ਖੇਤ ਦੇ ਮੋਹ ਨੇ ਕੈਨੇਡਾ ਨਹੀਂ ਜਾਣ ਦਿੱਤਾ

Sdílet
Vložit
  • čas přidán 8. 09. 2024
  • Description :-A young farmer of Saddowal village of Barnala district in India has presented a unique example. The qualification of this young farmer named Ravinder Singh is Nursing. Contrary to the ongoing trend of migration from Punjab, Ravinder has decided to make a future in agriculture by staying in the country. Ravinder retails his crop by going door to door himself. Ravinder says that if the farmers join hands and do marketing themselves, they can earn well only by staying in the country. In this video, there is a conversation with Ravindra about his work.
    Story - Sukhcharan Preet
    Edit - Manpreet Singh
    Camera - Manpreet Singh
    Content Copyright - Discovered By Lens©
    Subscribe
    / discoveredbylens
    Follow Page
    / discoveredbylens
    Follow us
    / discoveredbylens
    ---------------
    ---
    Our Hindi Channel Plz Subscribe
    👉 / discoveredbylenshindi
    Follow Our FB Page
    👍 / discoveredbylenshindi
    Follow us on Instagram
    👆 / discoveredbylenshindi
    ---------------
    For More Stories Check Out Our Playlist
    Inspiring Stories :-
    • Inspiring Stories
    Farming Stories :-
    • Farming
    CZcamsrs :-
    • CZcamsr's
    Social Issues :-
    • Social Issue
    ਯਾਦਾਂ 47 ਦੀਆਂ :-
    • Partition Stories
    Interviews :-
    • Interview
    Short Videos :-
    • Shorts
    -
    #DiscoveredByLens #RavinderSingh #Farmer #kisan #organic #farming #saidowal #khetibadi #vegetables #fruit #progressivefarmer #DBLVideos #DBLChannel

Komentáře • 111

  • @harjindersinghbhatti635
    @harjindersinghbhatti635 Před rokem +38

    ਮਜ਼ਬੀ ਸਿੱਖ , ਰਵਿਦਾਸੀਏ ਸਿੱਖ , ਗਰੀਬ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਵੀ ਸ਼ਰਮ ਛੱਡ ਕੇ ਰੇਹੜੀਆਂ ਲਗਾਉਣ ਤੋਂ ਸੰਗ ਨਾ ਕਰਨ । ਸੰਗ ਛੱਡ ਰੇਹੜੀਆਂ ਲਗਾਉਣ ,ਇਸ ਨਾਲ ਆਪਣੇ ਪੰਜਾਬੀਆ ਨੂੰ ਰੋਜ਼ਗਾਰ ਮਿਲੇ ਗਾ ਤੇ ਦੂਜਾ up Bihar ਦੇ ਲੋਕਾਂ ਦਾ ਪੰਜਾਬ ਵਿਚ ਆਵਾ ਗਵਣ ਘੱਟ ਜਾਵੇ ਗਾ

  • @guri00047
    @guri00047 Před rokem +37

    ਬਹੁਤ ਵਧੀਆ ਉਪਰਾਲਾ ਵੀਰ ਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @kulvinderhappy8671
    @kulvinderhappy8671 Před rokem +12

    ਬਾਈ ਦਾ ਮੈਥ ਤੇ ਲਗਨ ਤਾਂਗ ਮੇਹਨਤ ਸੱਭ ਕੁੱਝ ਜ਼ੋ ਇਸ ਦੋਰ ਦੇ ਕਿਸਾਨ ਕੋਲ਼ ਚਾਹਿਦਾ ਇਹ ਦੇ ਕੋਲ਼ ਹੈ।

  • @rattandhaliwal
    @rattandhaliwal Před rokem +9

    ਹੁਣ ਸਾਡੇ ਸਾਰੇ ਲੋਕਾਂ ਨੂੰ ਸਾਡੇ ਪੰਜਾਬੀ ਵੀਰਾਂ ਤੋਂ ਸਮਾਨ ਲੈਣਾ ਚਾਹੀਦਾ।ਇਹ ਜਵਾਨ ਦੀ ਸੋਚ ਨੂੰ ਸਲਾਮ ਹੈ।

    • @ParamjitKaur-bp4de
      @ParamjitKaur-bp4de Před rokem +1

      ਅਸੀਂ ਪੰਜਾਬੀਆਂ ਤੋਂ ਹੀ ਲੈਂਦੇ ਹਾਂ। ਤੇ ਪੰਜਾਬੀਆਂ ਤੋਂ ਹੀ ਸਾਫ ਸੁਥਰਾ ਖਾਂਦੇ ਹਾਂ।

    • @arjunrinwa974
      @arjunrinwa974 Před rokem +1

      Bhout khoob👌👍👍

  • @dilpreetchahal2688
    @dilpreetchahal2688 Před rokem +19

    This is the right way to save farming

  • @JatinderSingh-kx6mp
    @JatinderSingh-kx6mp Před rokem +7

    ਸਲੂਟ ਹੈ ਵੀਰ ਦੀ ਸੋਚ ਨੂੰ ਤੇ ਉਪਰਾਲੇ ਨੂੰ ਵੀ

  • @thepollyannastudio
    @thepollyannastudio Před rokem +11

    I am proud of you my brother. Keep it up.

  • @PritamSingh-nz6cu
    @PritamSingh-nz6cu Před rokem +11

    Khalsaji Teri uchi Suchi soch nu salam
    Guru mehar kare

  • @honeysekhon5860
    @honeysekhon5860 Před rokem +4

    ਬਹੁਤ ਹੀ ਅਗਾਂਹ ਵਧੂ ਸੋਚ ਬਾਈ ਤੇਰੀ ਕੋਈ ਜੋ ਮਰਜ਼ੀ ਕਹੇ ਦੱਬੀ ਚੱਲ ਕੰਮ

  • @gurdevbhullar7107
    @gurdevbhullar7107 Před rokem +3

    ਸਾਰੇ ਅਪਨੇ ਭਰਾ ਆਪਣੀ ਸਬਜ਼ੀ ਆਪ ਵੇਚੋ ਜੀ

  • @ajmerdhillon3013
    @ajmerdhillon3013 Před rokem +13

    ਜੱਟਾਂ ਦੇ ਜਿਹੜਾ ਧੌਣ ਵਿੱਚ ਕਿੱਲਾ ਅੜਿਆ ਉਹ ਹੀ ਇਹਨਾਂ ਨੂੰ ਟਿਕਣ ਨਹੀ ਦਿੰਦਾ।

  • @amrindergill7942
    @amrindergill7942 Před rokem +2

    ਪੰਜਾਬੀਆਂ ਦੀ ਚੜਦੀ ਕਲਾ 💪🏼👏🏼👏🏼👏🏼👏🏼👏🏼🇮🇳

  • @majorchahal2854
    @majorchahal2854 Před rokem +9

    ਅੱਜ ਦੀ ਪੀੜ੍ਹੀ ਪਸੀਨਾ ਵਹਾਉਣ ਨੂੰ ਸ਼ਰਮ ਮਹਿਸੂਸ ਕਰਦੀ ਹੈ। ਜੀਹਨੇ ਕੀਤੀ ਸ਼ਰਮ ਉਹਦੇ ਫੁੱਟੇ ਕਰਮ।

    • @shubpreetsingh5326
      @shubpreetsingh5326 Před rokem

      Bilkul g bus ehna nu sharm mardi a

    • @NavkaranDhillon420
      @NavkaranDhillon420 Před rokem

      ਬੱਸ ਨੱਕ ਬਚਣਾ ਚਾਹੀਦਾ ਘਰ ਭਾਵੇਂ ਡੰਮ ਡੰਮ ਹੋਜੇ ਕੋਈ ਪਰਵਾਹ ਨਹੀਂ ਆਪਣੇ ਲੋਕਾਂ ਨੂੰ..

  • @honeysekhon5860
    @honeysekhon5860 Před rokem +12

    ਇਹ ਅਸਲ ਵਿੱਚ ਪੰਜਾਬ ਦੀ ਮਲਾਈ ਆ ਇਹੋ ਜਿਹੇ ਚੋਣਵੇਂ ਬੰਦਿਆਂ ਨੇ ਪੰਜਾਬ ਬਚਾਉਣਾ

    • @ParamjitKaur-bp4de
      @ParamjitKaur-bp4de Před rokem +1

      ਅਸੀਂ ਪੰਜਾਬੀਆਂ ਤੋਂ ਹੀ ਲੈਂਦੇ ਹਾਂ। ਤੇ ਪੰਜਾਬੀਆਂ ਤੋਂ ਹੀ ਸਾਫ ਸੁਥਰਾ ਖਾਂਦੇ ਹਾਂ।

  • @pavittarsingh739
    @pavittarsingh739 Před rokem +9

    ਵੀਰ ਦੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ।

  • @34sukhdevsingh87
    @34sukhdevsingh87 Před rokem +3

    ਆਪਾ ਪੰਜਾਬ ਵਾਸੀਆਂ ਨੂੰ ਲੋੜ ਹੈ ਕਿ ਆਪਣੇ ਪੰਜਾਬ ਵਾਸੀਆਂ ਕੋਲੋ ਹੀ ਸਬਜੀਆਂ ਤੇ ਹੋਰ ਸਾਮਾਨ ਖ੍ਰੀਦ ਕਰਨੀ ਚਾਹੀਦੀ ਮਦਦ ਕਰੋ ਪੰਜਾਬੀ ਭਰਾਮਾ ਦੀ

    • @ParamjitKaur-bp4de
      @ParamjitKaur-bp4de Před rokem +1

      ਅਸੀਂ ਪੰਜਾਬੀਆਂ ਤੋਂ ਹੀ ਲੈਂਦੇ ਹਾਂ। ਤੇ ਪੰਜਾਬੀਆਂ ਤੋਂ ਹੀ ਸਾਫ ਸੁਥਰਾ ਖਾਂਦੇ ਹਾਂ।

    • @34sukhdevsingh87
      @34sukhdevsingh87 Před rokem +1

      @@ParamjitKaur-bp4de bahut vdiya ji sare ese tra krnn ta punjab wich rojgar vi bdd jna waheguru kirpa kre

    • @ParamjitKaur-bp4de
      @ParamjitKaur-bp4de Před rokem

      @@34sukhdevsingh87 ਹਾਂ ਜੀ ਵਾਹਿਗੁਰੂ ਮਿਹਰ ਕਰੇ । ਵੈਸੇ ਹੁਣ ਆਪਣੇ ਪੰਜਾਬੀ ਲੱਗੇ ਨੇ ਕੰਮ ਕਰਣ। ਓਹਨਾਂ ਨੂੰ ਹੌਸਲਾ ਦੇਣ ਦੀ ਲੋੜ ਹੈ ।

  • @ParamjitKaur-bp4de
    @ParamjitKaur-bp4de Před rokem +1

    ਹੁਣ ਆਪਣੇ ਨਵੇਂ ਮੁੰਡੇ ਕੰਮ ਸ਼ੁਰੂ ਕਰ ਰਹੇ ਹਨ । ਓਹ ਕੋਸ਼ਿਸ਼ ਕਰ ਰਹੇ ਹਨ । ਸਾਨੂੰ ਵੀ ਪੰਜਾਬੀਆਂ ਤੋਂ ਹੀ ਸਮਾਨ ਖਰੀਦਣਾ ਚਾਹੀਦਾ ਹੈ । ਹੌਸਲਾ ਵਧਾਇਆ ਕਰੋ ।

  • @user-id1di6pe9b
    @user-id1di6pe9b Před rokem +7

    Nice 👍

  • @user-fd9uu3yd5g
    @user-fd9uu3yd5g Před rokem +3

    ਬਿਲਕੁੱਲ ਸਹੀ ਗੱਲਾਂ ਬਾਈ ਜੀ

  • @nasibkaurdhillon6823
    @nasibkaurdhillon6823 Před rokem +4

    Savas puter ji teri soch bahut vadhia hai

  • @GeetaKitchenGarden
    @GeetaKitchenGarden Před rokem +5

    Good

  • @SurjeetSingh-bt2mg
    @SurjeetSingh-bt2mg Před rokem +12

    ਅਾਪਣੈ ਜੋਗੀ ਹਰ ਬੱਦੈ ਸਵਜੀ ਲੋਣੀ ਚਾਹੀ ਦੀ ਹੈ

  • @J.king-Farm
    @J.king-Farm Před rokem +5

    Good👍 bro

  • @HRsH2407
    @HRsH2407 Před rokem +7

    ❤❤

  • @viksingh4584
    @viksingh4584 Před rokem +3

    BAHUT VADEA ❤❤❤❤

  • @oceanside9932
    @oceanside9932 Před rokem +5

    ਲੁਧਿਆਣੇ ਰੇਹੜੀ ਵਾਲੇ 2500 -3000 ਰੋਜ਼ ਬਣੋਦੇ ਨੇ

  • @jasskahlonkahlon6980
    @jasskahlonkahlon6980 Před rokem +3

    Good veer g

  • @KaramvirSingh-st3ux
    @KaramvirSingh-st3ux Před 10 měsíci

    ਬਾਈ ਜੀ ਵਾਹਿਗੁਰੂ ਕਿਰਪਾ ਰੱਖਣ ਹੋਰ ਵਧਾਉਣ ਵਾਹਿਗੁਰੂ ਜੀ ❤ਧੰਨਵਾਦ

  • @harjassgillharjass3885
    @harjassgillharjass3885 Před rokem +2

    Good work robbi

  • @NavkaranDhillon420
    @NavkaranDhillon420 Před rokem +2

    ਕੰਮ ਦਾ ਕੋਈ ਮਿਹਣਾ ਨਹੀਂ ਹੁੰਦਾ ਵੀਰ.. ਤੁਹਾਡੇ ਤੋਂ ਹੋਰ ਕਿਸਾਨ ਵੀਰਾਂ ਨੂੰ ਵੀ ਸਿੱਖਣਾ ਚਾਹੀਦਾ..

  • @peplosboutique4983
    @peplosboutique4983 Před rokem +1

    Bot vadia uprala ,Waheguru ji chardi kala vich rakhna

  • @gurmeetsingh-ti4xx
    @gurmeetsingh-ti4xx Před rokem +8

    ਵੀਰ ਜੀ ਤੁਹਾਡੀ ਸੋਚ ਨੂੰ ਸਲਾਮ ਪਰ ਇਕ ਡੇਢ ਕਿਲੇ ਵਾਲਾ ਕੀ ਕਰੇ ਧੰਨਵਾਦ ਜੀ

    • @guri00047
      @guri00047 Před rokem +1

      Dragon fruit di kheti kro veere boht vda results a 4 to 5 lakh kille cho amdan hundi a

    • @DiscoveredByLens
      @DiscoveredByLens  Před rokem +4

      ਆਪਣੇ ਖਾਣ ਵਾਲੀ ਹਰ ਚੀਜ਼ ਹਲਦੀ, ਦਾਲਾਂ ਸਬਜ਼ੀਆਂ, ਗੰਢੇ, ਲਸਣ, ਕਣਕ ਅਤਪਣੇ ਖੇਤ ਚ ਪੈਦਾ ਕਰੇ, ਝੋਨਾ ਬਿਲਕੁਲ ਨਾ ਲਾਵੇ, ਬਾਕੀ ਬਚੀ ਜ਼ਮੀਨਾਂ ਸਬਜ਼ੀਆਂ, ਫਰੂਟ ਲਾ ਕੇ ਖੁਦ ਵੇਚੇ। ਪ੍ਰਾਈਵੇਟ ਨੌਕਰੀ ਨਾਲੋਂ ਵੱਧ ਕਮਾਵੇਗਾ ਕਿਸਾਨ। ਕਣਕ, ਝੋਨਾ ਵੱਡੇ ਜ਼ਿਮੀਂਦਾਰ ਦੀ ਖੇਤੀ ਹੈ। ਛੋਟਾ ਕਿਸਾਨ ਉਹ ਖੇਤੀ ਕਰੇ ਜਿਸ ਵਿੱਚ ਘੱਟ ਮਸ਼ੀਨਰੀ ਜਾਂ ਛੋਟੀ ਮਸ਼ੀਨਰੀ ਅਤੇ ਘੱਟ ਪਾਣੀ ਦੀ ਲੋੜ ਪਵੇ।

    • @AmritpalSingh-hg9zb
      @AmritpalSingh-hg9zb Před 11 měsíci +1

      ​@@guri00047ਤੁਹਾਡਾ ਨੰਬਰ ਮਿਲ ਸਕਦਾ ਬਾਈ ਜੀ ਜਾ ਕੋਈ id ਜਿਸ ਤੋ ਤੁਹਾਡੇ ਕੋਲੋ ਜਾਣਕਾਰੀ le ਸਕੀਏ

    • @guri00047
      @guri00047 Před 11 měsíci

      Ehi kheti kro veer g

    • @AmritpalSingh-hg9zb
      @AmritpalSingh-hg9zb Před 11 měsíci

      @@guri00047 hnji ਕਰਨੀ ਆ ਵੀਰੇ ਜਾਣਕਾਰੀ ਕਿਸ ਕੋਲੋ ਮਿਲੂਗੀ ਬਾਈ ਜੀ ਇਸ ਬਾਰੇ ਕਿਸ ਤਰ੍ਹਾਂ ਉਗਾਏ ਕਿਸ ਤਰ੍ਹਾਂ ਦੇਖ ਭਾਲ ਕਰੇ

  • @reetsaini4367
    @reetsaini4367 Před rokem +3

    mein aapka channel hune discover kitta baut pyara channel aa motivate hunda te new cheej sikhan nu mildi❤

  • @bikramjitsingh4951
    @bikramjitsingh4951 Před rokem +2

    ਸ਼ੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ ਸਿਧਾਂਤ ਨੂੰ ਅਪਣਾਉ
    ਅਖੌਤੀ ਰਿਸ਼ਤੇਦਾਰ ਦੇ ਕਮੇਟੀ ਤੋ ਬਚੋ ਉਹ ਨਸ਼ਾ ਤਾ ਵੇਖ ਲੈਦੇ ਹਨ ਪਰ ਆਪਣੀ ਸਬਨੀ ਰੇਡੀ ਤੇ ਟਰਾਲੀ ਵੇਚਣਾ ਬਰਦਾਸ਼ਤ ਨਹੀ ਕਰਦੇ

  • @amritgill3039
    @amritgill3039 Před 10 měsíci

    End paji ....tuhdi soch nu salam

  • @narinderpalsingh5349
    @narinderpalsingh5349 Před rokem +3

    Good information

  • @HappySingh-jl1ji
    @HappySingh-jl1ji Před rokem +3

    Good bro nice

  • @krishankumar4606
    @krishankumar4606 Před rokem +3

    Sallam mere veer di soch te

  • @SukhwinderSingh-jb2oy
    @SukhwinderSingh-jb2oy Před rokem +2

    Good 👍

  • @SukhwinderSingh-qd6fs
    @SukhwinderSingh-qd6fs Před 11 měsíci

    ਬਹੁਤ ਵਧੀਆ

  • @ssingh9461
    @ssingh9461 Před rokem +4

    Good job

  • @user-si1zx7zp8e
    @user-si1zx7zp8e Před rokem +2

    Veer love from UK main ta aap punjab aa jana

  • @inderjitsharma9719
    @inderjitsharma9719 Před rokem +2

    very good bai ji .Piche mur ke na dekio.Bahut vadia uprala , tuhadi soch nu salam

  • @Gurmeetkaurarhi-jq2pm

    Bhut vadia bhai ji rab thuvadi souch nu chardikala bakse

  • @kakaparminder4477
    @kakaparminder4477 Před rokem +1

    waheguru ji hasda wasda rakhi sade punjab nu

  • @jangjitsingh171
    @jangjitsingh171 Před rokem +1

    Waheguru chardikla bakshe ji

  • @user-mn8pv2wz2t
    @user-mn8pv2wz2t Před 11 měsíci

    Bahut Vadia

  • @sukhrajsingh3280
    @sukhrajsingh3280 Před rokem +1

    Bhout vdia video 👍👍👍👍🙏🙏

  • @americanandpunjabilifevlog3951

    Very good 👍
    My father-in-law wants to start organic farming too in India 🇮🇳
    Yes, everyone works very hard in westerns countries.

  • @vikkdhillon1
    @vikkdhillon1 Před rokem +1

    Bahuat sohni video bai ji 🙏 tusi bahuat vadia mehnat kr rhe o te saade lyi motivation da km kr rhe o 🙌❤️

  • @luckytoor2661
    @luckytoor2661 Před rokem +5

    ❤❤🙏🙏👍👍

  • @bhupinderkalra5188
    @bhupinderkalra5188 Před rokem +1

    Very good presentation

  • @sarkar-e-khalsa5216
    @sarkar-e-khalsa5216 Před 11 měsíci

    ਵਾਹਿਗੁਰੂ ਮੇਹਰ ਕਰੇ

  • @VikramSingh-vf2ut
    @VikramSingh-vf2ut Před rokem +1

    ਬਹੁਤ ਵਧੀਆ ਵੀਰੇ

  • @jagmohansingh6872
    @jagmohansingh6872 Před rokem +1

    Very good effort

  • @crickettopseriesbalvinders5142

    Weldon veer ji.aap ugao te aap vecho fir chad di kala hai.

  • @Hardeepsingh-et6bx
    @Hardeepsingh-et6bx Před rokem +1

    Good bro

  • @ravroop1922
    @ravroop1922 Před rokem +1

    Waheguru mehar kre ji

  • @blocksingh8216
    @blocksingh8216 Před rokem +1

    Very good ji if we all work hard and make good money + you your own boss Australia 🇦🇺 👍.

    • @ParamjitKaur-bp4de
      @ParamjitKaur-bp4de Před rokem

      ਅਸੀਂ ਪੰਜਾਬੀਆਂ ਤੋਂ ਹੀ ਲੈਂਦੇ ਹਾਂ। ਤੇ ਪੰਜਾਬੀਆਂ ਤੋਂ ਹੀ ਸਾਫ ਸੁਥਰਾ ਖਾਂਦੇ ਹਾਂ।

  • @hartirathsingh2973
    @hartirathsingh2973 Před rokem

    Good job 👏

  • @veergill2130
    @veergill2130 Před 5 měsíci +1

    ਵੀਰ

  • @jagdeepkaur8855
    @jagdeepkaur8855 Před 11 měsíci

    🎉🎉🎉 very nice work 👍👍👍

  • @RavinderrSingh-hu8pn
    @RavinderrSingh-hu8pn Před rokem +1

    Host is best man

  • @ksandhu9520
    @ksandhu9520 Před rokem +2

    🙏

  • @PBwalegs
    @PBwalegs Před rokem +3

    Sarian galan shia tuhadian bai ji

  • @navdeepdhillon0001
    @navdeepdhillon0001 Před rokem +1

  • @agricultureimpliment9525

    *

  • @jeet915
    @jeet915 Před rokem +1

    Kise dooje bande nu labour rakh ke ohnu dihadi ya monthly payment den naalon changaa... Apne ghar dean members nu de do oh payment....oh v khush rehnge te ghar da paisa ghar ch

  • @arvinderpalsingh4646
    @arvinderpalsingh4646 Před rokem

    Khet moh kardha 👌👌👌👌👌👌

  • @BalwinderSingh-oq6ju
    @BalwinderSingh-oq6ju Před rokem +1

    ਬਾਹਰਬੰਦੇംਦੀംਮਿਹਨਤംਦਾംਮੁੱਲംਇਥੇംਮਿਹਨਤംਕਰਨംਵਾਲੇംਨੁംਹੌਰംਹੀംਲੁਟംਖਾਦੇംਜੌംਮੇਰੇംਨਾਲംਬੀਤੀം

  • @GurmelSingh-qx8er
    @GurmelSingh-qx8er Před rokem +1

    Our Country Is Agriculture Dominant . Unfortunately There Is No Agriculture Teacher/ Lecturers/ Experts In Schools Or Colleges etc. There Is Blind Application Of Insecticides, Pesticides, Fungicides , Chemical Fertilizers etc. There Is No Experts For Right Sale In The Open Market. Over All Lac Of Right Systems And Right Scientific And Technical High Tech New Research Based Education.

  • @GurmelSingh-qx8er
    @GurmelSingh-qx8er Před rokem +1

    Spray Should Be Done On The Recommendation Of Agriculture Experts . So That Risk Of Poisoning Can Be Done Minimize And Risk Free. We Must Aware About Recommended Dose, Time Of Spray, IPM, Contact And Systemic Insecticides.Use Of Insecticides, Pesticides And Fungicides Crop Wise, Sowing Time Of Seasonal Crops Timely Manual And Mechanical Agr.Operations.

  • @parminderkaur1158
    @parminderkaur1158 Před rokem +1

    In foreign countries, people have luxuries only on the basis of debt…..Karza show off dinda, Rona andro Niklya paya hunda

  • @Fun2oose
    @Fun2oose Před rokem +1

    BLLEEE SARDARA SALUTE

  • @ParamjitKaur-bp4de
    @ParamjitKaur-bp4de Před rokem +1

    Kheera 40/- kaddu 20-30 rupay mildi h ji

  • @gurindersandhu5007
    @gurindersandhu5007 Před rokem

    Y ji kheera ch tn uryia ponda hi nahi

  • @navdeepdhillon0001
    @navdeepdhillon0001 Před rokem +1

    Fake education system don’t teach you how to make money.. ohna nu nokaar chainde aa

  • @GurmelSingh-qx8er
    @GurmelSingh-qx8er Před rokem +1

    We Have The Large No. Of BPL Population Those Are From Hand To Mouth. So They Are Not Capable To Purchase Food Articles At High Cost Due To Lac Of Right Education Also.Urgent Need Is To Change The Systems By Scientific And Technical Know How.

  • @amanbraich7728
    @amanbraich7728 Před 9 měsíci

    @5:12 Ehdi Bhen te Ehday Bebe Bapu de visay naal ki relevance aa show, ehdi kheti di, Ehnu eh v ni pata 8 killay k 9 killay aa

  • @veergill2130
    @veergill2130 Před 10 měsíci

  • @NIRMALSINGH-yb8hn
    @NIRMALSINGH-yb8hn Před rokem +1

    ਭਰਾਵਾਂ ਝੂਠ ਵੀ ਸਾਬ ਸਾਬ ਨਾਲ ਬੋਲਿਆ ਹੀ ਚੰਗਾ ਹੁੰਦਾ ਹੈ ਇਨ੍ਹਾਂ ਵੀ ਨਾ ਬੋਲੋ ਕੇ ਲੋਕ ਤੁਹਾਡੀਆਂ ਸੱਚੀਆਂ ਗੱਲਾਂ ਤੇ ਵੀ ਜ਼ਕੀਨ ਨਾ ਕਰਨ ਕਿਉਂਕਿ ਅੱਜੇ ਐਸੀ ਕੋਈ ਦੁਵਾਈ ਨਹੀਂ ਆਈ ਜਿਸਦੇ ਪਾਇਆ 8ਤੋ12ਘੰਟਿਆ ਵਿੱਚ ਫਰੂਟ ਬਣਜੇ

    • @exxy7195
      @exxy7195 Před rokem

      J Aya howe fer y ?

    • @NIRMALSINGH-yb8hn
      @NIRMALSINGH-yb8hn Před rokem

      @@exxy7195 ਦੱਸੋ ਜੀ ਕਿਹੜਾ ਸਾਲਿਟ ਆ ਜ਼ਰੂਰ ਚਾਨਣਾ ਪਾਉ ਜੀ

  • @jagjotsingh8789
    @jagjotsingh8789 Před 3 měsíci

    Othe Canada Jaa ke v onna ne eh e kmm krne aa

  • @sukhvindersingh8192
    @sukhvindersingh8192 Před rokem +1

    Nirmal Singh munde dia sachia gaiian hun teri bund kyo pat Rahi hai

  • @nirbhaisingh3106
    @nirbhaisingh3106 Před rokem +4

    ❤❤

  • @surjitgill2617
    @surjitgill2617 Před rokem

    Good job

  • @bhullar8636
    @bhullar8636 Před rokem +1

    ❤❤❤❤❤