ਪੁਰਾਣੀਆਂ ਮੱਛੀ ਮੋਟਰਾਂ ਖਰੀਦੋ ਅੱਧ ਮੁੱਲ ਗਰੰਟੀ ਨਾਲ,, second hand submersible moters

Sdílet
Vložit
  • čas přidán 9. 09. 2024
  • #farmig_lovers
    #horse_lovers
    #trector_ਲੋਵਰ
    horse_lovers
    #animal_ਲਵਰਸ
    #animal_lover
    #horse_fair
    #horse_lovers
    #sukhjinder_ਲੋਪੋਂ
    #horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
    Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

Komentáře • 402

  • @jatindersandhu8433
    @jatindersandhu8433 Před 3 lety +16

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਦੋਵਾਂ ਭਰਾਵਾਂ ਨੇ ਸਦਕੇ ਜਾਈਏ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ।।

  • @jagseerchahaljag687
    @jagseerchahaljag687 Před 3 lety +32

    ਜ਼ਰੂਰ ਮਿਲਾਂਗੇ ਲੋਪੋ ਵਾਲਿਆ ਮਿਸਤਰੀ ਨੂੰ
    ਅਸੀਂ ਮੋਟਰ ਬਦਲਣੀ ਐ।
    ਬਹੁਤ ਬਹੁਤ ਧੰਨਵਾਦ ਮਿਸਤਰੀ ਜੀ ਦਾ ਵੀ ਤੇ ਲੋਪੇ ਵਾਲਿਆ ਤੇਰਾ ਵੀ 🙏🙏🙏

  • @gurjeetsingh2072
    @gurjeetsingh2072 Před 3 lety +19

    ਬਹੁਤ ਵਧੀਆ ਜਾਨਕਾਰੀ ਦਿੱਤੀ ਗਈ

  • @sawransingh1524
    @sawransingh1524 Před 3 lety +9

    ਬਾਈ ਜੀ ਬਹੁਤ ਵਧੀਆ ਗੱਲ ਲੱਗੀ ਹੈ।
    ਧੰਨਵਾਦ ਜੀ।

  • @JAGJEETSingh-lv1dm
    @JAGJEETSingh-lv1dm Před 3 lety +6

    ਵੀਰੇ,ਵੀਡੀਓ ਪਾਤੀ।,
    ਤੇ ਫੋਨ ਚੱਕਦੇ ਨੀ।ਮੋਟਰ ਲੈਣੀ ਸੀ।
    ਪਰ ਹੁਣ ਪਟਿਆਲੇ ਤੋਂ ਮੰਗਵਾ ਲਈ!
    ਧੰਨਵਾਦ ਜੀ।

    • @nishansinghgill125
      @nishansinghgill125 Před 2 lety +1

      ਵੀਰ ਪਟਿਆਲਾ ਤੋਂ ਕਿੰਨੇ ਦੀ ਮੋਟਰ ਪਈ ਕਿਨੇ hpਦੀ

  • @sabhisingh2402
    @sabhisingh2402 Před 3 lety +6

    ਬਹੁੱਤ ਵਧੀਅਾ ੳੁਪਰਾਲਾ ਜੀ

  • @apnapunjab28821
    @apnapunjab28821 Před 3 lety +4

    Bhut vadia jankari aa sir

  • @karampreetsingh8386
    @karampreetsingh8386 Před 3 lety +5

    ਬਹੁਤ ਵਧੀਆਂ ਕੰਮ

    • @inderjitsingh8364
      @inderjitsingh8364 Před 2 lety

      ਜਿਲਾ ਅਪਣੀ ਜਗ ਦਸੋ ਕਿਸ ਥਾਂ

  • @rajpalbrar8884
    @rajpalbrar8884 Před 3 lety +7

    ਵੀਰ ਕਿਸਾਨ ਦਾ ਪੁੱਤ ਲਗਦਾ ਵੀਰ ਦੀਆ ਸਹੀ ਗੱਲਾ ਲੱਗੀਆ

  • @sukhakahlonvargadanagrp4897

    ਬਹੁਤ ਵਧੀਆ ਜਾਣਕਾਰੀ ਲੋਪੋ ਆਲਿਆਂ

  • @sidhubrar8096
    @sidhubrar8096 Před 3 lety +4

    ਜੇ ਲੁਧਿਆਣਾ ਤੋਂ ਤਾਰ ਲੈਣੀ ਪੰਜਾਬ ਇਲੇਕ੍ਟ੍ਰਿਕਲ ਸਟੋਰ ਪੱਖੋਵਾਲ ਰੋਡ ਤੋਂ ਸਸਤੀ ਮਿਲਦੀ।300ਫੁੱਟ ਵਧੀਆ ਕੇਬਲ 12500 ਦੀ ਦਿੱਤੀ।ਮੋਗੇ 15,16 ਕਹਿੰਦੇ

    • @ajay7023
      @ajay7023 Před 3 lety

      ਤਾਰ ਕਿੰਨੇ m m , ਕਿਸ ਕੰਪਨੀ ਦੀ

  • @mandeepgill7417
    @mandeepgill7417 Před 3 lety +1

    Bahut knowledge Wali video

  • @harmeshsharma7487
    @harmeshsharma7487 Před 3 lety +1

    Very good 👍👌 information.

  • @iqbalsingh2302
    @iqbalsingh2302 Před 3 lety +16

    ਸਤਿ ਸ੍ਰੀ ਆਕਾਲ ਜੀ ਬਾਈ 🙏👍💪🇮🇳

  • @gillsubmersiblemoterchanan2815

    Thanks you

  • @deepakdadhria52
    @deepakdadhria52 Před 3 lety +28

    ਬਾਈ ਜੀ ਵੀਡੀਓ ਲਈ ਬਹੁਤ ਧੰਨਵਾਦ ਬਹੁਤ ਜਾਣਕਾਰੀ ਮਿਲੀ ਵੀਡੀਓ ਤੋਂ ਕਿਰਪਾ ਕਰਕੇ ਦੁਕਾਨ ਦਾ ਪੂਰਾ ਡ੍ਰੈੱਸ ਪਾਇਆ ਜਾਵੇ ਮੇਰੀ ਬਾਈ ਨਾ ਫੋਨ ਤੇ ਗੱਲ ਹੋ ਗਈ ਸੀ ਮੈਨੂੰ ਸਾਢੇ ਸੱਤ ਐੱਚ ਪੀ ਦੀ ਮੋਟਰ ਲਈ ਤਾਰ ਚਾਹੀਦੀ ਸੀ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @jagdeepsinghchahal1381
    @jagdeepsinghchahal1381 Před 3 lety +3

    So nice program

  • @Realpendu
    @Realpendu Před 3 lety +3

    Nice

  • @RajpalSingh-lh9uw
    @RajpalSingh-lh9uw Před 3 lety +3

    good y

  • @gurdeepkaunke4686
    @gurdeepkaunke4686 Před 3 lety +7

    ਮੈਂ ਕਾਉਂਕੇ ਕਲਾਂ ਤੋਂ ਬੁਹਤ ਵਧੀਆ ਵੀਡੁਓ ਬਾੲੀ ਜੀ ਪੰਜਾਬ

  • @sandhuztech4465
    @sandhuztech4465 Před 2 lety +2

    Bai lopon e tan buhat ਮਹਿੰਗਾ ਆ
    ਮਾਰਕੀਟ ਚ 20 ਦੀ company di motor aajkal full vadhia 25k to 28k di mil rahi aa ede kol gye c 34k to ghat bai gal ni c karda
    So hun koi hor banda labh ke de yaar benti aa

  • @Yashssandhu
    @Yashssandhu Před 3 lety +5

    ਸਤਿ ਸ਼੍ਰੀ ਅਕਾਲ ਜੀ

  • @gurpreetmaan4707
    @gurpreetmaan4707 Před 3 lety +1

    Good

  • @preetkahlon5587
    @preetkahlon5587 Před 3 lety +11

    Sade ta yar 25 foot te Pani aa Loki 60 te motar pai Di AAA 7.5 Di motar da Pani bhut Jada hunda par fer v Loki kehde AAA k Sara Pani eko vari Bhar AAA jave vese veer tade Pani bhut doonge ho gye AAA

  • @Maan_majha
    @Maan_majha Před 3 lety +6

    Thagg Banda eh.. sidhe muh gal ni krda dukan te gye c asi.. barnala dist Chanan Val pind aa..

  • @dhariadalla4976
    @dhariadalla4976 Před 2 měsíci

    ਧੀਰਾ ਚੰਨਣਵਾਲ ਬਹੁਤ ਵਧੀਆ ਜੀ

  • @JaswinderSingh-dq1ki
    @JaswinderSingh-dq1ki Před 3 lety +7

    Good information 🙏

  • @barinderpreetsinghkhunger2077

    ਬਾਈ ਆਪਣਾ ਪੂਰਾ ਐਡਰੈੱਸ ਤਾਂ ਦੇ ਦਿਓ

  • @GurmeetSingh-tf1mz
    @GurmeetSingh-tf1mz Před 3 lety +3

    ਜਿੱਥੇ ਬਹਿ ਕੇ ਬੁੱਕ ਵੇ ਲੈ ਗਏ ਉਥੇ ਘੋੜਿਆਂ ਵਾਲੀ ਬੱਘੀ ਖੁੱਲ੍ਹੇ ਪਾਣੀ ਚਾਰ ਕਿਲਿਆਂ ਨੂੰ ਪਾਣੀ ਲਾਉਣਾ ਹੋਵੇ ਤਾਂ

  • @SameerKhan-pr5bm
    @SameerKhan-pr5bm Před 3 lety +2

    kya bat aa usted

  • @gurjeetsingh742
    @gurjeetsingh742 Před 3 lety +1

    ਪਿੰਡ ਚੰਨਣਵਾਲ ਜਿਲਾ ਬਰਨਾਲਾ। ਬਰਨਾਲੇ ਤੋਂ ਪੰਦਰਾਂ ਕੁ ਕਿਲੋਮੀਟਰ

  • @NirmalSingh-jt8zj
    @NirmalSingh-jt8zj Před 2 lety

    Good information Bai

  • @simbalbrar9411
    @simbalbrar9411 Před 3 lety +1

    verygoobbay ji

  • @sukh.preetdoad2209
    @sukh.preetdoad2209 Před 3 lety +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ

  • @jaswantjagal3349
    @jaswantjagal3349 Před 3 lety +9

    २२ਜੀਓ ਬਰਨਾਲਾ ਏਰੀਏ ਚ 7-1/2 ਤੋ ਸੁਰੂ ਹੋਏ ਸੀ90/92ਚ ਪਰ ਅੱਜ 17-1/2 ਤੱਕ ਪਹੁਚ ਗੇ ਫੇਰ ਵੀ ਪਾਣੀ ਤੋਟ ਮਹਿਸੂਸ ਕਰਦੇ ਨੇ ਕਿਸਾਨ ਭਰਾ ਹਰੇਕ ਸਾਲ ਪਾਈਪ ਮੰਗ ਲੈਦੀ ਏ ਮੋਟਰ ਦੇਖੋ ਕਿੱਥੇ ਜਾ ਕੇ ਖੜੇਗਾ ਕੰਮ।

    • @pritamsinghmisstri5728
      @pritamsinghmisstri5728 Před 2 lety

      ਫਿਰ ਆਖਣਗੇ ਕਿ ਰੱਬ ਦੀ ਮਰਜ਼ੀ
      ਝੋਨੇ ਤੋਂ ਬਿਨਾ ਹੋਰ ਕੀ ਬੀਜ ਦੇ
      ਫ਼ੇਰ ਪਾਣੀ ਖਤਮ ਹੋਣ ਤੋਂ ਬਾਦ ਜਮੀਨਾ ਵੇਚ ਬਾਹਰ ਨੂੰ ਭੱਜਣ ਗੇ
      ਫ਼ੇਰ ਨਾ ਘਰ ਦੇ ਘਾਟ ਦੇ

  • @user-ge3yu8ls2o
    @user-ge3yu8ls2o Před 3 lety +12

    ਵੀਰ ਜੀ 20 ਪਾਵਰ ਦੀ ਲੂਬੀ ਵੱਡੇ ਡਾਏ ਚ ਚਾਹੀਦੀ ਆ ਵਧੀਆ ਸਾਫ ਮੋਟਰ ਕਿੰਨੇ ਕੁ ਦੀ ਮਿਲ ਜੂ

  • @harjeetsandhu3841
    @harjeetsandhu3841 Před 3 lety +1

    CRI 👌👌

  • @jagtarsingh5254
    @jagtarsingh5254 Před 3 lety +10

    ਮੇਰੇ ਕੋਲ 12 .5 HP ਦੀ ਮੋਟਰ ਐ ਜੀ ਰਤਨ ਕੰਪਨੀ ਦੀ ਪੂਰਾ ਵਧੀਆ ਪਾਣੀ ਐ ਬੋਰ ਵਿੱਚ ਚੱਲ ਰਹੀ ਹੈ 20 HP ਦੀ ਪਾਉਣੀ ਹੈ 1000 ਰੁਪਏ ਪਾਵਰ ਦੇ ਹਿਸਾਬ ਨਾਲ ਦੇਵਾਂਗਾ ਜੀ

  • @sukhrai4075
    @sukhrai4075 Před 2 lety +1

    ਅਸੀ10ਦੀ।ਮੋਟਰ।ਨੂ4ਸਟੈਜ।ਵਾਲਾ।ਪੰਖਾ।ਲਾਏਆ।15ਦੀ।ਜਿੰਨਾ।ਪਾਣੀ।ਕੰਡਦੀ

  • @RajKumar-yf8zc
    @RajKumar-yf8zc Před 3 lety +1

    Good work

  • @karanveersinghbuttar6246
    @karanveersinghbuttar6246 Před 3 lety +1

    wah bai wah...kam bai de jwa pkke aa....

  • @maansaab4634
    @maansaab4634 Před 3 lety +4

    👍👍

  • @jatindersingh1809
    @jatindersingh1809 Před 2 lety

    Bilkul ji

  • @hardeepsingh-jp2ck
    @hardeepsingh-jp2ck Před 3 lety +2

    ਵਿਖਾਉਣੀ ਸੀ motor ਅਤੇ ਕੀਮਤ
    ਸ਼ੁਰੂ ਹੋ gye ਟੋਏ ਪੁੱਟਣੇ ਪੁਰਾਣੇ ਸਮੇਂ ਦੇ

  • @bachitterbhullar9986
    @bachitterbhullar9986 Před 2 lety

    Nice 👍👍👍

  • @HarjinderSingh-mq7xx
    @HarjinderSingh-mq7xx Před 3 lety +1

    Good veer ji

  • @kulwantsingh3591
    @kulwantsingh3591 Před 3 lety

    vadia jaankaari

  • @harwinderbhatti661
    @harwinderbhatti661 Před 3 lety

    Ok 22g ok bhai ok very good

  • @virkparamdeep9820
    @virkparamdeep9820 Před 3 lety +8

    50hp motor da ki price aa veer

  • @JagmeetSinghtoor
    @JagmeetSinghtoor Před 3 lety +2

    60 hp haigi a g... ਖੁੱਲੇ ਸਲਾਟਾਂ ਵਾਲੀ??

  • @jsthakur3333
    @jsthakur3333 Před 3 lety +2

    5,6,7 hp da ki Rs. Hai Gurdaspur vich bhut dimand hai

  • @ravindrasingh8687
    @ravindrasingh8687 Před 3 lety +1

    So nice veer ji

  • @dhariadalla4976
    @dhariadalla4976 Před 2 měsíci

    👍👍👍👍

  • @lakhwinderkhehra4860
    @lakhwinderkhehra4860 Před 3 lety +9

    ਬਾਈ ਅਡਰੈਸ ਦੱਸੋ ਜੀ। ਜ਼ਿਲਾ ਤਸੀਲ ਪਿੰਡ ਸ਼ਹਿਰ ਦਸੋਂ

  • @RajKumar-yf8zc
    @RajKumar-yf8zc Před 3 lety +6

    ਬਾਈ ਜੀ ਘਰ ਵਾਲੇ ਬੋਰ ਦੀ ਇੱਕ ਦੀ ਮੋਟਰ ਕਿੰਨੇ ਕੁ ਦੀ ਏ

  • @mandeepsekhon5747
    @mandeepsekhon5747 Před 3 lety +2

    👌👌👌👌👌

  • @mubarakhussain7839
    @mubarakhussain7839 Před 3 lety +1

    Pakistan mein Russian samarsebal istemal hoti hai.

  • @JagmeetSinghtoor
    @JagmeetSinghtoor Před 3 lety +9

    Once rewinded, no difference in kit moter and company moter..
    Company matters until moter not rewinded...

    • @karanweersingh4669
      @karanweersingh4669 Před 3 lety

      Rewinded da mtlb bro

    • @JagmeetSinghtoor
      @JagmeetSinghtoor Před 3 lety

      @@karanweersingh4669ਕੰਪਣੀ ਵਾਈੰਡ ਸੜਨ ਤੋਂ ਬਾਅਦ ਦੋਬਾਰਾ ਮਿਸਤਰੀ ਦੀ ਬੰਨ੍ਹੀ ਹੋਈ।।

  • @rajwindersidhu8158
    @rajwindersidhu8158 Před 2 lety +1

    Sukhinder bai nice coverage excellent information good knowledge kissani da faidha

  • @jagdeepsingh-rh3vv
    @jagdeepsingh-rh3vv Před 3 lety +2

    HP20 *3
    HP25 *4

  • @Rajindersingh-er5pm
    @Rajindersingh-er5pm Před 3 lety +3

    Apna pind panjgrain kalan sade 35 feet te aa level 7 di motor aa bahut pani kad di aa

  • @GurpreetSingh-kv2bi
    @GurpreetSingh-kv2bi Před 3 lety +2

    Veer g 7 de bor lai 12.5 d motar mil jau,

  • @mandeepgill7417
    @mandeepgill7417 Před 3 lety +1

    Nice video paji

  • @jaswinder6100
    @jaswinder6100 Před 3 lety +1

    Veer ji 6 enchi feltar ch paun lai patli bady di 5 di motar milju

    • @upkarvirk5196
      @upkarvirk5196 Před 2 lety

      Bai ji 6 inch ch te bhut hunda 10 di v paju

  • @MANJOTSINGH-in3vl
    @MANJOTSINGH-in3vl Před 3 lety +3

    🙏🙏

  • @HREntertainment36
    @HREntertainment36 Před 3 lety +2

    Ajj tusi vadiya rural skills bare video baniyi . K E I tar da ni pta kive di aa , par Finolex sab to vadiya

  • @sidhubrar8096
    @sidhubrar8096 Před 3 lety +6

    30 ਫੁੱਟ ਪਾਣੀ ਦਾ ਲੇਬਲ 8,10 ਸਾਲ ਘੱਟ ਜੁ।ਫੇਰ ਵੀ ਝੋਨਾ ਛੱਡਣਾ ਹੀ ਪੈਣਾ,ਕਿੰਨੇ ਕੁ ਅਮੀਰ ਹੋਜੋਗੇ।

  • @NarinderSingh-uw7ml
    @NarinderSingh-uw7ml Před 3 lety +1

    22g je 5 hours power di kine water level te pa sakde ha
    Mainu chahidi a apna address vi dasna

  • @gurjantsidhu5155
    @gurjantsidhu5155 Před 3 lety +6

    ਬਾਈ30HPਦੀ ਕਿੰਨੇ ਦੀ ਮਿਲੁ

    • @avtarsamra2823
      @avtarsamra2823 Před 3 lety

      ਲੋਪੋ ਮੋਗਾ ਵਾਲਿਆ ਬਾਈ ਜੀ ਕਿਰਪਾ ਕਰਕੇ ਇਕ ਹੋਰਸ ਪਾਵਰ ਮੋਰ ਸੋਲਰ ਪੈਨਲ ਵਾਲੀ ਲਗਵਾਉਣ ਦਾ ਕੋਟਲਾ ਖਰਚੇ ਦੀ ਜਾਣਕਾਰੀ ਦਿਓ ਜੀ ਵਾਹਿਗੁਰੂ ਜੀ ਮੋਗਾ

  • @mskumar9218
    @mskumar9218 Před 2 lety

    Sir mere ko 20 ho ki submersible moter Leni h water level h 110ft lubi cri ,texmo

  • @sidhukaur6222
    @sidhukaur6222 Před 3 lety +1

    12.5 di 7de bor vali kine di hai g cri

  • @user-md3fd5ih4r
    @user-md3fd5ih4r Před 3 lety

    Sera Bai good Bai

  • @varinderbrar3200
    @varinderbrar3200 Před 3 lety +1

    Bai saade eria ch 40 tno 50 ..55 hp doya pai rahia bai ji

  • @ranjodhsinghsandhar6172

    Jehda bor da samaan ajj to 5 sal pehla 64 rupees c hon double ho gea sali lott machai aa factory walea ne ess mudde te v bichaar hona chahida ke baja ho gi k double ho gea rate chalo thoda rate vad da koi ni par bhot lott machai pai aa

  • @gillsubmersiblemoterchanan2815

    ਪਿੰਡ ਚੰਨਣਵਾਲ

  • @harshdimara220
    @harshdimara220 Před 3 lety +2

    25 ki moter ha ji BS campany ki

  • @amanchaudhary2894
    @amanchaudhary2894 Před 2 lety

    25 ,30hp moter

  • @kalapannu9866
    @kalapannu9866 Před 3 lety +5

    ਬਾਈ 30 ਪਾਵਰ ਦੀ ਕਿੰਨੇ ਦੀ ਹੋਵੇ ਗੀ

  • @gurpreethanda7953
    @gurpreethanda7953 Před 3 lety +1

    Shop wala phone ni chukda video apload karan da ki faida

  • @kprawal5483
    @kprawal5483 Před 2 lety

    2hp 1fess set pip penal rasa ret

  • @gurjeetsingh2072
    @gurjeetsingh2072 Před 3 lety +4

    ਵੀਰ ਜੀ ਡਰੈਸ ਦੇਵੋ

  • @singhdalvir4868
    @singhdalvir4868 Před 3 lety +2

    17 hp price

  • @varinderbrar3200
    @varinderbrar3200 Před 3 lety

    Damdama teh..rania
    .distk sirsa(haryana)

  • @sukhwindersinghchahalsukhw1825

    Bro Dhiraa bai siraa banda eh ik nek insan

  • @bahadersingh6543
    @bahadersingh6543 Před rokem

    By. Ji. Rate. And. Dress

  • @kalamannkalamann2328
    @kalamannkalamann2328 Před 3 lety +3

    Veer nvi warga nazara ni 2004 ch asi pluga moter pai. C 12.5 di 2014 ch badli mach gai c ta karke fer Crompton di pai 17.5 di hun tak chal rehi a

    • @charnjitsingh29
      @charnjitsingh29 Před 3 lety

      ਸਹੀ ਗੱਲ ਤਹੁਡੀ ਪਰ ਜਿਵੇਂ ਤੁਸੀਂ ਛੋਟੀ ਤੋਂ ਵੱਡੀ ਕਰਨੀ ਉਹ ਠੀਕ ਰਹਿੰਦੀ

    • @jassatwal
      @jassatwal Před 3 lety

      bai me vi pluga di moter pai aa 2012 di hun tak sahi chal rehi aa

    • @kushwahafarmers9843
      @kushwahafarmers9843 Před 2 lety

      Veer asi 2006 ch Pluga 12.5 di motor nvi payi c Aaj Tak original chal rahi a

  • @harwindersinghmarwahamarwa8788

    A shop kithe a

  • @KULDEEPSINGH-xo8it
    @KULDEEPSINGH-xo8it Před 3 lety +1

    Bai ji pura adress dasoo ji 25/30 hp dian motra lenia ji

  • @gurcharanpandher3499
    @gurcharanpandher3499 Před 2 lety

    10ja12di do satej moter hove dasna

  • @rajbirsohal9517
    @rajbirsohal9517 Před 3 lety +1

    15 horse power pricr daso

  • @user-hg2br8yp1n
    @user-hg2br8yp1n Před 3 lety +11

    ਸਾਡੇ 17ਫੁਟ ਤੇ ਨਲਕਾ ਚਲਦਾ ਏ

    • @punjabilive8461
      @punjabilive8461 Před 3 lety

      ਸਾਡੇ ਅਜਨਾਲੇ ਚੋ 10 ਫੁੱਟ ਤੇ ਪਾਣੀ ।

    • @punjabilive8461
      @punjabilive8461 Před 3 lety

      ਸਾਡੇ ਅਜਨਾਲੇ ਚੋ 10 ਫੁੱਟ ਤੇ ਪਾਣੀ ।

    • @nishanshahpuri417
      @nishanshahpuri417 Před 3 lety

      ਸਾਡੇ ਅਲੀਵਾਲ 6 ਫੁੱਟ ਤੇ ਪਾਣੀ ਹੈ।

    • @sardarjichannel8402
      @sardarjichannel8402 Před 3 lety

      Aliwal kastiwal 6 feet wah

    • @Royalਪੰਜਾਬ
      @Royalਪੰਜਾਬ Před 3 lety

      Sade sangrur cha 115 te aa fut te aa

  • @gurpreetsingh-sp1bd
    @gurpreetsingh-sp1bd Před 2 lety

    solar moters

  • @jaswantsandhu8456
    @jaswantsandhu8456 Před 3 lety

    Jaswant Sandhu usa

  • @harbaljindervirk7271
    @harbaljindervirk7271 Před 3 lety +4

    Sukhe bai lagda tusi salman Khan da pura fan aa. Karn na puchi.. aapda left gutt dekh lai 👏👏👏👏👏..

  • @palsaab4678
    @palsaab4678 Před 2 lety

    Transportation services aa thodde kode up de liye

  • @GurmeetSingh-ib6bh
    @GurmeetSingh-ib6bh Před 2 lety

    Solar plata ve raktha o y 5 di motar 7 di krni a dseo y

  • @sandeepshergill5956
    @sandeepshergill5956 Před 3 lety +1

    Veer ji 2 di kine da Rajasthan

  • @rajveermander3217
    @rajveermander3217 Před 3 lety

    Wmk Ji Waheguru Ji Sabna Te Hamesha Meher Krna Ji God bless you Ji Kisan Majdoor Unian Ekta Zindabaad Ji

  • @sabbujatt5033
    @sabbujatt5033 Před 3 lety +1

    Bhaji texmo di motor miljugi

  • @jagdeepsandhu9465
    @jagdeepsandhu9465 Před 3 lety +3

    ਵੀਰੇ ਮੇਰਾ ਜਿਲਾ ਗੁਰਦਾਸਪੁਰ ਹੈ।ਮੇਰੇ ਕੋਲ ਕਿਰਲੌਸਕਰ ਦੀ ਸਾਢੇ ਸੱਤ ਦੀ ਮੋਟਰ ਹੈ।ਮੋਟਰ ਹੀਟ (ਸੜੀ) ਹੋਈ ਹੈ।ਦਸ ਦੀ ਮੋਟਰ ਕੰਪਨੀ ਦੀ ਕਿੰਨੇ ਦੀ ਮਿਲੂ ਤੇ ਮੇਰੇ ਵਾਲੀ ਕਿੰਨੇ ਵਿੱਚ ਕੱਟੋਗੇ

    • @hardhindermn8863
      @hardhindermn8863 Před 3 lety +1

      Veer num send karo menu chiedi 7.5

    • @GurtejSingh-ro2ud
      @GurtejSingh-ro2ud Před 3 lety

      Kabad rat

    • @lakhveergillgill7129
      @lakhveergillgill7129 Před 3 lety

      10 di texmo moter a veer 8837588217

    • @gillsaab8824
      @gillsaab8824 Před 3 lety

      ਬਾਈ ਜੀ ਸਾਡੇ ਕੋਲ ਪਈ 10 ਦੀ ਮੋਟਰ ਵਧੀਆ ਚਲਦੀ 4 ਸਾਲ ਹੋਇਆ ਨਵੀਂ ਲੈਂਦੀ ਸੀ Tamxo ਕੰਪਨੀ ਦੀ ਬਿਲਕੁਲ ਸਹੀ ਚਲਦੀ । 87270-91436

    • @NarenderSingh-ft6qr
      @NarenderSingh-ft6qr Před 3 lety

      Manu chahide no send kro ya call kro 8630311622