Baaj Te Ghoda: Diljit Dosanjh | Harmanjeet Singh | Vrakxmusic

Sdílet
Vložit
  • čas přidán 11. 04. 2024
  • Credits:
    Song: Baaj Te Ghoda
    Vocal: Diljit Dosanjh
    Lyrics: Harmanjeet Singh
    Composition: Manpreet Singh
    Music: VRAKXMUSIC
    Art Work: Man D Leo
    Translation: Amrit Kaur
    Speacial Thanks: Gurpreet Singh Palheri
  • Hudba

Komentáře • 2K

  • @diljitdosanjh
    @diljitdosanjh  Před 2 měsíci +1763

    Vaisakhi Dian Sari Sangat Nu Lakh Lakh Mubarkan 🙏🏽

  • @punjab2024
    @punjab2024 Před 2 měsíci +276

    Diljit veere..This is the best SEWA you do every year❤ Your Gurbani tracks have a separate fanclub🙏🏻

  • @aapnapunjab802
    @aapnapunjab802 Před 2 měsíci +85

    ਨਹੀਂ ਬਚਦਾ ਕੋਈ ਸ਼ਬਦ ਹਰਮਨ ਵੀਰ ਦੀ ਲਿਖਤ ਦੀ ਤਾਰੀਫ਼ ਵਿਚ ਲਿੱਖਣ ਵਾਸਤੇ ❤

  • @TruckLife..
    @TruckLife.. Před 2 měsíci +116

    ਉਸਦਾ ਬਾਜ਼ ਤੇ ਘੋੜਾ ਦੇਖਣ ਲਈ ਲੱਖ ਰਿਸੀ ਮੁਨੀ ਕੁਰਬਾਨ ਹੁੰਦੇ।
    ਧੰਨ ਉਹ ਪਿਤਾ ਬਾਜ਼ਾ ਵਾਲਾ
    ਵਾਹਿਗੁਰੂ ਸਤਿਨਾਮ 🙏🏻

  • @gagandeepsinghbugra1747
    @gagandeepsinghbugra1747 Před 2 měsíci +119

    ਐਨਾ ਸੋਹਣਾ ਹਰਮਨ ਹੀ ਲਿਖ ਸਕਦੈ, ਐਨਾ ਸੋਹਣਾ ਦਿਲਜੀਤ ਹੀ ਗਾ ਸਕਦੈ,ਐਨਾ ਸੋਹਣਾ ਮਨਪ੍ਰੀਤ ਹੀ ਕੰਪੋਜ਼ ਕਰ ਸਕਦੈ,,,,,,,,,,,ਧੰਨ ਦਸਮੇਸ਼ ਪਿਤਾ ❤

  • @BALJIT_SINGH_CHAPRA
    @BALJIT_SINGH_CHAPRA Před 2 měsíci +84

    ਹਰਮਨਜੀਤ ਸਿੰਘ ਦੀ ਲਿਖਤ ਦਾ ਕੋਈ ਸਾਨੀ ਨ੍ਹੀ। ਬਹੁਤ ਖੂਬਸੂਰਤ ਲਿਖਤ ।

  • @GurpreetKaur-xw8cn
    @GurpreetKaur-xw8cn Před 2 měsíci +27

    🎤ਆਵਾਜ਼ - ਦਿਲਜੀਤ ਜੀ ਦੀ, ✍️ਲਿਖਤ - ਹਰਮਨਜੀਤ ਸਿੰਘ ਜੀ ਦੀ ਤੇ 🎼ਧੁੰਨ - ਮਨਪ੍ਰੀਤ ਜੀ ਦੀ...ਵਾਹ ਜੀ ਵਾਹ ਇਹ ਸੁਮੇਲ ਹੀ ਬਹੁਤ ਕਮਾਲ ਹੈ , ਵਾਹਿਗੁਰੂ ਜੀ ਕਿਰਪਾ ਕਰਣ ਤੇ ਇਦਾਂ ਹੀ ਆਪਜੀ ਤੋਂ ਸੇਵਾ ਲੈਂਦੇ ਰਹਿਣ 🙏😇❤

  • @naturehumanity9493
    @naturehumanity9493 Před 2 měsíci +44

    ਦਿਲਜੀਤ ਦੇ ਮੂਹੋ ਰੂਹਾਨੀ ਸੰਗੀਤ ਅਵਾਜ਼ ਅਨੰਦ ਆਉਂਦਾ,, ਪਰਮ ਅਨੰਦ ਮਹਿਸੂਸ ਹੁੰਦਾਂ,, ਕਿਰਪਾ ਬਹੁਤ ਆ ਦਿਲਜੀਤ ਤੇ

  • @phildunphy6045
    @phildunphy6045 Před 2 měsíci +422

    Diljit..I am a MUSLIM☪️..but I deeply respect Sikhism ❤
    Bcoz Guru Nanak ji said “Awal Allah Noor Upaya Kudrat de Sab bande” meaning We all are ONE😇

    • @Preetleel
      @Preetleel Před 2 měsíci +8

      Waheguru ji

    • @vickayvirk814
      @vickayvirk814 Před 2 měsíci +6

      Sem bro 😊 love u 😍😍😍😘bro

    • @amandeepgulati8656
      @amandeepgulati8656 Před 2 měsíci +12

      I being sikh also respect every taalim of Quraan 🙏

    • @ravkumar6873
      @ravkumar6873 Před 2 měsíci +10

      We are all one it's a shame most of the world don't believe in this love thy neighbour 🙏

    • @japnoorsingh3845
      @japnoorsingh3845 Před 2 měsíci +9

      Hazrat guru nanak also said - Allah pakan paak hai allah " - guru Granth sahib...

  • @Navaan007
    @Navaan007 Před 2 měsíci +116

    Happy birthday khalsa ji.ਚੰਨ ਮਾਤਾ ਗੁਜਰੀ ਦਾ ਬੇਪ੍ਰਵਾਹ
    ਤੇਗਾ ਤੀਰਾ ਨਾਲ ਖੇਡਦਾ
    🙏ਵਾਹਿਗੁਰੂ🙏

  • @GURMEETKAUR-oh2wg
    @GURMEETKAUR-oh2wg Před 2 měsíci +18

    ਜੀਓ!ਹਰਮਨਜੀਤ, ਮਨਪ੍ਰੀਤ ਅਤੇ ਦਿਲਜੀਤ!ਗੁਰ ਸਦਾ ਚੜ੍ਹਦੀ ਕਲਾ ਬਖਸ਼ਣ!

  • @Hey22277
    @Hey22277 Před 2 měsíci +48

    ਖਾਲਸਾ ਪੰਥ ਦੀ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਸਭ ਨੂੰ ਲਖ ਲਖ ਵਧਾਈਆਂ🙏🏻 ਇਸੇ ਤਰ੍ਹਾਂ ਬਾਜ਼ਾ ਵਾਲਾ ਅਕਾਲ ਪੁਰਖ, ਖਾਲਸੇ ਨੂੰ ਚੜਦੀ ਕਲਾ ਵਿੱਚ ਰੱਖੇ ਤੇ ਅਜ ਦੇ ਸਿੱਖਾਂ ਨੂੰ ਸਮਤ ਬਖਸ਼ੇ ਤਾ ਜੋ ਉਹ ਕੌਮ ਦੇ ਬਲੀਦਾਨਾ ਨੂੰ ਨਾ ਭੁੱਲਣ 🙏🏻

  • @Atheist996
    @Atheist996 Před 2 měsíci +93

    Diljit…Tuhadi awaaz already inni Mithi hai..but in Gurbani tracks your voice is something else❤ So magical😇

  • @rupinderdhillon9266
    @rupinderdhillon9266 Před 2 měsíci +63

    ਖ਼ਾਲਸਾ ਪੰਥ ਦੇ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🏼 @diljitdosanjh #diljitdosanjh

  • @sharanjitkaur1408
    @sharanjitkaur1408 Před 2 měsíci +20

    ਖ਼ਾਲਸਾ ਪੰਥ ਦੀ ਸਥਾਪਨਾ ਅਤੇ ਵਿਸਾਖੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ🙏🏽🙏🏽
    ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀਕਲਾ ਵਿਚ ਰੱਖਣ🙏🏽
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ🙏🏽

  • @Harjindersingh-yp4pq
    @Harjindersingh-yp4pq Před měsícem +16

    ਦਸਮੇਸ਼ ਪਿਤਾ ਜੀ ਦਿਆ ਸਿਫਤਾ ਦੀ ਕੋਈ ਹੱਦ ਨੀ
    ਵਾਹਿਗੁਰੂ ਜੀ

  • @Gurmeetleel
    @Gurmeetleel Před 2 měsíci +65

    ਵਾਹ ਜੀ ਵਾਹ ਰੂਹ ਨੂੰ ਸਕੂਨ ਮਿਲਿਆ ਇੰਨੇ ਸੋਹਣੇ ਸ਼ਬਦ ਸੁਣਕੇ❤ਸਾਰੇ ਸਿੱਖ ਜਗਤ ਨੂੰ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾ ਜੀ❤ਹਰ ਮੈਦਾਨ ਫਤਿਹ🙏

  • @jsgharial79
    @jsgharial79 Před 2 měsíci +22

    ਆਪ ਜੀ ਨੂੰ ਅਤੇ
    ਆਪ ਜੀ ਦੇ ਪਰਿਵਾਰ ਨੂੰ
    *ਵਿਸਾਖੀ*
    ਅਤੇ
    *ਖਾਲਸਾ ਸਾਜਣਾ ਦਿਵਸ*
    ਦੀਆਂ ਲੱਖ ਲੱਖ ਵਧਾਇਆਂ
    ਹੋਣ 🙏🏻
    Bohot vadhia gaya .. Diljit 🙌🏻

  • @rajamallianwala361
    @rajamallianwala361 Před 2 měsíci +6

    ਦਿਲਜੀਤ ਵੀਰੇ ਤੁਹਾਡੇ ਸ਼ਬਦ ਬੁਹਤ ਵਧਿਆ ਹੁੰਦੇ ਨੇ, ਜਲਦੀ ਜਲਦੀ ਰਿਲੀਜ਼ ਕਰਿਆ ਕਰੋ ❤❤❤❤❤❤❤

  • @ricky.kahlon
    @ricky.kahlon Před 2 měsíci +11

    ਜਿਨ੍ਹਾ ਸੱਜਣਾ ਨੂੰ ਓੁਹਦੀ, ਦਾਤ ਮਿਲੀ, ਓੁਹਨਾਂ ਅੱਖਾ ਮੁੰਦ ਲਈਆ, ਖੋਲ੍ਹੀਆ ਨਈਂ .. 🙏. ਵਾਹ ਹਰਮਨ ਵੀਰ repect

  • @majheaaladeep
    @majheaaladeep Před 2 měsíci +31

    ਹਰਮਨਜੀਤ ਭਾਅਜੀ ਇੱਕੋ ਦਿਲ ਐ ਕਿੰਨੀ ਵਾਰੀ ਜਿਤੋਂਗੇ ❤

  • @JaskaranSingh-uu7wk
    @JaskaranSingh-uu7wk Před 2 měsíci +40

    ਵਿਸਾਖੀ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ l ਧੰਨ ਗੁਰੂ ਗੋਬਿੰਦ ਸਿੰਘ ਜੀ l❤❤

  • @daljeetkaur4999
    @daljeetkaur4999 Před 2 měsíci +11

    ਸਤਿ ਸ੍ਰੀ ਆਕਾਲ 🙏 ਦਿਲਜੀਤ ਵੀਰ। ਮੈਂ ਹਰ ਸਾਲ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਤੇ ਤੁਹਾਡੇ ਗੀਤ ਦਾ ਇੰਤਜ਼ਾਰ ਕਰਦੀ ਆ। ਮੈਂ ਹਰ ਸਾਲ ਤੁਹਾਡਾ ਉਹ ਗੀਤ ਸੁਣ ਕੇ ਗੁਰਪੁਰਬ ਮਨਾਉਂਦੀ ਆ। ਵੀਰ ਇਸ ਤਰ੍ਹਾਂ ਸਾਨੂੰ ਇਹ ਜਿਹੇ ਗੀਤ ਦਿੰਦੇ ਰਹਿਉ। ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਤੁਸੀਂ ਤਰੱਕੀਆਂ ਕਰੋ। ਜਿਉਂਦਾ ਰਹਿ ਵੀਰ, ਸਾਡੀ ਪੀੜ੍ਹੀ ਨੂੰ ਇਹ ਜਿਹੇ ਗੀਤਾਂ ਦੀ ਸਖ਼ਤ ਲੋੜ ਹੈ। ਬਸ ਵੀਰ ਗੀਤਾਂ ਵਿੱਚ ਹਥਿਆਰਾਂ ਤੇ ਨਸ਼ੇ ਦੀ ਕਰਦੇ ਵੀ ਪ੍ਰਮੋਸ਼ਨ ਤੋਂ ਗੁਰੇਜ਼ ਕਰਨਾ। ਸਾਡੀ ਪੀੜ੍ਹੀ ਨੂੰ ਤੁਸੀਂ ਸੇਧ ਦੇਣ ਵਾਲੇ ਹੋ।
    ਜਿਉਂਦਾ ਵਸਦਾ ਰਹਿ ਵੀਰ।
    ਸਤਿ ਸ੍ਰੀ ਆਕਾਲ

  • @butasinghgill3365
    @butasinghgill3365 Před 2 měsíci +7

    Diljit, Harmanjit,and Manpreet together🙌

  • @simranjitsingh5487
    @simranjitsingh5487 Před 2 měsíci +25

    Diljit di awaaz, Harmanjit di kalam te Manpreet di composition…. Waah 🙏🏼🙏🏼

  • @sukhmeetsingh8337
    @sukhmeetsingh8337 Před 2 měsíci +31

    He is connect to dharm....isliye ye sab se alag h...Waheguru ji bless you Paaji 🙏

  • @Gurmeet_kaur_khalsa
    @Gurmeet_kaur_khalsa Před měsícem +3

    ਵਾਹ ਵਾਹ ਵਾਹ ਜੀ ਗੁਰਮੁੱਖ ਪਿਆਰੇ ਲਿਖਾਰੀ ਦੇ ਸਦਕੇ ਜਾਈਏ ❤💕🙇‍♀️👏

  • @taranjitwalia3749
    @taranjitwalia3749 Před 2 měsíci +6

    ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।🙏🏽⚔️🦅💙

  • @rupandeepsingh557
    @rupandeepsingh557 Před 2 měsíci +17

    ਵਿਸਾਖੀ 'ਤੇ ਸੰਗਤ ਲਈ ਬਹੁਤ ਹੀ ਪਿਆਰਾ 'ਤੇ ਸੁਰੀਲਾ ਤੋਹਫਾ। ਧੰਨਵਾਦ🙏🙏

  • @USidhu
    @USidhu Před 2 měsíci +20

    HARMANJEET SINGH🙏🏻 Bro you are blessed! Most underrated lyricist💯 We are Big fan of your Gurbani related projects! Looking forward to many more😇

  • @karamjeetkaur1730
    @karamjeetkaur1730 Před 2 měsíci +5

    ਵਿਸਾਖੀ ਦੀਆਂ ਸਾਰੀ ਕੌਮ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਬਹੁਤ ਜ਼ਿਆਦਾ ਵਧੀਆ ਹੈ ਜੀ ਬਾਜ ਤੇ ਘੋੜਾ🙏🙏🙏

  • @a.s.morinda8873
    @a.s.morinda8873 Před 2 měsíci +250

    How many likes for harmanjit vir

  • @vibhutiagrawal3934
    @vibhutiagrawal3934 Před 2 měsíci +17

    Waheguru Ji 🙏🙏🙏
    Baisakhi diya lakh lakh Mubarka 👍😍Best Wishes for Concert 🎉🎊Waheguru Ji always chardi kalach rakhn 🙏🙏🙏

  • @diljitlahoria0017
    @diljitlahoria0017 Před 2 měsíci +16

    Waheguru ji Khalsa panth di sathapna diwas diya Lakh lakh wadiyan ji😊

  • @EveryDaySpecia
    @EveryDaySpecia Před 2 měsíci +5

    ਵੈਸਾਖੀ 🌾🚩ਦੀਆ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾ

  • @HarjeetSingh-eg1yg
    @HarjeetSingh-eg1yg Před 2 měsíci +4

    ਆਪ ਜੀ ਦੇ ਸ਼ਬਦ ਦਾ ਬਹੁਤ ਇੰਤਜ਼ਾਰ ਰਹਿੰਦਾ ਦਿਲਜੀਤ ਵੀਰੇ 🙏

  • @kingdomlotus3359
    @kingdomlotus3359 Před 2 měsíci +8

    ਵੈਸਾਖੀ ਦੀਆਂ ਸਾਰਿਆਂ ਨੂੰ ਵਧਾਈਆਂ। ਸਾਡੇ ਕਿਸਾਨ ਬਾਪੂ ਜੀ ਵੀਰ ਜੀ ਸਾਰੇ ਤਰੱਕੀਆਂ ਚ ਰਹਿਣ
    ਇਕ ਗੱਲ ਹੋਰ:-
    ਗਰਮੀ ਬਹੁਤ ਆ ਆਪਣੇ ਕੋਠੇ, ਘਰ ਬਾਹਰ ਕਿਸੇ ਭਾਂਡੇ ਚ ਠੰਡਾ ਪਾਣੀ ਪੰਛੀਆਂ/ਜਾਨਵਰਾਂ ਲਈ ਰੱਖਿਓ ਸਾਰੇ
    ਰੱਬ ਭਲਾ ਕਰੇ ਤੁਹਾਡਾ

  • @Daljitsingh-qr3xh
    @Daljitsingh-qr3xh Před 2 měsíci +8

    ਵਾਹ ਹਰਮਨਜੀਤ ਦੀ ਕਲਮ ਤੇ ਦਿਲਜੀਤ ਦੀ ਆਵਾਜ਼ ਸ਼ਬਦ ਤੇ ਸੁਰ ਦਾ ਸੰਗਮ ❤❤

  • @taranjitwalia3749
    @taranjitwalia3749 Před 2 měsíci +4

    ਅਕਾਲ ਰੂਪ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏽⚔️🦅💙

  • @ManpreetSingh-ff5js
    @ManpreetSingh-ff5js Před 2 měsíci +3

    Waheguru edaa hi har saal sewa lende Rehan. 🙏😇

  • @Ramandeep-Kaur
    @Ramandeep-Kaur Před 2 měsíci +10

    ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ।

  • @raaj_barui
    @raaj_barui Před 2 měsíci +17

    Divided by religion, United by Diljit. Dosanjhawala fans attendance here. 👍

  • @MonuSingh-kw8wm
    @MonuSingh-kw8wm Před 2 měsíci +2

    Waheguru ji ਚੜ੍ਹਦੀਕਲਾਂ ਵਿੱਚ ਰੱਖਣ...jeonda wsda hssda rhe vdde baii Hmesa 🙏🙏

  • @harpreetahuja5191
    @harpreetahuja5191 Před měsícem +1

    Guru Gobind Singh ji.......True Hero in the world. ...Naa koi hoyea naa koi hona.
    Gobinday mukanday udhare apaarey , hariang kariang nirnaamay Akaamay.
    Waheguru ji mainu vi Darshan de do, AAP ji di Nadar sadka ho ho sakda.

  • @bajpsb
    @bajpsb Před 2 měsíci +10

    Explicit Conception. Marvellous ਸੋਚ ਤੇ ਮੁਹੱਬਤ ਦੀ ਉਡਾਣ।

  • @-The_King.
    @-The_King. Před 2 měsíci +50

    ❤ਜੀਤ ਬਾਈ ਸਿੱਖ ਇਤਿਹਾਸ ਤ੍ ਕੋਈ ਫਿਲਮ ਲੈ ਕੇ ਆਉ ਬਾਈ ਬਣਕੇ Love you ਭਰਾ❤

  • @surjeetrandhawa5558
    @surjeetrandhawa5558 Před 2 měsíci +4

    ਬਹੁਤ ਡੂੰਘੀ ਲਿਖ਼ਤ ਆ ਹਰਮਨ ਵੀਰੇ ਦੀ ,,,,beautifully explained the true meaning of ਵਿਸਾਖੀ 🙏👍

  • @HarMehat
    @HarMehat Před měsícem +3

    This track is soooo beautiful and truly represents Vaisakhi and the meaning of it! ❤❤

  • @prithvisinghkapoor6431
    @prithvisinghkapoor6431 Před 2 měsíci +27

    Vaisakhi Diya SatSangat Nu Lakh Lakh Vadhaiya G🙏🏼✨

  • @karmitakaur3390
    @karmitakaur3390 Před 2 měsíci +7

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @vicksingh44
    @vicksingh44 Před 2 měsíci +5

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
    ਰਾਜ ਕਰੇਗਾ ਖ਼ਾਲਸਾ ⚔️

  • @malvinderjitsingh1
    @malvinderjitsingh1 Před 2 měsíci +5

    ਇੱਨਸਾਫ਼ ਕਰੇ ਜੀਅ ਮੈਂ ਜਮਾਂਨਾ ਤੋ ਯਕੀਂ ਹੈ,
    ਕਹਿ ਦੇ ਕਿ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ।।
    ਕਰਤਾਰ ਕੀ ਸੁਗੰਦ ਹੈ ਨਾਨਕ ਕੀ ਕਸਮ,
    ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਵਹਿ ਹੈ ਕਮ।
    🙏🙏🙏🙏

  • @deepakkhajuria3082
    @deepakkhajuria3082 Před 2 měsíci +7

    Vaisakhi diya sareya nuu lakh lakh mubaarka..🙏🙏 Sada diljit veer hamesha khush rehe chardikala wich rehe hamesha 😊😊

    • @MatoKidzTv
      @MatoKidzTv Před 2 měsíci

      czcams.com/video/csQAzeOWQSE/video.html

  • @kidstv9522
    @kidstv9522 Před 2 měsíci +4

    All lines give goosebumps ❤
    ❤ Waheguru ji 🙏

  • @sukhchahal1770
    @sukhchahal1770 Před 2 měsíci +5

    ਵਿਸਾਖੀ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਜੀ 🙏

  • @sandeepsandyart4010
    @sandeepsandyart4010 Před 2 měsíci +4

    ਹਰਮਨ ਵੀਰੇ ਕਮਾਲ ਹੀ ਕਰ ਤੀ 👌🙏🙏🙏🌹🌹🌼

  • @khushibaath3903
    @khushibaath3903 Před 2 měsíci +5

    MUBARKA SAB NU KHALS DIWAS DIAA 🙏BAHUT SOHNI AWAAZ
    WAHEGURU JI MEHAR KRO SAB TE 🙏
    GREAT SINGER DILJIT DOSANJH ❤
    BAHUT SOHNI WORDING LIKHI E WRITER NE GOOD LUCK 👍🏼 👌

  • @Harjindersingh-yp4pq
    @Harjindersingh-yp4pq Před 2 měsíci +5

    ਅਲਫਾਜ ਨਹੀ ਬਹੁਤ ਬਹੁਤ ਹੀ ਵਧੀਆ ਲਿਖਿਆ ਤੇ ਗਾਇਆ ਗੁਰੂ ਸਾਹਿਬ ਸਾਰਿਆ ਤੇ ਆਪਣਾ ਹੱਥ ਬਣਾਈ ਰੱਖਣ

  • @karamjitkaursandhu5562
    @karamjitkaursandhu5562 Před 2 měsíci +2

    Waah!! Waah!! Kinna pyara likhya te gaya. Harmanjit puttar teri har ikk likhat kya kmaal hei!! Lammia umraan hon. Teri lekhni smaj vichon lierature chon polution kadhan lyi zruri hei. Daljeet nu grace provide keeti hei es rachna ne.

  • @fazeelmahmood22
    @fazeelmahmood22 Před 2 měsíci +11

    Diljit never misses the point🔥❤️

  • @Preetleel
    @Preetleel Před 2 měsíci +16

    ਖਾਲਸਾ ਪੰਥ ਸਾਜਨਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ 🙏🙏

  • @MySchooldayz
    @MySchooldayz Před 2 měsíci +5

    ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ

  • @123leoraman
    @123leoraman Před 2 měsíci +2

    Absolutely divine vocal, pevo paavo khandedhar hoye janam suhela, waho waho gobind singh aape gur chela 🙏

  • @legends_gamer12
    @legends_gamer12 Před 2 měsíci +12

    Respect button for diljit

  • @kiratpartapsinghpannu749
    @kiratpartapsinghpannu749 Před 2 měsíci +4

    ਬਹੁਤ ਹੀ ਖੂਬਸੂਰਤ ਪੇਸ਼ਕਾਰੀ … ਉਮਦਾ ਸ਼ਬਦਾਵਲੀ ..🙏❤️

  • @baldeepbenipal2244
    @baldeepbenipal2244 Před 2 měsíci +1

    ਇੰਨੇ ਸੋਹਣੇ ਨਗਮੇ ਨੂੰ ਇੰਨੇ ਘੱਟ ਵਿਊ।ਜੇ ਕਿਤੇ ਕੋਈ ਹੋਰ ਗੀਤ ਹੁੰਦਾ ਹੁਣ ਨੀ ਮਿਲੀਅਨ ਵਿਊ ਹੋਣੇ ਸੀ।ਪਤਾ ਨੀ ਲੋਕ ਚੰਗੀ ਚੀਜ਼ ਨੂੰ ਕਿਉਂ ਨੀ ਸਪੋਰਟ ਕਰਦੇ ।ਬਾਕੀ ਧੰਨਵਾਦ ਵੀਰ ਦਸਮ ਪਾਤਸ਼ਾਹ ਦੀ ਵਡਿਆਈ ਵਿਚ ਨਗਮਾਂ ਪੇਸ਼ ਕਰਨ ਲਈ ❤❤❤😊

  • @gurwinderkaur9760
    @gurwinderkaur9760 Před 2 měsíci +3

    ਸਾਰੀ ਸੰਗਤ ਨੂੰ ਖ਼ਾਲਸਾ ਪੰਥ ਦੇ ਜਨਮ ਦਿਹਾੜੇ ਤੇ ਵਧਾਈ ਹੋਵੇ ਜੀ 🙏🙏🙏🙏🙏

  • @technobeast5640
    @technobeast5640 Před 2 měsíci +8

    Diljit never forget his roots ❤❤

  • @abhikumar82
    @abhikumar82 Před 2 měsíci +9

    ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ

  • @rajatyadav3947
    @rajatyadav3947 Před 2 měsíci +1

    @diljitdosanjh paaji I love this.... phenomenal....lyrics, music and your voice creates magic altogether......Baaj te ghoda dekhan lai,Kai rishi muni kurbaan hunde❤

  • @SabarAli-
    @SabarAli- Před 2 měsíci +1

    ਸਾਰੇ ਦਿਨ ਲਈ ਸੁਰਤੀ, ਜੁੜ ਜਾਂਦੀ ਅੰਮ੍ਰਿਤ ਵੇਲੇ ਇਸ਼ਨਾਨ ਹੁੰਦੇ ❤️❤️❤️ ਰੂਹ ਨੂੰ ਸਕੂਨ ਦੇਣ ਵਾਲਾ ਗੀਤ ❤️❤️

  • @ayushikeshwanii4506
    @ayushikeshwanii4506 Před 2 měsíci +11

    Baisakhi di lakh lakh vadaiyan❤

  • @akshaybhadana1293
    @akshaybhadana1293 Před 2 měsíci +10

    I'm not Sikh but feel good listening to this song ❤. It's all love to everyone ❤️ as a Hindu

  • @karamjeetkaur1730
    @karamjeetkaur1730 Před 2 měsíci +1

    ਇਹ ਗੀਤ ਸੁਣ ਕੇ ਆਪਣੇ ਆਪ ਹੀ ਵੈਰਾਗਮਈ ਹੋ ਕੇ ਅੱਖਾਂ ਚ ਪਾਣੀ ਆ ਗਿਆ ਪਤਾ ਨਹੀਂ ਕਿੰਨੀਂ ਵਾਰੀ ਇਹ ਸੁਣ ਲਿਆ ਪਰ ਮਨ ਕਹਿ ਰਿਹਾ ਹੋਰ ਸੁਣਿਏ ਕਾਸ਼ ਕਿਤੇ ਥੋੜਾ ਜਿਹਾ ਹੋਰ ਵੱਡਾ ਹੁੰਦਾ ਤਾਂ ਜ਼ਿਆਦਾ ਦੇਰ ਸੁਣ ਲੈਂਦੇ 🙏🙏🙏

  • @organicspartan
    @organicspartan Před 2 dny +2

    Diljit dosanjh with prabhas 🔥🔥🔥🔥🔥🔥

  • @amandeepsinghdhaliwal4194
    @amandeepsinghdhaliwal4194 Před 2 měsíci +6

    ਗੁਰੂ ਜੀ ਦੀ ਅਦੁੱਤੀ ਸ਼ਖਸੀਅਤ ਦੀ ਵਡਿਆਈ ਲਈ ਬਾਕਮਾਲ ਰਚਨਾ ਵੀਰ ❤️

  • @real_life_motivation342
    @real_life_motivation342 Před 2 měsíci +6

    Bhot badiyaaaa🪻🕊️

  • @navtejsingh2293
    @navtejsingh2293 Před 2 měsíci

    Waheguru ji...diljit paji tusi Edda hi sare guruaa te songs gaa o..menu bhut ache lagde ne ..tuhade dharmik songs..

  • @gurmeetkaur5542
    @gurmeetkaur5542 Před 2 měsíci +1

    God bless Diljit 🙏 Having no words to thank you ..Only I can say Guru Saheb ji bless you always always and always ….Waheguru ji 🙏

  • @Rajveer_Randhawa1313
    @Rajveer_Randhawa1313 Před 2 měsíci +4

    ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਸਾਡੇ ਦਿਲਜੀਤ ਦੁਸਾਂਝ ❤❤

  • @gurpreet_Singh_08
    @gurpreet_Singh_08 Před 2 měsíci +5

    ਬਾਜ ਤੇ ਘੋੜਾ ❤❤

  • @anmoldeepchahal1567
    @anmoldeepchahal1567 Před 2 měsíci +1

    I love Diljit Dosanjh. I am a huge fan of Diljit Dosanjh Paji. Best Punjabi singer is Diljit Dosanjh to me. 😊

  • @kiranbansal3766
    @kiranbansal3766 Před 12 dny

    Vaheguru g..boht sunder nibhaya..writer n singer g ney🎉🎉

  • @Harnoor_kaur_sidhu
    @Harnoor_kaur_sidhu Před 2 měsíci +3

    ਵੈਸਾਖੀ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ 🙏🏻

  • @Chill-Vibes359am
    @Chill-Vibes359am Před 2 měsíci +4

    This man is trending world wide❤🔥

  • @singhkdeep3
    @singhkdeep3 Před 2 měsíci +1

    Love uh diljit bai ❤❤❤❤ starting to tahi tuhnu pyaar krde ha 2001 to till ini life bachi ha always be your fan🎉

  • @veerreacts
    @veerreacts Před měsícem

    Kaum.da herra... je veera waheguru ji chardrikala vich rakhan diljeet bhi nu

  • @harmansandhu4089
    @harmansandhu4089 Před 2 měsíci +4

    Waheguru ji sarbat da bhala karn 🙏🙏

  • @surrecords1
    @surrecords1 Před 2 měsíci +15

    Love you dosanjha alyaaa ❣️❣️❣️ Mubaraka vaisakhi diya bhut bhut,Khalsa sajna divas diya bhut bhut Mubaraka🙏🏻🙏🏻🙏🏻🙏🏻

  • @ShortsworldMs
    @ShortsworldMs Před 2 měsíci +1

    Waah veer ji sardaar hove ta tuhade vrga ❤❤

  • @ManpreetSingh-sy6ge
    @ManpreetSingh-sy6ge Před 2 měsíci +2

    Shabad sun ke guru gobind singh ji dikhan lag gaye ...sakoon❤

  • @imunknown3348
    @imunknown3348 Před 2 měsíci +5

    Aa gaya baabee🙏

  • @user-ul3hg6zc2y
    @user-ul3hg6zc2y Před měsícem +3

    ਧਰਮ ਦੇ ਠੇਕੇ ਦਾਰੋ ਅੱਖਾ ਖੋਲੋ ਤੇ ਕੱਨਾ ਨੂੰ ਵੀ ਚੰਗੀ ਤਰਾ ਖੋਲ ਕੇ ਸੁਣੋ (🙏 ਜੀਹਨੇ ਸੁਣਨਾ ਹੁੰਦੇ,ਸੁਣ ਲੈਦੇ,ਕੋਈ ਰੱਬੀ ਹੁਕਮ ਹਵਾਵਾਂ ਚੋ 🙏 ) ਸਿਖ ਹੋਣ ਤੋ ਪਹਿਲਾ ਇਨਸਾਨ ਚ ਨਿਮਰਤਾ ਤੇ ਜੁਵਾਨ ਚ ਮਿਠਾਸ ਹੋਣੀ ਜਰੂਰੀ ਆ ਫਿਰ ਇਕ ਸਿਖ ਆਪਣੇ ਗੁਰੂ ਦਾ ਪਿਆਰ ਤੇ ਗੁਰੂ ਸਹਿਬਾਨ ਜੀ ਦੇ ਬਚਨ ਸੰਗਤਾ ਦੇ ਦਿਲਾ ਚ ਇਕਾਗਰ ਕਰ ਸਕਦਾ ( ਨਾ ਕੀ ਧਰਮ ਦੇ ਠੇਕਦਾਰ ਕਰ ਸਕਦੇ ਨੇ ਉਹਨਾ ਨੂੰ ਤਾਂ ਬੱਸ ਇਹ ਪਤਾ ਆ ਫੈਸਬੁਕਾ ਤੋ ਵੀਊ ਕਦਾ ਲੈਣੇ ਆ ਤੇ ਭੋਲੇ ਲੋਕਾ ਨੂੰ ਧਰਮ ਦੇ ਨਾਮ ਤੇ ਆਪਸ ਚ ਲਾੜੋਣਾ ਕਿਦਾ ਆ ) ਜੇ ਆਪਾ ਤੌ ਕੁਸ਼ ਗੱਲਤ ਲਿਖ ਹੋ ਗਿਆ ਹੋਵੇ ਤਾਂ ਮਾਫ ਕਰਨਾ 🙏🙏🙏🙏🙏ਦਿਲਜੀਤ ਵੀਰ ਜੀ ਨੂੰ ਪਿਹਲਾ ਤੋ ਸਪੋਟ ਹੈ ਅਤੇ ਰਾਹੂਗੀ {ਧੰਨਵਾਦ ਜੀ }

  • @akalustat5604
    @akalustat5604 Před měsícem +1

    ਸਚ ਕਿਹਾ ਵੀਰ ਉਦੋਂ ਅਸਲੀ ਵਿਸਾਖੀ ਜਦੋਂ ਬੰਦਾ ਆਪਣੇ ਅੰਦਰ ਦੀ ਮੈਲ ਸਾਫ ਕਰੋਂ 🙏🙏

  • @sandeepkaursidhu5406
    @sandeepkaursidhu5406 Před 2 měsíci +1

    Waheguru Ji 🎉🎉bhut vdia gayea

  • @rameshGodara-th3rc
    @rameshGodara-th3rc Před 2 měsíci +4

    Wah paji

  • @BunnySenpaiJi
    @BunnySenpaiJi Před 2 měsíci +7

    Happy Vaisakhi to all my fellow Indians❤

  • @harcharanlegal4651
    @harcharanlegal4651 Před 2 měsíci +1

    Mesmerising! Lagda ke awaaz uupar se aa rehi hai

  • @mandeepkaurmandeepkaur316
    @mandeepkaurmandeepkaur316 Před 2 měsíci +1

    Harmanjeet ...bhut sohni likhat ji ..jeude vassde rahu..waheguru chadikla aww hi rakhe ❤

  • @sukhbirsinghsohal2895
    @sukhbirsinghsohal2895 Před 2 měsíci +6

    ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥
    ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ..... ☬,,,,,,
    ਵਿਸਾਖੀ ਅਤੇ ਖਾਲਸਾ ਪੰਥ ਸਾਜਨਾ ਦਿਵਸ ਦੀਆਂ ਆਪ ਸਭ ਨੂੰ ਬੇਅੰਤ- ਬੇਅੰਤ ਮੁਬਾਰਕਾ ਜੀ .....❤......🌹
    ਸਾਹਿਬੇ-ਕਮਾਲ, ਸਰਬੰਸਦਾਨੀ, ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ (1699) ਈ ਨੂੰ ਵਿਸਾਖੀ ਵਾਲੇ ਦਿਨ ਸ੍ਰੀ ਅੰਦਨਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਪੰਥ ਦੀ ਸਾਜਨਾ ਕੀਤੀ..........🥁..... ☬.....