Sangrur - ਕਿਸਾਨਾਂ-ਪੁਲਿਸ ਦੀ ਝੜਪ 'ਚ ਵੱਡਾ ਨੁਕਸਾਨ, ਧਰਨਾ ਜਾਰੀ । Punjab Tak

Sdílet
Vložit
  • čas přidán 20. 08. 2023
  • Sangrur - ਕਿਸਾਨਾਂ-ਪੁਲਿਸ ਦੀ ਝੜਪ 'ਚ ਵੱਡਾ ਨੁਕਸਾਨ, ਧਰਨਾ ਜਾਰੀ । Punjab Tak
    #sangrur #sangrurnews #protest #farmersprotest #bhagwantmann #kisaan #police #punjab #punjabnews
    ਸੰਗਰੂਰ 'ਚ ਕਿਸਾਨਾਂ 'ਤੇ ਪੁਲਿਸ ਵਿਚਾਲੇ ਝੜਪ
    ਪੁਲਿਸ ਨੇ ਡੰਡੇ ਮਾਰ-ਮਾਰ ਰੋਕੇ ਕਿਸਾਨ
    ਕਿਸਾਨਾਂ ਨੇ ਕਰਨਾ ਸੀ ਚੰਡੀਗੜ੍ਹ ਕੂਚ
    ਕਈ ਕਿਸਾਨ ਹੋਏ ਜ਼ਖਮੀ
    ਸੰਗਰੂਰ ਤੋਂ ਬਲਵੰਤ ਸਿੰਘ ਵਿੱਕੀ ਦੀ ਰਿਪੋਰਟ
    #PUT016
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak

Komentáře • 103

  • @sukhjinderjassar6780
    @sukhjinderjassar6780 Před 11 měsíci +34

    ਡਿਪਟੀ ਤੇ ਕਤਲ ਦਾ ਪਰਚਾ ਦਰਜ ਹੋਵੇ, ਉਸ ਨੂੰ ਜਲਦੀ ਤੋਂ ਜਲਦੀ ਗਿਰਫ਼ਤਾਰ ਕੀਤਾ ਜਾਵੇ, ਇੱਕ ਕਿਸਾਨ ਦੀ ਮੌਤ ਹੋ ਗਈ ਹੈ

  • @manishkumarbansal-qc6wj
    @manishkumarbansal-qc6wj Před 11 měsíci +13

    22g ਹੁਣ ਸੰਗਰੂਰ ਵਿੱਚ ਪੁਲਿਸ ਨੇ ਲਾਠੀਚਾਰਜ ਕੀਤਾ ਸੰਗਰੂਰ ਤਾਂ ਬਹੁਤ ਮਸ਼ਹੂਰ ਕੀਤਾ ਸੀ ਸਾਈਕਲ ਵਾਲੇ ਐਮ ਐਲ ਨੇ

  • @baljindersran8484
    @baljindersran8484 Před 11 měsíci +24

    ਹਾਰ ਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਤੱਕੜੇ ਹੋ ਜਾਵੋ ਪੰਜਾਬੀ ਵੀਰੋ

  • @palasinghdhillon9567
    @palasinghdhillon9567 Před 11 měsíci +16

    ਪੁਲਸ ਲਈ ਲਖ ਲਾਹਣਤ ਕਿਵੇ ਬਸ ਭਨ ਰਹੇ ਹਨ

    • @sat393
      @sat393 Před 11 měsíci +3

      Maan de order. Keta je sabut aaji sade kol

    • @AmarjeetSingh-ku2je
      @AmarjeetSingh-ku2je Před 11 měsíci

      KSANO TUSI VE GHATT NHI JO VE HUN TAKK TUHANU DITA OS PARTIAN NU TUSI GALLAN KDHDE NE THAKDE HUN LELO MUAWJA JHANDE AMLI TO

    • @AmarjeetSingh-ku2je
      @AmarjeetSingh-ku2je Před 11 měsíci

      HUN KRO JHANDE TE PARCHA EH KENDA HUNDA SE HR JGA C.M JIMEWAR HUNDA HAI

  • @ravichopra7399
    @ravichopra7399 Před 11 měsíci +12

    ਬਗਵੰਤ ਮਾਨ ਸਟੇਟ ਨੂੰ ਸਟੇਜ ਸਮਜ ਕੇ ਚਲਾ ਰਹਿ 750 ਐੱਡ ਤੇਹ ਖਰਚਾ ਕੀਤਾ ਆਪਣੀ ਮਸੂਰੀ ਲਈ ਓਹਨੂੰ ਲੱਗਦਾ ਮੈ ਜਿਨੂੰ ਮਰਜੀ ਮਰਵਾ ਦੇਵਾ ਮੇਰਾ 750 ਕਰੋੜ ਮੈਨੂੰ ਹੀਰੋ ਬਣਾਈ ਰੱਖੋ ਗਾ

  • @satwantsinghwaheguruji843
    @satwantsinghwaheguruji843 Před 11 měsíci +9

    ਵਾਹਿਗੁਰੂ ਜੀ ਕਿਰਪਾ ਕਰਨੀ ਕਿਸਾਨਾਂ ❤❤❤❤

  • @PritDhillon-ki4pd
    @PritDhillon-ki4pd Před 11 měsíci +26

    ਤੁਸੀਂ ਵੋਟਾਂ ਪਵਾਈਆਂ ਸੀ ਹੁਣ ਚੀਕਾਂ ਕਿਉਂ ਮਾਰਦੇ ਹੋ

  • @Harpreet-tp4ok
    @Harpreet-tp4ok Před 11 měsíci +8

    ਵੀਰੋ,ਭੈਣੋ, ਪਹਿਲਾਂ,ਹੜਾਂ,,ਚ, ਫਸਿਆਂ, ਨੂੰ,ਬਚਾਉ,,ਹੱਕ, ਤਾਂ,ਲੈ,ਕੇ, ਹੀ, ਛੱਡਾਂਗੇ,।ਸਿਆਸਤਕਰਨ, ਵਾਲਿਆਂ,ਤੋ,ਦੂਰ,,ਹੀ,।

  • @JaspreetKaur-xq7mf
    @JaspreetKaur-xq7mf Před 11 měsíci +1

    ਬਾਈ ਜੀ ਸਾਰੇ ਪੰਹਚੋ ਸਾਥ ਦੇਣ।

  • @hariomomkar4546
    @hariomomkar4546 Před 11 měsíci

    ਵਾਹੇਗੁਰੂ

  • @parveensehgal7955
    @parveensehgal7955 Před 11 měsíci +4

    Kissan Ekta Jindabad
    Amar Sahid Jindabad

  • @JaswantSingh-yb3mb
    @JaswantSingh-yb3mb Před 11 měsíci +3

    ...ਆ.ਅੱਗੇ.ਵਾ.ਵਾ.ਵੋਟਾਂ.ਤਾਂ.ਫਿਰ.ਆ

  • @rajvirsingh3008
    @rajvirsingh3008 Před 3 měsíci

    ਯਾ ਸਿਮਰਨਜੀਤ ਸਿੰਘ ਨੂੰ ਵੋਟਾਂ ਪਾਓ ਜੀ

  • @JaspreetKaur-xq7mf
    @JaspreetKaur-xq7mf Před 11 měsíci +1

    ਪਹਿਲਾਂ ਹੜਾਂ ਨਾਲ ਮਾਰੇ ਹੁਣ ਕੁਟ ਕੁਟ ਕੇ ਮਾਰ ਦਿਉ।

  • @jattrandhawa671
    @jattrandhawa671 Před 11 měsíci +2

    @CM bhagwant maan tooo eh umeed nhi si😠😠😠😈😈😈😈

  • @gurtejsingh5383
    @gurtejsingh5383 Před 11 měsíci +4

    ਪਾਊ ਵੋਟਾਂ ਭਗਵੰਤ ਨੂੰ ਨਜ਼ਾਰਾ ਵੰਜ ਗਿਆ ਥੌੜਾ ਸਮਝਾਇਆ ਦੀਪ ਵਾਈ ਨੇ ਖਾਓ ਸਿਤਰ

    • @user-vx8fy1vo9v
      @user-vx8fy1vo9v Před 11 měsíci +1

      ਭੇਡਾਂ ਵੀ ਕਹਿੰਦੀਆਂ ਸੀ ਐਤਕੀਂ ਬਦਲਾਅ ਚਾਹੀਦਾ ਹੈ
      ਦੀਪ ਸਿੱਧੂ ਕਹਿੰਦਾ ਸੀ ਭੇਡਾਂ ਮੁਨੀਆਂ ਤੇ ਜਾ ਸਕਦੀਆਂ ਪਰ ਸਮਜਾਈਆਂ ਨਹੀਂ ਜਾ ਸਕਦੀਆਂ

  • @user-dx6xg7yk2h
    @user-dx6xg7yk2h Před 11 měsíci +3

    Jado public ne kise police wali gadi tori ta fer kehna eh attwaadi nei

  • @rondhirsingh178
    @rondhirsingh178 Před 11 měsíci +2

    Total NH band kardo

  • @baljindersran8484
    @baljindersran8484 Před 11 měsíci +15

    ਕਿਸਾਨ ਵੀਰੋ ਆਪਣੇ ਬੱਚਿਆਂ ਨੂੰ ਵਧੀਆ ਪੜ੍ਹਾਈ ਕਰਾ ਕੇ ਵਿਦੇਸ਼ਾਂ ਵਿਚ ਭੇਜ ਦਿਉਂ ਇਹ ਲੋਟੂ ਸਰਕਾਰਾਂ ਨੇ ਇਹੋ ਜਿਹੀਆਂ ਪੋਲਸੀਆ ਬਣਾ ਦਿੱਤੀ ਆ ਕਿ ਤੁਹਾਡੇ ਤੋਂ ਤੇ ਤੁਹਾਡੇ ਬੱਚਿਆਂ ਤੋਂ ਕਰਜ਼ਾ ਨਹੀਂ ਲੈਣਾ

    • @jangsingh9119
      @jangsingh9119 Před 11 měsíci

      Je Bahar Halat Madde ho gaye Tan Fer Kitthe Bhajoge Begane Mulak Tan Bol bi nahi Sakde

  • @jagdhirsingh4976
    @jagdhirsingh4976 Před 11 měsíci +3

    Buchar bhagwant ne polic nu hukam de ke kisan marvaia

  • @ammupg9499
    @ammupg9499 Před 11 měsíci +5

    Hun kithe aa aap dia 🐑🐑🐑🐑

  • @GurmailSingh-fr9ph
    @GurmailSingh-fr9ph Před 11 měsíci +2

    Dekho ajadi

  • @rajvirsingh3008
    @rajvirsingh3008 Před 3 měsíci

    ਦੀਪ ਨੂੰ ਵੋਟਾਂ ਪਾਓ

  • @GurmailSingh-fr9ph
    @GurmailSingh-fr9ph Před 11 měsíci +9

    Good job pulice

    • @ramanbutter1781
      @ramanbutter1781 Před 11 měsíci +2

      Saram karla kush

    • @ramanbutter1781
      @ramanbutter1781 Před 11 měsíci +4

      jad tainu daag firi fir putt kahi good job

    • @joginderpal745
      @joginderpal745 Před 11 měsíci +3

      ​@@ramanbutter1781ਵੇਹਲੜ੍ਹ ਲੋਕ ਡਾਂਗਾਂ ਖਾਣ ਕਿਉਂ ਜਾਂਦੇ

    • @gurjeetmann91
      @gurjeetmann91 Před 11 měsíci +2

      @@joginderpal745jdo vehlar delhi protest te baithe c ido ta. Kejriwal ohna nu paani te bizli dinda c😅 hun ehna nu vehlar dasde a

    • @joginderpal745
      @joginderpal745 Před 11 měsíci

      @@gurjeetmann91 ਸਹੀ ਗੱਲ ਦਿੱਲੀ ਧਰਨਾ ਲਾ ਕੇ ਕਰੋੜਾਂ ਰੁਪਏ ਕੱਠੇ ਕੀਤੇ ਸੀ ਏਂ ਟਰਾਂਸਪੋਰਟ ਵਾਲੀਆਂ ਬੱਸਾਂ ਧਰਨੇ ਵਾਲੇ ਪੈਸੇ ਦੀਆਂ ਲਈਆ ਪੰਜਾਬ ਵਿੱਚ ਕਰੋੜਾਂ ਰੁਪਏ ਕੱਠੇ ਨਹੀਂ ਹੋਣੇਂ ਨਾ ਕਾਜੂ ਬਦਾਮ ਪਿਸਤਾ ਮਿਲਣਾ

  • @rajvirsingh3008
    @rajvirsingh3008 Před 3 měsíci

    ਪੁਲਿਸ ਨਿਕੰਮੀ ਸਰਕਾਰ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ ਜੀ ਹਾਂ

  • @user-sx4xx6im5u
    @user-sx4xx6im5u Před 3 měsíci

    Jlr
    K
    Dakey
    Punjab
    App
    Sarkar

  • @jasdevsingh7802
    @jasdevsingh7802 Před 11 měsíci

    ਪੰਜਾਬ ਪੁਲਿਸ ਮੁਰਦਾਬਾਦ

  • @javarsinghjavarsingh6227
    @javarsinghjavarsingh6227 Před 11 měsíci +1

    Asi badal,captain dee manji thoki teh hunn maan sharbi nee malwa walia diah aurata dee manji thoki rak kay.1000 rupees lay loh

  • @Rajveersingh44455
    @Rajveersingh44455 Před 11 měsíci +10

    Kisan te assi bhi han par Inna de muh nu badam te kaju lag ge ne Inna nu hun ghar di roti Changi ni lagdi ,teeje din dharna laun tur painde ne ,Inna da Changi tareh pichbada lal kare police.

    • @harpalsinghkainthharpalsin9778
      @harpalsinghkainthharpalsin9778 Před 11 měsíci +3

      Bilkul sahi keha tusi,,,, right 👍🏿👍🏿👍🏿👍🏿👍🏿👍🏿

    • @joginderpal745
      @joginderpal745 Před 11 měsíci

      ਧਰਨੇ ਲਾ ਲਾ ਕੇ ਕਰੋੜਾਂ ਰੁਪਏ ਦੀ ਟਰਾਂਸਪੋਰਟ ਵੀ ਬਣਾ ਲਈ

    • @pamajawadha5325
      @pamajawadha5325 Před 11 měsíci

      Bilkul sahi gal hun koi kam nhi kissan union nu

  • @jagjeetsingh6878
    @jagjeetsingh6878 Před 11 měsíci

    Patarkar Sahib ina nu kaho Chandigarh nahi harpirt loka di saar len vase Punjab police ne bahut badiya kita kioki ina loka ne sharm lahi

  • @HarjindaraKumar
    @HarjindaraKumar Před 3 měsíci

    Hi,sir

  • @iqbalsingh2623
    @iqbalsingh2623 Před 11 měsíci +1

    Kio pawo Botta jharo noo, agia savad, Khao jutio

  • @PalwinderKaur-bp9kr
    @PalwinderKaur-bp9kr Před 11 měsíci

    Kisana te katal da parcha hove vehalr aam public nu preshan kerde vehlar

  • @kamalsingh3612
    @kamalsingh3612 Před 11 měsíci +2

    Punjab sarkar Jago Jago Jago Jago

    • @sat393
      @sat393 Před 11 měsíci

      Lunda sarkar ktaru

  • @uswildlife9
    @uswildlife9 Před 11 měsíci +1

    Police hi chor aa

  • @jogas8675
    @jogas8675 Před 11 měsíci

    Hor pao voota aina nu

  • @jangsingh9119
    @jangsingh9119 Před 11 měsíci

    Eh Bhanta Amli Badal nu Changa Kaha ke Jau

  • @jagjeetsingh9613
    @jagjeetsingh9613 Před 11 měsíci

    ਵਸ ਕਰੋ ਵੀਰ ਪਜਾਬ ਨੂਮਜੀ ਲੈਨ ਦਿਉ ਕਿਉਂ ਨੀ ਸੁਖ ਦਾ ਸਾਹ ਆਉਨ ਦਿਂਦੇ ਮੋਦੀ ਮੂਰੇ ਧਰਨੇਮਲਾਵੋ ਤਾ ਕੁਝ ਮਿਲੂ

    • @sat393
      @sat393 Před 11 měsíci

      Maan ne punjab da shaan bnate hun p m banu maan

  • @Vehle_nu_100_kam
    @Vehle_nu_100_kam Před 11 měsíci

    Sariya bku prtyan ik ho ke chln ta vdia gall a sarkar nu vi chahida je muhe nikle bol pug aye ni jnde awi na kahe kro vi hn asi hr ik kam kra gye dewo muavja fir je keha ga 3 vaar zirri mr gyi police ale veer vi smjn mada motta je hun apne hi bandeya nu kuttn lagg gye fir ta sr gyea

  • @manjitkaurkingra1696
    @manjitkaurkingra1696 Před 11 měsíci

    Ik vari hor vota pao amm nhi khas party nu

  • @deyeajagal5931
    @deyeajagal5931 Před 11 měsíci

    Menu bigli wale kha gye

  • @harjindersingh-mx1si
    @harjindersingh-mx1si Před 3 měsíci

    MAAN. SARAM. KRO. REPLY. ON. IT. KISAN. DA. BURA. HALL. MANN JI. B J P NU. MAAT. PATA. TUSI. PEACFUL. PROTEST. NOT. ALLOUD. IT. EFFECT. ON. ELECTION.

  • @sherepunjabsandhu5656
    @sherepunjabsandhu5656 Před 11 měsíci

    ਹੂਣ ਤਾ ਸਾਫ ਪੰਤਾ ਚੰਲਦਾ ਕੈ ਆਮ ਆਦਮੀ ਪਾਲਟੀ ਤੈ ਬੀਜੈਪੀ ਇਕ ਹੀ ਪਾਲਟੀ ਦੈ ਨਾਮ ਆਲੰਗ ਆਲੰਗ ਰਖੈ ਨੈ ਫਰਕ ਕੋਈ ਨਹੀ

  • @harpalsingh4103
    @harpalsingh4103 Před 11 měsíci +2

    Daanga chko veero tc v

  • @tejasingh8330
    @tejasingh8330 Před 11 měsíci

    Muradabad

  • @VillageofPunjab-lf1bb
    @VillageofPunjab-lf1bb Před 11 měsíci

    Jaswinder singh Longowal jindabad

  • @deyeajagal5931
    @deyeajagal5931 Před 11 měsíci

    Chittada ch lelo sooni

  • @gurnamsingh7464
    @gurnamsingh7464 Před 11 měsíci

    Galt cm

  • @user-hx3lx1lc1q
    @user-hx3lx1lc1q Před 11 měsíci +3

    Bus bhanni police di gundagrdi nu darsundi aa gundaraj

  • @user-id9bm5ut7t
    @user-id9bm5ut7t Před 11 měsíci

    Am admi party murdabaad ik v biyan pora nahi kita loka nu doka dita he is garu sarkaar dokewas sarkaar he

  • @GurdeepSingh-zg5cq
    @GurdeepSingh-zg5cq Před 11 měsíci +1

    ਕਿਸਾਨ ਤਾਂ ਬੇਲੜਨੇ ਹੁਣ ਪੰਜ ਲੱਖ ਰੁਪਏ ਦੀ ਮੰਗ ਤੇ ਇਕ ਨੌਕਰੀ

    • @jagdhirsingh4976
      @jagdhirsingh4976 Před 11 měsíci

      Vir ji hakk tan mang sakde han tusi kasana nu tichra nakro

  • @GurmailSingh-fr9ph
    @GurmailSingh-fr9ph Před 11 měsíci +2

    Qn mrvaonde lokan nu

  • @hargunsingh811
    @hargunsingh811 Před 11 měsíci

    Kutti Sarkar 😢😢😢

  • @harpalsingh4103
    @harpalsingh4103 Před 11 měsíci

    Dhrnea nl ki huna

  • @rondhirsingh178
    @rondhirsingh178 Před 11 měsíci +2

    Governor raj

  • @sureshkumar4326
    @sureshkumar4326 Před 11 měsíci +1

    Eh lok vehle ne jo dharne la ke Beth jande aa koi vi kam karte hai to usme time lagta hai

  • @BalwinderSingh-md4is
    @BalwinderSingh-md4is Před 11 měsíci +1

    Tusi hi kehinde si k assi election nahi larna, aap nu votan payian. Rajewal nu haraya tusi.

  • @jasvirsingh-br4nr
    @jasvirsingh-br4nr Před 11 měsíci

    Kishana di bhukh badge

  • @KuldeepSingh-zx2es
    @KuldeepSingh-zx2es Před 11 měsíci

    Ehna de hor dang fero tije din dharna lake bith jnde ne

  • @KuldeepSingh-zx2es
    @KuldeepSingh-zx2es Před 11 měsíci

    Delhi dharne time v marde lok ghre c chak k dharne ch le jnde c muabje len nu

  • @Risingrace837
    @Risingrace837 Před 11 měsíci

    60-70 saal de bujurg nu dhaal bna k dharne te pej dinde
    Congress te Akali Dal di pati pai 😂😂

  • @jasmergiri6058
    @jasmergiri6058 Před 11 měsíci +1

    ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ

  • @harpalsinghkainthharpalsin9778
    @harpalsinghkainthharpalsin9778 Před 11 měsíci +2

    ਕਿਉਂ ਵਿਹਲੜਾਂ ਨੂੰ ਪ੍ਰਮੋਟ ਕਰ ਰਹੇ ਓ,,,, ਬਕਵਾਸ ਮੀਡੀਆ