ਆਪਣੇ ਘਰ ਦੀਆਂ ਇਨ੍ਹਾਂ ਦੋ ਗੱਲਾਂ ਬਾਰੇ ਕਦੇ ਵੀ ਕਿਸੇ ਨੂੰ ਨਾ ਦੱਸੋ || motivational video in Punjabi ||

Sdílet
Vložit
  • čas přidán 8. 06. 2024
  • || motivational video in Punjabi ||
    #motivationalpunjabi
    #motivationalvideo
    #feelingsad
    #feelingalone

Komentáře • 144

  • @parmindersinghparmindersin1318
    @parmindersinghparmindersin1318 Před měsícem +10

    ਦੀਦੀ ਤੁਸੀਂ ਬਹੁਤ ਸਹੀ ਕਿਹਾ ਦੀਦੀ ਮੇਰੀ ਜ਼ਿੰਦਗੀ ਵਿਚ ਬਹੁਤ ਉਤਰਾਅ ਚੜ੍ਹਾਅ ਆੲਏ ਪਰ ਮੈਂ ਕਦੇ ਆਪਣੇ ਪੇਕੇ ਜਾ ਕੇ ਵੀ ਨਹੀਂ ਦੱਸਿਆ ਸੀ ਤੇ 29‌ ਸਾਲ ਬਾਅਦ ਵੀ ਸਾਡੀ ਜੁਆਇੰਟ ਫੈਮਲੀ ਹੈ

  • @sukhasinghsarari6699
    @sukhasinghsarari6699 Před měsícem +45

    ਮੇਰੇ ਪਿਆਰੇ ਭੈਣ ਕਿਰਨਜੀਤ ਕੌਰ ਜੀ ਆਪਜੀ ਨੂੰ ਪਰਮਾਤਮਾ ਆਪਣੀ ਮੇਹਰ ਛੇਤੀ ਹੋ ਜਾਣੀ ਹੈ ਅਸੀ ਹਰ ਵੇਲੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਰਦੇ ਰਹਾਂਗੇ ਸਾਡੀ ਭੈਣ ਛੇਤੀ ਸਫਲਤਾ ਦੀ ਪੌੜੀ ਚੜੇ ਪਰਮਾਤਮਾ ਦੀ ਮੇਹਰ ਹੋਗੀ ਹਾ

  • @SurjitSingh-qq2qu
    @SurjitSingh-qq2qu Před měsícem +10

    ਬੇਟਾ ਜੀ ਵਿਚਾਰ ਬਹੁਤ ਵਧੀਆ ਲੱਗੇ 👍ਧੰਨਵਾਦ ਜੀ 🙏

  • @godisone7569
    @godisone7569 Před měsícem +9

    ਸਤਿਕਾਰ ਯੋਗ ਭੈਣ ਜੀ ਵਲੋਂ ਬਹੁਤ ਮਹੱਤਵ ਪੂਰਨ ਵਿਸ਼ੇ ਤੇ ਗੱਲਬਾਤ ਕੀਤੀ ਗਈ, ਫਰੀਦਾ ਮੈਂ ਜਾਨਿਆਂ ਦੁੱਖ ਮੁੱਝ ਕੋ , ਦੁੱਖ ਤਾਂ ਸਾਰੇ ਜੱਗ, ਕੋਠੇ ਚੜ੍ਹ ਕੇ ਵੇਖਿਆ , ਘਰ ਘਰ ਏਹੋ ਅੱਗ ! ਵਿਆਹ ਬਾਅਦ ਵੀ ਮਾਪਿਆਂ ਦੀ ਸਲਾਹ ਨਾਲ ਚਲਣ ਵਾਲੀਆਂ ਜਮਾਂਦਰੂ ਖੜੂਸ , ਈਗੋ ਗ੍ਰਸਤ ..... ਕਾਹਨੂੰ ਘਰ ਦੇ ਪੈਰ ਲੱਗਣ ਦਿੰਦੀਆਂ ਐਂ... sorry.. ਵੈਸੇ ਹੈ ਇਹ ਸੱਚ ਐ

  • @user-gi1kn9dm5v
    @user-gi1kn9dm5v Před 10 dny +2

    ਬਹੁਤ ਬਹੁਤ ਵਧੀਆ ਦੀਦੀ ਧੰਨਵਾਦ ❤🙏

  • @NAVJOTKAUR-do2xe
    @NAVJOTKAUR-do2xe Před 19 dny +1

    ਦੁੱਖ ਸੁੱਖ ਰੱਬ ਨਾਲ ਹੀ ਕਰਨਾ ਚਾਹੀਦਾ ਤਾਂ ਉਹ ਰੱਬ ਜੀ ਇਸ ਦਾ ਹੱਲ ਕਰ ਸਕਦਾ ਹੈ

  • @sarbjeetkaur4986
    @sarbjeetkaur4986 Před 12 dny +2

    ਸਹੀ ਕਿਹਾ ਏ

  • @gurdevkaur1209
    @gurdevkaur1209 Před měsícem +7

    ❤❤ ਬੋਹਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਅੱਜਕਲ ਕਲਯੁੱਗ ਦੇ ਸਮੇਂ ਦੀ ਸੁਣ ਕੇ ਬਹੁਤ ਹੀ ਸਕੂਨ ਮਿਲਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @user-sy9hv1tf1y
    @user-sy9hv1tf1y Před měsícem +4

    ਬਹੁਤ ਸੋਹਣੀ ਸਿੱਖੀਆ ਦਿਤੀ ਭੈਣੇ
    ਪਰਗਟ ਭੰਗੂ

  • @rajinderchhokran3501
    @rajinderchhokran3501 Před měsícem +6

    ਸੱਚੀਆਂ ਗੱਲਾਂ

  • @SUKHVIRSINGH-uz8qm
    @SUKHVIRSINGH-uz8qm Před 20 dny +2

    ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 🙏🌺🥀🌹

  • @Veerpalbrar0
    @Veerpalbrar0 Před měsícem +7

    ਠੀਕ ਆ ਦੀਦੀ ਜੀ ਸਹੀ ਗਲ ਆ

  • @rakeshvij9072
    @rakeshvij9072 Před 20 minutami

    Very good sister ji good knowlege diti

  • @user-fr8wi2di3g
    @user-fr8wi2di3g Před měsícem +4

    ਬੇਟਾ ਜੀ ਬਹੁਤ ਵਧੀਆ ਵਿਚਾਰ ਹੈ ਵਹਿਗੁਰੂ ਜੀ ਕਿਰਪਾ ਕਰਨ

  • @kaurdhaliwal1766
    @kaurdhaliwal1766 Před měsícem +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ❤

  • @rajdeep3329
    @rajdeep3329 Před měsícem +5

    ਦੀਦੀ ਜੀ ਬਹੁਤ ਵਧੀਆ ਜਾ੍ਣਕਾਰੀ ਬਿਲਕੁਲ ਸਹ

  • @chamkaursidhu464
    @chamkaursidhu464 Před dnem +1

    Beta g your good view. All true

  • @tejbirsingh5896
    @tejbirsingh5896 Před měsícem +4

    Very Nice 100% Agreed

  • @rajvinderkhan1406
    @rajvinderkhan1406 Před měsícem +2

    ਬਹੁਤ ਬਦੀਆਂ ਦੱਸੀਆ ਜੀ ਧੰਨਵਾਦ ❤❤

  • @kawaljeetchauhan5436
    @kawaljeetchauhan5436 Před měsícem +3

    ਬਿਲਕੁਲ ਸਹੀ ਕਿਹਾ ਤੁਸੀ

  • @ParminderKaur-sl3il
    @ParminderKaur-sl3il Před 11 dny +1

    Very nice views Mam ji

  • @tejinderkaur5820
    @tejinderkaur5820 Před měsícem +7

    ਦੁਖ ਸੁਖ ਰੱਬ ਨਾਲ ਕਰੋ ਇਹ ਆਪਣੇ ਪੱਲੇ ਬੰਨ ਲੋ

  • @beantsingh3183
    @beantsingh3183 Před 20 dny +1

    ਬਿਲਕੁਲ ਸਹੀ kiha ਜੀ

  • @majorsingh5230
    @majorsingh5230 Před 23 dny +1

    ਬੇਟਾ।ਜੀ। ਬਹੁਤ ਵਧੀਆ।ਵਿਚਾਰ। ਹੈ

  • @KrishanSingh-bb5iv
    @KrishanSingh-bb5iv Před měsícem +3

    ਬਹੁਤ ਵਧੀਆ ਜੀ ਕਿਹਾ ਜੀ

  • @bhupinder9954
    @bhupinder9954 Před měsícem +4

    Bahut bahut achchai baat ki aap n bilkul sahi hai thanks 🙏

  • @Sehgalfamily018
    @Sehgalfamily018 Před 22 dny +1

    ਬਿਲਕੁਲ ਸਹੀ ਗੱਲਾਂ ਹਨ

  • @Rajinderkaur-jl2bh
    @Rajinderkaur-jl2bh Před 22 dny +2

    Þhanx putter g❤😘

  • @BalwinderSingh-ug2mf
    @BalwinderSingh-ug2mf Před měsícem +6

    Very nice information mam

  • @jagtarsingh-8940
    @jagtarsingh-8940 Před měsícem +2

    ਭੈਣ ਜੀ ਗੁੱਡ ਮੋਰਨਿੰਗ ਜੀ 🙏

  • @SandeepMaholi5m
    @SandeepMaholi5m Před měsícem +3

    Waheguru ji ka Khalsa Waheguru ji ki Fateh 🙏🏽🙏🏽🙏🏽🙏🏽🙏🏽 Very nice MotiVat..
    .
    BataJi Waheguru ji Kirpa karn 🙏🏽🙏🏽🙏🏽🙏🏽🙏🏽 Rachhmel Singh Maholi Kalan Malerkotla 🙏🏽🙏🏽🙏🏽🙏🏽🙏🏽

  • @kuldeepkaur2318
    @kuldeepkaur2318 Před 20 dny +1

    👍

  • @gurdevsidhu8164
    @gurdevsidhu8164 Před měsícem +4

    Very good knowledgeable post

  • @InderjeetKaur-nl4sj
    @InderjeetKaur-nl4sj Před 17 dny +1

    ਸੱਤ ਸ਼੍ਰੀ ਆਕਾਲ ਭੇਣੇ ਮੇ ਇੰਦਰਜੀਤ ਖੇੜੀਂ ਭੀਮਾ ਤੋ

  • @KulwinderSingh-vn3ny
    @KulwinderSingh-vn3ny Před měsícem +3

    Pahelan kise ik do nu chugal khedy si hun jdo Banda UT ke jauga usi di chugli hundi hy bilkul sach gal hy ji tuhady

  • @manjitdhillon4368
    @manjitdhillon4368 Před měsícem +2

    You are right i have two relatives who always seek my information but never tell theirs. I have learned finally now that i am mature.

    • @Sartaj1908
      @Sartaj1908  Před měsícem

      Yes,,, ਏਦਾਂ ਹੀ ਕਰਦੇ ਆ ਜੀ ਲੋਕ। Don't share your privacy

  • @jagtargill-rc4gy
    @jagtargill-rc4gy Před měsícem +5

    Very good ji thinks

  • @baljindersingh-wu2hm
    @baljindersingh-wu2hm Před měsícem +4

    Very nice 👍 putter g🙏🙏💕💕

  • @bhupindersingh-qs5jb
    @bhupindersingh-qs5jb Před měsícem +4

    Thanx Sister.

  • @user-vq8hq7uh7c
    @user-vq8hq7uh7c Před měsícem +3

    ਦੀਦੀ ਸਹੀ ਕਿਹਾ ਜੀ ਤੁਸੀਂ ❤❤❤❤

  • @user-en1of6hr5k
    @user-en1of6hr5k Před měsícem +3

    Very,Good,Sister,ji

  • @jaswinderkaurbhullar7491
    @jaswinderkaurbhullar7491 Před 20 dny +1

    Bhan Ji good news very thanks

  • @TARUBALETIAUK
    @TARUBALETIAUK Před měsícem +3

    Good. Advice

  • @user-ve4vb8vl8c
    @user-ve4vb8vl8c Před 2 dny

    God. Bless.you.

  • @naibsinghsingh5248
    @naibsinghsingh5248 Před 11 dny +1

    Very nice very good job 👍👍👍👍👍👍👍👍

  • @mastansingh4337
    @mastansingh4337 Před měsícem +2

    Waheguru ji mehar bharia hath rakhan sab

  • @user-cu1kg2ds9h
    @user-cu1kg2ds9h Před měsícem +6

    ਭੈਣ ਜੀ ੲੇਨਾ ਗੱਲਾਂ ਤੋ ਲੋਕ ਬਹੁਤ ਵਾਜੇ ਨੇ ੲਿਹ ਵਿਚਾਰ ਜਰੂਰੀ ਹੈ

  • @dhara1449
    @dhara1449 Před měsícem +2

    W WAHEGURU JI !

  • @nsbhalla7060
    @nsbhalla7060 Před měsícem +2

    True Information

  • @daljeetkaur-hm5wj
    @daljeetkaur-hm5wj Před měsícem +1

    Very nice didy sachi hai ji

  • @BalwinderSingh-uv7kq
    @BalwinderSingh-uv7kq Před 3 dny

    Very nice ji

  • @simarjitkaur933
    @simarjitkaur933 Před měsícem +3

    🎉🎉🎉

  • @Raman-uv6cg
    @Raman-uv6cg Před 23 dny +1

    ❤😂

  • @SevakSihal
    @SevakSihal Před měsícem +6

    Comment ਕਰਨ ਵਾਲੇ ਮਿੱਤਰਾਂ ਨੂੰ ਬੇਨਤੀ ਹੈ ਕਿ comment ਕਰਨ ਦੇ ਨਾਲ ਨਾਲ ਵੀਡਿਓ ਨੂੰ like ਤੇ share ਵੀ ਜ਼ਰੂਰ ਕਰਿਆ ਕਰੋ ਜੀ

  • @jarnailbrar5121
    @jarnailbrar5121 Před měsícem +2

    very good ❤❤❤❤❤

  • @iqbalsran7866
    @iqbalsran7866 Před měsícem +3

    Very Very good massage dear

  • @amarjitpannu9357
    @amarjitpannu9357 Před měsícem +2

    Very reformative suggestions !

  • @user-bs5lq1tf9u
    @user-bs5lq1tf9u Před měsícem +3

    ❤❤❤❤❤❤❤❤❤❤❤

  • @darbarasinghbajwa3195
    @darbarasinghbajwa3195 Před měsícem +3

    Nice ji 👍👍

  • @harmeetkaur5250
    @harmeetkaur5250 Před měsícem +5

    V nice g❤

  • @honeysharma5942
    @honeysharma5942 Před 22 dny +1

    Bilkul right

  • @kamlasheemar6583
    @kamlasheemar6583 Před měsícem +2

    Sis tusi bhut vdia smjha rhe ho

  • @gurmailsingh1435
    @gurmailsingh1435 Před 19 dny +1

    Waheguru ji👍👍

  • @user-sh9nq8hu5o
    @user-sh9nq8hu5o Před 22 dny +1

    Very nice vichar beta ji ❤😢😮😮😅

  • @surinderkaur3789
    @surinderkaur3789 Před měsícem +4

    Very nice

  • @harvindersandhu1961
    @harvindersandhu1961 Před měsícem +5

    Very nice video didi ji

  • @BaljeetKaur-uz6eq
    @BaljeetKaur-uz6eq Před měsícem +3

    Ryt dear

  • @gurmitkaur3725
    @gurmitkaur3725 Před měsícem +3

    Sat shri akal Kiran ji , Very good vichar . Ager koi samaj sake 🙏❤️❤️

  • @newfashionboutique09
    @newfashionboutique09 Před měsícem +4

    Right 👍

  • @MandeepSingh-cj5gy
    @MandeepSingh-cj5gy Před měsícem +3

    Eh bilkul shi gl aa mam g

  • @SevakSihal
    @SevakSihal Před měsícem +3

  • @kaurpreeti633
    @kaurpreeti633 Před měsícem +1

    🙏👌

  • @SevakSihal
    @SevakSihal Před měsícem +4

    ਸਤਿ ਸ਼੍ਰੀ ਆਕਾਲ ਜੀ

  • @balvirkaur1399
    @balvirkaur1399 Před 26 dny +1

    Awesome

  • @user-gc8zr7cg7r
    @user-gc8zr7cg7r Před měsícem +2

    ❤❤🎉🎉🎉🎉

  • @manjinder4876
    @manjinder4876 Před měsícem +3

    Very nice sister

  • @satpalmehta741
    @satpalmehta741 Před měsícem +1

    🙏🙏

  • @harjinderharjinder1119
    @harjinderharjinder1119 Před měsícem +4

    Nice

  • @Silentjass
    @Silentjass Před měsícem +1

    🙏🏻🙏🏻

  • @jaspalkaur7269
    @jaspalkaur7269 Před měsícem +2

    True

  • @charanjitboparai9528
    @charanjitboparai9528 Před měsícem +1

    ❤️❤️💯💯

  • @Mummy-rk8iq
    @Mummy-rk8iq Před 23 dny +1

    ❤❤❤❤❤

  • @harmailsandhu5659
    @harmailsandhu5659 Před měsícem +2

    Very nice story

  • @user-pq9ji6hm9q
    @user-pq9ji6hm9q Před měsícem +2

    Good

  • @user-so9jb6mc8b
    @user-so9jb6mc8b Před měsícem +1

    ❤❤❤❤🙏🙏

  • @KamalAggarwal-vs8cp
    @KamalAggarwal-vs8cp Před měsícem +3

    Exploiters ...define public

  • @user-mu1kd3jl2z
    @user-mu1kd3jl2z Před 23 dny +1

    👋👋👋👋👋👋

  • @user-pn6bm9ni3j
    @user-pn6bm9ni3j Před měsícem +1

    Right

  • @VeerpalBrar-ik7hm
    @VeerpalBrar-ik7hm Před 22 dny +1

    Veryhice

  • @MalkeetSingh-ee5yp
    @MalkeetSingh-ee5yp Před 12 hodinami

    Sister ji ase Distric Hardoi Uttar Pradesh to Dilbag Singh Pannu apno hath jod kar sath share Akal

  • @NarmailSingh-vg3zj
    @NarmailSingh-vg3zj Před měsícem +2

    Very.good..thoughts.sister

  • @KuldeepBalYt
    @KuldeepBalYt Před 25 dny +1

    Bilkul sachi gal aa 👍🏻👍🏻👍🏻👍🏻👍🏻👍🏻🥰🥰🥰🥰🥰🥰🥰

  • @harjitdamberger419
    @harjitdamberger419 Před měsícem +1

    App theek bol rahe ho, par ye aurten hi bat karty hein admi ta nahin karda

  • @paramjeetkaur107
    @paramjeetkaur107 Před měsícem +4

    Jede laha lainde a ohna da ki krie

  • @kadirpreetkadir
    @kadirpreetkadir Před 26 dny +1

    In Yb h

  • @rupinderkaler3517
    @rupinderkaler3517 Před 22 dny +1

    Rit. Bhen

  • @sikhijeevan816
    @sikhijeevan816 Před měsícem +4

    ਸਾਨੂੰ ਵੀ support ਕਰੋ ਜੀ 🙏 ਸਿੱਖ ਇਤਿਹਾਸ ਨਾਲ ਸੰਬੰਧਿਤ ਵੀਡੀਓ ਹੁੰਦੀਆਂ ਨੇ ਜੀ ਸਾਡੇ ਚੈਨਲ ਤੇ ❤

  • @HarpalSingh-co9pk
    @HarpalSingh-co9pk Před měsícem +3

    Nice

  • @JaswinderKaur-uz6ii
    @JaswinderKaur-uz6ii Před měsícem +1

    Good

  • @parveenarora1114
    @parveenarora1114 Před měsícem +3

    Right