Jaswinder Brar Full Live Show at Hambran Mela 2001 by JassiTV

Sdílet
Vložit
  • čas přidán 10. 09. 2024
  • Jaswinder Brar Full Live Show at Hambran Mela 2001 by JassiTV

Komentáře • 10

  • @nirmalsingh1740
    @nirmalsingh1740 Před 24 dny +1

    ਸਤਿਗੁਰ ਉਟ ਤੇਰ ਅ ਸ ਦੋਸਤ ਵਿਕਰਜੀਤ ਸਿੰਘ ਰਾਜ ਸਰਕਾਰ ਲਵ ਆਪ। ਕਪੇ।ਜਸਵਿੰਦਰ ਕੌਰ ਰਾਜ ਸਰਕਾਰ

  • @gurdevkaur1209
    @gurdevkaur1209 Před 5 měsíci +5

    ਭੈਣ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @sukhchainbrar767
    @sukhchainbrar767 Před 4 měsíci +1

    ਬਰਾੜ ਦੀ ਧੀ ਹੈ ਤਾਂ ਹੀ ਸਾਰਾ ਜੱਗ ਮਾਨ ਕਰਦਾ ਹੈ ❤❤ ਜਿਉਂਦੀ ਰਹੇ ਭੂਆ ਜੀ

  • @gurdevsingh-zc5xw
    @gurdevsingh-zc5xw Před 9 měsíci +2

    Wah jaswinder didi you are legendry star singer !

  • @thamansingh8716
    @thamansingh8716 Před 3 lety +3

    ਜਸਵਿੰਦਰ ਜੀ ਦਾ ਅੰਦਾਜ ਹੀ ਵੱਖਰਾ ਗਾਓਣ ਦਾ ਵਾਰੀ ਵਾਰੀ ਸੂਣਨ ਨੂੰ ਦਿਲ ਕਰਦਾ ਲਾਈਵ ਵੇਖ ਕੇ ਤਾਂ ਹੋਰ ਵੀ ਅਨੰਦ ਆਓਂਦਾ।ਲਿਖਣ ਵਾਲੇ ਨੇ ਵਾਕਮਾਲ ਲਿਖਿਆ ਬਰਾੜ ਜੀ ਨੇ ਪੇਸ ਕਰਕੇ ਸੋਨੇ ਤੇ ਸੁਹਾਗਾ ਕਰ ਦਿੱਤਾ।ਵਾਓ👍👌👌👌

  • @sarabjeetkaurfdk1
    @sarabjeetkaurfdk1 Před 10 měsíci +2

    Waheguruji ❤🌹

  • @monasingh5339
    @monasingh5339 Před 2 lety +1

    Good

  • @sarabjeetsingh4010
    @sarabjeetsingh4010 Před 2 lety +1

    Kuldeep Manak Di Varis Jaswinder Barar .Koil Vargi A Vaz.Shu bjit Singh Ahlu Walia