Asa Di Vaar - Chardikala Jatha (4K)
Vložit
- čas přidán 8. 04. 2018
- Mp3 Audio Link - / asa-di-vaar-chardikala...
www.dgnsounds.co.uk
Also Follow us on:
Twitter - / dgnsounds
Soundcloud - / dgnsounds
Instagram - / dgnsounds
Facebook - / dgnsounds
Dhan Guru Nanak!
#Raag #Sikh #Kirtan
ਨਿਹੰਗ ਜਥੇਬੰਦੀਅਾਂ ਅਸਤਰ ਸਸ਼ਤਰ ਦੇ ਨਾਲ ੲਿਸ ਤਰਾਂ ਕੀਰਤਨੀੲੇ ਤੇ ਧਾਰਮਿਕ ਪ੍ਰਚਾਰਕ ਪੈਦਾ ਕਰਨ ਲੲੀ ਅਪਣੇ ਸਕੂਲ ਖੋਲਣ ਵੱਲ ਧਿਅਾਨ ਦੇਵੇ ਤਾ ਸਮਾਜ ਖਾਸ ਕਰਕੇ ਸਿੱਖੀ ਨੂੰ ਵੱਡੀ ਦੇਣ ਹੋਵੇਗੀ
Vadiya gll hai ji
@@ashji😊😊
😊
@@ManjeetKaur-sl5wo by
Puratan Raagi singhan di yaad aa gayi, mann jud gya
Waheguru jodi Rakkhin daata
🙏🌹🙏🌹🙏🌹🙏🌹🙏🌹
Waheguru ji ik hi dil c oho v tuhadi awaz ne vin ke rakh ditta❤❤
Very ।Very।Thanks।to।D।NG।Sound's।all।Team।Waheguru।Blessing।always
Dhan Dhan Sri guru granth sahib je mehar karna ji mehar karna ji mehar karna ji mehar karna ji mehar karna ji mehar karna ji mehar karna ji mehar karna ji
Waheguru ji🙏🙏🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️🙏🙏🙏🙏🙏❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻
Beautiful kirtan 🙏 waheguru ji ka khalsa waheguru ji ki Fateh🙏
Be blessed you young Singh's. Thanks to late Yogi Harbhajan Singh ji, who help these American ( Gorey) Sikhs towards Sikhism.
Dhan gursikhi te dhan Gursikh..🙏🏻
Wonderful Kirtan .
ਅਕਾਲ ਪੁਰਖ ਤੂੰ ਹੀ ਜਾਣੇ ਗੋਰੇ ਕੀਰਤਨ ਕਰਨ ਲਾਤੇ ਅਸੀ ਪਾਪੀ ਪ ੰਜਬ ਵਿੱਚ
ਪਿਉ ਦਾਦੇ ਦੇ ਖਾਜਨੇ ਵੱਲ ਮੂਹ ਨਹੀਂ ਕਰ ਰਹੇ ਸਾਡੇ ਤੇ ਵੀ ਤਰਸ ਕਰ ਸਾਨੂੰ ਵੀ ਤਾਰ ਮੇਹਰ ਕਰ ਮਲਾਕ ਜੀ
ਆਪ ਜੀ ਦੀ ਗੱਲ ਨਾਲ ਮੈ 100% ਸਹਮਤ ਆ ਜੀ ਪੰਜਾਬ ਵਿੱਚ ਕਿਉ ਨੀ ਰਾਗੀ ਨੀ ਬਣਦੇ ਕਿਉ ਰਾਗੀ ਗ੍ਰੰਥੀ ਦੀਆਂ ਤਨਖਾਹਾ ਬਹੁਤ ਘੱਟ ਨੇ ਛੋਟਾ ਜਾ ਖਰਚਾ ਜੋੜ ਲੋ ਆਪ ਜੀ ਘਰ ਦਾ ਰਾਸ਼ਨ 250 ਰੁਪਏ ਦਾ ਤਾ ਤੇਲ ਹੀ ਔਂਦਾ ਤੇ ਅੱਜ ਕੱਲ ਤਾ ਕਈ ਜਗਾ ਤੇ 250 ਸੁਖਮਨੀ ਸਾਹਿਬ ਜੀ ਦੀ ਭੇਟਾ ਤੇ ਭਾਂਤ ਦੀਆ ਅਰਦਾਸਾ ਕਰੌਣਗੇ ਫਿਰ ਇਕਲੇ ਪਾਠੀ ਸਿੰਘ ਨੇ ਕਈ ਜਗਾ ਚੁਲਿਆ ਅੱਗ ਵੀ ਬਾਲਣੀ ਪੈਂਦੀ ਦੇਗ ਵੀ ਬਣੌਣੀ ਫਿਰ ਪਾਠ ਕਰਨਾ ਸਾਰਾ ਕੁਛ ਹੋਣ ਤੋ ਬਾਬਾ ਤੂੰ ਸਾਡੇ ਫਲਾਣੇ ਦਾ ਨਾਮ ਨੀ ਲਿਆ, ਬਹੁਤ ਕੁਝ ਸਣਨਾ ਪੈਂਦਾ ਬਚਿਆ ਦੀ ਪੜਾਈ ਦੀ ਫੀਸ ਤੇ ਕਿਤਾਬਾ ਦਾ ਮਿਲਾ ਕਿ 5,ਤੋ 6 ,ਹਜਾਰ ਔਂਦਾ ਹੁਣ ਗ੍ਰੰਥੀ ਸਿੰਘ ਦੀ ਤਨਖਾਹ ਹੀ 6 ,, ਹਜਾਰ ਹੋਏ ਤਾ ਕੀ ਕਰੂ ਰਾਗੀ ਪਾਠੀ ਬਣੂਗਾ ਯਾ ਹੋਰ ਕੋਈ ਕੰਮ ਕਰੂਗਾ ਆਪ ਜੀ ਸਿਆਣੇ ਹੋ ਦਸੋ ਫਿਰ ਕੀ ਕਰੂਗਾ ਇਹ ਸਿੰਘ ਵਿਦੇਸ਼ਾ ਨੇ ਜਿਥੇ ਰਾਗੀ ਗ੍ਰੰਥੀ ਦੀਆ ਤਨਖਾਹ ਤੇ ਬਚਿਆ ਦੀ ਪੜਾਈ ਫਰੀ ਹੁੰਦੀ ਤਾ
Dhan Guru Ram Das Ji 🙏. Dhan Dhan Sri Guru Granth Sahib Ji 🙏
ਬਹੁਤ ਅਨੰਦ ਆਇਆ ਸੁਣ ਕੇ ਕੀਰਤਨ ਭਾਈ ਸਾਬ ਜੀ
Waheguru Ji ka Khalsa waheguru ji ki Fateh
@@mohinderkaur3851 ok ਵਾਹਿਗੁਰੂ ਜੀ
Waheguru ji ka khalsa waheguru ji ki Fateh 🙏
Waheguru g
Kirpa Waheguru ji kee
Dhan guru Naanak dev Sahib ji
Waaaao bhai sadasat singj ji very nice kirtan and voice. ਕਿਰਪਾ ਆਪ ji ਸਬ te
So Beautiful. It's ALL BLESSINGS OF MY SATGURU NANAK DEV JI MAHARAJ.
ALWAYS BLESS THIS JATHA
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। ਵਾਹ ਜੀ ਵਾਹ ਬਹੁਤ ਬਹੁਤ ਹੀ ਵਧੀਆ ਜੀ ਕੀਰਤਨੀ ਜਥਾ ਤੇ ਆਸਾ ਦੀ ਵਾਰ ਦਾ ਗਾਇਨ
ਵਾਹ ਜੀ ਵਾਹ ਗੋਰਿਆਂ ਨੂੰ ਸਮਝ ਆ ਗੀ ਪਰ ਸਿਖਾਂ ਦੇ ਘਰ ਜੰਮੇ ਕਬਰਾਂ ਸਮਾਧਾਂ ਪਖੰਡੀ ਬੂਬਨਿਆਂ ਮਗਰ ਭੱਜੇ ਫਿਰਦੇ ਹਨ
Bahut vaddi sharam di gall hai jadon panjab vich sikha de priwar dho ngi derya te jande Asal Baani chhad ke sache guru nu chhad ke bhatzkde firde hann.
It's all corrupt SGPC faults. Even Juttidars don't understand the Gurbani. They just do Rituals, which are denied by our Gurus
Waheguru ji waheguru ji waheguru ji waheguru ji waheguru ji 🙏🙏🙏🙏🙏
Wha whhha anand aa gya 🙏
Waheguru ji🙏
🙏 यह शब्द व रागी साहिबान जी को मैं पिछले कई दिनों से सर्च कर रहा था l बहुत ही मीठी आवाज में है यह शब्द l पाँच छ : साल पहले टीवी पर देखा था जब लाइव प्रसारण चल रहा था श्री. दरवार साहिब amritsar से l🙏🙏🙏🙏🎉🎉
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹ ਜੀ ਵਾਹ
ਸਤਿਨਾਮੁ ਵਾਹਿਗੁਰੂ
Bahut he sureela kirtan!! Waheguru ji kirpa rakhe 🙏🙏
ਵਾਹਿਗੁਰੂ ਜੀ
touches my soul Waheguru JI
Dhan shiri guru Granth Sahib jioo 🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਚੜਦੀ ਕਲਾ ਰੱਖਣੀ ਸਦਾ ਸਦਾ ਜੀ
ਵਾਹਿਗੁਰੂ ਜੀ 🙏🌹🙏 ਜੈਕਾਰੇ ਗਜਾਵੇ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਨੂੰ ਭਾਵੇ ਸਤਿ ਸ਼ੀ੍ ਆਕਾਲ ਹੀ ਆਕਾਲ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
Waheguru ji kirpa kro 🙏🙏🙏baksh lyo... Asa puriya krn Vale akal purakh jiyo bcha lyo iss bista k keerhe nu 😭😭😭mehr kro 🙏🙏🙏har maidan fateh baksho ☹️😣🙏🙏
Kistrah sift karye shabad nahi bande khalsa ji aap ji te waheguru ji di mehar hai ji bahut achha laga
ਬਹੁਤ ਸੋਹਣਾ ਆਸਾ ਦੀ ਵਾਰ ਦਾ ਕੀਰਤਨ ਕੀਤਾ ਹੈ ਜੀ। ਵਾਹਿਗੁਰੂ ਦੀ ਬਹੁਤ ਮੇਹਰ ਜੀ।
Waheguru ji ki fateh
Waaheguru ji ka khalsa
Waaheguru ji ki fateh ji 🙏
Awesome kirtan
ਵਾਹਿਗੁਰੂ ਜੀ ।ਸ਼ੁਕਰੀਆ
Dhan Dhan Sri guru granth sahib je mehar karna ji mehar karna ji
ਵਾਹਿਗੁਰੂ ਜੀ ਚੜਦੀ ਕਲਾ ਬਕਸ਼ਣ(GOD BLESS YOU ALL)
ਬੇਹੱਦ ਮਨਮੋਹਕ ਮਨੋਹਰ ਕੀਰਤਨ।ਪੁਰਾਤਨ ਰਵਾਇਤ ਦੀ ਝਲਕ ਪੈਂਦੀ ਹੈ ਜੀ ।
Sikhi is awesome
Waheguru ji
Anandmai kirtan
Soooooo melodious 🙏
Guru Nanak Sahib ji aap beith ke kirtan karva rahe han ji. Great combination of Voice and music instruments, which is rare to listen in the current ਟਾਈਮ।
Waheguru ji Bless Sada Mehar Karein
Melodious rendition of Asa di var... really blessed to have such a unique voice that touches our hearts and provides a soothing effect.
It s really blissful kirtan of Bhai SadaSimrat Singh and chardi kla jatha..
Guru ji aap ji nu sada chardi kla ch rakhan te sanu sangat nu sundae raho..
🙏🙏
ਵਾਹ ਜੀ ਵਾਹ 🙏🙏🙏
Ki aj jaber julam nhi hunda hunda hai har chij milavty .te harchij mehngi is ly khalse nu apne vihkal te khanpin dia chija ly apni vparsastha bnake apne sikha nu nokeria te loka nu shudh chija muheaia karvaun ji waheguru ji
ਵਾਹਿਗੁਰੂ 🙏🏼✨
Waheguru Ji
All the Best Wishes for these young Americans.
ਅਕਾਲ ਪੁਰਖ ਤੂੰ ਹੀ ਜਾਣੇ ਗੋਰੇ ਕੀਰਤਨ ਕਰਨ ਲਾਤੇ, ਅਸੀ ਪਾਪੀ ਪਿਉ ਦਾਦੇ ਦੇ ਖਾਜਨੇ ਵੱਲ ਮੂਹ ਨਹੀਂ ਕਰ ਰਹੇ ਸਾਡੇ ਤੇ ਵੀ ਤਰਸ ਕਰ ਸਾਨੂੰ ਵੀ ਤਾਰ ਮੇਹਰ ਕਰ ਮਲਾਕ ਜੀ
veer ji ap ji di gl nl sehmat aa mai.. prr ragi Singh ji Sri Harimandir Sahib ji de hajuri ragi han🙏🏻😊😊
" ਗੁਰੂ ਰਾਮਦਾਸ "
Best Asa di war Kirtan , Vehguru bless Chardikala Jatha
Bahut khoobh
Waheguru Waheguru Waheguru
Dhan Dhan Sri guru granth sahib je mehar karna ji mehar karna ji
Guru Gobind Singhji Maharaj has bestowed talent on this jatha, very Good. Very Unique Kirtan 👍 👍
It's not talent, but hardwork and discipline. Practicing daily for hours and hours for many years. But definitely blessed by Guru Sahib Maharaj
The Jatha has the blessing of Vahe Guru. May they live long to serve the Sangat with their beautiful rendition of Gurbani.
Daljit Singh
Sat sri akkal ji
Waheguru ji mehar karan sarbat te
🙏🌹 Dhan Guru Nanak dhan Guru Nanak dhan Guru Nanak🌹🙏
Wahe guru ji
Amazing voices... Divine experience....Guru Ram Das rakho sarnai 🙏🏻
ਅਾਨੰਦ ਅਾਨੰਦ ਮਹਾ ਅਾਨੰਦ🔥🔥🔥💥💥💥
Nice kirtan by chardikala jatha
sat shri akaal🙏🙏
Waheguru ji ka Khalsa waheguru ji ki Fateh
Wahe guru je ka khalsa wahe guru je ki fahte
Blessed..blessed..blessed u all r..........
Beant apar apar kirpa maharaj di bhai sahib huna te
ਇਹਨਾਂ ਦੀ ਸ਼ਰਧਾ ਤੇ ਮੇਹਨਤ ਨੂੰ ਲਖ ਲਖ ਵਾਰ ਨਮਸਕਾਰ,,ਬ,ਸ, ਮੋਮੀ
Waheguru ji chardikala rakhan . 🙏🙏
Guru Sahib sada chardi kala rakhan WAHEGURU Ji
We tomuch like yours voice great Khalsa Ji
Waheguru ji 🙏 kirpa kro ji
Waheguruji 🙏🙏🙏🙏🙏🙏
Sweet sweet Gurbani kirtan Dhan Dhan Guru Ramdas ji Maharaj
GURU SAAHEBAAN DAA SIKH KOOYEE VEE, KITOUN VEE, KADEY VEE HOO SAKKDAA HAI,, EIH PAVITTAR RUHAA HEE KIRTAN KARDIAA HUN G,,, WAAYHGURU-12500000000000
Mind Bending! No words!!
I dont know y people do dislike 😐 what kind of people they are , where do they come from ... waheguru mahr kran 😇🙏
what do you want to say they had done very well kirtan and they had joined our sikh community which is good thing people like you are major disadvantage for our community.
Mai kyea jinaa ne dislike kitaa enaa sohnaa kirtan o kon log ne nake es kirtan nu kyea i love this jatha and i follow them 😇🙂
ਰੂਹਾਨੀ ਕੀਰਤਨ । ਇਟਸ ਅਮੇਜਿੰਗ ਹਾਓ ਯੂ ਗਈਜ਼ ਮੇਡ ਇਟ ਸੋ ਈਜ਼ੀ। ਇਟ ਰੀਅਲੀ ਟੱਚਡ ਮਾਈ ਹਾਰਟ ।।।
ਸਾਡੇ ਨਾਲ ਪੜ੍ਹਦਾ ਇੱਕ ਵਿਦਿਆਰਥੀ 6-7ਵੀਂ ਜਮਾਤ ਵਿੱਚ ਤੁਹਾਡੇ ਵਾਂਗ ਅੰਗਰੇਜ਼ੀ ਲਿਖਦਾ ਹੁੰਦਾ ਸੀ | ਪੰਜਾਬੀ ਅੱਖਰਾਂ ਵਿੱਚ ਅੰਗਰੇਜ਼ੀ ਲਿਖਣੀ, ਇਹ ਵੀ ਬਹੁਤ ਦਿਮਾਗ ਦੀ ਗੱਲ ਹੈ | ਬਾਕੀ ਤੁਹਾਡੀ ਭਾਵਨਾ ਬਹੁਤ ਪਵਿੱਤਰ ਹੈ |
ਵਹਿਗੂਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਕੀਰਤਨ ਕਰਦੇ ਹੋ ਵੀਰ ਜੀ ਹੋਰ ਤਾਂ ਗਲਾਂ ਛੱਡੋ ਸ਼ੂਰੁ ਤੋ ਬਹੁਤ ਸੋਹਣਾ ਸ਼ੁਰੂ ਕੀਤਾ ਗਿਆ ਹੈ
DHAN DHAN SRI GURU RAMDAS JI
Beautiful....how can any 1 dislike...? Shame on dislikers...
rss lol they dislike i guess
Very Good charhdi kla Jatha fateh ji
ਵਾਹਿਗੁਰੂ ਜੀ। ਸਕੂਲ ਤਾ ਖੁੱਲੇ ਹਨ।ਜਾ ਕੇ ਦੇਖੋ ਜਾ ਕੇ ਨਿਹੰਗਾਂ ਸਿੰਘਾਂ ਦੀਆ ਛੋਉਣੀਆ ਦਲ ਵਿੱਚ ਜਿਥੇ ਇਹ ਸਿਖੇ ਤੂੰ ਵੀ ਤੇਰੇ ਬੱਚੇ ਦਾਖਲ ਹੋਵੋ ਕੋਈ ਦਾਖ਼ਲਾ ਫ਼ੀਸ ਨਹੀਂ ਹੈ। ਖਾਣਾ ਪਹਿਣਾ ਰਹਿਣਾ ਸਫ਼ਰ ਦੁਆਈ ਪੜਾਈ ਸਭ ਫ੍ਰੀ।ਰਾਜ ਕਰਨਾ ਸਿਖੋ।ਰਾਜ ਦੀਆਂ ਨਿਸ਼ਾਨੀਆਂ ਨਾਗਾਰੇ ਵਜੋਦੇ ਜੈਕਾਰੇ ਗਜਾਉਂਦੇ ਰਗੜੇ ਲਾਉਂਦੇ ਬਕਰੇ ਝਟਕੋਦੇ ਘੋੜੇ ਗਡੀਆਂ ਭਜੋਦੇ ਕੋਈ ਸੂਬਾ ਟੋਲ ਟੈਕਸ ਨਹੀਂ ਸਭ ਚੰਗੇ ਨੇਤਾ ਅਫਸਰ ਸਾਰੀਆਂ ਹੀ ਜਥੇਬੰਦੀਆਂ ਤੇ ਆਗੂ ਰਸਤਾ ਵਸਤਾ ਲੇਕੇ ਹਾਜਰ ਹੋ ਕਿ ਪੰਥ ਤੋਂ ਖੁਸੇ ਲੈਂਦੇ ਹਨ। ਚੰਗੇ ਵਿਚਾਰਾਂ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗਡੀਆਂ
Akaal Purakh's special blessing on Bhai Saheb's Jatha. Always love his Keertan.
Bahut wadia kahlsa ji
Chardi kla jatha vakia kirtan v chardi kla vich hi karde , Satguru kirpa karan apni kom te
Very nice kiran. Hats off to you guys who speaks such a good Punjabi. You guys put our children to shame who are born to Punjabi family but do not speak Punjabi.
You are an ispiration to the Punjabi people.
Love you guys
Wahe Guru Tuhanu Chardi Kala wich rakhe.
Wah wah Awesome, waheguru waheguru waheguru wahejio.
Waheguru
🌹🌹🌹🌹🌹 ਵਾਹਿਗੁਰੂ ਜੀ ਕਾ ਖ਼ਾਲਸਾ 🙏🏽 ਵਾਹਿਗੁਰੂ ਜੀ ਕੀ ਫ਼ਤਿਹ 🌹🌹🌹🌹🌹
Waheguru ji 🙏
God bless you cheddi kla jathha
Aap Jappaye Jappe so NAO
Aap Gawaye so Har Gunn Gaye.
Waheguru ji ka Khalsa Waheguru ji ki Fateh 🙏 Beautiful
No word amazing
Bhaji tusi great khalsa hoo
Satnam Shri wahguru ji di 🙏🙏🙏
ਅਨੰਦ ❤
God bless you all
ਬਹੁਤ ਅਨੰਦਮਈ ਕੀਰਤਨ
waheguru ji waheguru ji