ਛੇਵੇਂ ਪਾਤਸ਼ਾਹ ਅੱਜ ਵੀ ਅਕਾਲ ਤਖਤ ਚ ਹਾਜਰ-ਨਾਜਰ ਨੇ | Giani Thakur Singh Patiale Wale on Akal Takhat

Sdílet
Vložit
  • čas přidán 26. 04. 2018
  • ISHER TV - 084370-47771
    Click here to Download Isher TV Official Android App - play.google.com/store/apps/de...
    www.isher.tv
    ishertv
  • Zábava

Komentáře • 542

  • @anuroopsahitsamvaadmanch8248

    ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਵਾਲਿਆਂ ਦੀ ਕਥਾ ਮੈਂ ਪਹਿਲੀ ਵਾਰ ਸੁਣੀ ਹੈ ਅਕਸਰ ਮੋਬਾਈਲ ਤੋਂ ਪਾਠ ਚੱਲਦਾ ਹੈ ਘਰ ਵਿੱਚ। ਪਤੀ ਦੇਵ ਦੀ ਪਾਠ ਸੁਣਨ ਦੀ ਅਵਸਥਾ ਮੇਰੀ ਬਿਮਾਰੀ ਦੌਰਾਨ ਤਕਰੀਬਨ ਪਿਛਲੇ ਇਕ ਸਾਲ ਤੋਂ ਬਣੀ ਹੈ। ਤਕਰੀਬਨ ਪੰਦਰਾਂ ਸਾਲ ਮੈਂ ਉਹਨਾਂ ਨੂੰ ਜਪੁਜੀ ਸਾਹਿਬ ਦਾ ਪਾਠ ਰੋਜ਼ਾਨਾ ਕਰਨ ਲਈ ਕਹਿੰਦੀ ਰਹੀ ਹਾਂ ਪਰ ਮੇਰੀ ਹੀ ਬਿਮਾਰੀ ਦੌਰਾਨ ਇਕ ਡਾਕਟਰ ਨੇ ਉਹਨਾਂ ਨੂੰ ਸਰਬ ਰੋਗ ਕਾ ਅਉਖਧ ਨਾਮ ਪਾਠ ਸੁਣਨ ਲਈ ਕਿਹਾ ਤਾਂ ਵਾਹਿਗੁਰੂ ਜੀ ਦੀ ਕਿਰਪਾ ਹੋਈ ਹੈ ਉਹ ਜਪੁਜੀ ਸਾਹਿਬ ਵੀ ਸਵੇਰੇ ਉੱਠਦਿਆਂ ਸਾਰ ਚਲਾਉੰਦੇ ਹਨ।
    ਪਰ ਮੈਨੂੰ ਹੁਣ ਮੋਬਾਈਲ 'ਤੇ ਪਾਠ ਸੁਣਨ ਵਿੱਚ ਆਨੰਦ ਨਹੀਂ ਬਣਦਾ। ਕਥਾਕਥਾਵਾਂ ਯੂਟਿਊਬ ਤੋਂ ਸੁਣਦੀ ਹਾਂ। ਕਰੋਨਾ ਕਾਰਨ ਇਹੀ ਰੁਟੀਨ ਬਣਿਆਂ ਹੋਇਆ ਹੈ।
    ਕਥਾ ਸੁਣਦਿਆਂ ਆਰਾਮ ਕਰ ਰਹੀ ਸਾਂ ਸੋਹਣੇ ਆਨੰਦ ਦੀ ਅਵਸਥਾ ਸੁੰਨ ਵਰਗੀ ਨੀਂਦ ਦੀ ਸੀ ਤਾਂ ਕਥਾ ਦਾ ਰਸ ਪ੍ਰਵਾਹ ਏਨਾ ਗਹਿਰਾ ਬਣਿਆਂ ਕਿ ਵੈਰਾਗ ਵਿਚ ਆਪ ਮੁਹਾਰੇ ਹੰਝੂਆਂ ਦਾ ਪ੍ਰਵਾਹ ਛਿੜ ਪਿਆ। ਬਹੁਤ ਸਾਲ ਪਹਿਲਾਂ ਮੇਰੀ ਆਨੰਦ ਦੀ ਅਵਸਥਾ ਟੁੱਟ ਗਈ ਸੀ ਤਾਂ ਵੈਰਾਗ ਗੁਰੂ ਦਸਮ ਪਾਤਿਸ਼ਾਹ ਨਾਲ ਦੁੱਖ ਦੀ ਗੱਲਬਾਤ ਵਿਚ ਬਦਲ ਗਿਆ ਕਿ ਮੇਰਾ ਅਨੰਦ ਕਿਉੰ ਟੁੱਟਿਆ ਉਸਤੋਂ ਪਹਿਲਾਂ ਅਜਿਹੇ ਹੀ ਵੈਰਾਗ ਵਿੱਚੋਂ ਤਕਰੀਬਨ ਦਸ ਸਾਲ ਦਾ ਸਮਾਂ ਬੀਤਿਆ ਸੀ।
    ਅੱਜ ਜਦੋਂ ਓਹੀ ਵੈਰਾਗ ਦਾ ਵੇਗ ਸ਼ੁਰੂ ਹੋਇਆ ਤਾਂ ਹੱਥ ਆਪਣੇ-ਆਪ ਮੋਬਾਈਲ ਤੇ ਇਹ ਵੇਖਣ ਲਈ ਅਹੁਲ ਪਏ ਕਿ ਕੌਣ ਹੈ ਜਿਸਦੇ ਬੋਲਾ ਨਾਲ ਮੇਰੀ ਆਤਮਾ ਦੇ ਅੰਬਰ ਤੋਂ ਅੱਜ ਫਿਰ ਭਰ ਸਾਵਣ ਵਰਸ ਰਿਹਾ ਹੈ ਜ਼ਰੂਰੀ ਕੋਈ ਕਮਾਈ ਵਾਲੀ ਰੂਹ ਹੋਵੇਗੀ। ਬਾਬਾ ਜੀ ਨੂੰ ਮੇਰਾ ਸਵਾਲ ਹੈ ਜੇਕਰ ਕੋਈ ਪਹੁੰਚਦਾ ਕਰ ਸਕੇ ਤਾਂ ਕਿ ਜਿਵੇਂ ਅੱਜ ਉਹਨਾਂ ਦੀ ਕਥਾ ਸੁਣਦਿਆਂ ਮੈਂ ਬਾਲਾਂ ਦੀ ਤਰ੍ਹਾਂ ਫੁੱਟ ਫੁੱਟ ਕੇ ਤੇ ਹੁਭਕੀ ਹੁਭਕੀ ਰੋਈ ਹਾਂ ਇੰਜ ਅੰਦਰ ਤੜਪਦਾ ਸੀ ਕਿ ਦਸਮ ਪਿਤਾ ਮੇਰੇ ਸਾਹਮਣੇ ਹੋਣ ਤੇ ਮੈਂ ਬੱਚਿਆਂ ਤਰ੍ਹਾਂ ਉਹਨਾਂ ਨੂੰ ਚਿੰਬੜ ਜਾਵਾਂ ਰੋਣ ਅਜੇ ਵੀ ਨਹੀਂ ਰੁਕ ਰਿਹਾ। ਛਾਤੀ ਵਿਚ ਤੜਪ ਅਜੇ ਵੀ ਵੀ ਹੈ। ਕੀ ਇਸ ਤਰ੍ਹਾਂ ਰੋਣਾ ਗੁਰਮਤਿ ਅਨੁਸਾਰ ਕੀ ਹੈ ਇਹ ਅਵਸਥਾ? ਸਿਮਰਨ ਬੰਦਗੀ ਗੁਰੂ ਪਿਆਰ ਵਿਚ ਧਾਈ ਮਾਰ ਮਾਰ ਰੋਣਾ ਠੀਕ ਹੈ। ਪ੍ਰਮਾਤਮਾ ਦੇ ਪਿਆਰ ਵਿੱਚ ਸਿਮਰਨ ਕਰਦਿਆਂ ਇਸ ਤਰ੍ਹਾਂ ਅਕਸਰ ਹੁੰਦਾ ਹੈ ਪਰ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲਈ ਪਹਿਲੀ ਵਾਰੀ ਇਸ ਤਰ੍ਹਾਂ ਤੜਪੀ ਹਾਂ। ਮੇਰੀ ਅਵਸਥਾ ਹੋਰ ਅੱਗੇ ਬੰਦਗੀ ਦੀ ਕਮਾਈ ਕਰਨ ਦੀ ਹੈ ਕੋਈ ਕਮਾਈ ਵਾਲੇ ਗੁਰਮੁਖ ਦੀ ਸੇਧ ਗਾਈਡੈਂਸ ਚਾਹੀਦੀ ਹੈ। ਮੇਰਾ ਬਾਬਾ ਠਾਕੁਰ ਸਿੰਘ ਜੀ ਤੱਕ ਸੁਨੇਹਾ ਪਹੁੰਚਾਇਆ ਜਾਵੇ ਜੀ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

  • @user-hp4fh1oc4c
    @user-hp4fh1oc4c Před měsícem +2

    ਬਾਬਾ ਜੀ ਬਹੁਤ ਵਧੀਆ ਵਿਚਾਰ ਹਨ ਵਾਹਿਗੁਰੂ ਜੀ ਕਿਰਪਾ ਕਰਨ

  • @Dhillon5657
    @Dhillon5657 Před 6 měsíci +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amarpalsingh2203
    @amarpalsingh2203 Před 4 lety +8

    ਧੰਨ ਬਾਬਾ ਜੀ ਠਾਕੁਰ ਸਿੰਘ ਜੀ

  • @amritpalkaur5722
    @amritpalkaur5722 Před 4 lety +16

    Waheguru ji waheguru ji tera hi aasra 🙏🏻🙏🏻🙏🏻🙏🏻🙏🏻🙏🏻

  • @rajdeepbagha3609
    @rajdeepbagha3609 Před 2 lety +5

    Waheguru Ji
    Waheguru ji
    Waheguru ji
    Waheguru ji
    Waheguru ji

  • @RanbirSingh-op2qc
    @RanbirSingh-op2qc Před 3 lety +4

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ

  • @karamjeetkaur8509
    @karamjeetkaur8509 Před 4 lety +30

    ਬਾਬਾ ਜੀ ਸਤਿ ਸ੍ਰੀ ਆਕਾਲ ਅਸੀਂ ਅੱਜ ਪਹਿਲੀ ਵਾਰ ਤੁਹਾਡੀ ਕਥਾ ਸੁਣੀ ਧੰਨ ਧੰਨ ਹੋ ਗਏ ਜੀ ਧੰਨ ਤੁਸੀਂ ਬਾਬਾ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ 🙏🙏

  • @ramrushpalkaur1469
    @ramrushpalkaur1469 Před rokem +2

    ਸਤ ਸੀ ੍ਰ ਅਕਾਲ ਬਾਬਾ ਜੀ

  • @jaswindersandhu1587
    @jaswindersandhu1587 Před 4 lety +9

    ਵਾਹਿਗੁਰੂ ਬਾਬਾ ਜੀ ਬਹੁਤ ਅਨੰਦ ਆਇਆ ਵਾਹਿਗੁਰੂ ਗੁਰੂ ਗ੍ਰੰਥ ਸਹਿਬ ਜੀ ਸਭ ਤੇ ਬਖਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sundalkaurpanchal7005
    @sundalkaurpanchal7005 Před 3 lety +5

    Wehaguru ji 🙏🙏🙏🙏 Dhan Dhan Shri Guru Nanak ji 🙏

  • @geetchadha3513
    @geetchadha3513 Před 4 lety +11

    Dhan Dhan Baba Deep Singh g ❤

  • @sukhwantsingh8772
    @sukhwantsingh8772 Před 10 měsíci +3

    ❤❤ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @JasvirKaur-xe8ks
    @JasvirKaur-xe8ks Před 9 měsíci +1

    Waheguru g bahut bahut dhanyawad tussi itihaas naal jor rahe ho...mein pahli baar tohanu sunya g...

  • @waheguru7365
    @waheguru7365 Před 2 lety +4

    ਵਾਹਿਗੁਰੂ ਜੀ🙏🙏🙏🙏

  • @jaswinderkaur4761
    @jaswinderkaur4761 Před 5 lety +11

    Dhan dhan guru granth shabb ji

  • @vikasgupta5200
    @vikasgupta5200 Před rokem +1

    Waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru

  • @jagdeepsidhu9106
    @jagdeepsidhu9106 Před 9 měsíci +1

    Waheguru Waheguru Waheguru Waheguru Waheguru ji 🙏🙏

  • @p.sandhu4372
    @p.sandhu4372 Před 4 lety +3

    Waheguru! Boht good katha hai🙏

  • @veerpartapveer6501
    @veerpartapveer6501 Před 5 lety +89

    ਬਾਬਾਜੀ ਜਿਹੜੇ ਤੁਹਾਨੂੰ ਗਪੌੜ ਜਾਂ ਗਲਤ ਸ਼ਬਦ ਵਰਤਦੇ ਨੇ ਇਹਨਾ ਨੂੰ ਕੁਝ ਨੀ ਪਤਾ ਅੰਨੇ ਲੋਕ ਨੇ ਇਹ ਬਾਣੀ ਪੜ ਕੇ ਤਾਂ ਵੇਖਣ ਕਿ ਕਿੰਨੀ ਤਾਕਤ ਹੈ ਬਾਣੀ ਵਿਚ ਇਹ ਬਿਲਕੁਲ ਸੱਚ ਹੈ ਮਾਹਰਾਜ ਹਾਜਰ ਨਾਜਰ ਹਨ ਹਮੇਸ਼ਾ ਸਾਡੇ ਨਾਲ ਸਾਡੀ ਤਾਂ ਜਿੰਦਗੀ ਬਦਲ ਦਿੱਤੀ ਹੈਬਾਣੀ ਨੇ ਵਾਹਿਗੁਰੂ ਜੀ

  • @kamalkharoud
    @kamalkharoud Před 4 lety +8

    satnam shiri waheguru ji sadia bhula bakhsa k apne charna vich than deo dhan dhan shiri guru granth sahib ji 🙏

  • @waheguru7365
    @waheguru7365 Před 13 dny

    ਵਾਹਿਗੁਰੂ ਧੰਨਵਾਦ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਜੀ

  • @avtargrewal3723
    @avtargrewal3723 Před 4 lety +23

    ਵਾਹਿਗੁਰੂ ਜੀ ਮੇਹਰ ਕਰੋ ਜੀ ਸੰਗਤ ਤੇ ਬਾਬਾ ਜੀ ਦੀਆਂ ਕਥਾ ਸਾਡੇ ਮਨ ਵਿੱਚ ਵਸਾਈਂ ਸਾਨੂੰ ਬਾਬੇ ਜੀ ਦੇ ਵਚਨਾ ਤੇ ਤਨ ਮਨ ਦੇ ਨਾਲ ਪਹਿਰਾ ਦੇਣ ਦੀ ਹਿੰਮਤ ਹੋਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਬਾਬਾ ਜੀ

    • @bikramjitchahal6019
      @bikramjitchahal6019 Před 2 lety

      19.46 iss kutte nu puchho k guru sahib bhikhari ne jo lokan kolon degh mang rahe ne...shame on this baba and u jo iss gappi diyan gallan te trust kar rahe ho..........

  • @jaswantkaur7010
    @jaswantkaur7010 Před 9 měsíci +2

    Babaji thadi 32:25 Katha bahut sundar lagde ya waheguru ji kirpa Karn aap ji te

  • @balwinderdhillon5308
    @balwinderdhillon5308 Před 5 lety +10

    Waheguru ji ka Khalsa waheguru ji kee fateh ji
    Dhan Guru Dhan Guru
    Piareaa 👏

  • @jaswinderghuman4045
    @jaswinderghuman4045 Před 2 lety +1

    Very nice. Katha

  • @bhindersingh827
    @bhindersingh827 Před 4 lety +3

    . WaheGuru Ji ki Fateh Shri Waheguru Waheguru Waheguru Waheguru

  • @MSGaminG-cc4dz
    @MSGaminG-cc4dz Před 10 měsíci +2

    Wahiguru Wahiguru Wahiguru Ji

  • @jaswindersingh2169
    @jaswindersingh2169 Před 5 lety +11

    sikh dharam de mahan bram giani g Thakur singh g Waheguru Waheguru Waheguru

    • @bikramjitchahal6019
      @bikramjitchahal6019 Před 3 lety

      dur fitte moh tere jo saale gappi nu brahmgiyani dassi ja riha hai ,,,,,,,,,,

    • @edisonpayton7950
      @edisonpayton7950 Před 2 lety

      sorry to be off topic but does anyone know of a trick to get back into an instagram account??
      I somehow lost the account password. I would love any assistance you can offer me.

    • @stetsonaidan3404
      @stetsonaidan3404 Před 2 lety

      @Edison Payton instablaster =)

  • @kulwanthallan9611
    @kulwanthallan9611 Před 4 lety +4

    Waheguru jioji, Waheguru jioji, Waheguru jioji, Waheguru jioji, Waheguru jioji!!!

  • @gurjantsinghkhalsa4639
    @gurjantsinghkhalsa4639 Před 6 lety +32

    ਧੰਨ ਸਤਿਨਾਮ ਸ੍ਰੀ ਵਾਹਿਗੁਰੂ ਜੀ

  • @gsssloponmoga2516
    @gsssloponmoga2516 Před 4 lety +3

    Wah baba ji wah!dhan waheguru

  • @naharsinghsingh9691
    @naharsinghsingh9691 Před 5 lety +60

    ਸੁਰਮੁਖ ਸਿੰਘ ਮੈਂ ਤਾਂ ਪਹਿਲਾਂ ਕਦੇ ਬਾਬਾ ਠਾਕੁਰ ਸਿੰੰਘ ਜੀ ਦੀ ਕਥਾ ਨਹੀਂ ਸੁਣੀ ਹੈ, ਇਹਨਾਂ ਦੀ ਵਿਆਖਿਆ ਬਹੁਤ ਜਿਆਦਾ ਡੂੰੰਘੀ ਹੈ, ਧੰਨਵਾਦ ਸਹਿਤ ।

    • @poojatakley2104
      @poojatakley2104 Před 4 lety +6

      Sahi keha vir ji. Me bi socheya se ki aeysey hi amm sadu hongey. Par sach ta eh hai ki eh rab or guru ji nu mili hoi bohit ouchi ruh hai

    • @parmjitkaur8501
      @parmjitkaur8501 Před 4 lety +1

      @@poojatakley2104 ÀàààààààààWwwwaa1àveerwa1a1ßwàwàwàwàwwwwasaaaaàààáßßßßßs

    • @parmjitkaur8501
      @parmjitkaur8501 Před 4 lety +1

      Veer gi very very thanks namm jpoun lei

    • @rajvirtiwana9767
      @rajvirtiwana9767 Před 3 lety

      Nahar singh Singh aap jee ongay atey soongay dee jaat vichon lagdei ho jee,yaa tan aap jee oong rahei ho yaa faer saun rahei ho,verna aap jee es fraud noo doongee gal naa dasdei,eh guru granth sahib jee dee koi gal nahin Karda,guru granth sahib jee ton door lya lava sutdaa hai,jivein tuhanoo sutia hai jee,hun tusi kadai 1430 ungan dei nerey nahin aa sakdei,kyonkei tuhanu hun esdei paei bhulekhy vichon koi nahin kadeiga,naa hee kisei kol eina time hai jee,hun aap jee khao peo aaraam Karo jee.rab rakha.

    • @kulwantkzur5357
      @kulwantkzur5357 Před 3 lety

      In the

  • @ParminderKaur-qr1ou
    @ParminderKaur-qr1ou Před 4 lety +4

    Satnam g waheguru g

  • @rishabhnext
    @rishabhnext Před 5 lety +12

    Waheguru ji apki wajah se log 100 path bhi krne lag gye

  • @Amber-of8qr
    @Amber-of8qr Před 5 lety +3

    Giani g waheguru g ka Khalsa waheguru g ki fateh🙏🙏🙏🙏🙏

  • @baljeetsingh9055
    @baljeetsingh9055 Před rokem +1

    ਵਾਹਿਗੁਰੂ ਜੀ

  • @ManjeetKaur-qs9fo
    @ManjeetKaur-qs9fo Před 3 lety +3

    Waheguru Ji 👏👏👏👏

  • @kamaljitkoursandhukamalsan9758

    🙏🌹 Dhan Guru Nanak Baba ji Mehar kro Bandgi bakhsho bhagti bakhsho mere pita parmeshver ji🌹🙏

  • @jaspreet7189
    @jaspreet7189 Před 11 měsíci

    Waheguru ji 🤲🤲🤲🤲🤲🌻🌻🌻🌻📿📿📿📿📖📖📖📖❤️❤️❤️❤️❤️❤️🌾🌾🌾🌾🌷🌷🌷🌷🌷

  • @MalkitSingh-pu9bh
    @MalkitSingh-pu9bh Před 4 lety +1

    Vv nice g

  • @davinderkaur9500
    @davinderkaur9500 Před 6 lety +10

    Waheguru kirpa karo sab te Waheguru waheguru waheguru ji .sade te waheguru kirpa karni tusi.

  • @harbhajansingh2268
    @harbhajansingh2268 Před 5 lety +5

    Waheguru WAHEGURU WAHEGURU WAHEGURU WAHEGURU WAHEGURU WAHEGURU ji

  • @rahultandon8224
    @rahultandon8224 Před rokem +1

    🙏 SATNAM WAHEGURU JI ❤️🙏🙏

  • @KhushiSingh-xw4kr
    @KhushiSingh-xw4kr Před 4 lety +2

    🙏🙏🌸🌸🙏🙏Wahiguru ji 🙏🙏🌸🌸🙏🙏

  • @user-wd7li5eb4x
    @user-wd7li5eb4x Před 3 měsíci

    Waheguru ji waheguru ji waheguru ji

  • @parmjeetkaurkaur8542
    @parmjeetkaurkaur8542 Před 4 lety +4

    ਵਾਹਿਗੁਰੂ ਜੀ ਸੰਤੋ ਧਨ ਹੋ ਜੀ

  • @sekhontejwindersingh5307
    @sekhontejwindersingh5307 Před 5 lety +4

    Waheguru ji ka kalsa waheguru ji ki fathe jio

  • @user-ex3hg1mt4v
    @user-ex3hg1mt4v Před 9 měsíci

    Waheguru Waheguru waheguru waheguru waheguru

  • @kuldeepkaur7948
    @kuldeepkaur7948 Před 4 lety +3

    Nice 👍😊

  • @jasssarhand1786
    @jasssarhand1786 Před 4 lety

    ਵਾਹਿਗੂਰ ਜੀ

  • @kuldeepmaan5681
    @kuldeepmaan5681 Před 11 měsíci

    Waheguru ji galtiya maff karna ji waheguru waheguru waheguru 🙏❤

  • @mandeep2945
    @mandeep2945 Před rokem

    🙏 Satnam Waheguru ji 🙏

  • @jagdeepria5012
    @jagdeepria5012 Před 5 lety +5

    Sri waheguru ji ki fteh 🙏🙏🙏🙏🙏

  • @karanveerkhaira4579
    @karanveerkhaira4579 Před 4 lety +1

    Vaheguru ji

  • @sonymalhi695
    @sonymalhi695 Před rokem +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਸ਼੍ਰੀ ਵਾਹਿਗੁਰੂ ਜੀ
    🙏🙏🙏🙏🙏🙏🙏

  • @yjgaming5654
    @yjgaming5654 Před 4 lety

    Bhut vadiya wahe guru g katha bhut vadiya te bhut giyan mailiya

  • @jaswindersingh-yu2bq
    @jaswindersingh-yu2bq Před 4 lety

    Khalsa ji waheguru ji ne kirpa kiti sade uppar assi app ji de mukh to gurbani di bahut hi anandmayee katha suni. Waheguru ji Khalsa, Waheguru ji ki Fateh.

  • @DeepSingh-dl9jv
    @DeepSingh-dl9jv Před 3 lety +1

    Waheguru ji mehar kero sareya te g bhala Kari malka 🙏🙏 sab da galtiyan maaf krna g

  • @manpreetsandhu337
    @manpreetsandhu337 Před 9 měsíci

    WAHEGURU JI 🙏

  • @rashpalsingh6545
    @rashpalsingh6545 Před rokem +1

    baba.ji.dono.hath.jorke.waheguru.ji.da.khalsa.wahe.guru.ji.di.fateh.man.khush.hoya

  • @harpalsahotabhotna8520
    @harpalsahotabhotna8520 Před 4 lety +1

    Vaheguruji

  • @BalwinderKaur-ph6dy
    @BalwinderKaur-ph6dy Před 4 lety +3

    Dhan4 stnam waheguru....

  • @amriksingh-dt5xy
    @amriksingh-dt5xy Před 3 měsíci

    Waheguru ji🙏🙏

  • @vikasbhatia2011
    @vikasbhatia2011 Před 2 měsíci

    Waheguru ji

  • @Malwabelt-dp7yi
    @Malwabelt-dp7yi Před 10 měsíci

    Waheguru jiii

  • @jagmohansinghatwal8657
    @jagmohansinghatwal8657 Před 5 lety +1

    Dhann sangt jo babe de anmol bchn sun k nihal ho rhi aa,ih lok aapne bachian nu ki sedh denge

  • @RajwinderKaur-gb4kt
    @RajwinderKaur-gb4kt Před rokem

    Waheguru waheguru waheguru waheguru waheguru waheguru waheguru waheguru waheguru ji 💕🙏🙏

  • @ramanathwal7217
    @ramanathwal7217 Před 10 měsíci

    Baba g tusi ta great ho

  • @MandeepKaur-yc6lh
    @MandeepKaur-yc6lh Před 3 lety

    waheguru ji sanu naam simran di daat baksho ji waheguru ji

  • @maninderkaur1479
    @maninderkaur1479 Před rokem

    Satname waheguru ji satname waheguru ji satname waheguru ji satname waheguru ji satname waheguru ji 👏👏

  • @kiranjeetkaurkaler877
    @kiranjeetkaurkaler877 Před 10 měsíci

    Waheguru ji waheguru ji waheguru ji waheguru ji waheguru ji waheguru ji

  • @hundal_17
    @hundal_17 Před rokem

    Waheguru Ji 🙏🙏

  • @TURBANATORBAJWA
    @TURBANATORBAJWA Před rokem

    Waheguru g 🙏🙏🙏🙏🙏🙏🙏

  • @DharamSingh-uj5rl
    @DharamSingh-uj5rl Před 4 lety +1

    Wahe guru ji

  • @nr__mand__063
    @nr__mand__063 Před 6 lety +32

    🌺🌺ਧੰਨ ਧੰਨ ਹਰਿਗੋਬਿੰਦ ਸਾਹਿਬ ਜੀ 🌺🌺

  • @dilbagsingh8572
    @dilbagsingh8572 Před 5 lety +1

    Waheguru ji ka khalsa Waheguru ji ki fathe

  • @kaushalyakaur8872
    @kaushalyakaur8872 Před 7 měsíci

    🎉waheguruji🎉

  • @HardeepSingh-we9vd
    @HardeepSingh-we9vd Před 5 lety +5

    Dhan giani thakur singh ji

  • @sukhjindersingh110
    @sukhjindersingh110 Před 2 lety

    Waheguru Waheguru ji

  • @baljeetgurna5061
    @baljeetgurna5061 Před 5 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਹਿ

  • @HarvinderSingh-di5zy
    @HarvinderSingh-di5zy Před 4 lety +1

    Akaaal hiAkaaal ji

  • @tarloksinghpunia7888
    @tarloksinghpunia7888 Před 4 lety

    Bhout badhia datte raho baba Ji dhakan chak do Punjab da

  • @kamaljitsingh3198
    @kamaljitsingh3198 Před 4 lety +1

    Satnam waheguru

  • @rickyhans5324
    @rickyhans5324 Před 5 lety +4

    Wah khalsa ji bahut sunder khalsa ji
    🙏🙏🙏🙏🙏🙏🙏🙏🙏🙏🙏🙏🙏🙏🍨🍨🍨🍨🍨🍨🍨🍨🍨🍨🍨🍨🍧🍧🌹🌹🌹🌹🌹🌹🌹🍀🌻🌻🌻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @harbanssingh1195
    @harbanssingh1195 Před 2 lety

    Waheguru waheguru ji waheguru waheguru ji waheguru waheguru ji

  • @gaganoberoi3890
    @gaganoberoi3890 Před 4 lety +2

    🌹🙏waheguruji

  • @SandeepSingh-wf6tf
    @SandeepSingh-wf6tf Před 5 lety +4

    BABA JI dass sandeep singh te ve mehar karo naam daan diyo ji.

  • @jagjitkaur9337
    @jagjitkaur9337 Před 4 lety

    Baba g bot bot Dhanvaad ji🙏🙏🙏🙏🙏

  • @kaurnavu6828
    @kaurnavu6828 Před 3 lety

    Waheguru ji mehr kryeo ji🙏🙏

  • @mukhtarsingh1540
    @mukhtarsingh1540 Před 4 lety +2

    Wahegur.g.karn.g

  • @SatpalSingh-rx8wg
    @SatpalSingh-rx8wg Před 4 lety +2

    🙏🙏

  • @BhupinderSiNgh-df1qk
    @BhupinderSiNgh-df1qk Před 4 lety

    Whagru g wahagru g wahagru g wahagru g wahagru g

  • @preetloodu8880
    @preetloodu8880 Před 5 lety +1

    Guru waleya nu bolna te dolana mana hunda hai 🙏🙏🙏🙏🙏

  • @karamjeet8395
    @karamjeet8395 Před 2 lety

    Waheguru ji mehar kar ne🙏🙏

  • @rajpaljassi1686
    @rajpaljassi1686 Před 4 lety

    ਕਲਯੁਗ ਮੇ ਵਾਹਿਗੁਰੂ ਮੇਹਰਬਾਨਾ

  • @dhanwantkaur1903
    @dhanwantkaur1903 Před 4 lety

    Waheguru ji kirpa karo

  • @bhupindersingh4047
    @bhupindersingh4047 Před 2 lety

    Dhan dhan shari waheguru ji tera hi assra hai ji sda hi assra bakhsna ji

  • @AVTARSINGH-lj4yx
    @AVTARSINGH-lj4yx Před 5 lety +3

    ਧੰਨ ਹੋ ਬਾਬਾ ਜੀ ਚੜਦੀ ਕਲਾ ਹੋਵੇ
    ਜਿਨੀ ਸਮਝ ਹੈ ਓਨੀ ਕਿਰਪਾ ਹੋਣੀ ਇ ਮਾੜਾ ਚੰਗਾ ਬਹੁਤ ਕਹਿੰਦਾ ਨੇ
    ਸਮੱਤ ਬਖਛੇ ਗਰੂ ਜੀ

  • @shangarasingh7786
    @shangarasingh7786 Před 5 lety +2

    dhan dhan baba gaporhi ji (guppy baba dhan dhan ji)