Video není dostupné.
Omlouváme se.

Babbu Maan - Na Bijli Na Paani… Pagal Shayar

Sdílet
Vložit
  • čas přidán 16. 09. 2023
  • Na Bijli Na Paani… Pagal Shayar
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

Komentáře • 1,9K

  • @JOGINDERSINGH-il3ff
    @JOGINDERSINGH-il3ff Před 11 měsíci +20

    ਜ਼ਿੰਦਗੀ ਚ ਕਿਤਾਬ ਤੇ ਇਨਸਾਨ ਸੋਚ ਸਮਝ ਕੇ ਚੁਣੋਂ
    ਦੋਵੇਂ ਤੁਹਾਡੀ ਸੋਚ ਨੂੰ ਸੇਧ ਦਿੰਦੇ ਨੇ
    ਉਸਤਾਦ ਜੀ ✍️

  • @sehajpreetsingh465
    @sehajpreetsingh465 Před 11 měsíci +186

    ਗੂੜ੍ਹਾ ਰਿਸ਼ਤਾ ਹੈ ਕਦਰ ਤੇ ਕਬਰ ਦਾ,,, ਕਬਰ ਚ ਪੈਂਦੇ ਹੀ ਕਦਰ ਮਿਲ ਜਾਂਦੀ ਏ ਤੇ ਕਦਰ ਪੈਂਦੇ ਪੈਂਦੇ ਬੰਦਾ ਕਬਰ ਚ ❤️

  • @foodiemeals0
    @foodiemeals0 Před 11 měsíci +46

    Last 2,3 years i listened only babbu Maan i don't know why but I love maan shaab lyric, composition, and style and everything. Things.❤❤❤❤❤

  • @debibabbumaan5248
    @debibabbumaan5248 Před 11 měsíci +11

    ਜੋ ਖੁੱਲ ਕੇ ਹੱਸਦੇ ਨੇ❤️ ਉਹ ਦੁੱਖ ਘੱਟ ਹੀ ਦੱਸਦੇ ਨੇ🙂
    ਬੇੲੀਮਾਨ.. ✍🏻

  • @RajpalParihar-jf8vr
    @RajpalParihar-jf8vr Před 11 měsíci +25

    Love you dear Maan Saab
    ਉਸਤਾਦ ਜੀ ਜ਼ਿੰਦਾਬਾਦ😊😊
    ਬਹੁਤ ਪਿਆਰੀ ਲਿਖ਼ਤ ਉਸਤਾਦ ਜੀ
    Living legend ❤❤❤

  • @spsinghvideo
    @spsinghvideo Před 11 měsíci +17

    " ਵੋਹ ਨਿਕਲ ਗਏ ਚੁਪਕੇ ਸੇ ਪੱਛਮ ਕੀ ਔਰ
    ਅਭੀ ਅਭੀ ਬਤਾਇਆ ਹੈ ਹਵਾਓਂ ਨੇ "
    😢💔😭🙏

  • @ravibhandal2000
    @ravibhandal2000 Před 10 měsíci +5

    ਬੱਬੂ ਮਾਨ ਜਿਦਾਬਾਦ ਸੀ ਜਿੰਦਾਬਦ ਹੈ ਜਿੰਦਾਬਦ ਰੈਹਗਾ ਸਦਾ ਲਈ ਬਾਈ ਸਾਡਾ ਸਿਕੰਦਰ ਦੁਨੀਆਂ ਜਿੱਤੀ ਬੈਠਾ ਬੇਈਮਾਨ ❤❤❤❤❤❤❤❤❤❤

  • @captainsingh7534
    @captainsingh7534 Před 11 měsíci +4

    ਰਹੇ ਖੰਟ ਵਾਲਾ ਮਾਨ ਸਾਡਾ ਵੱਸਦਾ ,,,,❤❤❤
    Luv u babu darling ❤❤

  • @arjunsidhu7669
    @arjunsidhu7669 Před 11 měsíci +12

    ਨਾ ਬਿਜਲੀ ਨਾ ਪਾਣੀ❤❤❤ ਮੇਰੇ ਗਾਉਂ main ❤❤❤❤maan saab wah

  • @nasirjutt5977
    @nasirjutt5977 Před 11 měsíci +117

    #B - Brand
    #A - Awesome
    #B - Badshah
    #B - Barood
    #U - Unbroken
    #M - Mind blowing
    #A - Always best
    #A - Always good best
    #N - Never give up
    Love you Maan shab ❤

  • @jimmyahmedgarh1052
    @jimmyahmedgarh1052 Před 11 měsíci +3

    ਬਹੁਤ ਖੂਬਸੂਰਤ "ਗ਼ਜ਼ਲ" ਕਹੀ ਹੈ ਜਨਾਬ , ਕਮਾਲ ਕਮਾਲ ਕਮਾਲ 🙏

  • @yuvrajdhillon8409
    @yuvrajdhillon8409 Před 11 měsíci

    ਆਜਾ ਨੱਚੀਏ ਬੱਬੂ ਮਾਨ ਦੇ ਗਾਣੇ ਲਾਕੇ ਨੀ. ਭੁੱਲ ਜਾਏਂਗੀ ਸਾਰੇ ਸ਼ਿਕਵੇ ਦੇਖ ਅਜ਼ਮਾਕੇ ਨੀ ❤❤❤love you maan saab all time

  • @kamaljitsingh4061
    @kamaljitsingh4061 Před 11 měsíci +97

    Love you ਉਸਤਾਦ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ

  • @Mantinder_Dhaban
    @Mantinder_Dhaban Před 11 měsíci +47

    ਖੂਬਸੂਰਤ ਗ਼ਜ਼ਲ ❤
    ਖੂਬਸੂਰਤ ਆਵਾਜ਼
    ਖੂਬਸੂਰਤ ਅੰਦਾਜ਼
    ਖੂਬਸੂਰਤ ਅਲਫ਼ਾਜ਼

  • @Abhi-Canada
    @Abhi-Canada Před 11 měsíci

    ਮਜ਼ਾ ਆ ਗਿਆ ਉਸਤਾਦ ਜੀ ਪਹਿਲਾਂ ਵਾਲ਼ੇ ਮਿਊਜ਼ਿਕ ਚ ਗੀਤ ਗਜ਼ਲਾਂ ਕੱਢੋ ਸਰ ਖਾਸਕਰ ਗੀਤ ਜੈਦੇਵ ਕੁਮਾਰ ਸੁਰਿੰਦਰ ਬਚਨ ਦਾ ਮਿਊਜ਼ਿਕ ਤੁਹਾਡੇ ਪਹਿਲੇ ਗੀਤਾਂ ਚ ਅੱਜ ਵੀ ਸਦਾ ਬਹਾਰ ਲੱਗਦਾ

  • @sbsbhatti
    @sbsbhatti Před 11 měsíci

    ਕੰਨ ਇਹੀ ਰਸ ਤੇ ਗਿੱਜੇ ਹੋਏ ਆ ਸੁਕੂਨ ਇਹੀ ਆਵਾਜ਼ ਤੋਂ ਮਿਲਦਾ ਤਾਲਿਬ ਦੀ ਕਲਮ ਦਿਲ ਟੁੰਬਦੀ ਹੈ

  • @rajeshbawa98722
    @rajeshbawa98722 Před 11 měsíci +15

    Love u ਉਸਤਾਦ ਜੀ ਰੱਬ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ ਤੁਹਾਨੂੰ

  • @jassimehna6102
    @jassimehna6102 Před 11 měsíci +26

    ਰੂਹ ਦੀ ਖੁਰਾਕ ਬੇਈਮਾਨ ♥️

  • @completefarmingsolutionsoh7081
    @completefarmingsolutionsoh7081 Před 11 měsíci +1

    ਕੀਆ ਥਾ ਪਿਆਰ ❣️ਬੇਪਨਾਹ ਤੁਜ ਸੇ,
    ਤੁਹਨੇ ਹਾਥੋਂ ਮੇਂ ਥਮਾ ਕਲਮ ✍️ਲਿਖਾਰੀ ਬਨਾ ਦੀਆ,
    ਏ ਮੇਰੀ ਮੁਹੱਬਤ ਤੇਰੀ ਇਸ ਬੇਵਫਾਈ 💔ਨੇ ਮੁਝੇ ਜੀਨਾ ਸਿਖਾ🧘 ਦੀਆ।

  • @AmanDeep-lo3zx
    @AmanDeep-lo3zx Před 11 měsíci +1

    ਇਸ਼ਕਪੁਰੇ ਵਿੱਚ ਜੱਟੀਏ ਖੂਬ ਨਜਾਰੇ ਲੈਨੇਂ ਆਂ, ਰਹੇ ਖੰਟ ਵਾਲ਼ਾ ਮਾਨ ਮੇਰਾ ਵਸਦਾ 😊😊❤

  • @ravinderwarring01
    @ravinderwarring01 Před 11 měsíci +5

    ਉਸਤਾਦ ਜੀ ❤

  • @mangatrai89
    @mangatrai89 Před 11 měsíci +6

    ਕੌਣ ਕੌਣ ਉਡੀਕ ਕਰਦਾ ਹੁੰਦਾ ਉਸਤਾਦ ਦੇ ਗਾਣੇ ਦੀ ਮੈਨੂੰ ਤਾਂ ਹੁੰਦਾ ਰੋਜ਼ ਆਵੇ ਮੈਂ ਸੁਣਦਾ ਰਹਾ ਲਵਾਓ ਹਾਜ਼ਰੀ

    • @worldpeace5725
      @worldpeace5725 Před 11 měsíci

      bhen deya lodya aina vehla tu..?? koi hor km dhnda hni k tnu😂😂

  • @Sonu_quotes_75
    @Sonu_quotes_75 Před 11 měsíci +4

    ਇਹਨਾਂ ਵੱਡਾ ਨਾਂ ਏਸ ਬੰਦੇ ਦਾ ਇੰਡਸਟਰੀ ਚ ਤਾਵੀਂ ਕਿੰਨਾ ਸਿੰਪਲ ਜਿਉਂਦਾ 22 ❤️

  • @harinderjitsingh9281
    @harinderjitsingh9281 Před 11 měsíci +2

    Love You Babbu Maan Baji ✌️👍💪🙏🏻❤️

  • @tarunkundu2799
    @tarunkundu2799 Před 11 měsíci +13

    Father of all singers BABBU MAAN Astaad

  • @ParminderSingh-id4nr
    @ParminderSingh-id4nr Před 11 měsíci +8

    Awesome wording is gazal lines❤❤❤❤❤❤❤❤ live you maan saab ❤❤❤❤❤

  • @Silamalik-dupedi
    @Silamalik-dupedi Před 11 měsíci +44

    No remake, No fake and only pure melody❤❤

  • @VishuKumar-pi6np
    @VishuKumar-pi6np Před 11 měsíci +1

    Kon kon babbu maan Saab g de songs to pehla soch da fan wa .❤🙏✍️....

  • @jassjatti4555
    @jassjatti4555 Před 11 měsíci +14

    ਨਾ ਬਿਜਲੀ ਨਾ ਪਾਨੀ ਮੇਰੇ ਗਾਂਵ ਮੇਂ ਅਪਨੀ ਕਟੇ ਦੁਪਿਹਰ ਨੀਮ ਕੀ ਛਾਂਵ ਮੇਂ ਸ਼ੀਸ਼ਾ ਦੇਖਾ ਬਾਲ ਸਫੇਦ ਨਜ਼ਰ ਆਏ ਕਸ਼ੀਸ਼ ਰਹੀ ਨਾ ਤੇਰੀ ਵੀ ਅਦਾਂਓ ਮੇਂ ਰੇਗਿਸਤਾਨ ਕੀ ਮਾਂਗ ਅਬ ਕੇ ਸੁਨੀ ਹੇ ਪਾਨੀ ਨਹੀ ਬਰਸਾਇਆ ਇਨ ਘਟਾਓ ਨੇ ਵੋ ਨਿਕਲ ਗਏ ਚੁਪਕੇ ਸੇ ਪੱਛਮ ਕੀ ਓਰ ਅਭੀ ਅਭੀ ਬਤਾਇਆ ਹੇ ਹਵਾਓਂ ਨੇ ਵਫਾਦਾਰ ਬਨ ਕਰ ਰਹਿ ਗਏ ਪਿਛੇ ਕਿਆ ਰੱਖਾ ਹੇ ਆਖਿਰ ਵਫਾੳਂ ….. ਮਾਨ ਸਾਬ ਦੀ ਲਿਖਤ ਕੋਈ ਜਵਾਬ੍ਹ ਨਹੀ ਜਿੳ ਮਾਨ ਸਾਬ੍ਹ ❤❤❤❤❤🙏🏻🙏🏻🙏🏻 ਮੇਰੀ ੳਮਰ ਵੀ ਮਾਨ ਸਾਬ ਨੂੰ ਲੱਗਜੇ 🤗🤗

  • @Abdullah_Jutt_Official
    @Abdullah_Jutt_Official Před 11 měsíci +5

    Waah Kya Hee Umdaah Gazhal Hai 💫❤️⚡

  • @Sonu_quotes_75
    @Sonu_quotes_75 Před 11 měsíci +3

    ਬਹੁਤ ਹੀ ਸੋਹਣੀ ਸ਼ਾਇਰੀ 22 ❤️😍

  • @mrshans7744
    @mrshans7744 Před 11 měsíci +1

    Love you ustad ji❤❤❤ ਚੜਦੀਕਲਾ ਚ ਰਵੋ ਹਮੇਸ਼ਾ❤

  • @gurkirtsingh682
    @gurkirtsingh682 Před 11 měsíci +2

    Mann sabb .. ❤❤bht pyari likhat … love you astadh ji waheuguru lamhi umar krn thuhadi ❤️❤️

  • @jassimehna6102
    @jassimehna6102 Před 11 měsíci +7

    ਲਵ ਯੂ ਉਸਤਾਦ ਜੀ ♥️

  • @dilsandhu8762
    @dilsandhu8762 Před 11 měsíci +5

    ਵਾਹ ਜੀ ਵਾਹ । ਮੇਰੇ ਦਿਲ ਵਿੱਚ ਤੇਰਾ ਘਰ ਹੋਵੇ ਸੁਣ ਰਿਹਾ ਸੀ ਉਪਰੋ ਮੀਂਹ ਤੇ ਆ ਗਜਲ 🔥

  • @saraansaab7
    @saraansaab7 Před 11 měsíci +3

    वफादार बनकर रह गए पीछे ,
    क्या रखा है आखिर वफाओं में ।
    ♠️🎧🎶

  • @Kuch.Aam.Kuch.Khaas.rk.Fzr.
    @Kuch.Aam.Kuch.Khaas.rk.Fzr. Před 11 měsíci +11

    Best Lines Maan Saab ❤❤❤❤❤❤ Rab Sukh Rakhe ❤❤❤

  • @vikrampreetlongia3185
    @vikrampreetlongia3185 Před 11 měsíci +4

    Maan saab 😍😍😍😍

  • @AjayKumar-nr9ee
    @AjayKumar-nr9ee Před 11 měsíci +1

    Es Desi ki fan ya Duniya hori r... Love from Haryana .Love u Ustad ji 😍😍😍❣️❣️❣️🥀🥀

  • @arjunsandhu8747
    @arjunsandhu8747 Před 11 měsíci

    ਸੱਮਝ ਚ ਰਮਜ਼ਾਂ ਆਉਂਦੀਆਂ ਨਾ
    ਬੇਈਮਾਨਾਂ ਤੇਰੇ ਪਿਆਰ ਦੀਆਂ
    ਪੰਜਾਬ ਪੰਜਾਬ ਬਣ ਨਿੱਤਰੂਗਾ
    ਔਖੀਆਂ ਰਾਹਾਂ ਅੱਜੇ ਸਰਕਾਰ ਦੀਆਂ

  • @nirmalgillgill7718
    @nirmalgillgill7718 Před 11 měsíci +8

    Punjabi industry babbu maan tha off king❤

  • @daddoopilaniajatt4174
    @daddoopilaniajatt4174 Před 11 měsíci +14

    💐💐💐
    Love 💕 &Respect 💝

  • @decenttips5361
    @decenttips5361 Před 11 měsíci +2

    ਪਹਿਲਾਂ ਆਲੇ ਗਾਣੇ ਵਧਿਆ ਹੁੰਦੇ ਸੀ.. ਓਦਾਂ ਦੇ ਆ ਜਣ 5-7 ਸਿਰਾ ਲਗ ਜੇ

  • @SukhdevSinghDhaliwal-wr3dg
    @SukhdevSinghDhaliwal-wr3dg Před 10 měsíci +3

    Legend babbu maan Sahib Ji ❤️❤️🙏🙏

  • @KARANPARWAAZ-sf6oe
    @KARANPARWAAZ-sf6oe Před 11 měsíci +13

    Waah ustad ❤ boht sohni shayri ... Tukka jodn aale plz bai naal kise nu compare na krn 🙏🏽

  • @jaimalsinghsingh8928
    @jaimalsinghsingh8928 Před 11 měsíci +6

    ਵਾਹਿਗੁਰੂ ਜੀ ਸਦਾ ਹੀ ਮੇਹਰ ਕਰੇ ਜੀ ਮਾਨ ਸਾਹਿਬ ਤੇ

  • @gurlalsingh3273
    @gurlalsingh3273 Před 11 měsíci +2

    Wah maan saab Fram very beautiful

  • @SukhdevSinghDhaliwal-wr3dg
    @SukhdevSinghDhaliwal-wr3dg Před 10 měsíci +4

    God bless u Maan Sahib Ji ❤️❤️🙏🙏

  • @arnavphogat6051
    @arnavphogat6051 Před 11 měsíci +21

    Maan Saab living legend.... love you ❣️

  • @vikrampreetlongia3185
    @vikrampreetlongia3185 Před 11 měsíci +3

    Punjab love maan saab 😍😍😍😍😍😍🔥🔥

  • @surinderkumar-hp1hk
    @surinderkumar-hp1hk Před 8 měsíci +1

    Babu Maan, so simple and great. May God bless you.

  • @user-wo3ke8by3k
    @user-wo3ke8by3k Před 11 měsíci +1

    ਮੇਰੀ ਮੋਟਰ ਖਾਨ ਸੋਹਨੀਏ ਸ਼ਬਦਾਂ
    ਜੇ ਗੀਤ ਅਕਲ ਦਾ ਸੁਨਣਾ ਤੇ ਆ ਜਾਵੀ ਕਿ ਮਜਬੂਰੀ ਹੀਰੇ ਡੋਲਿ ਚੜਨੇ ਦੀ ਜਾਂਦੀ ਜਾਂਦੀ ਸਾਨੂੰ ਵੀ ਸਮਝਾ ਜਾਵੀਂ ਬੇਈਮਾਨ

  • @gursimrankumar336
    @gursimrankumar336 Před 11 měsíci +27

    Long time babbu maan Ustaad zindabaad 🙏♥️ waheguru maher kre 🙏

  • @woodgrazingsawmilkskils
    @woodgrazingsawmilkskils Před 11 měsíci +10

    down to earth 🌎

  • @sukhjitsukhjitdhaliwal
    @sukhjitsukhjitdhaliwal Před 10 měsíci +2

    Jio Maan sahib ji ❤❤❤❤❤

  • @kaursandhu6976
    @kaursandhu6976 Před 11 měsíci

    Nahi kar honi rees kise kolo sade aale di love u a maan saab g❤❤❤❤❤💋💋💋💋💋

  • @ravinderkaurritu6096
    @ravinderkaurritu6096 Před 11 měsíci +43

    Waheguru ji Maan Saab ji nu hamesha khush rakhna 💖❤️❣️

  • @SS-ct4hv
    @SS-ct4hv Před 11 měsíci +4

    USTAAD BABU MAAN JI ZINDABAAD💪🔥💪🔥

  • @Barsha454
    @Barsha454 Před 11 měsíci +2

    Big fan babbu man saab ji 🙏from Nepal ❤

  • @BabbuMaanFansClub7
    @BabbuMaanFansClub7 Před 11 měsíci +1

    ਖ਼ੂਬਸੂਰਤ ਗ਼ਜ਼ਲ❤
    ਸਕੂਨ♥️

  • @SukhdevSinghDhaliwal-wr3dg
    @SukhdevSinghDhaliwal-wr3dg Před 10 měsíci +3

    Legend Maan Sahib Ji ❤️❤️🙏🙏

  • @jaskaranbirsingh26
    @jaskaranbirsingh26 Před 11 měsíci +10

    Love you Maan saab🙏

  • @ggill1530
    @ggill1530 Před 10 měsíci

    ਬੰਦਾ ਕਾਹਦਾ , ਬਾਰੂਦ ਹੀ ਹੈ ।
    ਦਿਲ ਤੱਕ ਹੌਲ ਪਾ ਦਿੰਦਾ ਹੈ ਜਦ ਗ਼ਜ਼ਲ ਮਾਰਦਾ ਹੈ ਠਾਹ ਕਰਕੇ ਅਗਲੇ ਦੇ ਮੱਥੇ ਚ।
    ਧੰਨਵਾਦ ਬੜੇ ਭਾਈ ।ਧੰਨਵਾਦ॥

  • @user-zb5zo3ru3z
    @user-zb5zo3ru3z Před 11 měsíci +1

    Love you babbu maan❤

  • @preetmann8165
    @preetmann8165 Před 11 měsíci +6

    No words🙌🏻

  • @taranropar8832
    @taranropar8832 Před 11 měsíci +3

    Love uh maana ❤❤❤❤

  • @debibabbumaan5248
    @debibabbumaan5248 Před 11 měsíci

    ❤ਬੱਬੂ ਮਾਨ ੨੨ ਨੇ ✍️ ਅੱਜ ਕਿਤਾਬ ਕੀਤੀ lauch ਏ ਪਾਗਲ ਸ਼ਾਇਰ

  • @SukhdevSinghDhaliwal-wr3dg
    @SukhdevSinghDhaliwal-wr3dg Před 10 měsíci +1

    Love u babbu maan Sahib Ji ❤️❤️❤️❤️

  • @GopiRandhawa-ux7pu
    @GopiRandhawa-ux7pu Před 11 měsíci +2

    Love you ਉਸਤਾਦ ਜੀ ❤

  • @tanveer.virk04
    @tanveer.virk04 Před 11 měsíci +10

    Ustaad Babbu Maan❤

  • @SukhdevSinghDhaliwal-wr3dg
    @SukhdevSinghDhaliwal-wr3dg Před 10 měsíci +1

    Jiyoo Maan Sahib Ji ❤️❤️❤️❤️❤️

  • @Abdullah_Jutt_Official
    @Abdullah_Jutt_Official Před 11 měsíci +6

    Sadabahar Gaane Gaun Wala Sadabahar Singer ❤❤

  • @MaanMaan-ul1fu
    @MaanMaan-ul1fu Před 11 měsíci +4

    ਥਾਨੁ ਮਿਲਣ ਆਉਣਾ ਉਸਤਾਦ ਜੀ ❤

  • @BhinderSran-ky8ok
    @BhinderSran-ky8ok Před 8 měsíci +1

    ਸਾਡੇ ਬਾਈ ਬੱਬੂ ਮਾਨ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ ਵੀਰ ਨੂੰ 🎉🎉❤❤❤❤❤❤

  • @user-wo3ke8by3k
    @user-wo3ke8by3k Před 11 měsíci +1

    ਅਸੀਂ FAN ਆ BABBU ਮਾਨ ਦੇ ਬਸ ਇਕੋ ਗੱਲ ਜਾਣਦੇ ਪਿਆਰ ਨਾ ਭਾਵੇ ਜਾਨ ਵੀ ਲੈ ਲੋ ਪਰ ਆਕੜ ਨੀ ਸਹਿਣਾ ਜਾਣਦੇ

  • @SukhdevSinghDhaliwal-wr3dg
    @SukhdevSinghDhaliwal-wr3dg Před 10 měsíci +5

    Father of the whole music industry babbu maan Sahib Ji ❤️❤️🙏🙏🙏🙏🙏

  • @Fearlesschallenges_
    @Fearlesschallenges_ Před 11 měsíci +13

    Greatest of all time ❤❤

  • @sukhdevgrewal978
    @sukhdevgrewal978 Před 11 měsíci +1

    Full gazal aun deo Maan saab ❤

  • @SukhdevSinghDhaliwal-wr3dg
    @SukhdevSinghDhaliwal-wr3dg Před 10 měsíci +1

    Legend babbu maan Sahib Ji ❤️❤️

  • @SanjayKumar-qe9qb
    @SanjayKumar-qe9qb Před 11 měsíci +11

    Love you Ustaad Babbu Maan ji. ❤❤❤❤❤❤

  • @RohitKumarSandhwan
    @RohitKumarSandhwan Před 11 měsíci +3

    Babbu maan saab ❤❤

  • @AnantSingla
    @AnantSingla Před 11 měsíci +2

    Love uuuu MaaN BeiMaaN ❤❤

  • @AmmandeepSingh-ru4gn
    @AmmandeepSingh-ru4gn Před 11 měsíci +2

    Pichle vala vlog 👉#1 trending te aya c__ eh vi le ayo fans❤️👌 trending very soon 🔜🤘

  • @ankursiwag
    @ankursiwag Před 11 měsíci +40

    DOWN TO EARTH❤

  • @Babbumaansaab0007
    @Babbumaansaab0007 Před 11 měsíci +7

    Love you Maan saab❤

  • @maanfan1999da
    @maanfan1999da Před 11 měsíci +1

    nice maan ji fan of babbumaan ji khemchand saini ambala

  • @YouTubechannel25688
    @YouTubechannel25688 Před 11 měsíci +2

    Love you bhai babbu maan

  • @ruvalnk
    @ruvalnk Před 11 měsíci +93

    Real living legend respected babbu maan saab 🔥

  • @KaranSingh-xn1wn
    @KaranSingh-xn1wn Před 11 měsíci +5

    Waheguru Ji di hamesha maan Sahab te mere rahe ❤️❤️

  • @ramdas8842
    @ramdas8842 Před 9 měsíci +1

    Urdu Ghazal aur Punjabi folk ka combination hai Maan sahab

  • @harleenkourkhatri4717
    @harleenkourkhatri4717 Před 11 měsíci +2

    Beautiful shayari ❤️❤️❤️👌👌👌💞💞💞👍👍👍

  • @SukhdevSinghDhaliwal-wr3dg
    @SukhdevSinghDhaliwal-wr3dg Před 10 měsíci +4

    Love Maan Sahib Ji ❤️❤️❤️❤️❤️

  • @Harmandhillonyt
    @Harmandhillonyt Před 11 měsíci

    ਵਫ਼ਾਦਾਰ ਬਨ ਕੇ ਰਹਿ ਗਏ ਪੀਛੇ, ਕਯਾ ਰਖਾ ਹੈ ਆਖਿਰ ਵਫ਼ਾਯੋਂ ਮੇਂ 🙌

  • @ParamJeet-uq1pq
    @ParamJeet-uq1pq Před 11 měsíci

    Wahh maan saab di shayari da koi tod ni ustad bi koi gal piche hi boliya janda eve hi ustad ni kiha janda har kise nu living legend .. Babbu maan

  • @balkaransinghtidda8282
    @balkaransinghtidda8282 Před 11 měsíci +5

    Living legend always Babu maan sir

  • @ViralReels7051
    @ViralReels7051 Před 11 měsíci +12

    Masterpiece❤

  • @arshgill3294
    @arshgill3294 Před 11 měsíci +1

    We Love Babbu Maan

  • @phoolpur.m.d1819
    @phoolpur.m.d1819 Před 11 měsíci +2

    Logon Ne Maan Ko girane ke liye Khela bahut bada khel lekin UstaadJi ke aage hain Sab fail ( love U Ustaad ji

  • @sikanderrajput66
    @sikanderrajput66 Před 11 měsíci +3

    Great of all time. Babbu maan

  • @SukhdevSinghDhaliwal-wr3dg
    @SukhdevSinghDhaliwal-wr3dg Před 10 měsíci +3

    Father of the music industry babbu maan Sahib Ji ❤️❤️❤️❤️❤️🙏🙏🙏🙏🙏