Sikh Rehat Maryada | Sikh Rehat Maryada in Punjabi | Sikh Rehat Maryada by Guru Gobind Singh ji

Sdílet
Vložit
  • čas přidán 6. 09. 2024

Komentáře • 28

  • @DharamjitSingh-tw9xn
    @DharamjitSingh-tw9xn Před 18 dny

    🙏🙏🙏🙏

  • @gamingtipsbyavneet9449
    @gamingtipsbyavneet9449 Před 3 lety +3

    ਬਹੁਤ ਵਧੀਆ ਤਰੀਕੇ ਨਾਲ ਦੱਸਿਆ ਤੁਸੀ। ਬਹੁਤ ਬਹੁਤ ਧੰਨਵਾਦ ਜੀ 🙏

  • @ajitturna
    @ajitturna Před 2 lety +2

    Waheguru ji

  • @jasbirkaur7389
    @jasbirkaur7389 Před 3 lety +2

    Bhot vadia sikhsa milli hji waheguru ji tanu kush ta tandrut rakhan tusi bani di hor v Anand davo waheguru ji Maher karna ji tanbad ji

  • @ramanmehra6311
    @ramanmehra6311 Před rokem +1

    ਵਾਹਿਗੁਰੂ ਜੀ

  • @baldevsingh1773
    @baldevsingh1773 Před 2 lety +1

    Waheguru ji 🙏

  • @breakuphealer3863
    @breakuphealer3863 Před 2 lety +1

    Veer ji 🙏 ssa

  • @user-sm5kp2el2k
    @user-sm5kp2el2k Před rokem +1

    🙏❤️🌸🌸🌸🌸🌸🌸

  • @manvirsingh858
    @manvirsingh858 Před 2 lety +4

    ਜਿਥੋਂ ਤੱਕ ਸਾਨੂੰ ਪਤਾ ਹੈ ਅੰਮ੍ਰਿਤ ਵੇਲੇ ਪੰਜ ਬਾਣੀਆਂ,ਸ਼ਾਮ ਨੂੰ ਰਹਿਰਾਸ ਸਾਹਿਬ ਤੇ ਰਾਤ ਨੂੰ ਸੌਣ ਵੇਲੇ ਸੋਹਿਲਾ ਦੀ ਬਾਣੀ ਦਾ ਪਾਠ ਕਰਨਾ ਹੁੰਦਾ ਹੈ । ਇਸ ਪ੍ਰਕਾਰ ਨਿੱਤਨੇਮ ਦੀਆਂ 7 ਬਾਣੀਆਂ ਹੁੰਦੀਆਂ ।

  • @malkeetsooch9124
    @malkeetsooch9124 Před rokem +1

    ਕੀ ਅੰਮ੍ਰਿਤ ਵੇਲੇ ਪਾਠ ਪੰਜ ਬਾਣੀਆਂ ਦਾ ਨਹੀਂ ਹੁੰਦਾ ਜੀ? ਤੁਸੀਂ ਤਿੰਨ ਬਾਣੀਆਂ ਹੀ ਦੱਸੀਆਂ ਹਨ ਜੀ l👏

    • @GurbaniAmrit
      @GurbaniAmrit  Před rokem

      ਇਹ ਰਹਿਤ ਮਰਿਆਦਾ, ਐਸਜੀਪੀਸੀ ਦੁਆਰਾ ਜਾਰੀ ਕੀਤੀ ਗਈ ਰਹਿਤ ਮਰਿਆਦਾ ਅਨੁਸਾਰ ਦਸੀ ਗਈ ਹੈ ਜੀ। ਵਧੇਰੇ ਜਾਣਕਾਰੀ ਲਈ ਤੁਸੀ ਸਿੱਖ ਰਹਿਤ ਮਰਿਆਦਾ ਦੀ ਕਾਪੀ ਵੇਖ ਸਕਦੇ ਹੋ ਜੀ । ਧੰਨਵਾਦ ਜੀ

  • @bhupindersingh5243
    @bhupindersingh5243 Před 3 lety +1

    Veer ji koi amrit dhaari sikh apni daari nu kundal pwaaa sakhda hai?

  • @manvirsingh858
    @manvirsingh858 Před 2 lety +1

    ਭਾਈ ਸਾਹਿਬ ਜੀ ਸਵੇਰੇ ਅੰਮ੍ਰਿਤ ਵੇਲੇ ਚੌਪਈ ਸਾਹਿਬ ਤੇ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਨਹੀਂ ਕਰਨਾ ਹੁੰਦਾ???
    ਤੁਸੀਂ ਸਿਰਫ਼ ਅੰਮ੍ਰਿਤ ਵੇਲੇ ਦੀਆਂ ਪਹਿਲੀ ਦੋ ਬਾਣੀਆਂ ਦਾ ਹੀ ਜ਼ਿਕਰ ਕੀਤਾ ਹੈ।

    • @GurbaniAmrit
      @GurbaniAmrit  Před 2 lety +1

      ਕਮੇਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ, ਭਾਈ ਸਾਹਿਬ ਜੀ ਆਕਾਲ ਤਖ਼ਤ ਤੋਂ ਜਾਰੀ ਕੀਤੀ ਹੋਈ ਰਹਿਤ ਮਰਯਾਦਾ ਅਨੁਸਾਰ ਸਵੇਰੇ ਜਪੁਜੀ ਸਾਹਿਬ, ਜਾਪ ਸਾਹਿਬ, ਤ੍ਵ ਪ੍ਰਸਾਦ ਸਵਈਏ ਦੀ ਬਾਣੀਆ ਦਾ ਪਾਠ ਕਰਨਾ ਚਾਹੀਦਾ ਹੈ ਜੀ ਅਤੇ ਸ਼ਾਮ ਨੂੰ ਰਹਿਰਾਸ ਸਾਹਿਬ , ਰਾਤ ਨੂੰ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਕਰਨਾ ਹੀ ਨਿੱਤਨੇਮ ਦੀਆਂ ਬਾਣੀਆ ਹਨ ਜੀ । ਧੰਨਵਾਦ ਜੀ

    • @manmeetsingh6211
      @manmeetsingh6211 Před rokem

      ਭਾਈ ਜੀ ਕਿਸੇ ਵੀ ਚੀਜ ਦ ਭਰਮ ਨਹੀ ਕਰਨਾ ਜ਼ਰੂਰੀ ਨਹੀ ਬਸ 5 ਬਾਣੀਆਂ ਹੀ ਕਰਨੀਆਂ ਤੁਸੀ ਸੁਖਮਨੀ ਸਾਹਿਬ ਹੋਰ ਬਾਣੀਆਂ ਕਰ ਸਕਦੇ ਹੋ ਜੇ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਦਾ pdf ਹੈਗਾ ਭਰਮ ਨਹੀ ਕਰਨਾ ਏਹੀ ਗੁਰਬਾਣੀ ਦਾ ਹੁਕਮ ਹੈ

  • @rajveerbanga6030
    @rajveerbanga6030 Před rokem +1

    Ki guru granth sahib ji di hazoori andar juraba paa sakde

    • @GurbaniAmrit
      @GurbaniAmrit  Před rokem

      ਨਹੀਂ ਜੀ, ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨ ਲਈ, ਜੁਰਾਬਾਂ ਉਤਾਰ ਕੇ ਅਤੇ ਪੈਰ ਧੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਚ ਜਾਣਾ ਚਾਹੀਦਾ ਹੈ ਜੀ

  • @rajveerbanga6030
    @rajveerbanga6030 Před rokem +1

    Ki guru granth sahib ji di hazoori andar juraba paa sakde haa

    • @GurbaniAmrit
      @GurbaniAmrit  Před rokem +1

      ਨਹੀਂ ਜੀ, ਪੈਰ ਧੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਜਾਣਾ ਚਾਹੀਦਾ ਹੈ ਜੀ । ਧੰਨਵਾਦ

  • @Amanj1tsingh
    @Amanj1tsingh Před rokem +1

    Gurudwara sahib vich langar haal ch tebal kursia ho sakdia ?

    • @GurbaniAmrit
      @GurbaniAmrit  Před rokem +1

      ਕਮੇਂਟ ਕਰਨ ਲਈ ਤੁਹਾਡਾ ਧੰਨਵਾਦ ਜੀ, ਸਿੱਖ ਰਹਿਤ ਮਰਯਾਦਾ ਵਿੱਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਹੈ ਜੀ, ਪਰ ਪਰਮਾਤਮਾ ਨੇ ਜਿੰਨੀ ਸਮਜ ਦਾਸ ਨੂੰ ਦਿੱਤੀ ਹੈ ਉਸ ਅਨੁਸਾਰ ਲੰਗਰ ਹਾਲ ਚ ਓਹਨਾ ਸੰਗਤਾਂ ਲਈ ਜੋ ਨੀਚੇ ਨਹੀਂ ਬੈਠ ਸਕਦੇ ਓਹਨਾ ਲਈ ਟੇਬਲ ਤੇ ਕੁਰਸੀਆ ਲਗਾਨੀਆ ਠੀਕ ਹੈ ਜੀ। ਜੇਕਰ ਇਦਾ ਨਾ ਕੀਤਾ ਜਾਏ ਤਾਂ ਗੁਰੂ ਘਰ ਚ ਬਜੁਰਗ ਅਤੇ ਬੀਮਾਰ ਸੰਗਤ ਆਉਣੀ ਬੰਦ ਹੋ ਜਾਏਗੀ ਜੀ। ਇਸ ਲਈ ਹੁਣ ਬਹੁਤ ਸਾਰੇ ਲੰਗਰ ਹਾਲ ਚ ਟੇਬਲ ਤੇ ਕੁਰਸੀਆ ਲਗਾਈਆ ਗਈਆਂ ਹਨ ਜੀ । ਧੰਨਵਾਦ ਜੀ

    • @Amanj1tsingh
      @Amanj1tsingh Před rokem +1

      Bahut bahut dhanwad

  • @niralapharmacy708
    @niralapharmacy708 Před 2 lety +1

    Non veg v kha skde han ?

    • @GurbaniAmrit
      @GurbaniAmrit  Před 2 lety +2

      ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1377 ਤੇ ਦਰਜ ਬਾਣੀ ' ਕਬੀਰ ਭਾਂਗ ਮਛੁਲੀ ਸੁਰਾ ਪਾਨਿ ਜੌ ਜੌ ਪ੍ਰਾਨੀ ਖਾਂਹਿ ।। ਤੀਰਥ ਬਰਤ ਨੇਮ ਕੀਏ ਤੇ ਸਭੇ ਰਸਾਤਲ ਜਾਹਿ ।।' ਮਤਲਬ ਭਗਤ ਕਬੀਰ ਜੀ ਫੁਰਮਾਂਦੇ ਹਨ ਜੌ ਭੀ ਲੋਗ ਭਾਂਗ,ਮਾਸ ਮਛੁਲੀ ,ਸ਼ਰਾਬ ਆਦਿ ਖਾਂਦੇ ਹਨ, ਜੇ ਉਹ ਤੀਰਥ, ਪਾਠ ਭੀ ਕਰਦੇ ਹਨ ਤਾਂ ਭੀ ਉਹ ਸਭ ਵਿਅਰਥ ਹੈ ਅਤੇ ਉਹ ਨਰਕ ਜਾਣਗੇ ਜੀ।
      ਇਸ ਲਈ ਮਾਸ ਨਹੀਂ ਖਾਣਾ ਚਾਹੀਦਾ ਜੀ ।
      ਧੰਨਵਾਦ ਜੀ

    • @Englishmathslearning
      @Englishmathslearning Před rokem

      ​@@GurbaniAmrit ਵੀਰ ,ਗੁਰੂ ਗ੍ਰੰਥ ਸਾਹਿਬ ਵਿੱਚ 1289 ਅੰਗ ਤੇ ਜੋ ਬਾਣੀ ਦਰਜ ਹੈ ਉਸਦਾ ਕੀ ਅਰਥ ਹੈ। ਉਸ ਵਿਚ ਕਹਿੰਦੇ ਮਨੁੱਖ ਵੀ ਮਾਸ ਦਾ ਬਣਿਆ ਇਸ ਲਈ ਮਾਸ ਖਾ ਸਕਦੇ ਹਾਂ।ਇਕ ਵੀਰ ਝਟਕਾ ਖਾਣਾ ਠੀਕ ਹੈ ਜਾਂ ਗ਼ਲਤ। ਫਿਰ ਇਸ ਤਰ੍ਹਾਂ ਕਿਉਂ ਹੁੰਦਾ ਸਿੱਖ ਧਰਮ ਵਿੱਚ।

  • @user-vy1xo3wy4c
    @user-vy1xo3wy4c Před 2 lety +1

    waheguru ji

  • @naveenahuja1232
    @naveenahuja1232 Před 11 měsíci

    Waheguru ji🙏🙏