ਬਾਬਾ ਨੁਮਾ ਨੌਸਰਬਾਜ Hypnotize ਕੇ ਲੈ ਗਿਆ ਮਹਿਲਾ ਦੇ ਸਾਰੇ ਸੋਨੇ ਦੇ ਗਹਿਣੇ !! ਤੁਸੀਂ ਵੀ ਰਹੋ ਸੁਚੇਤ।

Sdílet
Vložit
  • čas přidán 20. 08. 2024
  • ਬਾਬਾ ਨੁਮਾ ਨੌਸਰਬਾਜ Hypnotize ਕੇ ਲੈ ਗਿਆ ਮਹਿਲਾ ਦੇ ਸਾਰੇ ਸੋਨੇ ਦੇ ਗਹਿਣੇ !! ਸੀਸੀਟੀਵੀ ਵਿੱਚ ਆਪ ਉਤਾਰ ਕੇ ਆਪਣੇ ਗਹਿਣੇ ਨੌਸਰਬਾਜ ਨੂੰ ਦਿੰਦੀ ਦਿਖੀ ਮਹਿਲਾ !! ਤੁਸੀਂ ਵੀ ਰਹੋ ਸੁਚੇਤ।
    New Entertainments ਵੀਡੀਓਜ਼ ਅਤੇ Nawanshahr ਦੀ ਹਰ ਇਕ ਖ਼ਬਰਸਾਰ ਹੁਣ PB-32 Nawanshahr ਚੈੱਨਲ ਤੇ ਦੇਖੋ। ਚੈਨਲ Subscribe ਜ਼ਰੂਰ ਕਰ ਲਯੋ ਸਾਰੇ ਤੇ 🔔 ਘੰਟੀ ਵਾਲਾ ਬਟਨ ON ਕਰ ਲਯੋ।
    ਖ਼ਬਰ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ : 83601-01573 98784-43970
    Email-- pb32nawanshahr@gmail.com
    Subscribr Us On CZcams :
    / @pb-32nawanshahr
    Like Us On Facebook : / pb-32-nawanshahr-22034...
    Follow Us On Instagram :
    ...

Komentáře • 4

  • @rickyrajput9783
    @rickyrajput9783 Před měsícem

    ਜਦੋਂ ਕਲੇਸ਼ ਕਰਨਾ ਹੋਵੇ ਯਾ ਆਪਣੇ ਟੱਬਰ ਚ ਚਲਾਕੀ ਕਰਨੀ ਹੋਵੇ,, ਓਦੋਂ ਬਹੁਤ ਦਿਮਾਗ ਚਲਦਾ ਇਹਨਾਂ ਜਨਾਨੀਆਂ ਦਾ, ਏਦਾਂ ਦੇ ਮੌਕੇ ਇਹਨਾਂ ਨੂੰ ਬੇਹੋਸ਼ੀ ਪੇ ਜਾਂਦੀ,, ਬਾਬੇ ਵੀ ਚੰਗੇ ਹੰਡਿਓਂ ਆ, ਜਿਹੜੇ ਬੰਦੇ ਨੂੰ ਨੀ ਲੁੱਟਦੇ ਸੌਖੇ ਤਰੀਕੇ , ਜਨਾਨੀਆਂ ਨੂੰ ਹੀ ਚੁਣਾ ਲਾ ਜਾਂਦੇ ਹਰ ਬਾਰ,, ਇਹਨੀ ਦਿਨੀ ਬਾਬੇ ਕੁਛ ਜਿਆਦਾ ਈ ਮਸ਼ਹੂਰ ਹੋਏ ਪਏ ਪੰਜਾਬ ਚ 😊

  • @bsingh6473
    @bsingh6473 Před měsícem +1

    ਦੁਰ ਫਿੱਟੇ ਮੂੰਹ ਇਹੋ ਜਿਹੀਆਂ ਜ਼ਨਾਨੀਆਂ ਦੇ,ਜੋ ਬਾਬੇਆਂ ਦੇ ਝਾਂਸੇ ਵਿੱਚ ਆ ਜਾਂਦੀਆਂ ਹਨ, ਹੋਰ ਫੜੋ ਬਾਬੇ ਦਾ ਥਣ 😅😅😅😅 ਹੁਣ ਛੁਣਛੁਣਾ ਲੈਣ ਲਈ ਪਤਰਕਾਰਾਂ ਕੋਲ ਆਈ ਐ😅😅😅😅😅