Prime Parvas (52) || There are new changes in student visa in Australia

Sdílet
Vložit
  • čas přidán 8. 09. 2024
  • #primeasiatv #primeparvas #parmvirbaath #canada #australia #visa #immigration #study #australia #visaconsultants #immigrationconsultant
    Prime Parvas (52) || ਆਸਟਰੇਲੀਆ ‘ਚ ਸਟੂਡੈਂਟ ਵੀਜ਼ਾ ਆਹ ਹੋਈਆਂ ਨਵੀਆਂ ਤਬਦੀਲੀਆਂ
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 61

  • @nabarbande
    @nabarbande Před 5 měsíci +17

    ਹਰਿਅਣਾ ਦੇ ਇੰਕ ਪਿੰਡ ਦੇ 25 ਮੁੰਡਿਆ ਨੂੰ ਪੰਜਾਬ ਵਿੱਚ ਸਰਕਾਰੀ ਨੌਕਰੀ ਮਿਲੀ , ਸਾਥੋਂ ਸਰਕਾਰੀ ਸਕੂਲ ਦੀ ਫੀਸ ਪੂਰੀ ਨਹੀਂ ਹੁੰਦੀ, ਅਸੀਂ ਕਰਜਾ ਚੁੱਕ ਕੇ ਆਸਟ੍ਰੇਲੀਆ ਪੜਨ ਤੁਰ ਪੈਂਦੇ ਆਂ ।

    • @user-rm4vb4wb9x
      @user-rm4vb4wb9x Před 5 měsíci

      ਹਰਿਆਣੇ ਵਾਲ਼ਿਆਂ ਨੂੰ ਪੰਜਾਬ ਵਿੱਚ ਨੌਕਰੀਆਂ ਦਿਵਾਉਣ ਲਈ ਇਮਤਿਹਾਨ ਵਿੱਚ ਆਉਣ ਵਾਲ਼ਾ ਪੇਪਰ ਉਹਨਾਂ ਨੂੰ ਇੱਕ-ਦੋ ਦਿਨ ਪਹਿਲਾਂ ਹੀ ਹੱਲ ਕਰਵਾ ਦਿੱਤਾ ਜਾਂਦਾ ਹੈ। ਪਿਛਲੇ ਸਾਲ ਵੀ ਇਹ ਮਾਮਲਾ ਬਹੁਤ ਚਰਚਾ ਵਿੱਚ ਆਇਆ ਸੀ ਕਿ ਪੰਜਾਬ ਵਿੱਚ ਨੌਕਰੀਆਂ ਦਿਵਾਉਣ ਲਈ ਭੇਵੇ ਕਸਬੇ ਲਾਗੇ ਇੱਕ ਬੈਂਕੁਅਟ ਹਾਲ ਵਿਚ ਲੱਖਾਂ ਰੁਪਏ ਲੈ ਕੇ ਇੱਕ ਰਾਤ ਪਹਿਲਾਂ ਇਹ ਕਾਰਾ ਕੀਤਾ ਗਿਆ ਸੀ।

    • @bsghumaan8501
      @bsghumaan8501 Před 5 měsíci +2

      ਵੀਰ ਜਦੋਂ ਦੂਸਰੇ ਰਾਜ ਦੇ ਨੌਜਵਾਨਾਂ ਨੂੰ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਮਿਲਣਗੀਆਂ ਤਦ ਦਸਿਓ ਪੰਜਾਬ ਦੇ ਲੋਕ ਕੀ ਕਰਨ ਪੈਰ ਪੈਰ ਤੇ ਪ੍ਰਾਈਵੇਟ ਸਕੂਲ, ਕਾਲਜ ਸਰਕਾਰ ਨੇ ਕਿਉਂ ਖੁਲਵਾਏ , ਸਿਰਫ ਆਪਣੇ ਵਿੱਤੀ ਫਾਇਦੇ ਲਈ ਅਤੇ ਆਮ ਲੋਕਾਈ ਦੇ ਵਿੱਤੀ ਨੁਕਸਾਨ ਲਈ

    • @gurmukhsingh5499
      @gurmukhsingh5499 Před 5 měsíci +3

      ਕਿਹੜਾ ਪਿੰਡ ਭਾਊ ਹਰਿਆਣੇ ਦਾ , ਗੱਪਾਂ ਵੀ ਸੋਚ ਕੇ ਮਾਰੀ ਦੀਆਂ ਹੁੰਦੀਆਂ।

    • @sharanbatth7364
      @sharanbatth7364 Před 5 měsíci

      ​@@gurmukhsingh5499 tarn taran ssf police ch rajhastan de bharti kita ahh

    • @nabarbande
      @nabarbande Před 5 měsíci

      @@gurmukhsingh5499 ਭਾਊ ਜਦੋਂ ਅੱਖਾਂ ਖੋਲਣੀਆਂ ਹੀ ਨਾ ਹੋਣ ਤਾਂ ਬੰਦ ਅੱਖਾਂ ਤੋਂ ਸਭ ਝੂਠ ਹੀ ਲੱਗਦਾ ਹੁੰਦੈ , ਤੇਰੇ ਵੀ ਵੱਸ ਦੀ ਗੱਲ ਨਹੀਂ ਕੀਤਾ ਕੀ ਜਾਵੇ.......?

  • @ranjitsokhal6236
    @ranjitsokhal6236 Před 5 měsíci +5

    ਬਾਠ ਸਾਹਿਬ ਜੀ ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ ਜੀ. ❤❤❤❤❤❤❤❤❤❤❤❤

  • @user-ly4fi9zb8o
    @user-ly4fi9zb8o Před 5 měsíci +4

    ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰ ਜੀ ਕੀ ਫਤਿਹ, ਸ਼ਿਵਚਰਨ ਸਿੰਘ ਮੁੰਡੀਜਮਾਲ, ਮੋਗਾ ਰੋਡ ਕੋਟ ਈਸੇਖਾਂ

  • @mohitgulati2330
    @mohitgulati2330 Před 5 měsíci +2

    Kailey sir is a good human being.

  • @ManjitSingh-ey5gv
    @ManjitSingh-ey5gv Před 5 měsíci +2

    ਜਾਣ ਕਾਰੀ ਬਹੁਤ ਵਧੀਆ ਹੁੰਦੀ ਹੈ ਜੀ ਧੰਨਵਾਦ ਜੀ ਪਰਮਵੀਰ ਜੀ ਤੇ ਕੈਲੇ ਸਾਹਬ

  • @chahal-pbmte
    @chahal-pbmte Před 5 měsíci +2

    ਨਵਜੋਤ ਸਿੰਘ ਕੈਲੇ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੰਦੇ ਨੇ।

  • @mrhargun13
    @mrhargun13 Před 5 měsíci +2

    ਕਾਫੀ ਟਾਈਮ ਤੋਂ ਇੰਤਜ਼ਾਰ ਕਰ ਰਿਹਾ ਸੀ ਨਵਜੋਤ ਜੀ ਦੀਆਂ ਗੱਲਾਂ ਸੁਣਨ ਨੂੰ

  • @KuldipSingh-qz2ti
    @KuldipSingh-qz2ti Před 5 měsíci +1

    🙏🙏🙏🙏🙏 ਬਹੁਤ ਹੀ ਵਧਿਆ information ਦੀਤੀ ਸਾਹਿਬ ਜੀ

  • @BalwinderSingh-bi5vd
    @BalwinderSingh-bi5vd Před 5 měsíci +3

    Excellent information ❤

  • @davidsahota9657
    @davidsahota9657 Před 5 měsíci +1

    Bhutt bhut dhanyawad paji information lyi thankyou so much

  • @sukhmeetdeol3908
    @sukhmeetdeol3908 Před 5 měsíci +4

    Waheguru ji ❤️ 🙏

  • @Gobinderkaurmaan
    @Gobinderkaurmaan Před 5 měsíci +9

    ਹਰ ਵਾਰ ਦੀ ਤਰਾ ਬੇਸ਼ਕੀਮਤੀ ਜਾਣਕਾਰੀ ਤੇ ਅਣਮੁੱਲੇ ਵਿਚਾਰ ਲੈਕੇ ਆਏ ਪਰਮਵੀਰ ਸਿੰਘ ਜੀ ਤੇ ਨਵਜੋਤ ਸਿੰਘ ਜੀ 🙏🙏

  • @surinderpalsingh485
    @surinderpalsingh485 Před 5 měsíci +1

    Bahot bahot Shukriya veeran da

  • @g.s5892
    @g.s5892 Před 5 měsíci +3

    Very good sir super

  • @user-if3ij2fj3g
    @user-if3ij2fj3g Před 5 měsíci +2

    Good information sir ji

  • @user-if3ij2fj3g
    @user-if3ij2fj3g Před 5 měsíci +2

    Sir ek program jaldi kar deo 12th the paper ho rhe n k plan B v das deo thank you

  • @sarbjitkaur1053
    @sarbjitkaur1053 Před 5 měsíci +1

    Ssa Bath beta.Sikh games cover krn lai aun te bhout vidia kita. Mae thnu ground vich mila gi tuhde sare program dakhdi ha

  • @vikramchopra24
    @vikramchopra24 Před 5 měsíci +2

    I came to Australia in 2009 as an international student and in 2012 I moved back to India due to hard circumstances in Australia. I didn't give up. I was focussed. I persued my studies in India and right after graduation I got hired with one of the most prestigious MNC. I worked in India for 4 years and I applied for Australian PR from India on behalf of my work experience. I got PR within 1 year. Now well settled and encourage students to always have plan B. I always try to encourage them. Please share as such stories with students to motivate them. Your show is always very meaningful 👍

  • @SarwansinghSarwan-ik6og
    @SarwansinghSarwan-ik6og Před 5 měsíci

    Very great miss sir g god bless you das pb 7 punjab saini g dil to sulat g❤❤❤❤❤

  • @navjotkaur4296
    @navjotkaur4296 Před 5 měsíci +1

    Welcome in Melbourne bath veere

  • @jarnailsingh9949
    @jarnailsingh9949 Před 5 měsíci +1

    Eighty seventh like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @merajahmed3772
    @merajahmed3772 Před 5 měsíci

    Zabardast 💚, Batou lay ha...,nay
    taa Pindeha lay hay.,.. 🤔🧐🥱💚

  • @jasbirkaur8396
    @jasbirkaur8396 Před 5 měsíci +4

    ਬੀਠ ਸਾਹਿਬ ਸਾਨੂੰ ਕੈਲੇ ਸਾਹਿਬ ਦਾ ਫੋਨ ਨੰਬਰ ਚਾਹੀਦਾ ਹੈ

  • @r.p.singhpal4325
    @r.p.singhpal4325 Před 5 měsíci

    Sat shree akal ji.

  • @sukhkamboj291
    @sukhkamboj291 Před 5 měsíci

    ਬਹੁਤ ਵਧੀਆ ਜਾਣਕਾਰੀ ਸਾਰੇ ਮਾਪੇ ਅਤੇ ਜਵਾਕਾਂ ਨੂੰ ਲੋੜੀਂਦੀ ਹੈ

  • @user-if3ij2fj3g
    @user-if3ij2fj3g Před 5 měsíci

    Sir india to carpenter the course karke kya aus pr ho sakdi hi please suggest kar deo ki prussiger hoti h please des deo y ek program sir tread course k bare v kar deo please thank you

  • @rakeshkumar-yn9tl
    @rakeshkumar-yn9tl Před 5 měsíci

    ਵੀਰ ਜੀ ਨਿਊਜ਼ੀਲੈਂਡ ਦਾ ਵਰਕ ਪਰਮਿਟ ਵੀਜ਼ਾ ਬਾਰੇ ਦੱਸੋ

  • @pindadalifestyle682
    @pindadalifestyle682 Před 5 měsíci +1

    🙏

  • @gurmansingh8431
    @gurmansingh8431 Před 5 měsíci

    Sat shri akal gi mainu daso ji ke Australia da gnm da health care visa lagda g

  • @user-ep5dk3de1k
    @user-ep5dk3de1k Před 5 měsíci

    Married after student visa how to invite my spouse here in Australia

  • @user-dx4uz8do5x
    @user-dx4uz8do5x Před 5 měsíci

    Check

  • @TheSnipperFan
    @TheSnipperFan Před 5 měsíci +1

    In reality, Australia is predicting a giant economic downfall in the near future. Australian iron ore and coal demand plummeted to disaster levels and unemployment levels are about to rise exponentially. They have no other option other than cutting net migration.

  • @Gurmannat-kaur_
    @Gurmannat-kaur_ Před 5 měsíci

    🎉🎉

  • @user-op4dz5gz4r
    @user-op4dz5gz4r Před 5 měsíci

    ❤❤❤❤❤❤

  • @user-ep5dk3de1k
    @user-ep5dk3de1k Před 5 měsíci

    Tourist visa bre b dso ji

  • @BaljeetSingh-it6xt
    @BaljeetSingh-it6xt Před 5 měsíci +1

    ਨਵਜੋਤ ਸਿੰਘ ਕੈਲੇ ਜੀ ਕਿਸ ਸਪੱਰਬ ਟਾਊਨ ਵਿਖੇ ਰਹਿੰਦੇ ਹੋ

  • @sarbsarb9748
    @sarbsarb9748 Před 5 měsíci

    Sat shri akal sir mera beta 10+2vich a

  • @jasbirsingh-er6pf
    @jasbirsingh-er6pf Před 5 měsíci

    ਪਰਮਵੀਰ ਭਾਜੀ 29,30,31 ਨੂੰ adelaide ਸਿੱਖ ਖੇਡਆ ਚ ਮੇਰਾ ਬੇਟਾ ਤੋਹਨੂੰ ਮਿਲਣ ਲਈ ਆਵੈਗਾ ਜੀ

  • @manidhaliwal2404
    @manidhaliwal2404 Před 5 měsíci

    Australia vich PR base aaon lai ki trade course kra mai dss deo g

  • @pardeepkaur937
    @pardeepkaur937 Před 5 měsíci

    Navjot sir ta number chahida ji,tusi kithe rehde ji

  • @bipenlekhi2709
    @bipenlekhi2709 Před 5 měsíci +1

    ਸਰ ਜੀ ਬੱਚੇ ਦੇ ਫੰਡ ਫੁਫੜ ਦਿਖਾ ਸਕਦਾ ਜਿਸ ਕੋਲ ਪੁਰਾਣੇ ਫੰਡ ਹੋਣ

  • @GurpreetKaur-lx9tp
    @GurpreetKaur-lx9tp Před 5 měsíci

    🙏🇩🇪❤️

  • @KuldeepSingh-oe1cm
    @KuldeepSingh-oe1cm Před 5 měsíci

    Canada 🍁 ch halt thik nhi

  • @Ekam.79
    @Ekam.79 Před 5 měsíci

    ਬਾਠ ਸਾਹਬ ਜਲਦ ਹੀ ਲੈ ਕੇ ਆਓ ਵੱਡਾ ਪਰੋਗਰਾਮ ਜਿਸ ‘ਚ ਵਿਸਥਾਰ ਨਾਲ ਚਰਚਾ ਹੋਵੇ ਇਹਨਾਂ ਮੁੱਦਿਆਂ ਤੇ…।

  • @SuperKing604
    @SuperKing604 Před 5 měsíci +1

    Australia doesn’t want too many chapris

  • @seeratsidhu2880
    @seeratsidhu2880 Před 5 měsíci

    veer ji asi ana the mobile no. daso please

  • @gursewaksingh5085
    @gursewaksingh5085 Před 5 měsíci

    💕...9282

  • @HARWINDERSINGH-do4sp
    @HARWINDERSINGH-do4sp Před 5 měsíci

    Bath Sahib / Navjot paji ssa pls apna mobile no share karo

  • @bildersing572
    @bildersing572 Před 5 měsíci

    🙏🙏🙏