨ ਕਰਨਾ ਹੋਵੇ ਤਾਂ ਸਟੂਡਿਓ ਦੇ ਨੰਬਰ 006492770107 ,006492770108 ਅਤੇ 006492157439 'ਤੇ Dial ਕਰਿਓ !
    "ਅਮਰੀਕਾ, ਇੰਗਲੈਂਡ ਅਤੇ ਆਸਟਰੇਲੀਆ" ਵਿਚ, "ਰੇਡੀਓ ਵਿਰਸਾ" ਸੁਣਨ ਵਾਸਤੇ :
    ਫੋਨ ਨੰਬਰ : USA 712 - 832 - 2662
    UK 330 - 606 - 0932
    Australia 028 - 072 - 5102
    ਅਤੇ ਨਿਊਜੀਲੈਂਡ 09 - 280 - 5076
    ਹਰਨੇਕ ਸਿੰਘ ਨਿਉ ਜੀਲੈਂਡ
    0064272316381

  • @tejinderpalsingh3312
    @tejinderpalsingh3312 Před 3 lety

    ਜਿਸ ਜਿਸ ਦੇ comments ਦੀ ਭਾਸ਼ਾ ਠੀਕ ਨਹੀਂ, ਉਹ ਨੇਕੀ ਨਾਲੋਂ ਵੱਖਰੇ ਕਿਵੇਂ ਹਨ। ਗੁੱਸਾ ਜਾਇਜ਼ ਹੈ ਪਰ ਜਵਾਬ ਠਰ੍ਹਮੇ ਨਾਲ ਹੀ ਦੇਣਾ ਬਣਦਾ ਹੈ।

  • @sukhvinderdhatt791
    @sukhvinderdhatt791 Před 6 lety

    Very nice veer g. Waheguru mehar karn

  • @bikestunters1279
    @bikestunters1279 Před 6 lety +5

    Vichara di azadi honi chahi di ha hr kise nu

  • @dhanwindersingh766
    @dhanwindersingh766 Před 6 lety +1

    Dil bahut jyada khush hua

  • @gurseertsidhubangi5656
    @gurseertsidhubangi5656 Před 5 lety +2

    ਥੋਡੇ ਪੀਰ ਮੁਹੰਮਦ ਨੂੰ ਕੋਈ ਕੁਤਾ ਵੀ ਨਹੀਂ ਸੁਣਦਾ

  • @akhandbharat1357
    @akhandbharat1357 Před 2 lety +1

    Harnek singh 🙏

  • @Truth-Always
    @Truth-Always Před 5 lety +1

    ਇਕ ਸਵਾਲ: ਵਚਿੱਤਰ ਨਾਟਕ ਨੂੰ , ਦਸਮ ਗਰੰਥ ਕਹਿਕੇ ਕਿੰਨੀ ਭਲੇਖੇ ਪਾਏ। ਦਸਮ ਪਾਤਸ਼ਾਹ ਦੀ ਰਚਨਾ ਵਚਿਤੱਰ ਨਾਟਕ ਸੀ। ਫਿਰ ਵਚਿੱਤਰ ਨਾਟਕ ਦਾ ਨਾਮ ਕਿਸ ਨੇ ਬਦਲਿਆ। ਕਿਸ ਨੇ ਇਹ ਹਿਮਾਕਤ ਕੀਤੀ। ਕੀ ਇਸ ਦੀ ਖੋਜ ਵਿਦਵਾਨ ਕਰਨਗੇ?

  • @manjitsinghmanjit5016
    @manjitsinghmanjit5016 Před 6 lety +18

    ਪਟਨੇ ਵਾਲੇ ਪਾਪੀਨੇ ਸਿੱਖ਼। ਨੂੰ ਲਵ ਕੁਛ ਦੀ ਓਲਾਦ ਦੱਸੀਅ ਤੁਸੀ ਕੋੲੀ ਬਿਅਾਨ ਨਹੀ ਦਿੱਤਾ

  • @shaheenjatt9300
    @shaheenjatt9300 Před 5 lety +27

    ਨੇਕੀ ਆਰ ਆਰ ਐਸ ਦਾ ਬੰਦਾ ਹੈ ।ਇਸ ਨੂੰ ਨਾਗਪੁਰ ਤੋਂ ਦਸ ਲਖ ਰੁਪਏ 1987 ਵਿੱਚ ਮਿਲੇ ਤੇ ਬਾਹਰ ਜਾਕੇ ਰੇਡਿਓ ਚਲਾਉਣ ਦੀ ਟਰੇਨਿੰਗ ਦੇ ਭੇਜਿਆ

  • @addttionaeng5502
    @addttionaeng5502 Před 6 lety +5

    SHAME ON YOU... ਵੀਰ ਸਭ ਗਲਤ ਬੋਲ਼ ਰਹੇ ਹੋ ਓਸ਼ ਨੂ ਜ਼ਰੂਰ ਸ਼ੁਣਕੇ ਵੇਖ਼ੋ.... ਜੇ ਹਿੰਮਤ ਹੈ ਤਾਂ ਓਹਦੀਆਂ ਗੱਲਾਂ ਦਾ ਜਬਾਵ ਦਿਓ

    • @gurdarshanamarjitsingh1974
      @gurdarshanamarjitsingh1974 Před 5 lety

      Tu bot sayanaaa mapni bhan mangi ooda nall salaa sun k dakho

    • @yodha-agreatwarriorandsati7045
      @yodha-agreatwarriorandsati7045 Před 5 lety

      ਪੰਜਾਬ ਨੂੰ ਸਭ ਤੋਂ ਵੱਡਾ ਖਤਰਾ ਗੱਦਾਰਾਂ ਤੋਂ ਹੈ । ਹਰਨੇਕ ਓਹਨਾ ਗੱਦਾਰਾਂ ਵਿੱਚੋਂ ਇੱਕ ਹੈ।

  • @rashpalsingh2333
    @rashpalsingh2333 Před 3 lety

    Good

  • @GagandeepKaur-oo2te
    @GagandeepKaur-oo2te Před 5 lety

    Nice so so nice diji

  • @mohansidhu64
    @mohansidhu64 Před 6 lety

    Very nice khalsa ji

  • @Kghuman1
    @Kghuman1 Před 5 lety +18

    Veer ji tuci v radio chalao or hrnek di hr gll da jwab do fer manniye

  • @manpreetkaur9343
    @manpreetkaur9343 Před 6 lety +17

    Very good peer Mohamad ji, keep it up.

  • @SukhwinderKaur-bt9po
    @SukhwinderKaur-bt9po Před 6 lety

    ਵਾਹਿਗੁਰੂ ਜੀ..

    • @harvinderkaur6477
      @harvinderkaur6477 Před 6 lety +1

      👍👍👍👍👍👍

    • @ParamjeetKaur-lj3fp
      @ParamjeetKaur-lj3fp Před 6 lety +1

      Harvinder Kaur .....110%right said waheguru ji ....waheguru waheguru waheguru waheguru waheguru ji..

    • @satnambhullar1654
      @satnambhullar1654 Před 6 lety +1

      sukhwinder Kaur ਸਿਖਾਂ ਦੀ ਨਿਦਾ ਜਿਨੀ ਮ ਰਜੀ ਕਰੀ ਜਾਏ ਸਿਖ ਸਿਖ ਹੀ ਰਹਿਣ ਗੇ ਸਿਖਾਂ ਦੀ ਥਾਂ ਕੇਈ ਨਹੀ ਲੈ ਸਕਦਾ

    • @SukhwinderKaur-bt9po
      @SukhwinderKaur-bt9po Před 6 lety

      Satnam Bhullar kis di gll kr rhe ho veer tusi..?

    • @pardeepsinghbrar4124
      @pardeepsinghbrar4124 Před 6 lety

      Kute nu kuho punjab aa ke gal. Kare gangu

  • @kala7232
    @kala7232 Před 6 lety +20

    ਕੀ ਲੋਕ ਮੂਰਖ ਨੇ ਅਾਪਣਾਂ ਭਲਾ ਬੁਰਾ ਵਿਚਾਰ ਨਹੀ ਸਕਦੇ ਜਾਂ ਤੁਸੀ ਸੋਚਣ ਦੀ ਅਜਾਦੀ ਦੇਣਾਂ ਹੀ ਚਾਹੁੰਦੇ ! ਫਿਰ ਕਿਵੇ ਵੰਡੇ ਗੲੇ ਲੋਕ !! ਅਾ ਬੀਬੀ ਕੁਫਰ ਬੋਲੀ ਜਾਂਦੀ ਹੈ ਅਮਿ੍ਰਤ ਭੰਗ ਹੋ ਗਿਅਾ ਦੁਬਾਰਾ ਛਕਾੳੁ ਬੀਬਾ ਜੀ ਨੂੰ !! ਸਾਡੇ ਵੱਲੋ ਕੋੲੀ ਗਾਲ ਵਖਾੳੁ ਜਾਂ ਬਿਨਾਂ ਨਾਮ ਝੂਠੇ ਬੰਦਿਅਾਂ ਦੀਅਾਂ ਗਾਲਾਂ ਦਾ ਪਾਠ ਕਰਿਅਾ ਕਰ !!

  • @jagminderbassi1056
    @jagminderbassi1056 Před 6 lety +4

    I still follow Bhai Ranjit Singh dhanderwale waiting for his statement

  • @dalbhanjanajmani6205
    @dalbhanjanajmani6205 Před 6 lety +5

    Saini ji
    Panth di ki parbhasha hai?

  • @manjitsinghmanjit5016
    @manjitsinghmanjit5016 Před 6 lety +9

    ਮੁਰਖਾ ਨੇਕੀ ਨੂੰ ਸੁਣਨ ਵਾਲੇ ਬਹੁਤ ਜਿਅਾਦਾ ਹਨ ਹੁਣ ਸਿੱਖ਼ ਸੰਗਤਾ ਜਾਗ ਰਹੀਅਾ ਹਨ। ਤੁਸੀਸਿੱਖ਼ ਧਰਮ ਦਾਬਹੁਤ ਭੱਠਾ ਬਿਠਾ ਤਾ ਸਾਰੇ ਡੇਰੀਅਾ ਨੇ ਸਾਧਾ ਨੇ ਅਾਪਣਾ ਅਮਰਿਤ ਬਣਾੲਿਅਾ ਹੋੲਿਅਾ ਹੈ ਤੁਸੀ ਕਦੇ ਨਹੀ ਬੋਲੇ ਪਾਪੀਓ

  • @tarsemsingh7141
    @tarsemsingh7141 Před 4 lety +1

    Tusi Harnek Singh ji de swala da jawab devo sanu fer pta lgge kaun shi aa te kaun galt

  • @surjitpaul7611
    @surjitpaul7611 Před 5 lety +1

    it is not easy to become like him

  • @BaljitSingh-gv1tv
    @BaljitSingh-gv1tv Před 5 lety +1

    Neki dian jaij galla da jawab dio

  • @mandeepkumerman8464
    @mandeepkumerman8464 Před 6 lety +1

    Very very good Peer Mohammed sabji

  • @allrounder6532
    @allrounder6532 Před 6 lety

    Very good Singh Ji

  • @SoniaKaur-jb3ey
    @SoniaKaur-jb3ey Před 5 lety +3

    Darbar SAHIB de Ander v lok tik tok bana reha Han us Val v gor karo bante he ji

  • @angrejsinghmalhi8531
    @angrejsinghmalhi8531 Před 6 lety

    good vir g

  • @kuldeepmecurg2538
    @kuldeepmecurg2538 Před 4 lety

    eko bhande vicho ta bimariyan lag sakdiyan baba ji kise nu ads v hundi aa

  • @kuldeepsingh-xi1vg
    @kuldeepsingh-xi1vg Před 5 lety +4

    ਹਰਨੇਕ ਸਿੰਘ ਵੀਰ ਕੌਮ ਦਾ ਮਹਾਨ ਵਿਦਵਾਨ ਹੈ ,ਸਾਰੇ ਪਖੰਡਾ ਨੂੰ ਧਰਤੀ ਵਿਚ ਦੱਬ ਦਿਤਾ ,ਕੋਈ ਸੰਤ ਨਹੀ, ਕੇਵਲ ਸਾਡਾ ਤੇ ਗੁਰੂ , ਗੁਰੂ ਗ੍ਰੰਥ ਸਹਿਬ ਆਂ ਹੋਰ ਕੋਈ ਪਖੰਡ ਨਹੀ

    • @yodha-agreatwarriorandsati7045
      @yodha-agreatwarriorandsati7045 Před 5 lety

      ਪੰਜਾਬ ਨੂੰ ਸਭ ਤੋਂ ਵੱਡਾ ਖਤਰਾ ਗੱਦਾਰਾਂ ਤੋਂ ਹੈ। ਹਰਨੇਕ ਓਹਨਾ ਗੱਦਾਰਾਂ ਵਿੱਚੋਂ ਇੱਕ ਹੈ।

    • @bikidhotbikidhot2839
      @bikidhotbikidhot2839 Před 4 lety

      Veer g oh ta GURU GRANTH SAHIB G nu v guru nhi manda

    • @bikidhotbikidhot2839
      @bikidhotbikidhot2839 Před 4 lety

      Wah yaar kuldeep

  • @gurnihal_pb1159
    @gurnihal_pb1159 Před 5 lety

    waheguru

  • @raviinder1500
    @raviinder1500 Před 6 lety +6

    ਬਿਲਕੁਲ ਸੱਚ ਕਹਿੰਦਾ ਨੇਕੀ।ਤੁਹਾਡੀਆਂ ਦੁਕਾਨਾ ਬੰਦ ਹੋ ਰਹੀਆਂ ਤਾਂ ਮਿਰਚਾ ਲਗਦੀਆਂ ਫੁਕਰਿਓ

  • @sahejtv13
    @sahejtv13 Před 4 lety

    WaheguruJI

  • @JagdishSingh-be7lc
    @JagdishSingh-be7lc Před 2 lety

    ਅਖੰਡ ਬਾਣੀ ਚੈਨਲ ਵਾਲਿਉ ਆਪਾਂ ਗੁਰਬਾਣੀ ਦੇ ਭਾਵ ਅਰਥ ਜਾਣਕੇ ਸਮਝਕੇ ਪੜ੍ਹਨ ਦੀ ਆਦਤ ਪਾਈਏ ਤਾਂ ਕੋਈ ਵੀ ਸਿੱਖ ਵਿਰੋਧੀ ਨਹੀਂ ਦਿਸੇਗਾ ।

  • @gurpreetsingh-bs4yg
    @gurpreetsingh-bs4yg Před 5 lety +1

    Comedy Nights with Harnek Singh
    He has surpassed Kapil Sharma very badly.

  • @gillvikramjitsingh427
    @gillvikramjitsingh427 Před 6 lety

    Bilkul sahii keha jii

  • @CE-cy6wh
    @CE-cy6wh Před 6 lety

    Thanks

  • @bagisingh1574
    @bagisingh1574 Před 6 lety +5

    ਧਰਮ ਦੇ ਠੇਕੇਦਾਰੋ । ਝੂਠ ਨ ਬੋਲੋ ਲੋਕਾ ਨੂ ਗੁਮਰਾਹ ਨ ਕਰੋ ੳਉਸਦੀਆ ਗੱਲਾ ਦੇ ਜੁਆਬ ਨਹੀ ਤੁਹਾਢੇ ਕੋਲ ਰੇਡੀੳ ਵਿਰਸਾ ਆਪ ਸੁਣੋ ਸਚਿਆਈ ਜਾਣੋ

  • @BS-yy8ur
    @BS-yy8ur Před 6 lety +3

    *Some people are supporting Harnek with name Singh. So some youtube id can fake/other religions too with name Singh.*

  • @armanjhajj3837
    @armanjhajj3837 Před 5 lety

    Waheguru g

  • @mukhtarsingh2148
    @mukhtarsingh2148 Před 6 lety +2

    Waheguru ji galat Bolan walia nu saja devega. God is great. Baba Sri Guru Nanak Dev ji sab te mehar krn.

  • @khela92
    @khela92 Před 6 lety +4

    Very nice

  • @rsaoulakh6796
    @rsaoulakh6796 Před 4 lety +2

    Nagpur vich ek ladki nu do kuttye (🐕) chod gai c, 1963 vich. Fir neki paida hoiya.

  • @kirpalkalsi
    @kirpalkalsi Před 6 lety +6

    ਜਿਆਦਾ ਚੰਗਾ ਹੋਵੇਗਾ ਜੇ ਨਿਉਜੀਲੈੇਂਡ ਤੋਂ ਵੀ ਵੱਧ ਤੋ ਵੱਧ ਇਸੱ ਵਰੁੱਧ ਨਿੱਤ ਮੁਜਾਹਰੇ ਕੀਤੇ ਜਾਣ ਤਾ ਜੋ ਇਸ ਨੂੁ ਮੁੱਹ ਵਖਉਣਾ ਮੁਸ਼ਕਿਲ ਹੋ ਜਾਵੇ ਾ

  • @amarjitajimal941
    @amarjitajimal941 Před 5 lety +11

    Harnek Singh sach bolda he's good man

  • @desiboy66.
    @desiboy66. Před 5 lety +2

    ਨੇਕੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

    • @BossKSMYT
      @BossKSMYT Před 5 lety

      ਨੇਕੀ ਲੰਢਰ ਲਢੂ ਨੂੰ िਸॅਖੌ ਸਬਕ िਸਖਾੳੁ

  • @bishivdhillon459
    @bishivdhillon459 Před 5 lety

    muy.bien.ji..

  • @kamalghotra3174
    @kamalghotra3174 Před 5 lety +1

    Jisdin kise da dimaag kharab hogia ta bass eh sodia jana hai bass ik vaar india aave

  • @AmanThindNY
    @AmanThindNY Před 5 lety +1

    ਨੇਕੀ ਗਧਾ ਕਿਓਂ ਗਧੇ ਤੇ ਤੁਸੀਂ ਵਾ ਜ਼ਿਹਨਾਂ ਨੇ ਟਕਸਾਲੀਆਂ ਨੇ ਗੰਦ ਪਾਇਆ

  • @diwakarsingh5503
    @diwakarsingh5503 Před 6 lety +1

    Sadi Sikh community is very alert for Sikhism. I proud of him. very good speech may dear sister

  • @InderjeetSingh-rc8hb
    @InderjeetSingh-rc8hb Před 5 lety +2

    ਨੇਕੀ ਬਹੁਤ ਚੰਗਾ ਬੰਦਾ ਹੈ
    ਤੁਸੀ ਕੱਟੜ ਹੋ ਥੋਡੇ ਕਾਰਕੇ ਅੱਜ ਪੰਜਾਬ ਵਿਚ ਗੰਦੀ ਸਿਆਸਤ ਹੋ ਰਹੀ ਹੈ ਧਰਮ ਦੇ ਕੰਢੇ ਬੀਜੇ ਹੋਏ ਨੇ ਜਿਸ ਦਾ ਖਮਿਆਜਾ ਸਾਰਾ ਪੰਜਾਬ ਭੁਗਤ ਰਿਹਾ ਹੈ

  • @AmanKumar-oz9lo
    @AmanKumar-oz9lo Před 6 lety +2

    Tade vich keri changi gal a tadiya sariya mnota hinduva valiye ne

  • @muhammadshahbazshahbaz7886

    Very good

  • @mandeepkumar9439
    @mandeepkumar9439 Před 5 lety +1

    Neki schiya te thos tark dinda

  • @joginderkaur4703
    @joginderkaur4703 Před 5 lety

    A j karnail Singh Da name tusi peer Muhammad keh rhe o , e peer Muhammad da kee mtlb ??????? E smj nee aea , es bunde ne peer Muhammad keo laea name de last ch , e sikh a k Muslim ??? Anybody can explain it pls , we r confuse with this name !!!!!!!!!???????

  • @NarinderSingh-ps3yx
    @NarinderSingh-ps3yx Před 5 lety

    Good job

  • @supinderstudio6672
    @supinderstudio6672 Před 5 lety +8

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਟਾਈਮ ਇਹ ਨੇਕੀ ਕੁਤਾ ਕਿਊ ਨੀ ਬੋਲੀਆ ਕਿਊ ਕੀ ਪਤਾ ਸੀ ਪਿਓ ਦਾ ਵੀ ਛੇ ਦੀਆਂ ਛੇ ਪਾਰ ਹੋ ਜਾਣ ਗੀਆ
    ਜਦੋ ਨਾ ਸ਼ੇਰ ਜੰਗਲ ਚ ਹੁਦੇ ਓਦੋ ਕੋਈ ਨੀ ਬੋਲਦਾ
    ਪਿਛੋ ਕੁਤੇ ਭੋਕਦੇ ਨੇ

  • @JaswinderSingh-ne8jw
    @JaswinderSingh-ne8jw Před 2 lety

    redio virsa te sch te sache di ott hans birti nal motti chugne painde guru soch guru vichar guru panth chardi kla

  • @tejindersingh4092
    @tejindersingh4092 Před 5 lety +1

    Taksaal de mukhi hona koi rab nhi bn janda

  • @RAMSINGH-nf5go
    @RAMSINGH-nf5go Před 6 lety +7

    Neki da blood he ਗੰਦਾ ਹੈਹੋਰਕੀਕਰ ਸਕਦਾ

  • @Bibliophile_singh
    @Bibliophile_singh Před 6 lety +2

    ਲਾਇਕ ਲੈਣ ਲਈ video banayo bas🤫🤫🤫

  • @GurpreetSingh-bo7jn
    @GurpreetSingh-bo7jn Před 5 lety +1

    Bai kuj v neki pr us ne such samne krke rkh ta proof nal taksaliye d

  • @arjunthakurak9012
    @arjunthakurak9012 Před 4 lety

    Sir ji guru Granth Sahib Ji le aye utto fr shd ku aye dobara.and chngi gal e ena gla te ladn to chnga unu answer deyo.kyo ude eda khn te ik ni kyi sikha de mnna ch e questions aye hone aa.so kirpa krk clearly FY kro ta jo kom de mna cho e sawL di santusti mil je

  • @arshpreetsingh450
    @arshpreetsingh450 Před 6 lety +4

    👍👍🙏🙏

  • @arshpreetsingh450
    @arshpreetsingh450 Před 6 lety +8

    ਬਹੁਤ ਵਧੀਆ

  • @yashsandhu8366
    @yashsandhu8366 Před 6 lety +2

    Gaalan, Dhamkian, Dhakkey te Tashadut - ehi aa taksaalian, khali-sthanian kol bs ! Koi daleel , tark ja sach Nahi !!

  • @JaswantSingh-hb3jk
    @JaswantSingh-hb3jk Před 6 lety +2

    Peer Mohammad jio please think about entire situation be fair think again again again

    • @user-cu3hf5uh4p
      @user-cu3hf5uh4p Před 5 lety +1

      ਮੁਸਲਮਾਨ ਦੀ ਸਟ ਐੱ ਨੇਕੀ ਕੁਤਾ

  • @bagisingh1574
    @bagisingh1574 Před 6 lety +21

    ਤੁਹਾਡੀਆ ਦੁਕਾਨਾ ਨੂ ਖਤਰਾ ਼਼਼਼਼

    • @clumsie3848
      @clumsie3848 Před 5 lety +2

      which one ?
      what does that mean ?
      dukan ta ohne kholi ah.
      jehri sheti band hoyu.
      ryt ?

  • @harmanjeetsingh6898
    @harmanjeetsingh6898 Před 5 lety +1

    ohdiya sariya gallan da Ans do na k maran maron diya gallan kro kite na kite neki diya gallan sun k har ek de dil ch boht swal uth de ne par eh dharam de thekke dara ne appe app nu hi sahi sabit krna baki koi hawala de k prove kro hun ta baki darma de amm loki v sawal pushn lag gaye ohna da muhh band krna v important aa

  • @JatinderSingh-pe5xi
    @JatinderSingh-pe5xi Před 5 lety +1

    New Zealand 🇳🇿 which karke bach rehia nhi hun tak nhi pata nhi see lagana kithe gyia nakki bakhi nakki di guad which kaise singh neh bahhh pah deni hai

  • @baljitkaur3341
    @baljitkaur3341 Před 3 lety

    J apne baap di a ta oh sare message duniya de samne rakh jihre harnek ne tenu kite aa