Sukhjinder Randhawa ਦਾ ਧਮਾਕੇਦਾਰ Interview, MooseWala ਨੇ ਖਤਰੇ ਬਾਰੇ ਸਬੂਤਾਂ ਸਮੇਤ ਦੱਸੀਆਂ ਸੀ ਆਹ ਗੱਲਾਂ

Sdílet
Vložit
  • čas přidán 10. 09. 2024
  • ਪਹਿਲੀ ਵਾਰ ਕਾਂਗਰਸੀ ਲੀਡਰਾਂ ਦੇ ਨਾਂਅ ਲੈ ਕੇ ਦੱਸਿਆ ਮਾੜੀ ਹਾਲਤ ਲਈ ਕੌਣ ਜਿੰਮੇਵਾਰ ?
    ਸਰਕਾਰ ਨੂੰ ਵੀ ਸੁਣਾ ਗਏ ਸਿੱਧੀਆਂ
    #SukhjinderRandhawa #PunjabCongress #NavjotSinghSidhu #SidhuMooseWala #CMBhagwantMann #AAP #PunjabPolitics #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

Komentáře • 151

  • @mannasharma8220
    @mannasharma8220 Před rokem +5

    Jo sidhu veer layi video dekh rahe
    Its on 26:00

  • @sukhmansanghavlogs6617
    @sukhmansanghavlogs6617 Před rokem +29

    ਪਿਛਲੇ 5 ਸਾਲਾਂ ਵਿੱਚ ਰੰਧਾਵਾ ਸਾਬ ਤੁਸੀਂ ਹੀ ਪੰਜਾਬ ਦਾ ਬੇੜਾ ਗਰਕ ਕੀਤਾ ਤੇ ਹੁਣ ਤੁਸੀਂ ਹੀ ਕਹਿ ਰਹੇ ਓ ਕਿ ਅਸੀਂ ਪੰਜਾਬ ਨੂੰ ਬਚਾਉਣਾ, ਹਾਸਾ ਆਉਂਦਾ ਤੁਹਾਡੀਆਂ ਗੱਲਾਂ ਸੁਣਕੇ

    • @godisone6863
      @godisone6863 Před rokem

      ਚਿੱਟਾ ਤਾਂ ਵਿੱਕਦਾ ਕਿਉਂਕਿ ਸਰਕਾਰਾਂ ਵਿਕਾਉਂਦੀਆਂ ਨੇ,,, ਸਰਕਾਰ ਦੀ ਮਰਜ਼ੀ ਤੋਂ ਬਗੈਰ ਪੱਤਾ ਵੀ ਨਹੀਂ ਹਿੱਲਦਾ,,,
      ਵੋਟਾਂ ਤੋਂ ਪਹਿਲਾਂ ਭਗਵੰਤ ਮਾਨ ਦਾ ਬਿਆਨ ,,,
      ਹੁਣ ❓❓ ਮੇਰੇ ਕੋਲ ਕੋਈ ਗਿੱਦੜਸਿੰਗੀ ਨਹੀ,,,
      ਭਗਵੰਤ ਮਾਨ ਸਾਬ ਏ ਜੋੜੇ ਹੱਥ 🙏 ਇੱਕ ਤਾਂ ਗਿੱਦੜਸਿੰਗੀ ਲੈ ਕੇ ਆਉ ਕਿਸ ਕੋਲ ਹੈ,,
      ਅਤੇ ਜਲਦ ਤੋਂ ਜਲਦ ਉਸ ਚੋਰ ਨੂੰ ਲੱਭ ਕੇ ਸਖ਼ਤ ਕਾਰਵਾਈ ਕਰੋਂ ਜਿਸ ਨੇ ਤੁਹਾਡਾ ((ਹਰਾ ਪੈਨ ਚੋਰੀ)) ਕੀਤਾ ਹੈ,,,
      ਤਾ ਕਿ ਤੁਸੀਂ ਪੈਨ ਦੀ ਵਰਤੋਂ ਕਰਕੇ ਆਪਣੀਆਂ ਗਰੰਟੀਆ ਪੁਰੀਆਂ ਕਰੋ🙏🙏
      ਬਿਲਕੁਲ ਉਸੇ ਤਰ੍ਹਾਂ ਜਿਵੇਂ 30 ਦਿਨਾਂ ਵਿੱਚ ਬੇਅਦਬੀ ਦਾ ਇਨਸਾਫ ਦਿਵਾਉਣ ਦੀ ਗਰੰਟੀ ਪੂਰੀ ਕੀਤੀ,, ਨਾਲ ਹੀ 10 ਦਿਨਾਂ ਵਿੱਚ ਚਿੱਟੇ ਦੀ ਰੀੜ੍ਹ ਦੀ ਹੱਡੀ ਤੌੜਨ ਦੀ ਗਰੰਟੀ ਪੂਰੀ ਕੀਤੀ ਸੀ 🙏🙏

  • @BaljeetKaur-wh7br
    @BaljeetKaur-wh7br Před rokem +5

    Sidhu 👍👌✅✅ Randhawa 🤜🤛🫳❌❌❌

  • @Janti838
    @Janti838 Před rokem +10

    Navjot sidhu imaandar leader

  • @ekamdeep7218
    @ekamdeep7218 Před rokem

    ਬੜੀ ਪੰਜਾਬ ਦੀ ਸੇਵਾ ਕੀਤੀ ਤੁਸੀਂ ਬੇੜਾ ਗ਼ਰਕ ਕਰਕੇ ਰੱਖ ਦਿੱਤਾ

  • @gurpreetsingh-oq8hw
    @gurpreetsingh-oq8hw Před rokem +6

    ਭਗਵੰਤ ਮਾਨ ਕਹਿੰਦਾ ਹੁੰਦਾ ਸੀ ਨੌਜਵਾਨ ਵਾਪਸ ਲੈ ਆਉਣੇ ਵਿਦੇਸ਼ਾ ਚੋ……
    ਕਹਿੰਦੇ ਅਜੇ ਤਾਂ ਇਕ ਹੀ ਆਇਆ ਚੀਕਾਂ ਨਿਕਲ ਗਈਆ ਜੇ ਸਾਰੇ ਆ ਗਏ ਫਿਰ ਕੀ ਬਣੁ🧐

    • @JatinderSingh-oj7hi
      @JatinderSingh-oj7hi Před rokem

      A ha veer swaad leata, camred bhagwant di paati pai a bhai amritpal nu dekh k

    • @naharsinghsekhon1586
      @naharsinghsekhon1586 Před rokem

      ਭਗਵੰਤ ਮਾਨ ਦੇ ਲਾਰੇ ਅੱਗੇ ਵੇਖੋ

  • @SLAVEOFAKAAL-PURAKH
    @SLAVEOFAKAAL-PURAKH Před rokem +9

    ਪਾਰਟੀ ਭਾਵੇਂ ਕੋਈ ਹੋਵੇ ਜੇ ਲੋਕਾਂ ਲਈ ਕੰਮ ਨਹੀਂ ਕਰਨਾ ਜਾਂ ਲੋਕਾਂ ਨੂੰ ਇਨਸਾਫ਼ ਨਹੀਂ ਦੇਣਾ ਤੇ ਇੱਕ ਦਿਨ ਲੋਕ ਬਾਗ਼ੀ ਹੋਣਗੇ। ਪੰਜਾਬ ‘ਚ ਭਾਵੇਂ ਹੁਣ ਆਪ ਬੈਠੀ ਆ ਪਰ ਭਾਰਤੀ ਏਜੰਸੀਆਂ ਪੰਜਾਬ ਚਲਾ ਰਹੀਆਂ ਨੇ। ਇੱਕ ਦਿਨ ਐਸਾ ਆਊਗਾ ਤੇ ਭਾਰਤ ਟੁੱਟੇਗਾ।

  • @charankaoni5238
    @charankaoni5238 Před rokem +6

    ਤੁਸੀਂ ਬਹਿਕੇ ਸੁਣਿਆ ਕਰੋ ਕਾਂਗਰਸੀਓ ਤੁੁਮੁਕਤਸਰ ਗਲਤ ਬੋਲਿਆ ਸੀ ਪਾਵਰ ਵਿੱਚ ਫਿਰ ਭੱਜ ਅਬਲਖੁਰਾਣੇ ਗਿਆ ਤੁ ਹੰਕਾਰ ਵਿੱਚ ਬੋਲਦਾ ਸੀ ਬਗਰਾੜੀ ਤੁਮੋਰਚਾ ਚੁਕਾਇਆ ਸੁੱਖੀ ਸ਼ਰਮ ਕਰ ਕਾਂਗਰਸ ਛੱਡਦੇ ਕਹਿੰਦਾ ਸੀ ਜੇ ਗੁਰਜ ਗ੍ਰੰਥ ਦਾਇਨਸਾਫ ਨਾ ਦਿੱਤਾ ਤੁਸੀਂ ਬੋਲਦੇ ਸੀ ਤਿੰਨੇ ਮਾਝੇ ਵਾਲੇ ਝੁਠ ਬੋਲਦੇ ਸੀ

    • @Janti838
      @Janti838 Před rokem +1

      Navjot sidhu imaandar leader babar sher

  • @thelion6821
    @thelion6821 Před rokem +8

    Sidhu veer di gal sun k bda dukh hoya k oh vechara kida andro andre tadaf reha c .hun wali government nu publicly announce ni krna chahida c.bohat dukh hoya

  • @hirasinghhirasingh6029

    ਅੰਮ੍ਰਿਤ ਪਾਲ ਸਿੰਘ ਜਿੰਦਾਬਾਦ ਤੁਹਾਨੂੰ ਸਿੱਖ ਅਖਵਾਉਣ ਕੋਈ ਹੱਕ ਨਹੀਂ

  • @harindersinghsidhu1707
    @harindersinghsidhu1707 Před rokem +24

    ਇਹਨਾਂ ਨੇ ਰਲ ਕੇ ਸਿੱਧੂ ਨੂੰ ਹਰਾਇਆ ਹੈ । ਇਮਾਨਦਾਰ ਬੰਦੇ ਦਾ ਇਹ ਵਿਰੋਧ ਹਰ ਵਕਤ ਕਰਦੇ ਨੇ ।

    • @Preetkamalsingh180
      @Preetkamalsingh180 Před rokem

      ਸਿੱਧੂ ਨੂੰ bjp ਨੇ ਭੇਜਿਆ ਕਾਂਗਰਸ ਵਿੱਚ, ਕਾਂਗਰਸ ਦੀ ਜੜ੍ਹ ਪੱਟਣ ਲਈ

    • @Preetkamalsingh180
      @Preetkamalsingh180 Před rokem

      @Sunny Gill sidhu is over ambitious person sunny. He doesn't have single percent patience

  • @sukhmanisingh2370
    @sukhmanisingh2370 Před rokem +7

    Jail fail minister .

  • @RajvirCalifornia
    @RajvirCalifornia Před rokem +3

    Jakhar sahib was right on that issue

  • @RahulTiwari-ie6jt
    @RahulTiwari-ie6jt Před rokem +2

    Sidhu moose wala zindabaad 💪.

  • @GagandeepSingh-tm8wx
    @GagandeepSingh-tm8wx Před rokem +7

    Yaar 6 month hoe a sarkar nu 5 shall congress ne Punjab kyu mahi bachea

  • @kanwarsidhu3286
    @kanwarsidhu3286 Před rokem

    ਆਪ ਇਹਨਾ ਕਾਗਰਸੀ ਲੀਡਰਾ ਨੇ ਡੱਕਾ ਤੋੜ ਕੇ ਦੂਹਰਾ ਨੀ ਕੀਤਾ ਆਪਣੀ ਸਰਕਾਰ ਵੇਲੇ ,ਬਸ ਰੇਤਾ ਸਰਾਬ ਵੇਚਣ ਤਾ ਲੱਗੇ ਰਹੇ

  • @tarunpreetsingh4913
    @tarunpreetsingh4913 Před rokem +8

    Yadwinder ji thora jehra apna farz vi nibayea kro media aala. Pro government na howo nahi ta tuhade te godi media ch farak ni rehna. Congrass maadi hou pr jehrea gallan zero hour te hor mudhe vijay singla te hor eh chakde ne uh tuhanu pehla chakne chaide cc tuci media aale oo

  • @navdeepnav3776
    @navdeepnav3776 Před rokem +1

    Navjot good leader

  • @amanindergill1710
    @amanindergill1710 Před rokem +3

    ਯਾਦੂ ਬਾਈ, ਮੂਤ ਚ ਹੱਥ ਨਾ ਮਾਰ, ਇਹ ਚੱਲੇ ਹੋਏ ਕਾਰਤੂਸ ਨੇ

  • @khaira-hv3jx
    @khaira-hv3jx Před rokem

    ਤੁਸੀਂ ਜਿਹੜੀ ਪੰਜਾਬ ਦੀ ਸੇਵਾ ਕਰੀ ਆ ਰੰਧਾਵਾ ਸਿਆਂ ਪੰਜਾਬ ਦੇ ਸਾਰੇ ਲੋਕ ਭਲੀਭਾਂਤ ਜਾਣਦੇ ਹਨ ਤੂੰ ਗ੍ਰਹਿ ਮੰਤਰੀ ਬਣਕੇ ਕਿਹੜੀ ਕਰੰਤੀ ਲਿਆਤੀ ਲੁੱਟ ਕੇ ਖਾ ਗਏ ਨੋਚ ਨੋਚ ਕੇ ਪੰਜਾਬ
    ਨੂੰ ਨੌਕਰੀਆਂ ਆਪਣੇ ਜੁਆਨਾਂ
    ਜਾਂ ਬਾਹਰਲੇ ਸੂਬਿਆਂ ਦੇ ਆ ਨੂੰ
    ਅਜੇ ਤੂੰ ਹੋਰ ਸੇਵਾਵਾਂ ਭਾਲਦਾਂ

  • @ekamdeep7218
    @ekamdeep7218 Před rokem

    ਰੰਧਾਵਾ ਸਾਬ ਤੁਸੀਂ ਵੀ ਪੰਜ ਸਾਲ ਕੁਛ ਨੀ ਕੀਤਾ ਕੋਈ ਫ਼ਰਕ ਤੇਰੇ ਤੇ ਦੂਜਿਆਂ ਵਿੱਚ ਪੰਜਾਬ ਦਾ ਬੇੜਾ ਗ਼ਰਕ ਕਰਨ ਤੁਸੀਂ ਵੀ ਕਸਰ ਨੀ ਛੱਡੀ

  • @sandeepmasih5143
    @sandeepmasih5143 Před rokem

    Great thanks 🇺🇸🇺🇸🇺🇸🇺🇸🦁🦁🙏🙏

  • @ekamdeep7218
    @ekamdeep7218 Před rokem

    ਨਸ਼ੇ ਬੇਰੁਜ਼ਗਾਰੀ ਭ੍ਰਿਸ਼ਟਾਚਾਰ ਗੁਰੂ ਗ੍ਰੰਥ ਸਹਿਬ ਜੀ ਬੇਅਦਬੀਆਂ ਗੈਂਗਸਟਰ ਅਕਾਲੀ ਦਲ ਪਾਰਟੀ ਕਾਂਗਰਸ ਪਾਰਟੀ ਜੁੰਮੇਵਾਰ ਨੇ

  • @Manpreet.733
    @Manpreet.733 Před rokem +5

    Mr. Randhawa jado Tu mantri c Tu v rabb nu bhullya firda c par eh bohta din ni chalda. La k rakh ta na khunjhe lokan ne

  • @sandeepspain1392
    @sandeepspain1392 Před rokem

    ਭਗਵੰਤ ਮਾਨ ਜੀ ਕੈਪਟਨ ਅਮਰਿੰਦਰ ਸਿੰਘ ਦੀ ਜਾਂਚ ਹੋਣੀ ਚਾਹੀਦੀ ਜੋ ਪਾਕਿਸਨਤੀ ਬੀਬੀ ਅਰੂਸਾ ਨੂੰ ਆਪਣੇ ਘਰ ਰੱਖੀ ਬੈਠਾ
    ਲੋਕ ਜਾਨਣਾ ਚਾਹੁੰਦੇ ਬੀਬੀ ਅਰੂਸਾ ਕੋਲ ਕਿਹੜਾ visa

  • @amanjitsingh8724
    @amanjitsingh8724 Před rokem

    ਹੁਣ ਲੋਕਾਂ ਸਭ ਕੁਝ ਜਾਣਦੇ ਹਨ

  • @Bajwasaab713
    @Bajwasaab713 Před rokem +6

    ਹੁਣ ਵੀ ਤੁਸੀ ਆਪਸ ਵਿੱਚ ਲੜੀ ਜਾਦੇ😂😂😂😂😂😂😂👍👍👍👍👍👍

  • @sukhwindersandhu2959
    @sukhwindersandhu2959 Před rokem

    ਰੰਧਾਵਾ ਜੀ ਜੋ ਸਦਨ ਵਿੱਚ ਹੋਇਆ ਲੱਗਦਾ ਹੈ ਪੰਜਾਬ ਨਹੀਂ ਬੱਚਦਾ। ਸਰਾਰੀ ਨਾਲ਼ੋਂ ਬੇਅਦਬੀ ਦਾ ਮਸਲਾ ਬਹੁਤ ਜ਼ਰੂਰੀ ਸੀ ਪਰ ਸਿਵਾਏ ਇੱਕ ਗੈਰ ਸਿੱਖ ਤੋਂ ਬਗੈਰਕਿਸੇ ਨੇ ਵੀ ਆਪਣਾ ਫਰਜ ਨਹੀਂ ਨਿਭਾਇਆ ਉਸ ਤੇ ਆਪ ਘਿਰਦੀ ਸੀ ਪਰ ਤੁਸੀ ਮੁਰਦਾਬਾਦ ਕਹਿਣ ਚ ਰੁੱਝੇ ਰਹੇ। ਤੁਹਾਨੂੰ ਪਤਾ ਹੀ ਹੈ ਕਿ ਕੈਪਟਨ ਕਿਵੇਂ ਕਲੀਨ ਚਿੱਟਾਂ ਵੰਡਦਾ ਰਿਹਾ। ਵਿਧਾਨ ਸਭਾ ਬਹੁਤ ਪੁਰਾਣੇ ਵੇਲੇ ਤੋਂ ਹੀ ਕਈ ਵਾਰ ਅਖਾੜਾ ਬਣਿਆ ਸੀ।

  • @beantmander
    @beantmander Před rokem

    26:30 ਤੋੰ ਸੁਣੋ ਸਿੱਧੂ ਮੂਸੇਵਾਲੇ ਬਾਰੇ

  • @ਸੰਘਿਆਂ_ਦਾ_ਜੱਸ

    ਇਹ ਪੱਤਰਕਾਰ ਲੀਡਰਾਂ ਮੂਹਰੇ ਤਾਂ ਛਿੱਤਰਾਂ ਤੋਂ ਡਰਦਾ ਮੀਸਣਾ ਜਿਹਾ ਬਣ ਬਣ ਸਵਾਲ ਕਰਦਾ ਇੰਟਰਵਿਊ ਵੇਲੇ ਪਰ ਜਦੋਂ ਕਿਤੇ ਪੰਜਾਬ ਪੰਜਾਬੀ ਪੰਜਾਬੀਅਤ ਦੀ ਗੱਲ ਕਰਨ ਵਾਲੇ ਦੀ ਇੰਟਰਵਿਊ ਕਰਨੀ ਹੋਵੇ ਓਦੋਂ ਉੱਲਰ ਉੱਲਰ ਪੈਂਦਾ
    ਦੂਜਾ ਇਹਨੂੰ ਸਾਹਮਣੇ ਵਾਲੇ ਬੰਦੇ ਦੀ ਗੱਲ ਨੂੰ ਟੋਕਣ ਦੀ ਬਾਹਲੀ ਭੈੜੀ ਆਦਤ ਆ। ਮਜਾਲ ਆ ਪੱਟੂ ਕਿਸੇ ਦੀ ਗੱਲ ਪੂਰੀ ਹੋਣ ਦੇਵੇ

  • @hirasinghhirasingh6029

    ਸੱਭ ਵਧੀਆ ਕਾਂਗਰਸ ਦੋ ਬੰਦੇ ਨਵਜੋਤ ਸਿੱਧੂ ਸੁਖਪਾਲ ਖਹਿਰਾ ਕਮਲਜੀਤ ਸਿੰਘ ਦੂਜੇ ਸਾਰੇ ਬੇਵਕੂਫ ਬਣਾਉਂਦੇ ਨੇ ਲੋਕਾਂ ਨੂੰ ਅੰਮ੍ਰਿਤ ਪਾਲ ਸਿੰਘ ਬਹੁਤ ਹੀ ਵਧੀਆ ਇਨਸਾਨ ਹਨ ਤੁਸੀਂ ਕਹਿੰਦੇ ਸੀ ਉਸ ਫੜੋ ਤੁਹਾਨੂੰ ਸਿੱਖ ਅਖਵਾਉਣ ਕੋਈ ਹੱਕ ਨਹੀਂ

  • @naharsinghsekhon1586
    @naharsinghsekhon1586 Před rokem

    ਰੰਧਾਵਾ ਜੇਲ੍ਹਾ ਵਿੱਚੋ ਕਿੰਨੇ ਪੈਸੇ ਖਾਧੇ ਜੇਲ੍ਹ ਮੰਤਰੀ ਹੁੰਦਿਆ ਤੁਸੀ ਕਹਿੰਦੇ ਸੀ ਜੇਲ੍ਹਾ ਵਿੱਚ ਜੈਮਰ ਲੱਗਣਗੇ ਅੱਜ ਤੱਕ ਨਹੀ ਲੱਗੇ

  • @ranranjit237
    @ranranjit237 Před 3 měsíci

    ਆਪ ਨੇ ਵੀ ਕਾਂਗਰਸ ਡਾਉਨ ਕੀਤੀ ਹੈ। ਆਪਣੀ ਚੋਧਰ ਖਾਤਰ😊

  • @SukhdeepSingh-bj2xo
    @SukhdeepSingh-bj2xo Před rokem +1

    ਇਹਨਾਂ ਕਾਂਗਰਸ ਤੋਂ ਚਿੱਤਰ ਵੀ ਖਾਣੇ ਆ ਕੁਤਿਆ ਨੇ ।ਪੰਜਾਬ ਦਾ ਨੁਕਸਾਨ ਵੀ ਕੀਤਾ ।ਆਪਣੀ ਕੁਰਸੀ ਪਿੱਛੇ ਚਿਕਾ ਮਾਰ ਰਹੇ ਆ ਇਹ ਬਚੋ ਪੰਜਾਬੀਆ ਇਹਨਾਂ ਇੰਟਰਿਊਆਂ ਚੋ ਤੁਹਾਡੇ ਲਈ ਕੁੱਝ ਕੱਢਣ ਪਾਉਣ ਨਹੀਂ । ਇਹ ਪੰਜਾਬ ਨਾਲ ਕਦੋ ਦੇ ਗਦਾਰੀ ਕਰਦੇ ਆ ਰਹੇ ਆ ਉਹ ਹਿਸਟਰੀ ਦਸ ਰਹਿਆ

  • @balwinderSingh-wp6qy
    @balwinderSingh-wp6qy Před rokem +6

    sab sale chor ne

  • @amriksingh8773
    @amriksingh8773 Před rokem +1

    Pro Punjab Tv but pro Punjab questions are missing

  • @GagandeepSingh-tm8wx
    @GagandeepSingh-tm8wx Před rokem +4

    Yadwinder ji langh saab de interview karo

  • @kanwarsidhu3286
    @kanwarsidhu3286 Před rokem

    ਆਪ ਇਹਨਾ ਕਾਗਰਸੀ ਲੀਡਰਾ ਨੇ ਪੰਜ ਸਾਲ ਡੱਕਾ ਤੋੜ ਕੇ ਦੂਹਰਾ ਨੀ ਕੀਤਾ ਬਸ ਰੇਤਾ ਸਰਾਬ ਵੇਚ ਕੇ ਪੈਸਾ ਬਨਾਉਣ ਤੇ ਲੱਗੇ ਰਹੇ ਤੇ ਆਖਰ ਤੇ ਆਕੇ ਕੈਪਟਨ ਸਿਰ ਭਾਸ਼ਾ ਭੰਨਤਾ ਤੇ ਹੁਣ ਮੰਤਾ ਦਿਦੇ ਆ ਉਹ ਭਾਈ ਛੱਜ ਬੋਲ ਸਕਦਾ ਛਾਣਨੀ ਨੀ ਬੋਲ ਸਕਦੀ

  • @GagandeepSingh-tm8wx
    @GagandeepSingh-tm8wx Před rokem +4

    Kasam ta tuci kvave c

  • @GagandeepSingh-tm8wx
    @GagandeepSingh-tm8wx Před rokem +3

    Katala de party

  • @babalsantokhsingh7015

    Sidhu bare dard hai

  • @raswindermann3443
    @raswindermann3443 Před rokem

    ਕਿਸੇ ਗੱਲ਼ ਦਾ ਜਵਾਬ ਕੋਈ ਮੂੰਹ ਸਿਰ ਨੀ

  • @j1982lakh
    @j1982lakh Před rokem

    ਪੰਜਾਬ ਦਾ ਬੇੜਾ ਗਰਕ ਕੀਤਾ ਤੁਸੀਂ ਤੇ ਅਕਾਲੀਆਂ ਨੇ ਹੁਣ ਠੰਡ ਰੱਖੋ

  • @sukhwinderamar3212
    @sukhwinderamar3212 Před rokem +2

    Randhawa nu kado pehala Congress cho bahar.pehala channi nail meal ka Punjab nu kha gaiya hun Sidhu or Channi nu burra bahala kah reha.Sariya na corruption kitti

  • @mahinderpal1059
    @mahinderpal1059 Před rokem +1

    Aa banda bhut currept aa. Pehla majithiye te fir kiti Bad vich mok mar gya arrest nhi kita na HI remand lya

  • @DavinderSingh-xj4ip
    @DavinderSingh-xj4ip Před rokem +2

    Congress govt time no development people aj da time bahout samajdar na and ena di apni dramabaji lai bhathi

  • @GagandeepSingh-tm8wx
    @GagandeepSingh-tm8wx Před rokem +3

    J enu cm bandede fr ki hona c 1 ceat v nahi one c

  • @gurmeetdhaliwal2757
    @gurmeetdhaliwal2757 Před rokem +1

    Punjab Di dalali Band karo

  • @asandhusingh1741
    @asandhusingh1741 Před rokem

    ਕਾਂਗਰਸ ਦਾ ਪ੍ਰੈਜ਼ੀਡੈਂਟ ‌ਦਾ ਜਨਤਾ ਨੂੰ ਕੀ ਫਰਕ ਸੀ । ਫਰਕ ਤਾ ਸਰਕਾਰ ਦੀ ਘਟੀਆ ਕਾਰਗੁਜ਼ਾਰੀ ਦਾ ਸੀ । ਪ੍ਰੈਜ਼ੀਡੈਂਟ ਕੋਈ ਵੀ ਬਣ ਜਾਂਦਾ ਮੁੱਖਮੰਤਰੀ ਕੋਈ ਵੀ ਬਣ ਜਾਂਦਾ ਹਾਲ ਏਹੀ ਹੋਣਾ ਸੀ। ਐਵੇ ਫਾਲਤੂ ਰੋਲਾ ਪਾਈ ਜਾਂਦੇ ਸਭ ।

  • @sransandohewala9832
    @sransandohewala9832 Před rokem +1

    ਸਰਮ ਨਹੀ ਮਨ ਦੇ ਤੁਸੀ ਯਰ

  • @samtakhar
    @samtakhar Před rokem

    He is the biggest gangster of punjab.

  • @AmandeepSingh-lp9lp
    @AmandeepSingh-lp9lp Před rokem

    Bhai bhuat aa Sikh karshan ban rahe

  • @endgame621
    @endgame621 Před rokem

    Bai yadwinder tuhadi eh 3-4 interview vekhli tusi agle bande nu gal puri kyu ni karn dinde . Manya v sawal puchna tuhada haq a par agle nu v gal poori karan dya karo .

  • @Wg.Cdr.Rajinder.Singh1157

    Sukhjinder Singh ji,Let me ask u the same question what i asked Jhakhar Sahib 10 months back,When are you joining BJP?
    Sukhjinder Singh Ji, You have just replaced Captain Sahib ,you both have same strategy and approach and still the same within.
    Yadwinder Ji ,Ask him who was instrumental in ensuring Navjot Sidhu defeat along with Bikram Majithia.
    Conversion issues in his area is well known phenomenon and they all are hand in hand to take Punjab to rhe destructive mode.
    Navjot Sidhu has exposed everyone and u were the next in line after Badals and Amrinder,probably that was your insecurity.

  • @mannagra9825
    @mannagra9825 Před rokem

    ਬਹੁਤ ਤੇਜ ਬੰਦਾ ਇਹ ਸਾਲਉ ਤੁਸੀਂ ਬੇੜਾ ਗਰਕ ਕੀਤਾ ਤੁਸੀਂ ਪੰਜਾਬ ਦਾ ਤੁਸੀਂ ਕੁਰਸੀ ਦੇ ਯਾਰ ਆ

  • @premsandhu1031
    @premsandhu1031 Před rokem

    ਕੋਈ ਪੱਚੀ ਕਰੋੜ ਕਹਿੰਦਾ ਕੋਈ ਸੌ ਕਰੋੜ ਉਹ ਸਿਰਫ ਆਪਣੀ ਆਪਣੀ ਕੀਮਤ ਦਸ ਰਹੇ ਆ ਕੇ ਅਸੀਂ ਇਸਤੋਂ ਵੱਧ ਈ ਲੈਣੇ ਆ

  • @AmandeepSingh-ze9cb
    @AmandeepSingh-ze9cb Před rokem

    ਸੁਖੀ ਲੁਚਾ, ਸਿੱਧੂ ਕਰਤਾਰਪੁਰ ਸਾਹਿਬ ਲਾਂਘੇ ਦਾ ਹੀਰੋ

  • @Toorfacts4722
    @Toorfacts4722 Před rokem +1

    Sidhu sacha bnda tuci chor o 10. Cror soda chane da ristadar kol milea oh ne yaad soda

  • @godisone6863
    @godisone6863 Před rokem

    ਚਿੱਟਾ ਤਾਂ ਵਿੱਕਦਾ ਕਿਉਂਕਿ ਸਰਕਾਰਾਂ ਵਿਕਾਉਂਦੀਆਂ ਨੇ,,, ਸਰਕਾਰ ਦੀ ਮਰਜ਼ੀ ਤੋਂ ਬਗੈਰ ਪੱਤਾ ਵੀ ਨਹੀਂ ਹਿੱਲਦਾ,,,
    ਵੋਟਾਂ ਤੋਂ ਪਹਿਲਾਂ ਭਗਵੰਤ ਮਾਨ ਦਾ ਬਿਆਨ ,,,
    ਹੁਣ ❓❓ ਮੇਰੇ ਕੋਲ ਕੋਈ ਗਿੱਦੜਸਿੰਗੀ ਨਹੀ,,,
    ਭਗਵੰਤ ਮਾਨ ਸਾਬ ਏ ਜੋੜੇ ਹੱਥ 🙏 ਇੱਕ ਤਾਂ ਗਿੱਦੜਸਿੰਗੀ ਲੈ ਕੇ ਆਉ ਕਿਸ ਕੋਲ ਹੈ,,
    ਅਤੇ ਜਲਦ ਤੋਂ ਜਲਦ ਉਸ ਚੋਰ ਨੂੰ ਲੱਭ ਕੇ ਸਖ਼ਤ ਕਾਰਵਾਈ ਕਰੋਂ ਜਿਸ ਨੇ ਤੁਹਾਡਾ ((ਹਰਾ ਪੈਨ ਚੋਰੀ)) ਕੀਤਾ ਹੈ,,,
    ਤਾ ਕਿ ਤੁਸੀਂ ਪੈਨ ਦੀ ਵਰਤੋਂ ਕਰਕੇ ਆਪਣੀਆਂ ਗਰੰਟੀਆ ਪੁਰੀਆਂ ਕਰੋ🙏🙏
    ਬਿਲਕੁਲ ਉਸੇ ਤਰ੍ਹਾਂ ਜਿਵੇਂ 30 ਦਿਨਾਂ ਵਿੱਚ ਬੇਅਦਬੀ ਦਾ ਇਨਸਾਫ ਦਿਵਾਉਣ ਦੀ ਗਰੰਟੀ ਪੂਰੀ ਕੀਤੀ,, ਨਾਲ ਹੀ 10 ਦਿਨਾਂ ਵਿੱਚ ਚਿੱਟੇ ਦੀ ਰੀੜ੍ਹ ਦੀ ਹੱਡੀ ਤੌੜਨ ਦੀ ਗਰੰਟੀ ਪੂਰੀ ਕੀਤੀ ਸੀ 🙏🙏

  • @BalrajBhullar1
    @BalrajBhullar1 Před rokem

    Opposition party hai koi nhi

  • @sidhu47111
    @sidhu47111 Před rokem +3

    Eh choor

  • @BaljinderSingh-wu4xn
    @BaljinderSingh-wu4xn Před rokem +1

    Great leader

  • @swaransingh5014
    @swaransingh5014 Před rokem +1

    Sarkar ch mantri eh reha te haraya sidhu ne koi gall bandi aa ehdi eh lok sidhu da ena virodh kyu krde aa

  • @satnambhullar2211
    @satnambhullar2211 Před rokem

    ਤੇਰੇ ਵਰਗਿਆਂ ਕਰਕੇ ਕਾਂਗਰਸ ਪੰਜਾਬ ਚ ਹਾਰ ਗਈ ਚਵਲ਼ਾਂ ਘੱਟ ਮਾਰਿਆ ਕਰ

  • @jashandeepsingh3470
    @jashandeepsingh3470 Před rokem +3

    A banda chaga nhi va

  • @balwinderkaurbenipal6277

    Saddhe 4 saal taa tussi naal rhe captain de .saaria ne ral k berra garak keeta punjab da
    Jihre hun bjp vich challe gaye ohna de sirr bhandda bhanni jane o

  • @rajindersingh1486
    @rajindersingh1486 Před rokem +1

    Bkwaas aadmi

  • @baljeetsidhu1262
    @baljeetsidhu1262 Před rokem

    ਪੰਜਾਬ ਨੂੰ ਲੁੱਟ ਕੇ ਖਾ ਲਿਆ ਇਹਨਾਂ ਕਾਂਗਰਸੀਆਂ ਨੇ

  • @ParamjitSingh-zd5mu
    @ParamjitSingh-zd5mu Před rokem

    ਰੰਧਾਵਾ ਸਾਹਿਬ ਤੋਹਾਡੇ ਕੋਲ ਗ੍ਰਹਿ ਵਿਭਾਗ ਰਿਹਾ ਥਾਨਿਆ ਉਨ੍ਹਾਂ ਦੇ ਨਾਲ ਬੰਨੇ ਫੈਮਿਲੀ ਕਵਟਰਾਂ ਵਿਚ ਪੁਲਿਸ ਚੌਂਕੀਆ ਵਿਚ ਮੀਟਰ ਨਹੀਂ ਲਗੇ 5ਵੇਂ ਮਹੀਨੇ ਸਰ ਭਗਵੰਤ ਮਾਨ ਸਾਹਿਬ ਨੇ ਪੰਜਾਬ ਦੇ ਸਾਰੇ ਐਸ ਐਸ ਪੀਜ਼ ਨੂੰ ਹੁਕਮ ਦਿਤੇ ਸਨ ਤੁਸੀਂ ਬਿਜਲੀ ਚੋਰੀ ਰੋਕਣੀ ਹੈ ਜਾ ਕਰਨੀ ਹੈ ਇਨਾ ਦਾ ਹੁਕਮ ਨਾਂ ਤਾਂ ਸਰ ਬਲਦੇਵ ਸਿੰਘ ਸਰਾਂ ਸੀ ਐਮ ਡੀ ਪਾਵਰਕੋਮ ਪਟਿਆਲਾ ਨਾਂ ਹੀ ਐਸ ਐਸ ਪੀਜ਼ ਪੰਜਾਬ ਦੇ ਮਨ ਰਹੇ ਹਨ ਸੀ ਐਮ ਡੀ ਸਾਹਿਬ ਮਾਨ ਸਾਹਿਬ ਨੂੰ ਕਹਿ ਰਹੇ ਹਨ ਜੇ ਸਰਕਾਰੀ ਮਹਿਕਮਿਆ ਵਿਚ ਬਿਜਲੀ ਚੋਰੀ ਬੰਦ ਕਰਵਾ ਕੇ ਮੀਟਰ ਲੱਗਾ ਦਿਤੇ ਤਾਂ ਇਹ ਬੋਝ ਖ਼ਜ਼ਾਨੇ ਤੇ ਹੋਰ ਵੱਧ ਜਾਵੇਗਾ ਜਿਨ੍ਹਾਂ ਚਿਰ ਪਬਲਿਕ ਨਹੀਂ ਬੋਲਦੀ ਉਨ੍ਹਾਂ ਚਿਰ ਬਿਜਲੀ ਯੂਨਿਟ ਰੇਟ ਸਾਰੇ ਇੰਡੀਆ ਤੋਂ ਵੱਧ ਕਰਕੇ ਪਬਲਿਕ ਤੇ ਪੈਂਦਾ ਰਹਿਣ ਦਿਓ ਕੱਟੜ ਇਮਾਨਦਾਰ ਕੋਈ ਪਾਰਟੀ ਨਹੀਂ ਹੈ ਸਭ ਲੁੱਟਣ ਵਾਸਤੇ ਆਏ ਹਨ ਅਸੀਂ 24ਘੰਟੇ ਟੈਕਸ ਵੀ ਭਰਦੇ ਹਾਂ ਅਤੇ ਸਰਕਾਰੀ ਬਿਜਲੀ ਚੋਰਾਂ ਦਾ ਬਿੱਲ ਵੀ ਭਰਦੇ ਹਾਂ ਮੱਧਮ ਵਰਗ ਵੀ ਹੁਣ ਨੀਚੇ ਆ ਗਿਆ ਹੈ ਖਰਚੇ ਉਨੇ ਹੀ ਹਨ ਮੁਖ ਮੰਤਰੀ ਸਾਹਿਬ ਪੰਜਾਬ ਦੀ ਜਨਤਾ ਤੇ ਤਰਸ ਖਾਇਓ ਤੁਸੀਂ ਹਰਿਮੰਦਰ ਸਾਹਿਬ asr ਸਾਡੇ ਕੋਲ ਆਉਂਦੇ ਹੋ ਤੁਸੀਂ ਵੀ ਪੁੱਤ ਮੰਗਣਾ ਹੈ ਸਾਡੇ ਪੁੱਤ ਭੁੱਖੇ ਨਾਂ ਮਾਰੋ ਕਰੋਬਾਰ ਨਹੀਂ ਚਲਦੇ ਪੈ ਖਰਚੇ ਪਹਿਲਾਂ ਜਿੰਨੇ ਹਨ

  • @KuldeepSingh-cl8de
    @KuldeepSingh-cl8de Před rokem

    tusey be karta je asi vota payi gay tusey vart gay jata nu je hun loka ney time ney dena je

  • @narindersinghbhullar7587

    Very nice Ji

  • @kalasingh3623
    @kalasingh3623 Před rokem +1

    Drama na karo randhawa sahib aj sada bhra sidhu mossewala sada vich hunda ja tusi navjot sidhu di gal man ke sitting mla MPs di tickets cut ka nawa bandya nu ticket diti hundi sarkar tuhadi a Jani c bai sada di security ghatni nahi c shram karo randhawa sahib Rana gurjit hun eh dona hai dramabaz

  • @harwinderkaur2303
    @harwinderkaur2303 Před rokem

    Har Punjab vich rehde insan nu Kasam Kane paini ha badla teeh congras nu ek ve vote nahi Dene ehna ni he citta Punjab vich le ki aye han

  • @lakhwindersinghsingh6409

    Loot kekha gai

  • @sonusidhusonusidhu4278

    sidhu nu cm bna dende te a hall na hunde

  • @gurlalsingh3273
    @gurlalsingh3273 Před rokem

    Congress 👎🐖

  • @thelion6821
    @thelion6821 Před rokem

    Ehna cho 25 crore wala smaan kehda😂😂😂😂😂 waah Randhawa Saab

  • @harmankalra2127
    @harmankalra2127 Před rokem +1

    Kakh nai ehna de palle

  • @kayhanspal1510
    @kayhanspal1510 Před rokem +1

    Tuci ki kita 5saal sab nu pta tahi ta tu mama 800-900 vota to jitea tera v mssa bcha hoa

  • @AmandeepSingh-lp9lp
    @AmandeepSingh-lp9lp Před rokem

    Veer bring school chal rahe batale ch

  • @Toorfacts4722
    @Toorfacts4722 Před rokem +1

    Tuci he bada gark krea grah mantri tuci he ta

  • @randomthings5407
    @randomthings5407 Před rokem +2

    Lol

  • @007sukhsandhu
    @007sukhsandhu Před rokem

    Randhawa G, Rauna te ish gal da k , Sidhu ne tuhanu , CM nahi banan dita. Now you can never even win your seats now !

  • @farmertv5483
    @farmertv5483 Před rokem

    ਹੰਕਾਰ ਬਹੁਤ ਤੇਰੇ ਚ ਅਤੇ ਗੁਰੂ ਨੂੰ ਬਚਨ ਦਿਤਾ ਸੀ ਤੁਸੀ ਵੀ ਉਸ ਬਚਨ ਚ ਭਾਗੀਦਾਰ ਰਹੇ ਸੀ

  • @BalrajBhullar1
    @BalrajBhullar1 Před rokem

    Tohanu ta ਪੰਜਾਬੀਆਂ ਨੇ bakari te batha k bheja

  • @jotysandhu2355
    @jotysandhu2355 Před rokem

    Tuci ki kita 5 Saal mafe karo Punjab nu baksho dukhi g

  • @Crownjind
    @Crownjind Před rokem

    Moosewala do atama nu shanti aa len deo hun , har tha moosewale da name , how you guys digest that money, had enough. Shame on Punjabi CZcamsrs.

  • @ajsingh4406
    @ajsingh4406 Před rokem

    ਲੱਕੜ ਬੱਗਾ

  • @thelion6821
    @thelion6821 Před rokem

    Captain nu last 3 monthes ch CM TOH htana CONGRESS di sab toh bdi galti c ,Rehndi kasr Navjot sidhu vs channi ne poori kr ditti

  • @Bajwasaab713
    @Bajwasaab713 Před rokem +4

    ਤੁਹਾਡੀ ਕਾਗਰਸੀਆ ਦੀ ਚੁਟਕਲੇ ਸੁਣਾਕੇ ਮੰਜੀ ਠੋਕ ਗਿਆ🤣🤣🤣🤣🤣🤣🤘🤘🤘🤘🤘🤘🤘

    • @Bajwasaab713
      @Bajwasaab713 Před rokem

      @sukhi ਮੇਨੁੰ ਲੱਗਦਾ ਤੇਰੀ ਠੋਕ ਗਿਆ 🌶️🌶️🌶️🌶️🌶️🌶️🔥🔥🔥🔥🔥🔥🔥🤪🤪🤪🤪🤪🤣🤣🤣🤣🤣🤣🤣🤣

  • @NareshKumar-qv7un
    @NareshKumar-qv7un Před rokem +1

    Chor aaa randhawa tu ......

  • @GurmeetSingh-fw2hx
    @GurmeetSingh-fw2hx Před rokem

    Bai tu Chita vechda

  • @BaljitSingh-cf9fe
    @BaljitSingh-cf9fe Před rokem

    Sab to wad curput bnda sukhi

  • @mannagra9825
    @mannagra9825 Před rokem

    ਕਾਂਗਰਸ vale apne bande sabke rakh lean 😂😂😂😂

  • @maansaaballindiatour9201

    Hun maarda gallaa pehla sukhi ji tusi v nai bole jdo sarkar c thodi

  • @Sukhbirsinghkang3105
    @Sukhbirsinghkang3105 Před rokem

    Main koi aap da fan nahi but mahraaj tusi v ki kita 5 saalan ch dasso ta

  • @sukhimaan2858
    @sukhimaan2858 Před rokem

    Gunda no 1

  • @babalsantokhsingh7015

    Uncle ji. Thude ander dard hai

  • @hardeepsingh-j4n
    @hardeepsingh-j4n Před rokem

    eh kina k dudd da dhota

  • @kalasingh3623
    @kalasingh3623 Před rokem

    Fuddu na banayo randhawa sahib navjot sidhu sitting mla MPs di ticket cur ka nawa bandya nu ticket de raha c thu Rana gurjit bajwa channi ja tusi man jande tha aj sada bhra sidhu mossewala sada vich hunde hun drama na karo