Hassan Manak ਦਾ Indi Billing ਨੂੰ ਜਵਾਬ | ਜੇ ਹਿੰਮਤ ਆ ਤਾਂ ਸਾਹਮਣੇ ਖੜ੍ਹਕੇ ਗੱਲ ਕਰ | Akhar

Sdílet
Vložit
  • čas přidán 10. 09. 2024
  • ਹਸਨ ਮਾਣਕ ਦਾ ਇੰਦੀ ਬਲਿੰਗ ਨੂੰ ਜਵਾਬ
    ਜੇ ਹਿੰਮਤ ਆ ਤਾਂ ਸਾਹਮਣੇ ਖੜ੍ਹਕੇ ਗੱਲ ਕਰ
    ਜਦੋਂ ਮਰਜ਼ੀ ਜਿੱਥੇ ਮਰਜ਼ੀ ਵੇਖ ਲਵੀਂ
    #HassanManak #IndiBilling #akhar
    ---------------------
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    ---------------------
    Akhar,hassan manak latest interivew,Akhar viral videos,Akhar interview,indi billing,indi billing interview,indi billing hasan manak,indi billing on hasan manak,indi billing and hasan manak,indi billing latest interivew,indi billing akhar interview,indi billing hassan manak,hasan manak interview,hassan manak on indi billing,hasan manak interview akhar,hasan manak akhar Akhar ਅੱਖਰ,kuldeep manak,kuldeep manak grandson,hassan manak songs,hassan manak live

Komentáře • 150

  • @NareshKumar-mw3ni
    @NareshKumar-mw3ni Před rokem +34

    ਹਸਨ ਸਹੀ ਬੰਦਾ ਹੈ। ਮੇਹਨਤ ਕਰਕੇ ਅੱਗੇ ਆਇਆ ਹੈ।

  • @sawaransingh1948
    @sawaransingh1948 Před rokem +23

    ਕੱਲ੍ਹ ਸਿਧਾਣੇ ਅਖਾੜੇ ਵਿੱਚ ਹਸਨ ਮਾਣਕ ਨੇ ਬਹੁਤ srrr ਹੀ ਲਾ ਤਾਂ, ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @paulbittu320
    @paulbittu320 Před rokem +35

    ਹਸਨ ਸਾਹਬ, ਰੱਬ ਹਮੇਸ਼ਾ ਖੁਸ਼ ਰੱਖੇ।

  • @Deepsaab33
    @Deepsaab33 Před rokem +65

    ਹਸਨ ਸੱਚਾ ਆ ਇਸ ਲਈ ਪਰਮਾਤਮਾ ਸਾਥ ਦੇ ਰਿਹਾ ਆ , ਇੰਦੀ ਹੁਣ ਕਿੱਥੇ ਗਈ ਤੇਰੀ ਆਕੜ ਕਰਤਾ ਨਾ ਜੱਜ ਸਾਹਿਬ ਨੇ ਸਿਧਾ , ਕਦੀ ਵੀ ਗਰੀਬ ਬੰਦੇ ਨੂੰ ਤੰਗ ਨਹੀਂ ਕਰਨਾ ਚਾਹੀਦਾ

    • @BaljeetSingh-mh1gy
      @BaljeetSingh-mh1gy Před rokem

      ਣਂਭੰਙਭਙਭਙਭਙ ਭਭ🎉ਭ ਭਸ਼ਢਸ਼ਭਸ਼ਭਢਣੲ

  • @BalwinderSingh-jw5ws
    @BalwinderSingh-jw5ws Před rokem +15

    ਹਸਨ ਮਾਣਕ ਵਧੀਆ ਤੇ ਸੱਚਾ ਇਮਾਨਦਾਰ ਬੰਦਾਂ ਹੈ ਜਿੱਤ ਸਚਾਈ ਦੀ ਹੁੰਦੀ ਹੈ

  • @jspawaar675
    @jspawaar675 Před rokem +21

    ਛੋਟੇ ਵੀਰ ਤੇਰੇ ਆਹ ਮਿਹਨਤ ਕਰਨ ਵਾਲੇ ਵਿਚਾਰ ਬਹੁਤ ਵਧੀਆ ਲੱਗੇ ਹਨ ਜੀ ਕਿਉਂਕਿ ਇਹ ਸਾਡੇ ਕਿਰਦਾਰ ਨੂੰ ਨਿਖਾਰ ਕੇ ਰੱਖ ਦਿੰਦੇ ਹਨ ਜੀ ਵਧੀਆ ਵਿਚਾਰ

  • @lalisidhu8108
    @lalisidhu8108 Před rokem +22

    ਹਸਨ ਸੱਚਾ ਬੰਦਾ ਹੈ💯❤🙏

  • @RakeshKumar-qt6dc
    @RakeshKumar-qt6dc Před rokem +8

    ਹਸਨ 22ਕਿਸੇ ਲਡੀ ਬੁਚੀ ਦੀ ਪ੍ਰਵਾਹ ਨਾ ਕਰੀਂ ਪੂਰਾ ਪੰਜਾਬ ਤੇਰੇ ਨਾਲ ਖੜਾ ਸੱਚੇ ਬੰਦਿਆਂ ਨੂੰ ਰੱਬ ਨਾਲ ਹੋ ਕੇ ਆਪ ਪਾਰ ਲੋਦਾ

  • @navpreetsidhu6031
    @navpreetsidhu6031 Před rokem +24

    ਹਸਨ ਸਹੀ ਐ ਬਾਈ ,,, ਇੰਦੀ ਸਿਰਫ਼ ਹਸਨ ਦੇ ਨਾਮ ਤੇ ਪੈਸਾ ਲਗਾ ਕੇ ਕਮਾਉਣਾ ਚਾਹੁੰਦਾ,,, ਇੰਦੀ ਸਿਰਫ ਪੈਸੇ ਦੀ ਪਾਵਰ ਨਾਲ ਹਸਨ ਤੇ ਦਬਾਅ ਪਾਉਣ ਨੂੰ ਫਿਰਦਾ ,,, ਸਭ ਨੂੰ ਚਾਹੀਦਾ ਹਸਨ ਦਾ ਸਾਥ ਦਿਉ ਯਰ

  • @GaganBrar-gm6os
    @GaganBrar-gm6os Před rokem +9

    ਇੰਦੀ ਜੇ ਚ ਤਾਂ ਹਾਊਮੈ ਈ ਬਾਹਲੀ ਬੋਲਦੀ ਸੀ
    ਹੁਣ ਬੋਲ ਲਵੇ ਜੱਜ ਸਾਹਿਬ ਨੇ ਕੱਢਤੇ ਚਿੱਬ
    ਹਸਨ ਸਹੀ ਏ ਸੱਚੇ ਦਾ ਹਮੇਸ਼ਾ ਪਰਮਾਤਮਾ ਹੁੰਦੈ

  • @tarloksingh6576
    @tarloksingh6576 Před rokem +8

    ਸੱਚ ਦੀ ਹਮੇਸ਼ਾ ਜਿਤ ਹੁਦੀ ਹੈ।ਇਦੀ ਤਾ ਆਪ ਹੀ ਰਬ ਬਣੀਆ ਫਿਰਦਾ ਸੀ ।ਰਬ ਦੇ ਘਰ ਦੇਰ ਸੀ ਹਨੇਰਾ ਨਹੀ ਸੀ।।ਇਦੀ ਦੀ ਰੋਟੀ ਹੀ ਹਸਨ ਮਾਣਕ ਦੇ ਸਿਰ ਤੇ ਚਲਦੀ ਸੀ।ਵਾਹਿਗੁਰੂ ਚੜਦੀ ਕਲਾ ਵਿਚ ਰਖੇ।

  • @SohalSantokhSingh-tq5ty
    @SohalSantokhSingh-tq5ty Před rokem +13

    ਘਬਰਾ ਨਾਂ ਸੋਹਣਿਆਂ ਪੰਜਾਬ ਤੇਰੇ ਨਾਲ ਆ❤

  • @RajbirRandhawa-kh8dv
    @RajbirRandhawa-kh8dv Před rokem +13

    ਇੰਦੀ ਬਲਿੰਗ ਝੋਟਾ ਜਿਹਾ ਬੱਚੇ ਨੂੰ ਪਰੇਸਾ਼ਨ ਕਰਦਾ

  • @ramanverma347
    @ramanverma347 Před rokem +15

    Hasan manak is a Perfect Singer,

  • @rdhillon22
    @rdhillon22 Před rokem +23

    ਓਹ ਮੋਟਾ ਹਾਥੀ ਮਗਰ ਈ ਪੈ ਗਿਆ ਗਰੀਬ ਦੇ

    • @jatt.mehkma317
      @jatt.mehkma317 Před rokem +2

      ਹਾਥੀ ਤਾਂ ਵੀਰੇ ਮੋਟਾ ਹੀ ਹੁੰਦਾ ਸਾਂਡ ਕਹਿਣਾ ਸੀ 😂😂😂

  • @amarjitsingh-gr5tg
    @amarjitsingh-gr5tg Před rokem +4

    Hassan saab aap hazar jawaab ho, aap bohat vadhia actor, commedian, aur bohat vadiya singer ho , aap ka koi mukabla nhi, lekin indi jese logon ki baton ko chhod kr aage badiye , aap pde like insaano se bhi uper ho, god ko yaad krte hue aage badiye😢 ye khushi ke aansoo hain.ur great my dear. Singing khuda ki den hain. Aap bohat respected ho.aap ki bakaiyda izzat honi chahiye, aaj ki mandheer ye nhi janti.god blesss u❤

  • @GurmeetSingh-sh4pl
    @GurmeetSingh-sh4pl Před rokem +9

    God bless you bro

  • @swarnsukhanwala
    @swarnsukhanwala Před rokem +5

    ਮਾਣਕ ਸਾਬ ਵੱਧ ਨਾ ਬੋਲ ਇਹ ਚੈਨਲਾਂ ਵਾਲਿਆਂ ਦਾ ਕੁਝ ਨੀ ਜਾਣਾ। ਤੂੰ ਇਸ ਮਾਮਲੇ ਤੇ ਇੰਟਰਵਿਊ ਕਰਨੀ ਹੀ ਬੰਦ ਕਰਦੇ ਤੇ ਆਪਣੇ ਕੰਮ ਚ ਧਿਆਨ ਦੇਹ ਤੇ ਕਾਮਯਾਬ ਹੋ।ਮੀਡੀਏ ਚ ਬੋਲਣਾ ਜਵਾਂ ਈ ਬੰਦ ਕਰਦੇ। ਼ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ

  • @AngrejSingh-mp2tu
    @AngrejSingh-mp2tu Před rokem +10

    ਹਸਨ ਸਾਹਿਬ ਅਜੇ ਤੁਸੀ ਬਦੂਕਾ ਨਹੀ ਚਲਾਈਆ ਜੇ ਇਸ ਤਰਾਂ ਪੱਤਰਕਾਰ ਤੇਰੇ ਕੋਲ ਆਉਂਦੇ ਹਨ ਤੁਸੀ ਇਹਨਾਂ ਕੋਲ ਬੈਠ ਕੇ ਬੋਲੋਗੇ ਕਦੀ ਕੋਈ ਆਗਿਆ ਕਦੀ ਕੋਈ ਆਗਿਆ ਤਾਂ ਇਹਨਾਂ ਨੇ ਜਰੂਰ ਤੁਹਾਨੂੰ ਗੋਲੀਆਂ ਬੰਦੂਕਾਂ ਚਲਾਵਾ ਦੇਣੀਆਂ ਇਹਨਾਂ ਪਤਰਕਾਰਾਂ ਨੂੰ ਹੱਥ ਜੋੜੀ ਜਾਂ ਹਸਨ ਸਾਹਿਬ ਇਹ ਪੱਤਰਕਾਰ ਤੇਰੇ ਮੂੰਹ ਵਿਚੋ ਗੱਲਾਂ ਘਡਵਾਉਣਗੇ

  • @SohalSantokhSingh-tq5ty

    ਹਸਨ ਇੰਦੀ ਕੁੱਝ ਵੀ ਕਰਕੇ ਭੱਜ ਨਹੀਂ ਸਕਦਾ ਕਾਨੂੰਨ ਤੇਰੇ ਨਾਲ ਹੈ ਇੰਟਰਪੋਲ ਐਹੋ ਜਿਹੇ ਲੋਕਾਂ ਲਈ ਹੀ ਆ। ਪੰਜਾਬ ਪੁਲਿਸ ਨੂੰ ਐਹੋ ਜਿਹੇ ਨੂੰ ਕੁੱਝ ਕਹਿਣ ਦੀ ਲੋੜ ਨਹੀਂ ਹਾਥੀ ਜਿਹੇ ਨੂੰ ਇੱਕ ਰਾਤ ਮੱਛਰ ਆਲ਼ੇ ਹਵਾਲਾਤ ਚ ਹੀ ਕਟਵਾ ਦਿੱਤੀ ਆਪੇ ਸਿੱਧਾ ਹੋ ਜਾਣਾਂ। ਘਬਰਾ ਨਾਂ ਮਾਣਕ ਸਾਹਿਬ ਨੂੰ ਪਿਆਰ ਕਰਨ ਵਾਲੇ ਤੇਰੇ ਮਗਰ ਆ ਹਸਨ ਪੱਟ ਦੇ ਧੂੜਾਂ 🎉🎉🎉🎉🎉🎉❤

  • @gurchatsingh6264
    @gurchatsingh6264 Před rokem +8

    ਬਹੁਤ ਵਧੀਆਂ ਮਾਣਕ ਸਾਹਬ ਪਿੱਛੇ ਮੁੜ ਕੇ ਨਾ ਦੇਖੀ ਪਰਮਾਤਮਾ ਤੇਰੇ ਨਾਲ ਆ ਪਟ ਦੇ ਧੂੜਾ

  • @GaganJotGaganJot
    @GaganJotGaganJot Před rokem +1

    Hassan 22 Tui Aapna Kaam Wall Dehan Da Bai Waheguru Ji 🙏 ❤️ Hameshaa Sach Nall Khada Aa Tu Yaar Wadia Gauna Loki Pasand Karnga 👍 Goodluck Veer

  • @user-bj4ub2vx6y
    @user-bj4ub2vx6y Před 11 měsíci +1

    God bless you brother 🙏🙏🙏🙏🙏

  • @ranjit900
    @ranjit900 Před rokem +1

    ਭਰਾਵੋ ਜੇ ਇੰਨਾ ਦੋਨਾ ਧਿਰਾਂ ਦੇ ਨੰਬਰ ਦੇ ਸਕਦਾ ਜਾਂ ਜਾਣਦਾ ਸਮਝਾਉ ਕਿ ਛੱਡੋ ਜੋ ਹੋਣਾ ਹੋ ਗਿਆ ਹੁਣ ਆਪਣਾ ਕੰਮ ਕਰੀਏ ਪੰਜਾਬ ਵਿੱਚ ਬਹੁਤ ਟੈਲੰਟ ਹੈਗਾ ਇੰਦੀ ਬਾਈ ਤੂੰ ਹੋਰ ਹਸਨ ਪੈਦਾ ਕਰ ਲੈ ਹਸਨ ਤੂੰ ਗਾਉਣ ਵੱਲ ਧਿਆਨ ਦੇ ਜੇ ਗਾਉਣੋ ਹੱਟ ਕੇ ਯੱਕੜ ਟਿਉਬਾ ਵਾਲਿਆ ਨਾਲ ਬੈਠਾ ਰਿਹਾ ਇੰਨਾ ਦੇ ਵਿਉ ਵੱਧ ਜਾਣੇ ਐ ਤੈਨੂੰ ਸ਼ੇਰਾ ਲੋਕਾਂ ਭੁੱਲ ਜਾਣਾ ਇਹ ਟਾਈਮ ਹੁੰਦਾ ਕੋਕਾ ਟੇਪ ਤੋਂ ਬਾਅਦ ਮਾਣਕ ਸਾਬ ਨੂੰ ਵੀ ਲੋਕਾਂ ਪਹਿਲਾਂ ਵਾਲਾ ਪਿਆਰ ਨਹੀ ਦਿੱਤਾ ਕੋਈ ਗੀਤ ਹਿੱਟ ਨਹੀਂ ਹੋਇਆ ਟਾਈਮ ਐ ਨਾ ਗਵਾ ਲਈ

  • @user-ld9kn7sn6e
    @user-ld9kn7sn6e Před 7 měsíci

    ਹੱਸਨ ਮਾਣਕ ਘਬਰਾਓ ਨਾ ਸਾਰਾ ਪੰਜਾਬ ਤੇਰੇ ਨਾਲ ਖੜਾ ਹੈਂ। ਹੱਸਨ ਮਾਣਕ ਜਿੰਦਾਬਾਦ।।

  • @ashivankumar278
    @ashivankumar278 Před rokem +2

    ਮੇਰਾ िਦਲ ਕੇਦਾ ਜੇ ਇਦੀ िਵਰ ਏਨੀਅਾ ਬिਦਸ਼ਾ ਨਾ ਲੋਦਾ ਤਾ ਗॅਲ ਅੇਥੇ ਤॅਕ ਨਾ ਪੋਚਦੀ ਚਾਹੇ 60=40 ਤੋ80=20 ਚॅਲੀ ਜਾਦਾ ਅੋਹੀ ਕਹਾਬਤ ਅਾ ਸੋਨੇ ਅਾ੩ੇ ਦੇਣ ਵਾਲੀ ਮੁਰਗੀ ਜਾ ਇਕ िਦਨ ਬॅ੩ ਦੋ ਜਾ ਰੋਜ ਸੋਨੇ ਦਾ ਅਾ੩ਾ ਲੇਲੋ ਪਰ ਅਫਸੋਸ ਵੀਰ ਨੇ ਵ੩ਤੀ
    ਪਰਮਤਮਾ ਇਦੀ ਵੀਰੇ ਨੂੰ ਸਧਬੂਦੀ ਦਵੇ

  • @charanjeetsandhu1669
    @charanjeetsandhu1669 Před rokem +4

    ਹੱਸਣ ਮਾਣਕ ਸੱਚਾ

  • @DABA_PIND
    @DABA_PIND Před rokem +5

    Hasan veer❤❤❤❤❤❤

  • @jagsirsingh3898
    @jagsirsingh3898 Před rokem +3

    Gaint Banda aa Hasan g

  • @user-bz6ru7dx6k
    @user-bz6ru7dx6k Před 9 měsíci

    Very good Hasan g Tuc Sach bol rehy aa

  • @oksmarttech3767
    @oksmarttech3767 Před rokem +3

    HASSAN MANAK ZINDABAAD❤

  • @bpunjab7965
    @bpunjab7965 Před 10 měsíci

    ਕੋਈ ਗੱਲ ਨਹੀਂ ਵੀਰੇ ਜੇ ਇੰਨੇ ਜਾਤ ਪਰਖ਼ੀ ਹੈ ਤਾਂ ਇਸਨੂੰ ਦੇਣੀਆਂ ਵੀ ਆਉਣ ਗਈਆਂ । ਇਹ ਗ਼ਰੀਬਾਂ ਦੀ ਕਮਾਈ ਖਾਣੀ ਤੇ ਗੳਊ ਹੱਲ ਜੋੜੀ ਇੱਕ ਬਰਾਬਰ ਹੈ । ਸਿਆਣੇ ਪੁਰਖ ਦਾ ਕਹਿਣਾ ਹੈ।

  • @jaswindersingh6410
    @jaswindersingh6410 Před rokem +1

    ਕੇਸ ਜਿੱਤਣ ਲਈ ਮੁੱਢਲਾ ਸਬੂਤ ਪ੍ਰੋਗਰਾਮਾਂ ਦਾ ਹਿਸਾਬ ਕਿਤਾਬ ਸਾਹਮਣੇ ਰੱਖਣਾ ਹੈ!ਜੇ ਉਸ ਬੰਦੇ ਕੋਲ ਮੁਢਲਾ ਤੱਥ ਸਬੂਤ ਈ ਹੈਨੀ ਫੇਰ ਉਹ ਅੱਗੇ ਕਿਵੇਂ ਕੇਸ ਜਿੱਤ ਜਾਵੇਗਾ!

  • @jasbir10333
    @jasbir10333 Před 9 měsíci

    ਠੀਕ ਹੈ ਇਹ ਵਧੀਆ ਕਲਾਕਾਰ ਹੈ.,
    ਪਰ ਗੱਲਾਂ ਤੋ ਇਹ ਕਲਾਕਾਰ ਘੱਟ ਅਤੇ ਬਦਮਾਸ਼ ਜ਼ਿਆਦਾ ਲੱਗਦੇ ਹਨ,
    ਬੜ੍ਹਕ ਵੀ ਮਾਰਦੇ ਨੇ ਅਤੇ ਮੋਕ ਵੀ ਮਾਰਦੇ ਨੇ.,
    ਕਲਾਕਾਰ ਜ਼ਰੂਰ ਨੇ ਪਰ ਬੁੱਧੀ ਜੀਵੀ ਨਹੀ ਹਨ.,
    ਪਹਿਲੀ ਗੱਲ ਵਿੱਚ ਬੜ੍ਹਕ ਮਾਰ ਦੇਣਗੇ ਅਗਲੀ ਗੱਲ ਵਿੱਚ ਮੋਕ ਮਾਰ ਦੇਣਗੇ ਕਿਤੇ ਮੈਨੂੰ ਜੁੱਤੀਆਂ ਨਾ ਮਰਵਾ ਦੇਣ.,
    ਜਿੱਤ ਸੱਚ ਦੀ ਹੀ ਹੁੰਦੀ ਹੈ ..!

  • @DogsWorld5
    @DogsWorld5 Před 11 měsíci

    I believe that he is true artist he have guts to say whatever happen with him keep it up 💯 just ignore they just want your attention if you totally ignored you definitely shine like star ✨ remember one thing always they are your hater Stay Safe

  • @shamsersingh3847
    @shamsersingh3847 Před rokem +2

    All the best 👍

  • @Surme001
    @Surme001 Před rokem

    att a Indian Army and force tere naal a jithe foj azwe uthe fir koi ni khangda so koo ni Manak di awaz nu aj v kaim rakhya a

  • @sukhmank3469
    @sukhmank3469 Před rokem +1

    Hassan is a innocent person always with hassan manak

  • @sukhjinderkaur1417
    @sukhjinderkaur1417 Před rokem

    ਪੁਤ ਨਾਨੀ ਮਾਸੀ ਮਾਮਾ ਸਾਰੇ ਰਲ ਕੇ ਰਹੋ ਹੁਣ ਸਮਾ ਗਲਤ ਹੈ ਰਲ ਕੇ ਰਹਿਣ ਵਿਚ ਸਾਰੇਆ ਦੀ ਹੀ ਸੇਫਟੀ ਹੈ

  • @sukhjinderkaur1417
    @sukhjinderkaur1417 Před rokem

    ਇਹ ਇੰਟਰਵਿਊ ਬਦ ਕਰ ਪੁਤ ਕਮ ਵਲ ਧਿਆਨ ਦੇ ਇਹ ਗਲਾ ਉਸ ਨਾਲ ਬੈਠ ਕੇ ਕਰ

  • @KamalSingh-dl6yc
    @KamalSingh-dl6yc Před rokem +1

    Hasan The best Singer

  • @SatnamSingh-su3kq
    @SatnamSingh-su3kq Před rokem +1

    Very good Hasan

  • @amarjitsingh-gr5tg
    @amarjitsingh-gr5tg Před rokem

    Mene hi neeche comment dia hai me mohd. Rafi saab ko gata hun sunta hun me itly m rehta hun rafi saab khuda k aadmi thhe great manak saab bhi unko mante thhe.aap bhi khuda ke aadmi ho.interview kuch kmm kr digiye.aur aage badiye khuda aur log aur hmm alwayes aap k saath hai, salute aap ko

  • @ankitkagra-ux1ro
    @ankitkagra-ux1ro Před rokem

    manak you are goood brother
    kalaaakar bndey naaal edddaaaaaan eeee kardey aaa lokki

  • @FaraattaTv
    @FaraattaTv Před rokem +3

    Talent tan bahut phela song ton pata lagda c java Manak Saab wangu singing aa koi shakk ne .

  • @AngrejSingh-mp2tu
    @AngrejSingh-mp2tu Před rokem +1

    ਇਹਦਾ ਬਾਈ ਜੀ ਸਾਰੇ ਧਿਆਨ ਰੱਖ ਦੇ ਸੀ ਕੇ ਹਸਨ ਕਿਤੇ ਕੋਈ ਨੁਕਸਾਨ ਨਾਂ ਕਰਦੇ ਇੰਦੀ ਬਲੈਗ ਦਾ

  • @karanbaraich2300
    @karanbaraich2300 Před rokem +7

    Indi di sari femily hi thag a indi di maa te massi sukhwant sukhi te kuldeep kaur ne Kartar Ramle nal vi ej hi kita c Ramle diya interview vekh lo Ramle ne aap dasseya vi sukhwant sukhi te kuldeep kaur ne mera bahut paisa khada

  • @karanbaraich2300
    @karanbaraich2300 Před rokem +1

    Good

  • @GurkiratSingh-fs1dx
    @GurkiratSingh-fs1dx Před rokem +1

    Hasan mank Sacha banda hai asi Hasan de nal hai bai g

  • @demonsingh2596
    @demonsingh2596 Před 10 měsíci

    ਓਹਦੋਂ ਇਹ ਕਹਿੰਦਾ ਸੀ ਪਰਮਾਤਮਾ ਦਾ ਸ਼ੁਕਰ ਆ ਜੀਹਨੇ ਮੈਂਨੂੰ ਵੱਡੇ ਬਾਈ ਜੀ ਇੰਦੀ ਬਲਿੰਗ ਸਾਬ ਜੀ ਅਰਗੀਆ ਰੱਬੀ ਰੂਹਾਂ ਮਿਲਾਈਆਂ 😂 ਅੱਜ ਓਹ ਇਹਦੇ ਵੈਰੀ ਬਣ ਗਏ , ਕੱਲ੍ਹ ਨੂੰ ਇਹਦੇ ਇਹ ਵੈਰੀ ਬਣ ਜਾਣਗੇ ਜਿਹੜੇ ਅੱਜ ਵੱਡੇ ਭਰਾ ਮਿਲਾਏ ਨੇ ਓਹਦੋਂ ਇਹਦੇ ਨਮੇਂ ਵੱਡੇ ਭਰਾ ਹੋਣਗੇ 😂

  • @sukhbirsinghgill6039
    @sukhbirsinghgill6039 Před rokem +6

    ਤੁਸੀ ਪੱਤਰਕਾਰ ਬੁੱਡ ਚ ਉਂਗਲਾਂ ਦੇਨੋ ਨੀ ਹੱਟ ਦੇ ਆਵਦੇ ਵੀਉ ਲਈ ਉਹਨਾ ਦੀ ਲੜਾਈ ਵਧਾਈ ਜਾਨੇ

    • @Jawanda-agrofaram
      @Jawanda-agrofaram Před rokem

      ਜਣਾ ਖਣਾ ਪੱਤਰਕਾਰ ਆ। ਮੰਨਦੇ ਆ ਵਧੀਆ ਪਰ ਕੁਤੇ ਜਾਣ ਬੁੱਝ ਕੇ ਜਖਮਾਂ ਤੇ ਲੂਣ ਛਿੜਕ ਦੇ ਆ।ਤੇ ਲੋਕਾ ਵਿੱਚ ਦੁਸ਼ਮਣੀ ਵਧਾਉਂਦੇ ਆ।

    • @jeetsingh3172
      @jeetsingh3172 Před rokem

      Sahi gal aa veer eh apne view layi lokan di dushmani lage sochde nhi...ehna nu bs CZcams to passe aone chahide aa bs

  • @middleclass66
    @middleclass66 Před rokem

    Veer 🌹

  • @gurbhinderkaur8965
    @gurbhinderkaur8965 Před 5 měsíci

    Hashan Beta sacha hai

  • @bhindersingh2050
    @bhindersingh2050 Před rokem +1

    Good hasan

  • @ramandeep6628
    @ramandeep6628 Před rokem +1

    Good bro

  • @YuvrajSingh-25001
    @YuvrajSingh-25001 Před rokem

    Sach hamesha sach hi rahuga

  • @KU77AR
    @KU77AR Před rokem

    Akhar team wale da news wale da pora jor lagiya Piya Indi di support Karan layi

  • @HarpreetSingh-in2fw
    @HarpreetSingh-in2fw Před rokem

    Best of luck bro 👍👍❤❤

  • @daljindersingh9811
    @daljindersingh9811 Před rokem

    Jasn bada bhut good aa rab labe umer deve jandhu ghawaddi to

  • @jaskaransingh-di8zl
    @jaskaransingh-di8zl Před 4 měsíci +1

    ਰਾਜੇ ਢਾਬੇ ਤੇ ਤਾਂ ਕੱਠੇ ਫਿਰਦੇ ਸੀ ਖੰਟ

  • @surinderjohal7258
    @surinderjohal7258 Před rokem

    ❤❤❤❤❤❤

  • @jatindersingh7387
    @jatindersingh7387 Před rokem

    Bhut vadhiaa te, saleeke nal gal kite, aa hasan ne

  • @HardevSingh-pq3bv
    @HardevSingh-pq3bv Před rokem

    Hasan. ❤ you 22

  • @SanjeevKumar-hy6yi
    @SanjeevKumar-hy6yi Před rokem +1

    Hasan manak sahi e

  • @lovepreetjhajj3172
    @lovepreetjhajj3172 Před rokem +1

    Changi gal Munda di ik gal v faltu ni khi buhat siyana Munda Hasan Hoya thaka e aa but rab ne sun Li shukar aa akal purakh da

  • @hundalsaab3706
    @hundalsaab3706 Před rokem +1

    je aj sidhu jeonda hunda hassan manak ode kol jnda ik v song ode nal kr lainda hassan bai tu farsa cho arsa tak pouch jana nale follower vadh jane c

  • @baldevsingh9391
    @baldevsingh9391 Před rokem

    ਗਰੀਬ ਬੰਦਾ ਮਾਰਕਿਟ ਵਿੱਚ ਔਣ ਦਾ ਮਾਰਾ ਐਗਰੀ ਮੈਂਟ ਕਰ ਲੈਂਦਾ ਪਰ ਇਨਾ ਪ੍ਰੇਸ਼ਰ ਨਹੀ ਪੌਣਾਂ ਚਾਹੀਦਾ ਔਣੂ ਵੀ ਇਦਕਾਰ ਹੁਦਾ ਆਵਦੀ ਮਰਜ਼ੀ ਮੁਤਾਬਕ ਕੰਮ ਕਰ ਸਕਦਾ ਹੈ

  • @AmandeepSingh-bu4wn
    @AmandeepSingh-bu4wn Před rokem

    ਬੰਦਾ ਸਹੀ ਏ

  • @avtargrewal2489
    @avtargrewal2489 Před rokem

    Kment krn waleo veer kise nu mara na bolo hasan manak nu pta ode nal ki biti jo onu paise v kma k denda c te nokar b banke reha one indi nu bhut bardas kita je tuhade nal eida hunda ja mere nal hunda fir aapa ki krde ? Hasan nu hasla davo Waheguru ji kirpa kreo veer mehnat kri ja rab traki kro bas apni gaeki val dekh

  • @Sukh.Samridhi
    @Sukh.Samridhi Před rokem

    Reporter ta edda gl krda jida power of atrny reporter nu hi mil gyi hove..

  • @batman2.2
    @batman2.2 Před rokem

    Sikh ban ja veer kesh rakhla fr dekhi sikh community full support krdi punjab ch only pagg wale singer nu support kita janda hai 🕊️

  • @Jawanda-agrofaram
    @Jawanda-agrofaram Před rokem

    ਹਸ਼ਠ ਸਹੀ ਆ ਯਾਰ ਇਹੋ ਜਿਹੇ ਘਟੀਆ ਕਿਸਮ ਦੇ ਲੋਕ ਨਵੇ ਬੱਚਿਆ ਨੂੰ ਇਸੇ ਤਰਾਂ ਗੁਲਾਮ ਬਣਾ ਸਕਦੇ ਆ।

  • @gurdevsinghaulakh7810
    @gurdevsinghaulakh7810 Před rokem +1

    ਗਰੀਬ ਬੰਦੇ ਨੂੰ ਗਾਓਣ ਦਿਓ
    ਕਿੰਓ ਤੰਗ ਕਰਦੇ ਹੋ ?
    ਇੰਦੀ ਬਲਿੰਗ ਕਿਸੇ ਤਕੜੇ ਨਾਲ ਪੰਗਾ ਲਵੇ
    ਗਰੀਬ ਨੂੰ ਤਾਂ ਹਰ ਇੱਕ ਨੱਪ ਲੈਂਦਾ।

  • @ranjitgill7432
    @ranjitgill7432 Před rokem

    ਇੰਦੀ ਦੇ ਹਥੋ ਹਸਨ ਵਰਗਾ ਤੌਤਾ ਉਡ ਗਿਆਂ ।ਹੁਣ ਇੰਦੀ ਦੀ ਬਸ ਹੋ ਗਈ ।

  • @guru.g_
    @guru.g_ Před rokem

    Eda vda subject

  • @ankushgoyal3592
    @ankushgoyal3592 Před rokem

    ਇਕ ਸਾਲ ਦਾ ਸਮਾਂ ਅਤੇ ਸਰੋਤਿਆਂ ਨੂੰ ਘਾਟਾ ਪਿਆ ਹੈ ਸਮਾਅ ਸਰੋਤਿਆਂ ਨੂ ਇੰਦੀ ਬਲਿੰਗ ਤੇ ਕੇਸ ਕਰਨਾ ਚਾਹਿਦਾ

  • @bhupinderpinda3971
    @bhupinderpinda3971 Před 11 měsíci

    Hasan Manak de naal sara punjab khada aa kise di pawah karn di koi jaroorat nahi

  • @Sukh.Samridhi
    @Sukh.Samridhi Před rokem

    Reporter nu paise dite lgde hn..jida di eh gl krda

  • @SunilKamal-fd3hd
    @SunilKamal-fd3hd Před rokem

    Hassan veer asi tere nl veer teinson ni Leni koi

  • @bsr840
    @bsr840 Před rokem +1

    ਕਾਕਾ ਟਿਕ ਕੇ ਕੰਮ ਕਰ ਭਾਈ ਐਵੇਂ ਫੁਕਰੀਆਂ ਵਿਚ ਕੁਝ ਨਹੀਂ ਪਿਆ।

  • @gagandeep2625
    @gagandeep2625 Před rokem +1

    Aa ki Naam aa Indi Bling ?
    Naa Indi Singh Naa Bling Singh or kour

  • @simarkaur9486
    @simarkaur9486 Před rokem +2

    Pehla ehi sab sidhu nal hoya huin tuhade nal ho reha kyoooooo

  • @karamtatla3109
    @karamtatla3109 Před rokem

    Reporter sab , tusi Larri karwaky razi Aa..
    Nary kro , Veer

  • @khullarfamily3478
    @khullarfamily3478 Před rokem

    ਰੋਟੀ ਦਾ ਖਰਚਾ ੳੁਹ ਹਸਨ ਤੇ ਪਾੳਦਾ ਸੀ

  • @guranshkanwer5611
    @guranshkanwer5611 Před rokem

    Akhar channel Waale swaad lainda ha

  • @swaransingh6284
    @swaransingh6284 Před rokem

    Ooood

  • @g1thiarathiara467
    @g1thiarathiara467 Před rokem

    Veer main kafi comment parhe ne yaar ek bandy ne payse 💰 laey ne os naam deta sab kita chahe payse ghat lay che baad lay koi mheny ne rakhde par os bandy de kadar jarur karni chaide aa os de badnami ne kari de yaar lok sir ek paasa hi dhekde ne duje paase tain yaakde ve ne ena ve sacha ne yar bohat teez aa o khendy ne jina nika ona tikha 🤔🤫

  • @user-sr1zl8qq6t
    @user-sr1zl8qq6t Před rokem

    Veer appna tmasha app na laa appne app nu sachaa na kehh singing wal hoo

  • @OhiSandhu
    @OhiSandhu Před rokem

    Ki gal phla gal bni ni jo dubara controversy fer shuru krli

  • @gillaseel6111
    @gillaseel6111 Před 8 měsíci

    J tussi dono thik ho fr galat kon hai 🤔🤔🤔🤔

  • @amrindersharma7937
    @amrindersharma7937 Před rokem +3

    CHOTTA VR ATTITUDE THIK RKHO VRA ARM NL GL KR LA MASLA THIK HO JAWAGA

    • @manidersingh9942
      @manidersingh9942 Před rokem

      ਬਾਈ ਜੀ ਇਹ ਤੁਸੀਂ ਤਾਂ ਸਮਝ ਰਹੇ ਹੋ ਬਾਕੀਆਂ ਦਾ ਕੀ

    • @amrindersharma7937
      @amrindersharma7937 Před rokem

      @@manidersingh9942 kisa nu ke akh sakdia vra jida thik LGA AKHIA vra Jo thik LGA Hasan de MRJIA vra

  • @thelion6821
    @thelion6821 Před rokem

    Kde b kici gareeb nu apne brabar khda na kro,osdi vaise paisya nal help krdo per osnu stand na kro nhi ta phir ghatiya lok stand ho k Apne aap nu hi Rab samjn lg jande aa

  • @ARSHDEEPSINGH-ec1nq
    @ARSHDEEPSINGH-ec1nq Před rokem

    Hasan manak yudhvir manak nu de de jo indi da Hissa ...indi bling yudhvir manak ly ready aa ki tuc yudhvir ly ready o

  • @pammabowani7784
    @pammabowani7784 Před rokem

    Hasan toper singer

  • @saabsandhusandhu1379
    @saabsandhusandhu1379 Před rokem

    Jdo indi ne bond kita si agr lagatar hasn nu bandi payment kri jnda ajj ehna di stay tuttni nhi si 11 month to banda ghar baitha aa bina pasieya to dso fr jazz saab ehna nu free na krde fr hor ko karde so Chlo bach gya manak saab nhi life Lang Jani si courta vich

  • @Rinkukhurdvlogs
    @Rinkukhurdvlogs Před 11 měsíci

    ਫੇਕ ਦੋਹਤਾ

  • @g1thiarathiara467
    @g1thiarathiara467 Před rokem

    Veer sab tion phela tain S Manak sab de family nu legally action lena chahida jhera ve Manak family da naam use karda parcha hove os te 💯 je aaj Yaadi thek hunda kise bc de ki mazal c ki Manak sab da naam kaharb karda 🤬😡

  • @g1thiarathiara467
    @g1thiarathiara467 Před rokem

    Hassan hale shote veer ene joga hai ne yaar tu ve teri hik ch vaje sida tere gal oni kari de aa jina kar sakdy aa yaar tere ch ghat Attitude aa bc 🤬

  • @khushkaur-gs7vd
    @khushkaur-gs7vd Před rokem

    Hasan sada sota veer aa

  • @manidersingh9942
    @manidersingh9942 Před rokem +7

    ਮਾਣਕ ਦਾ ਨਾਮ ਵਰਤ ਕੇ ਮਸ਼ਹੂਰ ਹੋਣ ਨੂੰ ਫਿਰਦਾ
    ਇਹ ਸਿਰੇ ਚਗਲ ਬੰਦਾ

    • @NirmalSingh-bz3si
      @NirmalSingh-bz3si Před rokem +2

      ਚਗਲ ਤਾਂ ਕਾਕਾ ਤੂੰ ਵੀ ਆ ਤੈਨੂੰ ਕਿਤੇ ਚਾਹ ਪੀਣ ਲਈ ਪੁੱਛਣਾ ਭੁੱਲ ਗਿਆ ਹੋਣਾ?

    • @manidersingh9942
      @manidersingh9942 Před rokem

      @@NirmalSingh-bz3si ਤੇਰੀ ਼਼਼਼਼਼਼ ਨੇ ਪਿਆਤੀ