ਸੰਕਟ ਚੋਂ ਕਿਵੇਂ ਬਾਹਰ ਨਿਕਲ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ? 28 ਸਾਲਾਂ ਤੋਂ ਪ੍ਰਧਾਨਗੀ ਬਾਦਲ ਪਰਿਵਾਰ ਕੋਲ ਹੈ ।

Sdílet
Vložit
  • čas přidán 25. 08. 2024
  • Welcome to Dr. Harpinder Walia’s CZcams Channel!
    Dr. Harpinder Walia, a former professor from the Department of Journalism and Mass Communication at Punjabi University, Patiala, is dedicated to showcasing what true journalism looks like. Since retiring, Dr. Walia has launched two live TV programs where he provides live examples and practical insights into the essence of unbiased reporting.
    On this channel, you can expect four videos each week focused on political analysis, along with motivational content designed to inspire and empower. Dr. Walia’s mission is to educate and demonstrate the importance of truthful journalism, free from bias and sensationalism.
    Subscribe and share these videos to support a movement towards honest reporting. True journalism thrives with the backing of an audience that values truth and integrity.
    Thank you for your support

Komentáře • 41

  • @theamateurartist7139
    @theamateurartist7139 Před 2 měsíci

    Sat sri akaal ji

  • @user-lw3wh9dc5q
    @user-lw3wh9dc5q Před 2 měsíci +2

    ਅੱਗਲੇ ਪੰਦਰਾਂ ਸਾਲ ਕੋਈ ਵੀ ਅਕਾਲੀ ਦੱਲ ਪੰਜਾਬ ਵਿੱਚ ਸਤਾ ਵਿੱਚ ਆਹੀ ਨਹੀਂ ਸਕਦਾ। ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਤਾਂ ਬਦਮਾਸ਼ੀਆਂ ਕੀਤੀਆਂ ਹੀ ਕੀਤੀਆਂ ਪਰ ਸਿੱਖਾਂ ਦੀ ਸੁਪਰੀਮ ਬਾਡੀ ਜੱਥੇਦਾਰ ਅਕਾਲ ਤਖ਼ਤ ਸਾਹਿਬ ਗੂੰਗਾ ਬੋਲਾ ਤੇ ਗੁਲਾਮ ਬਣਕੇ ਪਿਛਲੇ ਪੰਜਾਹ ਸਾਲਾਂ ਤੋਂ ਇੱਕ ਵੀ ਦਲੇਰੀ ਵਾਲਾ ਫੈਸਲਾ ਨਹੀਂ ਲੈ ਸਕਿਆ। ਜਿਨ੍ਹਾਂ ਚਿਰ ਨਿਰਭਉ ਨਿਡਰ ਹੁੱਕਮਨਾਮੇ ਜਾਰੀ ਨਹੀਂ ਕਰਦਾ ਸਿੱਖ ਧਰਮ ਤੇ ਪੰਥ ਦੇ ਪ੍ਰਖੱਚੇ ਉੜਦੇ ਰਹਿਣਗੇ ਜੀ।

  • @narindersandhu8298
    @narindersandhu8298 Před 2 měsíci +1

    12:09 ਬਾਈ ਜੀ ਸੱਤ ਸ੍ਰੀ ਆਕਾਲ ਤੁਹਾਡੀ ਬੇ ਵਾਕ ਪੱਤਰਕਾਰੀ ਨੂੰ ਸਲਾਮ

  • @rajkumarpusha3518
    @rajkumarpusha3518 Před 2 měsíci

    Walia ji sat sri akaal ji

  • @ramansingh803
    @ramansingh803 Před 2 měsíci

    ਡਾ ਵਾਲੀਆ ਸਾਹਿਬ, ਤੁਹਾਡੇ ਵੱਲੋਂ ਅੱਜ ਲੋਕਾਂ ਦੀ ਸੋਚ ਤੇ ਲੋੜੀਂਦਾ ਵਿਚਾਰਕ ਵਿਸ਼ਲੇਸ਼ਣ ਕੀਤਾ ਗਿਆ ਜਾਪਦਾ ਹੈ ਤੇ ਗੱਲੀਂ-ਬਾਤੀਂ ਟੂਕ ਮਾਤਰ ਹੱਲ ਬਾਰੇ ਵੀ ਨਜ਼ਰ ਕਰਵਾਇਆ। ਅਕਾਲੀ ਦਲ ਇਜ ਏ ਬਾਡੀ ਆਫ ਦਾ ਮਲਟੀ ਪਰਸਨਸ ਤੇ ਵੀ ਧਿਆਨ ਕੇਂਦਰਿਤ ਦੀ ਆਪਣੀ ਮਹੱਤਤਾ ਹੈ। ਵਾਹਿਗੁਰੂ ਸਭ ਠੀਕ ਰਖੱਣ ਜੀ।

  • @narindersingh2387
    @narindersingh2387 Před 2 měsíci +1

    ਹੱਲ ਪੰਜ ਮਿੰਟ ਵਿੱਚ ਹੋ ਸਕਦਾ ਹੈ ਜੇਹੜੇ ਬੰਦੇ ( ਸੋ ਕਾਲਡ ਪੰਥਕ ) ਦੋਨੋਂ ਪਾਸੇ ਦੀਆਂ ਮੀਟਿੰਗਾਂ ਵਿੱਚ ਬੈਠੇ ਸੀ ਉਹ ਸਾਰਿਆਂ ਵਿੱਚੋ ਕਿਸੇ ਨੂ ਵੀ ਅਕਾਲੀ ਦਲ ਦਾ ਅਹਦਾ ਘਟੋ ਘੱਟ ਦਸ ਸਾਲ ਵਾਸਤੇ ਨ ਦਿਤਾ ਜਾ ਵੇ ਨਾ ਇਹਨਾ ਨੂ ਕੋਈ ਬਿਆਨ ਬਾਜੀ ਕਰਨ ਦਿਤੀ ਜਾਵੇ ਨਹੀਂ ਫਿਰ ਜਮਾਨਤਾਂ ਜਬਤ ਕਰਵਾਈ ਜਾਣ ਅਸੀਂ ਇਸ ਕਰਕੇ ਥੋੜਾ ਇਹਨਾਂ ਨੂੰ 50/50 ਸਾਲ ਵੋਟਾਂ ਪਾਓਂਦੇ ਰਹੇ

    • @harman7192
      @harman7192 Před 2 měsíci

      ਦੋਗਲੇ ਲੀਡਰਾਂ ਨੇ ਹੀ ਪੰਥ ਅਤੇ ਪਾਰਟੀ ਨੂੰ ਢਾਹ ਲਾਈ ਹੈ ਇਹੋ ਜਿਹੇ ਲੋਕ ਪਲੜਾ ਭਾਰੀ ਦੇਖ ਪਲਟ ਜਾਂਦੇ ਹਨ

    • @DrHarjinderWalia
      @DrHarjinderWalia  Před 2 měsíci

      ਧੰਨਵਾਦ ਜੀ

  • @HarpreetSingh-dh1ln
    @HarpreetSingh-dh1ln Před měsícem

    Good job Veerji 🙏👍👍👍

  • @amandeepkaur7064
    @amandeepkaur7064 Před měsícem

    ਸਰਸੇ ਵਾਲੇ ਨੂੰ ਬਣਾਓ ਅਕਾਲੀ ਦਲ ਦਾ ਪ੍ਰਧਾਨ

  • @HarminderParmar
    @HarminderParmar Před 2 měsíci

    Sir..So..called..panthic..total..falure.at..the...Religious..Front.

    • @DrHarjinderWalia
      @DrHarjinderWalia  Před 2 měsíci

      “Thanks for watching! Your support means a lot. If you enjoyed the video, please consider subscribing for more. 🙏”

  • @VikramSingh-qm5hc
    @VikramSingh-qm5hc Před 2 měsíci

    🙏

  • @hardeepkahlon8309
    @hardeepkahlon8309 Před 2 měsíci +1

    ਸਰਦਾਰ ਵਾਲੀਆ ਸਾਬ ਲਗਦਾ ਤੁਹਾਡੇ ਤੇ ਵੀ ਸਨਾਤਨੀ ਰੰਗ ਚੜ੍ਹ ਗਿਆ ਹੈ?ਗੁੱਸਾ ਨਹੀ ਕਰਨਾ ਜੀ ਮੈ ਤੁਹਾਡੇ ਕਪੜਿਆਂ ਦਾ ਰੰਗ ਵੇਖ ਕੇ ਕਹਿ ਰਿਹਾ ਹਾਂ?🙏ਸਾਇਦ ਮੈ ਗਲਤ ਹੋਵਾਂ ?🪯

  • @drpunjabi9394
    @drpunjabi9394 Před měsícem

    Sir, Sikha de dil ch hai, Ajj uh bol rehe ho

  • @mankoobaldevsingh3393
    @mankoobaldevsingh3393 Před 2 měsíci

    ਡਾ ਵਾਲੀਆ ਸਾਹਿਬ ਜੀ ਮਨ ਤੋਂ ਸਾਰੇ ਹੀ ਚਾਹੁੰਦੇ ਹਨ ਕਿ ਸੁਖਬੀਰ ਬਾਦਲ ਅਸਤੀਫਾ ਦੇਣ ਪਰ ਬੋਲ ਕੇ ਕੋਈ ਵੀ ਨਹੀਂ ਕਹਿੰਦਾ

  • @VikramSingh-qm5hc
    @VikramSingh-qm5hc Před 2 měsíci +1

    ਵਾਲੀਆ ਸਾਬ ਪਾੱਪ ਦਾ ਘੱੜਾ ਭਰਗਿਆ ਸੀ ਇਹੈ ਹੋਣਾ ਹੀ ਸੀ ਅੱਜੇ ਤਾੰ ਲੀਕ ਹੋਏਆ ਘੱੜਾ ਫੱਟੰਣਾ‌ ਬਾਕੀ ਏ ਦੇਖੋ ਕੋਹੌਣ ਕੋਹੌਣ ਪਾਪ ਵਿਚ ਰੂੜਦਾ ਗੁਰੂ ਸਾਬ ਨੂੰ ਏਹੈਨਾਂ ਕੱਤਾਬ ਸੰਮਜੇਆ ਸੀ ਝੂਠੀਆੰ ਸੰਹੌਆੰ ਖਾਦੀਆੰ ਤਿੰਨ ਸੋ ਅੱਠਾਈ ਸਰੂਪ ਬਰਬਾਦ ਕੀਤੇ ਗੁਰੂ ਸਾਬ ਹਾੱਜਰ ਨਾੰਜਰ ਨੇ ।ਕੋਉ ਮੰਨੇ ਜਾੰ ਨਾਂ ਮੰਨੇ 🙏

  • @BalkarSingh-xo5ut
    @BalkarSingh-xo5ut Před měsícem

    ਵਾਲੀਆ ਸਾਹਿਬ ਜੀ ਜਾਣੇ ਅਣਜਾਣੇ ਨਹੀਂ ਇਹ ਕਹਿਣ ਕਿ ਜਿਹੜੀਆਂ ਪਤਾ ਹੁੰਦੇ ਗਲਤੀਆਂ ਕੀਤੀਆਂ ਉਨ੍ਹਾਂ ਦੀ ਮਾਫ਼ੀ ਮੰਗਣ

  • @sikhsingh5822
    @sikhsingh5822 Před měsícem

    guru ghara cha v mantri aa gay. jina ne bargarhi morcha laya oho kithe ne

  • @user-xy1im6hl3y
    @user-xy1im6hl3y Před 2 měsíci

    Walia ji until Badal controls S G P C. No chance of leaving Presendency ofAkali Dal

    • @DrHarjinderWalia
      @DrHarjinderWalia  Před měsícem

      “Thanks for watching! Your support means a lot. If you enjoyed the video, please consider subscribing for more. 🙏”

  • @harman7192
    @harman7192 Před 2 měsíci

    ਵਾਲੀਆ ਸਾਹਿਬ ਪੰਥਕ ਕੋਈ ਨਹੀ ਲੱਗਦਾ ਹੁਣ ਤਾਂ ਲੋਕਾਂ ਦਾ ਪੰਥ ਦਰਦੀ ਲੋਕਾਂ ਤੇ ਵੀ ਵਿਸ਼ਵਾਸ਼ ਕਰਨ ਲਈ ਦਿੱਲ ਨਹੀਂ ਕਰਦਾ ਕਿਉਂਕਿ ਸਾਰੀ ਉਮਰ ਜਿਨਾ ਉੱਪਰ ਅੱਖਾਂ ਬੰਦ ਕਰ ਕੇ ਵਿਸ਼ਵਾਸ਼ ਕੀਤਾ ਉਹੀ ਅੰਦਰਖਾਤੇ ਸਿੱਖਾਂ ਦੇ ਲਹੂ ਦਾ ਮੁੱਲ ਵੱਟਦੇ ਰਹੇ ਤੇ ਸਿੱਖ ਪੰਥ ਦਾ ਘਾਣ ਸਿੱਖਾਂ ਨੇ ਹੀ ਕਰਵਾਇਆ ਹੋਰ ਕਿਸੇ ਨੂੰ ਕੀ ਕਹੀਏ