ਹਰਮਿੰਦਰ ਸਾਹਿਬ’ਚ ਯੋਗਾ-ਸੀਸ ਆਸਨ ਕਰਨ ਵਾਲੀ ਕੁੜੀ ?ਵੀਡਿਉ - ਕੀ ਕੋਈ ਸਾਜਿਸ ? SGPC ਵਲੋਂ ਸਿਕਾਇਤ ।ਕੁੜੀ ਵਲੋਂ ਮਾਅਫੀ

Sdílet
Vložit
  • čas přidán 25. 08. 2024

Komentáře • 57

  • @jitsingh6437
    @jitsingh6437 Před 2 měsíci

    Right agree with sardar sahib

  • @surinderpalsingh2391
    @surinderpalsingh2391 Před 2 měsíci +2

    Where were the task force members of sgpc ?

  • @simarjitgarcha3873
    @simarjitgarcha3873 Před 2 měsíci +3

    295A ਦਾ ਪਰਚਾ ਦਰਜ਼ ਹੋਣਾ ਚਾਹੀਦਾ, ਇਹਨਾਂ ਲੋਕਾਂ ਨੇ ਦਰਬਾਰ ਸਾਹਿਬ ਨੂੰ ਪਿਕਨਿਕ ਦੀ ਥਾਂ ਬਣਾ ਦਿਤਾ, ਉੱਥੇ ਸਿੱਖਾਂ ਨਾਲੋਂ ਜ਼ਿਆਦਾ ਤਰਾਂ ਤਰਾਂ ਦੇ ਗ਼ੈਰਸਿੱਖ ਲੋਕ ਦਿਖਾਈ ਦਿੰਦੇ ਨੇ ਜੋ ਅਜ਼ੀਬ ਤਰਾਂ ਏਧਰ ਓਧਰ ਝਾਕਦੇ ਹੋਏ ਘੁੰਮਦੇ ਨੇ

  • @DaljitSingh-ph4kd
    @DaljitSingh-ph4kd Před 2 měsíci +1

    ਸੈਣੀ ਤੇ 295 ਦਾ ਪਰਚਾ ਦਰਜ ਕਰਨ ਲੱਗਿਆਂ ਪੰਜ ਮਿੰਟ ਲ਼ਾਏ ਸਨ ਪਰ ਧਾਮੀ ਕਿਥੇ ਗਿਆ

  • @harmeshmanavadvocate2639
    @harmeshmanavadvocate2639 Před 2 měsíci +2

    ਵਾਲੀਆ ਸਾਹਿਬ, ਕਿਰਪਾ ਕਰਕੇ ਇਸ ਨਾਲ ਨੇਤਾਵਾਂ ਅਤੇ ਲੋਕਾਂ ਨੂੰ ਇਹ ਵੀ ਯਾਦ ਕਰਾਇਆ ਕਰੋ ਕਿ ਸ਼ਰਾਬ/ਨਸ਼ੇ ਕਰਨਾ, ਹੇਰਾਫੇਰੀਆਂ, ਰਿਸ਼ਵਤਖੋਰੀ ਅਤੇ ਛੂਆਛਾਤ ਕਰਨਾ ਸਭ ਧਰਮਾਂ ਦੇ ਵਿਰੁੱਧ ਹੈ। ਧੰਨਵਾਦ

  • @gurbachansingh1869
    @gurbachansingh1869 Před 2 měsíci

    Walia Ji
    Live long

  • @gurdevsingh3660
    @gurdevsingh3660 Před 2 měsíci

    ਬਹੁਤ ਹੀ ਹੈਰਾਨੀ ਹੋਈ ਕਿ ਏਨੀ ਸੰਗਤ ਵਿਚੋਂ ਵੀ ਕਿਸੇ ਨੇ ਇਤਰਾਜ਼ ਨਹੀਂ ਕੀਤਾ।

  • @singhisking7529
    @singhisking7529 Před 2 měsíci +1

    Committee di manjuri toh bina ni ho skda

  • @DaljitSingh-xn9ux
    @DaljitSingh-xn9ux Před 2 měsíci +1

    BJP-RSS GOVT HAND SUSPECTED.

    • @DrHarjinderWalia
      @DrHarjinderWalia  Před 2 měsíci

      “Thanks for watching! Your support means a lot. If you enjoyed the video, please consider subscribing for more. 🙏”

  • @DaljitSingh-ph4kd
    @DaljitSingh-ph4kd Před 2 měsíci +2

    ਐੱਸ ਜੀ ਪੀ ਸੀ ਆਪ ਕਰਵਾ ਰਹੀ ਹੈ

  • @gurdevsingh3660
    @gurdevsingh3660 Před 2 měsíci

    ਬਹੁਤ ਹੀ ਦੁਖਦਾਈ ਘਟਨਾ। ਰਾਜਨੀਤਕ ਪ੍ਰਭਾਵ ਹੇਠ ਬਣੀਆਂ ਧਾਰਮਿਕ ਸੰਸਥਾਵਾਂ ਵਿੱਚ ਇਸ ਤਰ੍ਹਾਂ ਹੀ ਹੋਵੇਗਾ।

  • @mukhtiarsinghsandhu7348
    @mukhtiarsinghsandhu7348 Před 2 měsíci

    Beti you are well educated. Yoga is performed at parks.

  • @jasmeetsingh4334
    @jasmeetsingh4334 Před 2 měsíci +1

    Sir ਤੁਹਾਡਾ analysis ਹਮੇਸ਼ਾ ਦੀ ਤਰ੍ਹਾਂ ਬੜਾ ਵਦੀਆ ਹੈ, ਪਰ ਤੁਹਾਡੇ ਇਸ ਪੁਆਇੰਟ ਨਾਲ ਸਹਿਮਤ ਨਹੀਂ ਕਿ ਇਹ ਸਭ ਓਸ ਕੁੜੀ ਨੇ like and share ਦੀ ਮਨਸ਼ਾ ਨਾਲ ਕੀਤਾ ਹੈ।
    ਪਿਛਲੇ 1 ਸਾਲ ਤੋਂ ਹਰਮੰਦਿਰ ਸਾਹਿਬ ਦੀ sanctity ਨਾਲ ਐਸੇ ਤਰਾ ਨਾਲ ਹੀ ਖਿਲਵਾੜ ਕੀਤਾ ਜਾ ਰਿਹਾ, ਤੇ 24 ਘੰਟੇ ਬਾਅਦ ਮਾਫ਼ੀ ਤਿਆਰ ਹੁੰਦੀ ਆ।

  • @SS-tr7vn
    @SS-tr7vn Před 2 měsíci

    Good video. SGPC is non existence. Akali dal Badal group has done big damage to our religious places. Shameful. Waheguru bless you.

    • @DrHarjinderWalia
      @DrHarjinderWalia  Před 2 měsíci

      “Thanks for watching! Your support means a lot. If you enjoyed the video, please consider subscribing for more. 🙏”

  • @ramansingh803
    @ramansingh803 Před 2 měsíci +1

    ਡਾ ਸਾਹਿਬ ਇਹ ਕਾਰਾ ਕਰਨ ਤੇ ਕਰਵਾਉਣ ਵਾਲੇ ਬੀਮਾਰ ਮਾਨਸਿਕਤਾ ਵਾਲੇ ਹੋ ਸਕਦੇ ਹਨ।

  • @charanjitsinghgumtala2232
    @charanjitsinghgumtala2232 Před 2 měsíci

    I have seen using mobile in premises of Sri Darbar Sahib Sewadar should be well educated and trained by SGPC

    • @DrHarjinderWalia
      @DrHarjinderWalia  Před 2 měsíci

      “Thanks for watching! Your support means a lot. If you enjoyed the video, please consider subscribing for more. 🙏”

  • @theamateurartist7139
    @theamateurartist7139 Před 2 měsíci

    Sat sri akaal ji

  • @manjitsingh-uf7bl
    @manjitsingh-uf7bl Před 2 měsíci

    Mr Dhami should be held accountable.

  • @sudeshbandu8852
    @sudeshbandu8852 Před 2 měsíci

    Absence of sewadar is questionable..

  • @sgl8191
    @sgl8191 Před 2 měsíci

    Sir, sewadars with long spears wandering in Parkarma should be dismissed immediately & girl be charged for religious insult @ taunting thanks for making video.

    • @DrHarjinderWalia
      @DrHarjinderWalia  Před 2 měsíci

      “Thanks for watching! Your support means a lot. If you enjoyed the video, please consider subscribing for more. 🙏”

  • @suchasingh7365
    @suchasingh7365 Před 2 měsíci

    SGpc ਦਾ ਰੱਬ ਰਾਖਾ

  • @user-vp9ut9vq3j
    @user-vp9ut9vq3j Před 2 měsíci

    ਜਿਹੜੇ। ਸੇਵਾਦਾਰ। ਹਰ। ਸਥਾਂਨ ਬਰਛੇ। ਲੈਕੇ। ਖੜੇ ਹਨ। ਉਹ ਕਿ। ਕਰਦੇ ਸੀ। ਅਸੀਂ। ਉਡੀਕ। ਕਰਦੇ। ਹੁੰਦੇ। ਐ। ਕਿ ਬੇਅਦਬੀ। ਹੋ। ਲੈਣ। ਦੋ। ਬਾਅਦ ਵਿਚ ਰੋਲਾ। ਪਾ। ਦੋ। ਪ੍ਰਧਾਨ ਸਾਹਿਬ। ਅਤੇ। ਜਥੇਦਾਰ। ਤਾਂ ਸਿਰਫ। ਇੱਕ। ਗੱਲ। ਕਹਿਣ। ਗੇ। ਕਿ। ਸਾਨੂੰ। ਠੇਸ। ਪਹੁੰਚੀ ਹੈ

  • @surinderpalsingh2391
    @surinderpalsingh2391 Před 2 měsíci

    All Gurdawara's managements including sgpc should ban entry of mobiles and cameras in all Gurdawara complex. Sewadars should be educated and not illetrate.

  • @mittiputtmajhail2960
    @mittiputtmajhail2960 Před 2 měsíci

    Investigate karo, patta lagju kissne bheji si. Par SGPC de barshia wale kithe si jo kisse sharif bande nu matha vi nahi tekan dende. All office bearers of SGPC are most corrupt. Investigate their properties. Sare mulajim sharab pinde ne. I saw many in person.

    • @DrHarjinderWalia
      @DrHarjinderWalia  Před 2 měsíci

      “Thanks for watching! Your support means a lot. If you enjoyed the video, please consider subscribing for more. 🙏”

  • @romysekhon8254
    @romysekhon8254 Před 2 měsíci

    Shame on the Sgpc and their employees. They are under the rss influence since Badal Dal control of Sgpc . Yoga and Hath Yoga are strictly prohibited in Sikhi.

  • @ratwindersingh5692
    @ratwindersingh5692 Před 2 měsíci

    Sharam karo sgpc valoe

    • @DrHarjinderWalia
      @DrHarjinderWalia  Před 2 měsíci

      “Thanks for watching! Your support means a lot. If you enjoyed the video, please consider subscribing for more. 🙏”

  • @VikramSingh-qm5hc
    @VikramSingh-qm5hc Před 2 měsíci +1

    ਯੋਗਾ ਇਕ ਹੀਦੂੰ ਪ੍ਰਮੰਪਰਾ ਏ ਇਹੈ ਲੰਸ਼ਨ‌ ਦੱਸਦੇ ਨੇ ਹੱਜੂਰ ਸਾਹਿਬ‌ ਵਾੰਗ ਪੈਰ ਰਖੰਣ ਦੀ‌ ਰੰਣਨੀਤੀ ਏ‌ ਐਸ‌ ਜੀ ਪੀਸੀ ਨੂੰ‌ ਭੋਰਾੰ ਸ਼ਰੰਮ ਨੰਹੀ ਆਈ ਸਿਰਫ ਗੋਲਕਾੰ ਲੂਟੰਣ ਵੱਲ ਧਿਆੰਨ ਏ ਸਿਖਾੰ ਨੂੰ ਸੱਚੇਤ ਹੋ ਜਾੰਣਾ ਚਾਹੀਦਾ ਹੈ ਇਹੈ ਟੱਰੇਲਰ ਏ ।🙏