How to Understand Contemporary World & Society - The Sikh Viewpoint: Bhai Ajmer Singh

Sdílet
Vložit
  • čas přidán 7. 09. 2024
  • The Ontario Gurdwaras Committee (OGC) hosted a series of lectures of different scholars and orators to mark the 550th Parkash Gurpurab of Guru Nanak Ji. In this series the OGC has announced to host lectures of Sikh political analyst and author Bhai Ajmer Singh and researcher Dr. Jasjir Singh for two days.
    The lectures of Bhai Ajmer Singh and Dr. Jasjit Singh were held on 9th and 10th of November at Louise Arbour Secondary School from 1pm to 3 pm.
    This is one of the two lecture of Bhai Ajmer Singh. In this lecture he presented his thoughts on topic "How to Understand Contemporary World & Society". He attempted to present the Sikh viewpoint in his lecture.

Komentáře • 232

  • @maipanjabbolda9508
    @maipanjabbolda9508 Před 3 lety +5

    ਬਹੁਤ ਵੱਡੇ ਭੁਲੇਖੇ ਕੱਢ ਕੇ ਰੱਖ ਦਿੱਤੇ ਬਾਪੂ ਜੀ ਹੁਰਾ

  • @GK-fy9dd
    @GK-fy9dd Před 4 lety +13

    ਬਹੁਤ ਵਧੀਆ ਵਿਚਾਰ ਭਾਈ ਅਜਮੇਰ ਸਿੰਘ ਜੀ ਵੱਲੋਂ ਹਮੇਸ਼ਾ ਦੀ ਤਰਾ, ਪਰਿਵਾਰ ਵਾਲੀ ਗੱਲ ਨੇ ਦਿੱਲ ਨੂੰ ਛੂਹ ਲਿਆ... ਦਾਸ ਨਾਲ ਬਹੁਤ ਵਾਰ ਵਾਪਰਿਆ ਹੈ। ਅਕਾਲ ਪੁਰਖ ਭਾਈ ਸਾਹਿਬ ਜੀ ਨੂੰ ਲੰਮੀ ਉਮਰ ਬਖਸ਼ਨ ਅਤੇ ਏਸੇ ਹੀ ਤਰਾ ਸਾਨੂੰ ਜਾਗਰੁਕ ਕਰਦੇ ਰਹਿਣ।

  • @jagroopsihota8534
    @jagroopsihota8534 Před 4 lety +72

    What a man! I am in awe of his presentation

    • @amarbirsingh580
      @amarbirsingh580 Před 3 lety

      Don't try its a scam

    • @salvadorhenry3524
      @salvadorhenry3524 Před 3 lety

      Sorry to be offtopic but does anyone know a method to get back into an instagram account?
      I was stupid lost my account password. I would love any help you can give me.

    • @yusufaaron5238
      @yusufaaron5238 Před 3 lety

      @Salvador Henry instablaster :)

    • @salvadorhenry3524
      @salvadorhenry3524 Před 3 lety

      @Yusuf Aaron Thanks for your reply. I found the site on google and Im waiting for the hacking stuff atm.
      Takes quite some time so I will reply here later with my results.

    • @salvadorhenry3524
      @salvadorhenry3524 Před 3 lety

      @Yusuf Aaron It did the trick and I finally got access to my account again. Im so happy!
      Thank you so much, you saved my account!

  • @gurnamsingh-bf6eu
    @gurnamsingh-bf6eu Před 4 lety +37

    One of the best lectures from S Ajmer Singh.!
    Akaal purakh thuannu chardikala ch rakhe.

    • @rehal300
      @rehal300 Před 4 lety

      S. Ajmer singh ji parmatpa toahnu lambi umer bakshe tusi bahot hi wadiya kam kar rahe ho ji..

  • @gssamra4947
    @gssamra4947 Před 4 lety +28

    ਬਿਪਰਵਾਦੀ ਸੋਚ ਅਤੇ ਪੱਛਮੀ ਵਿਚਾਰਧਾਰਾ ਦੋਨਾਂ ਨੇ ਹੀ ਮਨੁੱਖਤਾਂ ਦਾ ਬਹੁਤ ਨਾਸ ਕੀਤਾ ਹੈ।। ਗੁਰਮਤਿ ਹੀ ਮਨੁੱਖਤਾਂ ਦਾ ਬਚਾਅ ਕਰ ਸਕਦੀ ਹੈ।।

  • @bhaihirdejitsinghji313
    @bhaihirdejitsinghji313 Před 4 lety +11

    ਬਹੁਤ ਵਧੀਆ। ਸਿੱਖ ਸਿਆਸਤ ਚੈਨਲ ਦਾ ਧੰਨਵਾਦ।
    ਏਕਤਾ ਅਤੇ ਇਕਸੁਰਤਾ ਬਾਰੇ ਵਿਚਾਰ ਸੁਣਨ ਵਾਲੀ ਗੱਲ ਹੈ।ਸਾਰਾ ਜ਼ਰੂਰ ਸੁਣੋ ਜੀ

  • @kharkdsingh1695
    @kharkdsingh1695 Před 4 lety +12

    Waheguru app gi nu chardi kalan bakshan Singh sahib gi s Ajjmer Singh gi

  • @gurdeepsandhu727
    @gurdeepsandhu727 Před 2 lety +4

    Dosto, it is the Great Intrllect and Honesty to present a balanced Viewpoint of The Great Guru Sahiban, based on facts and figures. No doubt Sardar Ajmer Singh ji, is the most competent Historian and Political Analyst of Punjab. Salutes and Respect for this Great Person. Sardar Saab has deep faith and reverence for The Guru Granth Sahib and the 10 Jyots of Sache Paatshah sent on earth in the form of Guru Nanak Sahib to Dasmesh Pita Guru Gobind Singh ji Maharaaj.

  • @Rajindersingh-qt2gl
    @Rajindersingh-qt2gl Před 4 lety +17

    great intellectual and sikh scholar

  • @gurdeepsandhu727
    @gurdeepsandhu727 Před 2 lety +2

    I have downloaded all the speeches of Sardar Ajmer Singh ji and try not to miss even one of his lectures and kept them in my Computer. So that our next generations could learn what is Guru Sahib's concept of Sikh Religion and Community.

  • @bhaihardipsinghji5478
    @bhaihardipsinghji5478 Před 3 lety +3

    ਬਹੁਤ ਵਧੀਆ ਤਰੀਕੇ ਨਾਲ ਦੱਸਿਆ ਜੀਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @onlyone5767
    @onlyone5767 Před 4 lety +5

    Waheguru gg mehar karn te sari mnukhta charhdi kla ch vicher sake!

  • @JatinderSingh-eu3mp
    @JatinderSingh-eu3mp Před 4 lety +10

    Kina dimag te kina experience hou Sardar Saab da.
    Unique thoughts

  • @amrikbuttar7116
    @amrikbuttar7116 Před 4 lety +12

    Excellent. Please upload second part.

  • @ManpreetSingh-kf3zx
    @ManpreetSingh-kf3zx Před 4 lety +3

    ਵਾਹ ਜੀ ਵਾਹ ਬਹੁਤ ਵਧੀਆ ਸਮਝਿਆ ਭਾਈ ਸਾਹਿਬ ਨੇ

  • @jaswantsingh14435
    @jaswantsingh14435 Před 4 lety +6

    Great personally ne Singh Sahib Ajmer singh ji

  • @parasmehra4642
    @parasmehra4642 Před 3 lety +2

    video inne vdiya hai m shabda voch byan nhi kar sakda 👍👍👍👍😍😍

  • @amarpareet2946
    @amarpareet2946 Před 4 lety +2

    ਬੋਹਤ ਖੁਬ ਬਜ਼ੁਰਗੋ ਤੁਸੀਂ ਮਹਾਨ ਹੋ , ਹਰ ਗੱਲ ਦੀ ਡੁੰਘਾਈ ਵਿੱਚ ਜਾਂਦੇ ਹੋ ਮੈਂ ਤੁਹਾਡੇ ਕੋਲੋਂ ਬੋਹਤ ਸਿੱਖ ਰਿਹਾ ਹਾਂ ਜਿਸ ਦਾ ਮੈਨੂੰ ੳ ਅ ਨਹੀਂ ਸੀ ਪਤਾ

  • @langeriboys
    @langeriboys Před 24 dny

    Waheguru meher kern ji Veer ji tusi badaia ker rehe aa je

  • @harmans2343
    @harmans2343 Před 4 lety +4

    ਧੰਨਵਾਦ ਵੀਰ ਜੀਓ

  • @parbhushansinghsidhu336
    @parbhushansinghsidhu336 Před 3 lety +2

    Waheguru ji Kirpa Karan Sarbat da Bhala Dhan Shree GURU NANAK ji

  • @sukhpreetsinghbrar172
    @sukhpreetsinghbrar172 Před 4 lety +2

    Great ,Bhai Ajmer Singh ji thanks

  • @jasssandhu3340
    @jasssandhu3340 Před 3 lety +2

    It's very very important to listen this lecture, thnx uncle 🙏👍 God bless you 🙏

  • @indersingh5218
    @indersingh5218 Před 3 lety +3

    best defination in simpl language of Modrnlazation 👌🏻👌🏻👌🏻👌🏻👌🏻

  • @sukhdeepsingh1813
    @sukhdeepsingh1813 Před 2 lety

    ਬਹੁਤ ਵਧੀਆਂ ਵਿਚਾਰ ਦਿੱਤਾ ਇਹਨਾ ਵਿਚਾਰ ਸਾਰੇ ਦੇਸ਼ਾਂ ਭਾਸ਼ਾਂ ਨਾਲ ਸਕੂਲ ਕਾਲਜ ਬੱਚਿਆ ਨੂੰ ਪੜਿਆਂ ਜਾਵੇ ਤਾਂ ਕੀ ਲੋਕਾਂ ਇੱਕ ਦੂਜੇ ਲਈ ਪਿਆਰ ਵਧੇ

  • @varindermadra2748
    @varindermadra2748 Před 4 lety +2

    Bohat vdiya analysis kreya Bhai Ajmer Singh ne.

  • @amrindersingh4775
    @amrindersingh4775 Před 4 lety +2

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ

  • @MOR.BHULLAR-PB05
    @MOR.BHULLAR-PB05 Před 4 lety +3

    ਬਹੁਤ ਵਧੀਆ ਵਿਚਾਰ

  • @tejindersingh4795
    @tejindersingh4795 Před 3 lety +1

    ਬਹੁਤ ਖੁਬ ਭਾਈ ਸਾਹਿਬ।

  • @MrNikkamaan
    @MrNikkamaan Před 3 lety +2

    Sea of knowledge and great way to deliver 🙏🙏

  • @sarabmeetsingh553
    @sarabmeetsingh553 Před 4 lety +2

    ਵਾਹਿਗੁਰੂ ਭਲੀ ਕਰੇ

  • @honeykubbe
    @honeykubbe Před 2 lety +2

    Great knowledge

  • @sukhjindergill2256
    @sukhjindergill2256 Před 4 lety +2

    Excellent Waheguru ji meher karn

  • @GurjantSingh-vb7si
    @GurjantSingh-vb7si Před 3 lety +1

    Bhut bhut wadya ji 🙏

  • @kamaljitkaur7507
    @kamaljitkaur7507 Před 3 lety +2

    Very well spoken sir

  • @akaur4533
    @akaur4533 Před 4 lety +2

    Dhanvaad jug jug jio baba ji

  • @JagdishSingh-fo8yx
    @JagdishSingh-fo8yx Před 4 lety +7

    Waheguru ji thanks for great knowledge

  • @ajaniqbalsinghdhaliwal5960

    ਬਹੁ-ਪੱਖੀ ਪੜਚੋਲ ਨਾਲ ਸੇਧ ਦਿੰਦੇ ਹਨ,
    ਬੀਤੇ ਨਾਲ ਜੋ ਅੱਜ ਹੈ ...ਤੇ ...ਅੱਜ ਚੋ ਜੋ ਸਿਰਜਨਾ ਹੋ ਰਹੀ , ਬਾਰੇ ਗੱਲ ਸਾਹਮਣੇ ਰੱਖੀ.
    ਧਰਤੀ ਤੇ ਕਾਬਜ਼ ਹੋਣ ਲਈ ਕਾਰਪੋਰੇਟ ਵੱਲੋਂ “..ਸਦਮਾ ਸਿਧਾਂਤ..” ਜੋ ਲਾਗੂ ਕੀਤਾ...ਤੇ...ਆਖਿਰ ਨਤੀਜਾ ਜੋ ਭੁਗਤ ਰਹੇ ਹਾਂ...
    --
    ਇੱਕਸੁਰਤਾ ਦੀ ਅਹਿਮੀਅਤ🌽🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌽
    ----------------✅✅-------------------

  • @JatinderSingh-ds3dt
    @JatinderSingh-ds3dt Před 4 lety +2

    🙏 ਵਾਹ ਧੰਨ ਨਾਨਕ

  • @baljitsingh7534
    @baljitsingh7534 Před 3 lety +1

    Very nice good knowledge

  • @simransinghkotla
    @simransinghkotla Před 3 lety +1

    Awesome thinker !

  • @gurugranthsahibjipath
    @gurugranthsahibjipath Před 2 lety

    Very informative and truthful lecture ji 🙏🙏

  • @cesiumion
    @cesiumion Před 4 lety +7

    @34:40 ਤੇ ਜੋ ਭਾਈ ਸਾਹਿਬ ਨੇ ਵਿਚਾਰ ਰੱਖੇ ਨੇ ਉਹ ਬਿਲਕੁਲ ਢੱਡਰੀ ਟੈਂਪੂ ਬੋਂਡੀ ਸਾਧ ਬਿੱਟੂ ਦੀ ਮਸ਼ੂਕ ਤੇ ਇਸ਼ਾਰਾ ਕੀਤਾ ਏ।

    • @onlyone5767
      @onlyone5767 Před 4 lety

      Sahi keha veer prr plz use respected language

    • @cesiumion
      @cesiumion Před 4 lety +1

      @@onlyone5767 ਆਦਰ ਤਾਂ ਬਹੁਤ ਐ ਕੌਮ ਦੇ ਸਿੰਘਾਂ ਸੂਰਮਿਆਂ ਲਈ। ਪਰ ਢੱਡਰੀ ਵਰਗੇ ਪੰਥ ਦੋਖੀ ਅਕ੍ਰਿਤਘਣ ਵਾਸਤੇ ਸਿਰਫ ਇਹੋ ਹੀ ਭਾਸ਼ਾ। ਖਿਮਾਂ ਕਰਨਾ ਭਾਈ ਸਾਹਿਬ ਜੀਓ।

    • @rjudge2426
      @rjudge2426 Před 4 lety +1

      Fer ta lakh lahnat.

    • @cesiumion
      @cesiumion Před 4 lety

      @@rjudge2426 ਤੇਰੇ ਤੇ ਤਾਂ ਦਸ ਲੱਖ ਦੀ ਲਾਹਨਤ ਜਿਹੜੇ ਇੱਕ ਕਰੈਕਟਰ ਲਿੱਸ ਬੰਦੇ ਮਗਰ ਲੱਗੇ ਹੋ। ਉਸ।ਕੋਲ਼ੋਂ ਆਪਣੀ ਅਜ਼ਮਤ ਤਾਂ ਸਾਂਭੀ ਨਾਂ ਗਈ, ਉਹ ਤਾਂ ਉਸਨੇ ਬਿੱਟੂ ਥੱਲੇ ਪੈ ਕੇ ਰੋਲ਼ ਦਿੱਤੀ, ਤੇ ਤੇਰੇ ਵਰਗੇ ਜ਼ਾਹਿਲ ਇਨਸਾਨਾ ਨੇ ਉਸਨੂੰ ਆਪਣਾ ਗੁਰੂ ਮੰਨ ਲਿਆ।

    • @galaxynote2488
      @galaxynote2488 Před 3 lety

      Galt nu galt kaho par NANAK FIKKA BOLIYE TANN MANN FIKKA HOYE

  • @jasvirbhullar7271
    @jasvirbhullar7271 Před 4 lety +4

    absolute truth

  • @darbara16
    @darbara16 Před 4 lety +3

    Two contemporaries, Columbus and Guru Nanak who travelled across the world on their voyage. What were their opposing aims and world views?

  • @Tiger22142
    @Tiger22142 Před 3 lety +1

    amazing

  • @sonysony1171
    @sonysony1171 Před 4 lety +2

    Great

  • @BaljinderSingh-fs9ws
    @BaljinderSingh-fs9ws Před 4 měsíci

    ਸ, ਅਜਮੇਰ ਸਿੰਘ ਜੀ ਦੇ ਸ਼ੁਕਰ ਗੁਜ਼ਾਰ ❤❤❤❤❤❤❤ ਬਲਜਿੰਦਰ ਸਿੰਘ ਖਾਲਸਾ

  • @gyandarshan3719
    @gyandarshan3719 Před 3 lety +2

    ਅੱਖਾਂ ਖੁੱਲ੍ਹ ਗਈਆਂ

  • @smayra100
    @smayra100 Před 3 lety +2

    Thank you so much sir for this video. Mera mann bht sochda isde bare lakin sadi education, sadi parvarish is tra hundi hai k mann di awaj sunana koi nai sikhounda. Kindly conduct online sessions and also send me the link. So that we can aware more people.

  • @sidhukuljit8901
    @sidhukuljit8901 Před 3 lety +1

    Plz upload more... 🙏

  • @KuldipSidhu-ro1wl
    @KuldipSidhu-ro1wl Před 4 lety +5

    If we do not understand man is inflicted by greed virus we will not understand anything. And to understand and get rid of one has to chose the Sikh path going towards khalsa. West had dug this pit to throw their enemies in it. And their enemies are clearly ‘goem’.

  • @sukhrajsingh1772
    @sukhrajsingh1772 Před 4 lety +7

    Sach S Ajmer Singh ji

  • @anirudhchaudhry6779
    @anirudhchaudhry6779 Před 4 lety +10

    What is your no. Sir, I am in Netherlands and want to do an interview with you which I want to publish in NL Times. Thanks

  • @giveandtake2894
    @giveandtake2894 Před 4 lety +2

    ਜੋ ਗੁਰੂ ਲਈ ਸਿਰ ਦੇਣ ਦੀ ਜੁਅਰਤ ਨਹੀਂ ਰੱਖਦੇ ਉਹ ਪੰਥ ਦਰਦੀਆਂ ਨੂੰ ਗੱਲਾਂ ਕਰਨ ਜੋਗੇ ਰਹਿ ਗਏ ਤੇ ਮਰ ਮੁੱਕ ਗਏ ਤੇ ਕੁਝ ਖੜੇ ਹਨ ।

  • @gur-simran-jot8197
    @gur-simran-jot8197 Před rokem

    43:23 eh line sunn lai ma aya c ❤

  • @sohanramgharia5377
    @sohanramgharia5377 Před 2 lety

    Nice speech Singh sab

  • @knowledgeablevedios-ew7ft

    Real and truth....

  • @amarjitsaini5425
    @amarjitsaini5425 Před 2 lety

    Waheguru Ji ka Khalsa Waheguru Ji ke Fatey…

  • @Gurnamsingh-hx4xe
    @Gurnamsingh-hx4xe Před 2 lety

    ਸਚ ਬੋਲਣ ਲਈ,ਸਚ ਲਿਖਣੇ ਲਈ ਸਚੀ ਅਵਸਥਾ ਦੀ ਲੋੜ ਹੁੰਦੀ ਐ। ਉਹ ਬਹੁਤ ਘਟ ਐ।
    ਜਿਸ ਤਰਾ ਗੁਰੂ ਘਰ ਦਾ ਰਖਿਆ ਹੋਇਆ ਭਾਈ ਕਦੀ ਭਗਤ ਨਹੀ ਬਣ ਸਕਦਾ। ਪਾਠ ਜਿਨੇ ਮਰਜੀ ਕਰ ਲਏ।

  • @simarkaur9486
    @simarkaur9486 Před 2 lety

    Bahut wadiya

  • @rhytmrights913
    @rhytmrights913 Před 4 lety +4

    I would like to know more about him

  • @gurudebariq
    @gurudebariq Před 4 lety +2

    ਸਰਦਾਰ ਅਜਮੇਰ ਸਿੰਘ ਅੱਜ ਪਹਿਲੀ ਵਾਰ ਹੈ ਕਿ ਮੈ ਤੁਹਾਡੇ ਪਰਿਵਾਰ ਅਤੇ ਇਡਿਵਿਜੂਇਲਟੀ ਉਪਰ ਦਿੱਤੇ ਵਿਚਾਰਾਂ ਨਾਲ ਸਹਿਮਤ ਨਹੀਂ. ਇਸ ਟੋਪਿਕ ੳੱਤੇ ਦੁਬਾਰਾ ਸੋਚਿਆ ਜਾਣਾ ਚਾਹੀਦਾ ਹੈ. ਪੰਜਾਬ ਵਿੱਚ ਚਲ ਰਿਹਾ ਟੱਬਰਵਾਦ ਅਤੇ joint family system, Sikhism ਲਈ ਬਹੁਤ ਹੀ ਘਾਤਕ ਸਿੱਧ ਹੋਇਆ ਹੈ. ਸਜੁੰਕਤ ਪਰਿਵਾਰਾਂ ਨੇ ensure ਕੀਤਾ ਕਿ ਸਿਰਫ ਲਕੀਰ ਦੇ ਫਕੀਰ ਪੈਦਾ ਹੋਣ, ਕੋਈ ਗੁਰੂ ਗੋਬਿੰਦ ਸਿੰਘ ਦਾ ਨਿਆਰਾ ਖਾਲਸਾ ਨਾ ਬਣ ਜਾਵੇ. ਔਰਤਾ ਦਾ ਰੋਲ ਸਿਰਫ ਚੁੱਲੇ ਤੱਕ ਸੀਮਤ ਰਹੇ, ਉਹ ਤੀਆਂ ਤਾਂ ਜਿੰਨੀਆਂ ਮਰਜ਼ੀ ਲਾਈ ਜਾਵੇ ਪਰ ਕਿਤੇ ਖੇਤਾਂ ਵਿੱਚ ਘੋੜਸਵਾਰੀ ਨਾ ਸਿੱਖਣ ਲੱਗ ਪਵੇ, ਕਿਤੇ ਮਾਰਸ਼ਲ ਆਰਟ ਸਿੱਖ, ਸਿਰ ੳਤੇ ਦਸਤਾਰ ਸਜਾ ਸਾਡੀ ਲੀਡਰ ਨਾ ਬਣ ਜਾਏ. ਸਜੁੰਕਤ ਪਰਿਵਾਰ ਨੇ ਸਿਰਫ ਪੰਜਾਬੀ ਸਭਿਆਚਾਰ ਦੀ ਫਿਕਰ ਕੀਤੀ, ਸਿੱਖੀ ਸਭਿਆਚਾਰ ਨੂੰ develop ਨਹੀਂ ਹੋਣ ਦਿੱਤਾ. ਸਜੁਕਤ ਪਰਿਵਾਰਾਂ ਵਿੱਚ ਕੁਝ ਲੋਕਾਂ ਨਾਲ ਬੜਾ ਧੱਕਾ ਹੋਇਆ ਕਿੳਕਿ ਸਜੁੰਕਤ ਪਰਿਵਾਰ ਉਹ ਤਬੇਲਾ ਸੀ ਜਿਸ ਵਿੱਚ ਘੋੜੇ ਅਤੇ ਗਧੇ ਇਕੱਠੇ ਬੰਨੇ ਗਏ. ਸੋਚ ਕੇ ਦੇਖੋ ਕਿ ਜਿਨਾ ਪਰਿਵਾਰਾਂ ਦੇ ਮੁਖੀਏ ਮਨਮੁਖੀਏ ਜਾ ਬਿਪਰਵਾਦੀ ਵਿਚਾਰਾਂ ਦੇ ਸਨ, ਉਨਾ ਪਰਿਵਾਰਾਂ ਦਾ ਕੀ ਹੋਇਆ. ਰੋਸ ਲਈ ਟਾਈਮ ਹੈ ਕਿ ਇਨਾ ਪਿਛਾਹਖਿਚੂ ਵਿਚਾਰਾਂ ਨਾਲ਼ੋਂ ਨਾਤਾ ਤੋੜ ਕੇ, ਆਪਣੀਆ ਪਰਸਨਲ ਕਦਰਾਂ ਕੀਮਤਾਂ ਨੂੰ ਸਿੱਖ ਧਰਮ ਦੇ ਉਚੇ ਸੁੱਚੇ ਸਿਧਾਂਤ ਦੀ ਰੌਸ਼ਨੀ ਵਿੱਚ ਪਰਖਿਆ ਜਾਵੇ.

    • @galaxynote2488
      @galaxynote2488 Před 3 lety +1

      Eh visha hor vichar manggda hai

    • @hamdeepsingh8991
      @hamdeepsingh8991 Před 3 lety

      Suneya nhi ਧਿਆਨ nal tusi

    • @gurudebariq
      @gurudebariq Před 3 lety

      @@hamdeepsingh8991 ਹੈਮਦੀਪ ਸਿੰਘ ਧਿਆਨ ਨਾਲ ਸੁਣਿਆ ਹੈ ਤਾਂ ਹੀ ਕਮੈਂਟ ਕੀਤਾ ਹੈ, ਤੇਰੇ ਵਾਂਗ ਕਮੈਂਟ ਕਰਨ ਲਈ ਕਮੈਂਟ ਨਹੀਂ ਕੀਤਾ. ਤੁਹਾਡੇ ਨਾਮ ਤੋਂ ਪਤਾ ਚੱਲਦਾ, ਤੁਹਾਨੂੰ ਕਿੰਨੀ ਕੁ ਜਾਣਕਾਰੀ ਹੋਵੇਗੀ. ਸ਼ੁਕਰ ਕਰੋ ਤੁਹਾਡਾ ਨਾਮ ਮੀਟ ਸਿੰਘ, ਪੋਰਕ ਸਿੰਘ ਜਾ ਬੀਫ ਸਿੰਘ ਨਹੀਂ ਹੈ. ਆਪਣਾ ਕੰਮ ਕਰੋ ਜਾਕੇ.

  • @ragvirsidhu8522
    @ragvirsidhu8522 Před 3 lety +1

    ਬਾਕਮਾਲ ਸੋਚ ਤੇ ਸਮਝ ਆ ਬਾਪੂ ਦੀ ਕਿਆ ਢੰਗ ਨੇ ਗੱਲਾ ਦਾ ਵਿਸਥਾਰ ਕਰਨ ਦਾ

  • @sukhisanghera3802
    @sukhisanghera3802 Před 2 lety

    Great personality

  • @kuldeepjhunir429
    @kuldeepjhunir429 Před 2 lety +1

    Baut vadia modren education nu samjn ly

  • @navsimransingh3542
    @navsimransingh3542 Před 2 lety +1

    Please, someone, post the link of second video

  • @rajusinghbani5315
    @rajusinghbani5315 Před 2 lety

    Sir Lecture so 👍

  • @simranpatiala4291
    @simranpatiala4291 Před 2 lety

    Good 🙏

  • @gcoder
    @gcoder Před 3 lety +1

    english captions would have helped spread his word better.

  • @ranjeetkaur1095
    @ranjeetkaur1095 Před 2 lety

    Waheguru ji

  • @sikhyouthwaterloo7870

    Could i have the second part please

  • @Harwinder_singh11
    @Harwinder_singh11 Před 2 lety

    waheguru 🚩

  • @avneetkaur5381
    @avneetkaur5381 Před rokem

    🙏

  • @user-jr1jh8cg5b
    @user-jr1jh8cg5b Před 4 lety +1

    ਲਾ-ਜਵਾਬ

  • @sangeetpalsingh5690
    @sangeetpalsingh5690 Před 3 lety

    Bhai saab diya hor interviews upload karo

  • @kuwantsingh3348
    @kuwantsingh3348 Před 11 měsíci

    🙏🙏🙏🙏🙏

  • @user-jr1jh8cg5b
    @user-jr1jh8cg5b Před 4 lety +2

    💐💐🙏🙏👌👌👍👍

  • @GurmeetSingh-rf7dv
    @GurmeetSingh-rf7dv Před rokem +1

    Raj karega khalsa

  • @GURPREETSINGH-cv5oh
    @GURPREETSINGH-cv5oh Před 3 lety +1

    🙏🏻🙏🏻🙏🏻🙏🏻🙏🏻

  • @isherkaur1103
    @isherkaur1103 Před 3 lety +1

    Is there second part of this lecture ? Thanks

    • @parmindersingh-vb9on
      @parmindersingh-vb9on Před 3 lety +2

      Download Sikh Siyasat android/ iOS app, you will find all his lectures, books there

  • @harshdeepsingh8211
    @harshdeepsingh8211 Před 2 lety

    Osm osm osm

  • @abcnews2856
    @abcnews2856 Před 2 lety

    Satguru Nanak

  • @jsingh2611
    @jsingh2611 Před 4 lety +2

    👍👍👍👍👍

  • @sukhrajsingh4960
    @sukhrajsingh4960 Před 3 lety +1

    Now God Waheguru takes matters into his own hands by COVID-19

  • @deepmultani5718
    @deepmultani5718 Před 3 lety +1

    🙏🙏🙏🙏🙏🙏🙏🙏🙏🙏🙏🙏🙏🙏🙏🙏

  • @KashmirSingh-dp5oi
    @KashmirSingh-dp5oi Před 2 lety

    🙏🙏

  • @daljitsingh8121
    @daljitsingh8121 Před 3 lety +1

    Kya soch aa sir ,pr j kite sidhu da ganna hunda te views vekhn wale c te vadia gl koi suna nai chaunda

  • @Maan_
    @Maan_ Před 3 lety

    Bai truck te video nhi la skda audio das do kitho mello gyi

  • @hockey365live
    @hockey365live Před 2 lety

    wageguru

  • @surjeetsinghsurjeetsingh9520

    Bhai sahib nanak da sikh bahut hi low 5% hi hoge jo nanak di values di koi palana nahi kiti truth hey enkar nahi kar sakde

  • @sukhvirsingh4524
    @sukhvirsingh4524 Před 4 lety +1

    ਸਰਦਾਰ ਅਜਮੇਰ ਸਿੰਘ ਜੀ ਮੈਂ ਤੁਹਾਨੂੰ ਮਿਲਣਾ ਹੈ

  • @needtoknow1339
    @needtoknow1339 Před 3 lety

    👌👌

  • @GURPREETSINGH-cv5oh
    @GURPREETSINGH-cv5oh Před 3 lety +1

    🖤🖤🖤🖤🖤

  • @kamalpreetsingh1686
    @kamalpreetsingh1686 Před 4 lety

    What is the solution ??or Akal Purakh will solve all problems according to will...??

  • @princedhaliwal67
    @princedhaliwal67 Před 4 lety

    Es da duja part ni ha

  • @akashdeepsinghakashdeepsin2440

    ਪੱਛਮ ਵਾਲੇ ਸਹੀ ਸੀ। ਉਹ ਸਮਰਿੱਧ ਹੁੰਦੇ ਗਏ। ਅਸੀਂ ਜੋ ਹੈ ਓਸੇ ਵਿੱਚ ਸਬਰ ਕਰਨ ਜੋਗੇ ਰਹਿ ਗਏ।

  • @hs7382
    @hs7382 Před 2 lety

    *Kaum de Heere.!!!*

  • @ManjeetKaur-kq3rl
    @ManjeetKaur-kq3rl Před 3 lety

    Columbus