ਬਜ਼ਟ ਵਿੱਚ ਇਨਕਮ ਟੈਕਸ ਵਿੱਚ ਕੀਤੇ ਗਏ ਕਿਹੜੇ ਬਦਲਾਅ, ਪੁਰਾਣੀ ਪੈਨਸ਼ਨ ਬਾਰੇ ਲਿਆ ਗਿਆ ਕਿਹੜਾ ਫੈਸਲਾ Manpreet Singh

Sdílet
Vložit
  • čas přidán 6. 09. 2024
  • ਇਸ ਵੀਡੀਓ ਅਸੀਂ ਤੁਹਾਨੂੰ ਬਜ਼ਟ 2024 ਬਾਰੇ ਜਾਣਕਾਰੀ ਦਿੱਤੀ ਹੈ
    In this video we have explained you about Budget 2024
    #manpreetsinghofficial
    #DailyDose
    --------------------------------------------------------------
    Our latest videos :-
    • ਹਰਿਆਣਾ ਸਰਕਾਰ ਨੇ ਆਪਣੇ ਪ...
    • 23 ਜੁਲਾਈ ਨੂੰ ਪੈਨਸ਼ਨ ਉਪਰ...
    • ਪੰਜਾਬ ਸਰਕਾਰ ਨੇ ਅਹਿਮ ਪੱ...
    • ਮੁੱਖ ਮੰਤਰੀ ਸਾਹਿਬ ਨੇ ਕੀ...
    • ਪੰਜਾਬ ਸਰਕਾਰ ਨੇ ਮੁਲਾਜ਼ਮ...
    --------------------------------------------------------------
    Our PSPCL related videos:-
    Video on Electricity Theft
    • ਬਿਜਲੀ ਚੋਰੀ ਕਰਨਾ ਕਿੰਨਾ ...
    video on one time settlement scheme
    • ਬਿਜਲੀ ਬੋਰਡ (PSPCL) ਨੇ ...
    Video on Roof Top Solar System
    • Rooftop Solar System i...
    Video about PSPCL Bill explained in detail7
    • Know Your Electricity ...
    Video about load Calculation
    • Load Calculation, New ...
    --------------------------------------------------------------
    Video on Old Pension Scheme
    • ਨਵੀਂ ਪੈਨਸ਼ਨ ਸਕੀਮ ਵਿਚ ਕੀ...
    Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
    Our video on Depression
    • DEPRESSION ਕੀ ਡਿਪ੍ਰੈਸ਼ਨ...
    our other video where we have explained all Ranks and Badges of Police
    • Know All Police Ranks ...
    our other video where we have explained all Ranks and Badges of Indian Army
    • Indian Army Ranks And ...
    ----------------------------------------------------------
    Please like share comment on this video and Subscribe our Channel for more videos.
    Join this channel to get access to perks:
    / @manpreetsinghofficial
    ------------------------------------------------------------
    Content created and Presented by Manpreet Singh
    Email- manpreetpunjab21@gmail.com
    Follow our Facebook page
    @ / manpreetsinghfb
    Follow our Instagram page
    @www.instagram....1m/manpreetsinghin
    Follow our Twitter page
    @ / manpreetsssingh
    ----------------------------------------------------------
    Video Edited And Animation Created by - Jaskaran Singh, Instagram- jaskaranwnl
    -----------------------------------------------------------
    Music By -Taco rap beat (CZcams Audio Library)

Komentáře • 72

  • @arshibrar7020
    @arshibrar7020 Před měsícem +10

    ਵੀਰ ਜੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਨੇ ਜੋ ਕਿ ਸਰਕਾਰ ਦੇ ਬੰਦਿਆਂ ਨੇ ਹੀ ਬਹੁਤ ਸਾਰੇ ਮੁਲਾਜ਼ਮਾਂ ਨੂੰ ਬਹੁਤ ਵੱਡੇ ਜਥੇਬੰਦੀਆਂ ਦੇ ਵਿੱਚ ਵੰਡ ਦਿੱਤਾ ਹੈ ਤੇ ਸਾਰੇ ਜਥੇਬੰਦੀਆਂ ਨੂੰ ਬੇਨਤੀ ਹੈ ਇੱਕੋ ਮੰਚ ਦੇ ਉੱਤੇ ਆ ਕੇ ਇੱਕੋ ਫੈਸਲਾ ਲਵੋ ਪੂਰੇ ਪੰਜਾਬ ਦੇ ਮੁਲਾਜ਼ਮਾਂ ਨੂੰ ਇਕੱਠੇ ਕਰੋ ਤੇ ਸਰਕਾਰ ਤੇ ਪ੍ਰੈਸ਼ਰ ਤੇ ਦਬਾਅ ਪਾਓ

  • @gurbindertagger69
    @gurbindertagger69 Před měsícem +15

    ਐਵੇਂ ਰੌਲਾ ਪਾਇਆ ਸੀ,50% ਪੈਨਸ਼ਨ ਬਾਰੇ,ਇਹਨਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਭਲਾ😮

  • @kishorikuthyal5702
    @kishorikuthyal5702 Před měsícem +8

    आप का विश्लेषण 100 % सही और सटीक होता है । भगवान आप की आयु लंबी करें।

  • @RajinderSingh-ll2zc
    @RajinderSingh-ll2zc Před měsícem +13

    ਵਾਹਿਗੁਰੂ ਬੇਟਾ ਜੀ ਤਹਾਨੂੰ ਤੰਦਰੁਸਤੀ ਤਰੱਕੀ ਆ ਲੰਬੀ ਉਮਰ ਚੜਦੀਕਲਾ ਬਖਸ਼ੇ ❤

  • @dhaniram2082
    @dhaniram2082 Před měsícem +13

    ਇਸ ਸਰਕਾਰ ਤੋਂ ਰਾਹਤ ਦੀ ਕੋਈ ਉਮੀਦ ਨਹੀਂ ਸੀ ਸਾਰੀਆਂ ਸਰਕਾਰਾਂ ਮੱਧ ਵਰਗ ਲੁੱਟਣ ਦੀ ਪੂਰੀ ਕੋਸ਼ਿਸ਼ ਕਰਦੀਆਂ ਹਨ

  • @jpsinghphull6713
    @jpsinghphull6713 Před měsícem +3

    ਤੁਹਾਡੀ ਜਾਣਕਾਰੀ ਵਧੀਆ ਹੁੰਦੀ ਹੈ।

  • @anilisher7058
    @anilisher7058 Před měsícem +1

    Good information Manpreet veer g Dhanwaad 🙏

  • @lakhbirsingh7485
    @lakhbirsingh7485 Před měsícem +1

    ਉਦਾਹਰਨ ਦੇ ਕੇ ਸਮਝਾਇਆ ਜਾਵੇ ਜੀ ਕਿ45000 ਰੁਪਏ ਪੈਨਸ਼ਨ ਵਾਲੇ ਟੈਕਸ ਦੇ ਦਾਇਰੇ ਵਿਚ ਆਓਂਦੇ ਨੇ ਜਾਂ ਨਹੀਂ ਜੀ ਧੰਨਵਾਦ ਜੀ

  • @premchand-sm9hm
    @premchand-sm9hm Před měsícem +4

    ਪੰਜਾਬ ਸਰਕਾਰ ਕਿਸੇ ਨੂੰ ਕੁਛ ਦੇਣਾ ਚਾਹੀਦੀ ਹੈ ਪਰ ਬੀ ਜੇ ਪੀ ਸਰਕਾਰ ਨੇ ਪੰਜਾਬ ਵਾਸਤੇ ਇਕ ਰੁਪਿਆ ਨਹੀਂ ਦੇ ਰਹੀ ਹੈ ਤਾ ਪੰਜਾਬ ਸਰਕਾਰ ਨੂੰ ਰੁਪਏ ਕਿਥੋਂ ਆਵੇਗਾ

    • @premchand-sm9hm
      @premchand-sm9hm Před měsícem +1

      @@question-w5g ਲੱਖਾ ਰੁਪਏ ਮੋਦੀ ਸਰਕਾਰ ਟੈਕਸ ਦਾ ਦੱਬੀ ਬੈਠੀ ਹੈ ਫਿਰ ਉਹ ਮੋਦੀ ਕਿਉ ਨਹੀਂ ਦੇ ਰਹੀ ਹੈ ਪੰਜਾਬ ਦੇ ਲੋਕਾਂ ਦੇ ਹੀ ਟੈਕਸ ਦੇ ਰੁਪਏ ਇਕੱਠੇ ਕਰਕੇ ਅਡਾਨੀ ਅਵਾਨੀ ਦਾ ਟੈਕਸ ਮਾਫ ਕਰਕੇ ਪੰਜਾਬ ਦੇ ਲੋਕਾਂ ਦੇ ਰੁਪੈਏ ਲੂਟਾ ਰਹੇ ਹੈ ਮੋਦੀ

  • @chandsinghdhillon3239
    @chandsinghdhillon3239 Před měsícem +6

    ਸੈਕਸ਼ਨ 87 A ਅਧੀਨ ਪਿਛਲੇ ਸਾਲ 7 ਲੱਖ ਤੀਕਰ ਦੇ ਸਲਾਨਾ ਤਨਖਾਹ ਤੇ ਕੋਈ ਟੈਕਸ ਨਹੀਂ ਲੱਗਦਾ ਸੀ ਉਸ ਬਾਰੇ ਸਪਸ਼ਟ ਕਰੋ ਜੀ।

    • @BalkarSingh-og4xb
      @BalkarSingh-og4xb Před měsícem

      ਹੁਣ 775000 ਰੁਪਏ ਤਕ ਦੀ ਆਮਦਨੀ ਤਕ ਕੋਈ ਟੈਕਸ ਨਹੀਂ ਲਗੇਗਾ।

  • @ramchandluna5911
    @ramchandluna5911 Před měsícem +2

    Thanks Manpreet ji

  • @user-cn1ot8im1u
    @user-cn1ot8im1u Před měsícem +3

    ਤੁਹਾਡੀ ਜਾਣਕਾਰੀ ਠੀਕ ਹੁੰਦੀ ਹੈ

  • @bhupindersingh5939
    @bhupindersingh5939 Před měsícem +1

    ਸਾਰੇ ਮੁਲਾਜ਼ਮਾਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਇਹਨਾਂ ਨੂੰ ਬੰਦੇ ਦੇ ਪੁੱਤ ਬਣਾਉਣਾ ਚਾਹੀਦਾ ਹੈ।

  • @surindersidana1653
    @surindersidana1653 Před měsícem +1

    Very Nice Sir Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏 Waheguru Waheguru Waheguru Waheguru Waheguru ji 🙏🙏🙏

  • @kulwantbassi7675
    @kulwantbassi7675 Před měsícem

    Boht vdia information

  • @karamsingh7111
    @karamsingh7111 Před měsícem +1

    MANPREET JI SATSHRIAKAL JI 🙏🙏🙏🙏

  • @mohinderbhumbla1334
    @mohinderbhumbla1334 Před měsícem

    Very nice explanation. Thanks Manpreet Singh ji

  • @sunnygrewal5911
    @sunnygrewal5911 Před měsícem

    Jinna itr file kar te new slab te bujjat tho pahle o ki karan 31 july last dates si bhot lokan ne bujjat tho pahle income tex file kar te, o hunn ki karan ?

  • @mithanlal7830
    @mithanlal7830 Před měsícem

    ਬਹੁਤ ਵਧੀਆ ਜਾਣਕਾਰੀ

  • @brijsharmasharma5140
    @brijsharmasharma5140 Před měsícem +1

    Very true information.

  • @charandass1139
    @charandass1139 Před měsícem +2

    You are great

  • @samsonfayaz2429
    @samsonfayaz2429 Před měsícem

    Bahut hi vadhiya jankari ditti hai sir.God bless you. ❤

  • @s.bsharma2373
    @s.bsharma2373 Před měsícem

    Very clear and accurate information and analysis
    God bless you

  • @sukhrajsinghsandhu5552
    @sukhrajsinghsandhu5552 Před měsícem

    Thanks Manpreet Singh for true information of tax payment 🙏🙏

  • @satpal4844
    @satpal4844 Před měsícem +1

    God bless you bro
    Very nice

  • @inderjeetsharma9132
    @inderjeetsharma9132 Před měsícem

    Thanks.

  • @jasssa157
    @jasssa157 Před měsícem +1

    ਸਭ ਤੋਂ ਵਧੀਆ ਜਾਣਕਾਰੀ ❤❤❤ like jaroor ਕਰੋ 🎉

  • @Karanchachoharia
    @Karanchachoharia Před měsícem +1

    ਕੀ ਹੁਣ NPS 10% ਦੀ ਬਜਾਏ 14% ਕੱਟਿਆ ਜਾਵੇਗਾ?

  • @user-hw9xl1nq9k
    @user-hw9xl1nq9k Před měsícem

    ਪੁਰਾਣੀ ਪੈਨਸ਼ਨ ਜਰੂਰੀ ਹੈ । ਸਰਕਾਰ ਕੋਈ ਵੀ ਹੋਵੇ ਮਾੜੀ ਹੈ ।

  • @mannatqueen1342
    @mannatqueen1342 Před měsícem

    V nice brother ji❤❤❤

  • @DevSingh-tm4eq
    @DevSingh-tm4eq Před měsícem +18

    ਸੈੰਟਰ ਜਾਂ ਪੰਜਾਬ ਸਰਕਾਰ ਤੋਂ ਮੁਲਾਜ਼ਮ ਪੱਖੀ ਕਿਸੇ ਫੈਸਲੇ ਦੀ ਆਸ ਨਾ ਰੱਖੋ।

    • @balrajsinghbajwa7026
      @balrajsinghbajwa7026 Před měsícem +1

      ਪੰਜਾਬ ਸਰਕਾਰ ਦਾ ਤਾਂ ਜਵਾਂ ਈ ਭੱਠਾ ਬੈਠਿਆ ਹੋਇਆ ਹੈ, ਸੈਂਟਰ ਤਾਂ ਫਿਰ ਵੀ ਸਮੇਂ ਸਿਰ ਮੁਲਜ਼ਮਾਂ ਨੂੰ ਹੱਕ ਦੇ ਰਿਹਾ ਹੈ।

  • @anilnayyar1703
    @anilnayyar1703 Před měsícem +1

    Sat shri akaal paji❤❤

  • @surinderpal276
    @surinderpal276 Před měsícem

    Pensioners Sahiban, don't expect anything from this government. Everything is for MLAs,MPs,Ministers,PMs & Presidents.The employees and the pensioners are the richest persons .

  • @MgszhsbNxhana-ur2yq
    @MgszhsbNxhana-ur2yq Před měsícem +1

    Is exemption upto 07 lacs remained same or otherwise?

  • @RaviVerma-mm1gr
    @RaviVerma-mm1gr Před měsícem

    You give true news.I appreciate.

  • @robinkansal3014
    @robinkansal3014 Před měsícem +1

    Nps 10 to 14 percent share of employees...plz clear it

  • @jaipal570
    @jaipal570 Před měsícem

    Excellent 🎉

  • @Rajakanda4567
    @Rajakanda4567 Před měsícem

    Je hun nxt year return fil kar gya sanu tex dena paya gya

  • @sumanlata8950
    @sumanlata8950 Před měsícem

    Voice modulation is very good and the explanation is also of a higher level. You could be a very good news reader.

  • @anilnayyar1703
    @anilnayyar1703 Před měsícem

    Very good jankari sir

  • @jagtardhillon7459
    @jagtardhillon7459 Před měsícem

    God bless you, beta.

  • @satnammalhi4980
    @satnammalhi4980 Před měsícem

    8 pay Comition bare vi dasso ji

  • @Jagtarsingh-yy2ng
    @Jagtarsingh-yy2ng Před měsícem

    ਇਹ ਬੁੱਢੀਆਂ ਜੋਕਾਂ ਸਾਡਾ ਖਹਿੜਾ ਪਤਾ ਨੀ ਕਦੋਂ ਛੱਡਣ ਗੀਆਂ।

  • @rajsharma_30
    @rajsharma_30 Před měsícem

    Thnx for sharing bete

  • @gorishankermakhija272
    @gorishankermakhija272 Před měsícem

    Sir
    I want to become whatshap member and deposit every month/year give details how can send through Google pay so that details of pb government be discussed through whatshap

  • @darbarasinghbajwa3195
    @darbarasinghbajwa3195 Před měsícem

    🙏🙏

  • @princekalra-vr8sn
    @princekalra-vr8sn Před měsícem

    87A relief ch koi badlav hoya he , old tax regime ch v ke 75000 da std ded mille ga ja nhi

    • @BalkarSingh-og4xb
      @BalkarSingh-og4xb Před měsícem

      ਸਟੈਂਡਰਡ ਡੀਕਸਨ ਦੀ ਹੱਦ ਨਵੇ ਟੈਕਸ ਸਲੈਬ ਵਿੱਚ ਹੀ ਵਧਾਈ ਗਈ ਹੈ ਪੁਰਾਣੀ ਵਿੱਚ ਨਹੀਂ

    • @princekalra-vr8sn
      @princekalra-vr8sn Před měsícem

      @@BalkarSingh-og4xb 87a de deduction da ptta kuj , fer government ke chahndi he ke new tax regime ch rhiye saree ,

  • @brm7465
    @brm7465 Před měsícem

    What about changes in new tax slabs for senior citizens

  • @kailashrajsingh3416
    @kailashrajsingh3416 Před měsícem

    Please clear about increasing the deduction of 15000/- to 25000/- from pension

  • @ShyamLal-nq4bb
    @ShyamLal-nq4bb Před měsícem

    पुरानी पेंशन योजना ओर नया वेतन आयोग नहीं लागू किया गया

  • @MottiSingh-ty1cg
    @MottiSingh-ty1cg Před měsícem

    Sir food corporation of India dps me contact laubar ki minimum wage lb rivais hogi ❤❤❤

  • @madsardarshorts1479
    @madsardarshorts1479 Před měsícem +1

    Modi ne Pension di rkm Bihar Te Andhra nu de ke KURSI kharid layee hai

  • @Bhaktimarg_raas
    @Bhaktimarg_raas Před měsícem

    Ehna to rahat Di koi umeed nahi.

  • @charanjitsinghsodhi7606
    @charanjitsinghsodhi7606 Před měsícem

    Kuj nhi deta

  • @Jaspal-sx5bq
    @Jaspal-sx5bq Před měsícem

    Godblessyou😂

  • @harjinderkaur4126
    @harjinderkaur4126 Před měsícem

    Modi ne Punjab nu kuj nhi dena na pension eh bazet sirf bihar u. P lyi hai mulazam vichare ro ro mar chle pension release kro j mulazama nu pension nhi fer politicians nu v nhi honi chahidhi rule sarya lyi desh ander eko jiha hona chahidha asi sari umar sarkar di job kiti sanu koi pension nhi te politician 5,sal mp mla bn k pension lende glt hai budhey vele retier employee apna khrcha kinj kre ga dvai khan lyi ohnu bachya agey hath tadna pyr ga sari umar ohne job kr k torr di zindgi jivi hundi budey vele bachya agey mangta bnn jye bhut galt modi g mulazma da v socho kuj oh vichare apna budapa kinj krtn ge

  • @manibawa3884
    @manibawa3884 Před měsícem

    ਫੋਕਾ ਬਜਟ

  • @amgalsingh5628
    @amgalsingh5628 Před měsícem

    Sare hi Desh nu lutten lia hi oundey ne,eh ameera di govt hai ,ohna nu ameera nu sahoolata full hongiaa ,greeba nu koi sahoolat nhi howegi ,Mera bharat mahaan ,100 cho 99 beimaan

  • @nasibkaurdhillon6823
    @nasibkaurdhillon6823 Před měsícem +1

    Is Sarkar to koi aas na rakho

  • @DeepakKumar-tm4lh
    @DeepakKumar-tm4lh Před měsícem +1

    Ist view

  • @gurshanteem5192
    @gurshanteem5192 Před měsícem

    1st viewer

  • @AmitSharma-vx9pr
    @AmitSharma-vx9pr Před měsícem

    Eh desh choran ne sambhal lia ha

  • @johnhunny6761
    @johnhunny6761 Před měsícem +1

    Mantri phajao angrej leo

  • @ManjitSingh-cy9wn
    @ManjitSingh-cy9wn Před měsícem

    Disappointing all over

  • @SureshKumar-uc1ov
    @SureshKumar-uc1ov Před měsícem

    ਕਿਰਪਾ ਕਰਕੇ ਦਸਣਾ ਕੀ ਮਾਸਟਰ ਕਾਡਰ ਦਾ ਮੋਬਾਇਲ ਭੱਤਾ 500 ਰੁਪਏ ਫਿਕਸ ਹੈ ਕਿ ਛੇਵੇਂ ਪੇ ਕਮਿਸ਼ਨ ਦੀ ਚਿੱਠੀ ਮੁਤਾਬਕ ਟੇਬਲ ਅਨੁਸਾਰ ਮਿਲੇਗਾ ਹੈਡਮਾਸਟਰਾ ਅਤੇ ਪ੍ਰਿੰਸੀਪਲਾ ਦੀ ਇੱਕ ਟਰੇਨਿੰਗ ਮੋਹਾਲੀ ਲੱਗੀ ਉਥੇ ਕੋਈ ਟਰੇਨਰ ਜੁਬਾਨੀ ਕਹਿ ਗਿਆ ਮਾਸਟਰ ਕਾਡਰ ਨੂੰ 500 ਰੁਪਏ ਮੋਬਾਇਲ ਭੱਤਾ ਦਿਉ ਜਿਲ੍ਹਾ ਫਰੀਦਕੋਟ ਦੇ ਕਈਆਂ DDO's ਨੇ 600 ਤੋਂ 500 ਕਰਤਾ ਜਰੂਰੀ ਜਵਾਬ ਦੇਣਾ ਅਸੀਂ ਸਿਰਫ਼ ਤੁਹਾਡੇ ਚੈਨਲ ਨੂੰ ਭਰੋਸੇਯੋਗ ਮੰਨਦੇ ਹਾ

    • @jatindersingh7227
      @jatindersingh7227 Před měsícem

      ਜ਼ੁਬਾਨੀ ਹੁਕਮ ਨਹੀਂ ਚਲਦੇ ਜੀ ਤਨਖਾਹ ਕਮਿਸ਼ਨ ਦੇ ਪੱਤਰ ਅਨੁਸਾਰ ਲੈਵਲ ਦੇ ਹਿਸਾਬ ਨਾਲ ਮੋਬਾਈਲ ਭੱਤਾ ਮਿਲ ਰਿਹਾ ਹੈ