Pro Punjab Tv Canada
Pro Punjab Tv Canada
  • 972
  • 14 701 878
ਭਾਰੀ ਮੀਂਹ 'ਚ ਘਰ 'ਚ ਵੜ੍ਹ ਗਿਆ ਖਤ*ਰ*ਨਾ/ਕ ਜਾਨਵਰ, ਕੀਤਾ ਜਾ ਰਿਹਾ ਰੇਸਕਿਓ, ਦੇਖੋ ਮੌਕੇ ਦੀਆਂ ਤਸਵੀਰਾਂ |
ਭਾਰੀ ਮੀਂਹ 'ਚ ਘਰ 'ਚ ਵੜ੍ਹ ਗਿਆ ਖਤ*ਰ*ਨਾ/ਕ ਜਾਨਵਰ, ਕੀਤਾ ਜਾ ਰਿਹਾ ਰੇਸਕਿਓ, ਦੇਖੋ ਮੌਕੇ ਦੀਆਂ ਤਸਵੀਰਾਂ
#Rain #HeavyRain #Crocodile #Animal #Rescue #LatestNews #Update #ProPunjabTvCanada
zhlédnutí: 24

Video

ਮਸ਼ਹੂਰ ਵਾਂਟੇਡ ਬਿਲਡਰ ਬਾਜਵਾ ਮੋਹਾਲੀ ਪੁਲਿਸ ਨੇ ਕਰ ਲਿਆ ਗ੍ਰਿਫਤਾਰ, ਕੱਲ੍ਹ ਕੋਰਟ 'ਚ ਕਰੇਗੀ ਪੇਸ਼ Pr PunjabTvCanada
zhlédnutí 54Před 10 hodinami
ਮਸ਼ਹੂਰ ਵਾਂਟੇਡ ਬਿਲਡਰ ਬਾਜਵਾ ਮੋਹਾਲੀ ਪੁਲਿਸ ਨੇ ਕਰ ਲਿਆ ਗ੍ਰਿਫਤਾਰ, ਕੱਲ੍ਹ ਕੋਰਟ 'ਚ ਕਰੇਗੀ ਪੇਸ਼ Pro Punjab Tv #JarnailSinghBajwa #Mohali #Police #Court #LatestNews #ProPunjabTvCanada
ਕੰਗਨਾ ਬਾਰੇ ਬਿਆਨ ਦੇਣ ਮਗਰੋਂ ਸਾਬਕਾ MP Simranjeet Singh Maan ਨਾਲ Exclusive |Pro Punjab Tv Canada
zhlédnutí 434Před 15 hodinami
ਕੰਗਨਾ ਬਾਰੇ ਬਿਆਨ ਦੇਣ ਮਗਰੋਂ ਸਾਬਕਾ MP Simranjeet Singh Maan ਨਾਲ Exclusive ਗੱਲਬਾਤ, ਸੁਣੋ ਕਿਉਂ ਦਿੱਤਾ ਬਿਆਨ ? ਕਿਸਾਨਾਂ ਬਾਰੇ ਉਸਨੇ ਗਲਤ ਬੋਲਿਆ,ਇਸ ਲਈ ਮੈਂ ਆਪਣੇ ਬਿਆਨ 'ਤੇ ਕਾਇਮ.... #KangnaRanaut #Movie #LatestNews #Exclusive #MPSimranjeetSinghMaan #Kisan #ProPunjabTv #Canada
MP ਅੰ*ਮ੍ਰਿ*ਤ*ਪਾ*ਲ ਸਿੰਘ ਨਾਲ ਜੁੜੀ ਵੱਡੀ ਖਬਰ ਹੋਰ ਵੱਧ ਸਕਦਾ ਹੈ NSA |Pro Punjab Tv Canada
zhlédnutí 81Před 17 hodinami
MP ਅੰ*ਮ੍ਰਿ*ਤ*ਪਾ*ਲ ਸਿੰਘ ਨਾਲ ਜੁੜੀ ਵੱਡੀ ਖਬਰ ਹੋਰ ਵੱਧ ਸਕਦਾ ਹੈ NSA ਹਾਈਕੋਰਟ 'ਚ MHA ਤੇ ਪੰਜਾਬ ਸਰਕਾਰ ਨੇ ਦਿੱਤੀ ਜਾਣਕਾਰੀ ਕਹਿੰਦੇ ਜੇਲ੍ਹ ਅੰਦਰੋਂ ਵੀ ਸੰਪਰਕ ਜਾਰੀ #NSA #HighCourt #Communication #PunjabGovernment #LatestNews #PunjabiNews #ProPunjabTvCanada
ਵਿਜਟਰ ਵੀਜ਼ਾ 'ਤੇ ਆਏ ਲੋਕਾਂ ਨੂੰ ਨਹੀਂ ਮਿਲੇਗਾ ਵਰਕ ਪਰਮਿਟ CANADA ਦਾ ਇੱਕ ਹੋਰ ਵੱਡਾ ਝਟਕਾ |Pro Punjab Tv CANADA
zhlédnutí 808Před 23 hodinami
ਵਿਜਟਰ ਵੀਜ਼ਾ 'ਤੇ ਆਏ ਲੋਕਾਂ ਨੂੰ ਨਹੀਂ ਮਿਲੇਗਾ ਵਰਕ ਪਰਮਿਟ CANADA ਦਾ ਇੱਕ ਹੋਰ ਵੱਡਾ ਝਟਕਾ ਅੱਜ ਤੋਂ ਹੀ ਫ਼ੈਸਲਾ ਲਾਗੂ, ਸੁਣੋ ਪੂਰੀ ਖ਼ਬਰ #CANADA #VisitorVisas #WorkPermits #LatestNews #Update #CanadaNews #ProPunjabTv
ਲੋਕਾਂ ਦੇ ਪਰਲ ਗਰੁੱਪ 'ਚ ਲੱਗੇ ਪੈਸੇ ਮਿਲਣਗੇ ਵਾਪਿਸ ? 5.5 ਕਰੋੜ ਲੋਕਾਂ ਨਾਲ ਵੱਜੀ ਸੀ ਠੱਗੀ ! ProPunjabTvCanada
zhlédnutí 22Před 2 hodinami
ਲੋਕਾਂ ਦੇ ਪਰਲ ਗਰੁੱਪ 'ਚ ਲੱਗੇ ਪੈਸੇ ਮਿਲਣਗੇ ਵਾਪਿਸ ? 5.5 ਕਰੋੜ ਲੋਕਾਂ ਨਾਲ ਵੱਜੀ ਸੀ ਠੱਗੀ ! ਨਿਰਮਲ ਭੰਗੂ ਦੀ ਬੇਟੀ ਦਾ ਭਾਵੁਕ ਬਿਆਨ, ਪਬਲਿਕ ਨੋਟਿਸ ਕੀਤਾ ਜਾਰੀ #PearlGroup #NirmalBhangu #Daughter #Emotional #Statement #PunjabiNews #ProPunjabTvCanada
COVID ਨੂੰ ਲੈ ਕੇ ਮਾਰਕ ਜ਼ੁਕਰਬਰਗ ਦਾ ਵੱਡਾ ਖ਼ੁਲਾਸਾ |ProPunjabTvCanada
zhlédnutí 52Před 4 hodinami
COVID ਨੂੰ ਲੈ ਕੇ ਮਾਰਕ ਜ਼ੁਕਰਬਰਗ ਦਾ ਵੱਡਾ ਖ਼ੁਲਾਸਾ, 'ਮੈਨੂੰ ਕੋਰੋਨਾ ਸੰਬੰਧੀ ਪੋਸਟਾਂ ਨੂੰ ਫੇਸਬੁੱਕ ਤੋਂ ਹਟਾਉਣ ਲਈ ਕਿਹਾ ਸੀ', ਕਿਸ'ਤੇ ਲਾਏ ਵੱਡੇ ਇਲਜ਼ਾਮ #Covid #Facebook #posts #Corona #LatestNews #Update #ProPunjabTv
ਖ਼ੁਦ ਨੂੰ ਪੁਲਿਸ ਅਫ਼ਸਰ ਦੱਸ ਕੇ ਦੇਖੋ ਕੀ ਕਰਦੇ ਸੀ ਮੁੰਡੇ, ਕਈ ਲੋਕਾਂ ਨੂੰ ਬਣਾ ਲਿਆ ਸੀ ਨਿਸ਼ਾਨਾ |
zhlédnutí 102Před 4 hodinami
ਖ਼ੁਦ ਨੂੰ ਪੁਲਿਸ ਅਫ਼ਸਰ ਦੱਸ ਕੇ ਦੇਖੋ ਕੀ ਕਰਦੇ ਸੀ ਮੁੰਡੇ, ਕਈ ਲੋਕਾਂ ਨੂੰ ਬਣਾ ਲਿਆ ਸੀ ਨਿਸ਼ਾਨਾ, ਪੂਰੀ ਖਬਰ ਸੁਣਕੇ ਉੱ*ਡ ਜਾਣਗੇ ਹੋ*ਸ਼ #CIAStaff #Police #FakePolice #Police #LatestNews #NewsUpdate #PunjabiNews #ProPunjabTv
ਸਰਹੱਦ 'ਤੇ ਫੌਜ ਦੀ ਨੌਕਰੀ ਕਰਦੇ ਭਰਾਵਾਂ ਦੇ ਘਰ ਵਿਅਕਤੀਆਂ ਨੇ ਦੇਖੋ ਕੀ ਕੀਤਾ | ProPunjabTvCanada
zhlédnutí 23Před 4 hodinami
ਸਰਹੱਦ 'ਤੇ ਫੌਜ ਦੀ ਨੌਕਰੀ ਕਰਦੇ ਭਰਾਵਾਂ ਦੇ ਘਰ ਵਿਅਕਤੀਆਂ ਨੇ ਦੇਖੋ ਕੀ ਕੀਤਾ, ਵਿਚਾਰੀ ਬੁੱਢੀ ਔਰਤ ਦਾ ਵੀ ਨਹੀਂ ਕੀਤਾ ਲਿਹਾਜ਼, ਅਲਮਾਰੀਆਂ ਤੋਂ ਲੈ ਕੇ ਬੈੱਡ ਤੱਕ ਫਰੋਲ ਮਾਰੇ, ਘਰ 'ਚ ਦਾਣੇ ਵੀ......... #Army #Foji #LatestNews #Job #Brother #Chori #Update #PunjabiNews #ProPunjabTvCanada
NRI 'ਤੇ ਫਾਇਰਿੰਗ ਮਾਮਲੇ 'ਚ ਵੱਡਾ ਐਕਸ਼ਨ | Pro Punjab Tv Canada
zhlédnutí 91Před 7 hodinami
NRI 'ਤੇ ਫਾਇਰਿੰਗ ਮਾਮਲੇ 'ਚ ਵੱਡਾ ਐਕਸ਼ਨ,ਹੁਸ਼ਿਆਰਪੁਰ 'ਚ ਅੰਮ੍ਰਿਤਸਰ-ਹੁਸ਼ਿਆਰਪੁਰ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਕਾਬੂ ਕੀਤੇ ਗੈਂਗਸਟਰ #NRI #Amritsar #Hoshiarpur #Operation #Police #LatestNews #Update #propunjabtvcanada
ਰਾਣਾ ਗੁਰਜੀਤ ਸਿੰਘ ਦਾ ਯਾਦਵਿੰਦਰ ਨਾਲ ਧਮਾਕੇਦਾਰ ਇੰਟਰਵਿਊ |ProPunjabTvCanada
zhlédnutí 123Před 7 hodinami
ਰਾਣਾ ਗੁਰਜੀਤ ਸਿੰਘ ਦਾ ਯਾਦਵਿੰਦਰ ਨਾਲ ਧਮਾਕੇਦਾਰ ਇੰਟਰਵਿਊ ਰਾਣੇ ਨੇ ਕਿਹੜੇ ਅਫਸਰਾਂ ਨੂੰ ਘੇਰਿਆ,ਕਿਸਦਾ ਹੋਇਆ ਦਿਮਾਗ ਖਰਾਬ ? NHAI ਦੇ ਪ੍ਰੋਜੈਕਟਾਂ 'ਤੇ ਪੰਜਾਬ ਦੇ ਕਿਸਾਨਾਂ ਨਾਲ ਡੱਟਕੇ ਖੜ੍ਹੇ #Punjab #RanaGurjeetSingh #IndianNationalCongress #officers #surrounded #braindamage #ProjectsNHAI #farmers #standfirm #Minister #PCS #agreement #commissioner #government #CM #Badal #partapsinghkairon #Interview #TheYadwinderShow #ProPu...
MC ਦੀ ਸਕਾਰਪੀਓ ਲੈ ਕੇ ਭੱਜੇ ਚੋਰ, CCTV 'ਚ ਦੇਖੋ ਚੋਰਾਂ ਨੇ ਕਿਵੇਂ ਖੋਲ੍ਹੀ ਸਕਾਰਪੀਓ | ProPunjabTvCanada
zhlédnutí 59Před 9 hodinami
MC ਦੀ ਸਕਾਰਪੀਓ ਲੈ ਕੇ ਭੱਜੇ ਚੋਰ, CCTV 'ਚ ਦੇਖੋ ਚੋਰਾਂ ਨੇ ਕਿਵੇਂ ਖੋਲ੍ਹੀ ਸਕਾਰਪੀਓ #Punjab #Scorpio #Chor #CCTV #LatestNews #Update #PunjabNews #ProPunjabTv
ਅਕਾਲੀ ਦਲ ਨੂੰ ਲੱਗਣ ਜਾ ਰਿਹਾ ਬਹੁਤ ਵੱਡਾ ਝਟਕਾ, ਡਿੰਪੀ ਢਿੱਲੋਂ ਅੱਜ ਸ਼ਾਮ ਨੂੰ ਦੇਣਗੇ ਅਸਤੀਫਾ |ProPunjabTvCanada
zhlédnutí 678Před 9 hodinami
ਅਕਾਲੀ ਦਲ ਨੂੰ ਲੱਗਣ ਜਾ ਰਿਹਾ ਬਹੁਤ ਵੱਡਾ ਝਟਕਾ, ਡਿੰਪੀ ਢਿੱਲੋਂ ਅੱਜ ਸ਼ਾਮ ਨੂੰ ਦੇਣਗੇ ਅਸਤੀਫਾ,ਮਨਪ੍ਰੀਤ ਬਾਦਲ ਕਰਨਗੇ ਵਾਪਸੀ ? #HardeepSinghDimpyDhillon #AkaliDal #LatestNews #Update #PunjabNews #ProPunjabTvCanada
ਕਾਲੇ ਪਾਣੀਆਂ ਦਾ ਮੋਰਚਾ ਸ਼ੁਰੂ ਕਰਨ ਮਗਰੋਂ ਅਮਿਤੋਜ ਮਾਨ ਨਾਲ ਖਾਸ ਗੱਲਬਾਤ ! |ProPunjabTvCanada
zhlédnutí 43Před 12 hodinami
ਕਾਲੇ ਪਾਣੀਆਂ ਦਾ ਮੋਰਚਾ ਸ਼ੁਰੂ ਕਰਨ ਮਗਰੋਂ ਅਮਿਤੋਜ ਮਾਨ ਨਾਲ ਖਾਸ ਗੱਲਬਾਤ ! ਦੱਸਿਆ ਗੰਦੇ ਪਾਣੀਆਂ ਨੂੰ ਠੀਕ ਕਰਨ ਦਾ ਹੱਲ ! 'ਲੋਕੋ ਜੇ ਜ਼ਿੰਦਗੀ ਹੀ ਨਾ ਬਚੀ ਤਾਂ ਫੈਕਟਰੀਆਂ ਤੇ ਪੈਸਿਆਂ ਦਾ ਕੀ ਕਰੋਂਗੇ ?' #AmitojMann #Water #kalapaniRiver #kalapani #LatestNews #PunjabNews #Update #Morcha #Kisan #ProPunjabTvCanada
ਪੂਰੇ ਦੇਸ਼ 'ਚ ਜੋ ਸਭ ਤੋਂ ਵਧੀਆ ਪਾਣੀ ਮੰਨਿਆ ਜਾ ਰਿਹਾ ਸੀ ਅੱਜ ਜਹਿਰੀਲਾ ਹੋ ਗਿਆ |ProPunjabTv
zhlédnutí 99Před 12 hodinami
ਪੂਰੇ ਦੇਸ਼ 'ਚ ਜੋ ਸਭ ਤੋਂ ਵਧੀਆ ਪਾਣੀ ਮੰਨਿਆ ਜਾ ਰਿਹਾ ਸੀ ਅੱਜ ਜ*ਹਿਰੀ*ਲਾ ਹੋ ਗਿਆ, ਬੁੱਢੇ ਨਾਲ਼ੇ 'ਤੇ ਲੱਗੇ ਮੋਰਚੇ 'ਚ ਪਹੁੰਚ ਰਹੇ ਲੋਕ #Water #kalapaniRiver #kalapani #LatestNews #PunjabNews #Update #morcha #Kisan #ProPunjabTv
ਵਿਦੇਸ਼ 'ਚ Pound ਇਕੱਠੇ ਕਰਕੇ ਬਾਈ ਆਪਾਂ ਤਾਂ ਪੱਕੇ ਪੰਜਾਬ ਆ ਜਾਣਾ ,ਬਾਹਰ ਕੰਮਕਾਜ ਚੱਲਦਾ ਰੱਖਾਂਗੇ।
zhlédnutí 90Před 12 hodinami
ਵਿਦੇਸ਼ 'ਚ Pound ਇਕੱਠੇ ਕਰਕੇ ਬਾਈ ਆਪਾਂ ਤਾਂ ਪੱਕੇ ਪੰਜਾਬ ਆ ਜਾਣਾ ,ਬਾਹਰ ਕੰਮਕਾਜ ਚੱਲਦਾ ਰੱਖਾਂਗੇ।
Punjab University 'ਚ ਵੋਟਾਂ ਦਾ ਐਲਾਨ, ਸਟੂਡੈਂਟ ਜਥੇਬੰਦੀਆਂ ਨੇ ਖਿੱਚੀ ਤਿਆਰੀ |ProPunjabTvCanada
zhlédnutí 47Před 14 hodinami
Punjab University 'ਚ ਵੋਟਾਂ ਦਾ ਐਲਾਨ, ਸਟੂਡੈਂਟ ਜਥੇਬੰਦੀਆਂ ਨੇ ਖਿੱਚੀ ਤਿਆਰੀ |ProPunjabTvCanada
ਨਾਭਾ ਜੇਲ੍ਹ ਬ੍ਰੇਕ ਕਰਨ ਵਾਲ਼ੇ ਦੋ*ਸ਼ੀ ਨੂੰ ਮੁੜ ਨਾਭਾ ਜੇਲ੍ਹ 'ਚ ਲੈ ਆਈ ਪੁਲਿਸ |ProPunjabTvCanada
zhlédnutí 86Před 14 hodinami
ਨਾਭਾ ਜੇਲ੍ਹ ਬ੍ਰੇਕ ਕਰਨ ਵਾਲ਼ੇ ਦੋ*ਸ਼ੀ ਨੂੰ ਮੁੜ ਨਾਭਾ ਜੇਲ੍ਹ 'ਚ ਲੈ ਆਈ ਪੁਲਿਸ |ProPunjabTvCanada
ਜੇਲ੍ਹਾਂ ਚੋਂ ਕਿੰਝ ਚੱਲਦਾ ਹੈ ਗੈਂਗ*ਸਟਰਾਂ,ਪੁਲਿਸ ਤੇ ਲੀਡਰਾਂ ਦਾ ਗੈਂਗ ? ਸੱਚ ਬੋਲਣਾ ਕਿੰਨਾ ਮਹਿੰਗਾ ਪਿਆ ਓਹ ਵੀ ਸੁਣੋ
zhlédnutí 3,2KPřed 14 hodinami
ਜੇਲ੍ਹਾਂ ਚੋਂ ਕਿੰਝ ਚੱਲਦਾ ਹੈ ਗੈਂਗ*ਸਟਰਾਂ,ਪੁਲਿਸ ਤੇ ਲੀਡਰਾਂ ਦਾ ਗੈਂਗ ? ਸੱਚ ਬੋਲਣਾ ਕਿੰਨਾ ਮਹਿੰਗਾ ਪਿਆ ਓਹ ਵੀ ਸੁਣੋ
ਨਵਾਂ ਬਾਈਕ ਜਾਂ ਕਾਰ ਖਰੀਦਣ ਜਾ ਰਹੇ ਹੋ ਤਾਂ ਸੁਣ ਲਓ ਆਹ ਖਬਰ, ਟਰਾਂਸਪੋਰਟ ਵਿਭਾਗ ਨੇ ਵਧਾ ਦਿੱਤਾ ਟੈਕਸ |
zhlédnutí 21Před 16 hodinami
ਨਵਾਂ ਬਾਈਕ ਜਾਂ ਕਾਰ ਖਰੀਦਣ ਜਾ ਰਹੇ ਹੋ ਤਾਂ ਸੁਣ ਲਓ ਆਹ ਖਬਰ, ਟਰਾਂਸਪੋਰਟ ਵਿਭਾਗ ਨੇ ਵਧਾ ਦਿੱਤਾ ਟੈਕਸ |
ਪੰਜਾਬੀਓ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਦੇਖ ਲਓ ਆਹ ਖਬਰ, ਕਿਤੇ ਤੁਸੀਂ ਵੀ ਇਹਨਾਂ ਦੇ ਝਾਂਸੇ 'ਚ ਨਾ ਫਸ ਜਾਇਓ |
zhlédnutí 241Před 16 hodinami
ਪੰਜਾਬੀਓ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਦੇ ਲਓ ਆਹ ਖਬਰ, ਕਿਤੇ ਤੁਸੀਂ ਵੀ ਇਹਨਾਂ ਦੇ ਝਾਂਸੇ 'ਚ ਨਾ ਫਸ ਜਾਇਓ |
ਸ਼ੰਭੂ ਬਾਰਡਰ ਨੂੰ ਲੈ ਕੇ SC ਵੱਲੋਂ ਆ ਸਕਦਾ ਹੈ ਵੱਡਾ ਫੈਸਲਾ, ਪੰਜਾਬ ਤੇ ਹਰਿਆਣਾ ਸਰਕਾਰ ਅੱਜ ਪੇਸ਼ ਕਰੇਗੀ ਰਿਪੋਰਟ |
zhlédnutí 53Před 16 hodinami
ਸ਼ੰਭੂ ਬਾਰਡਰ ਨੂੰ ਲੈ ਕੇ SC ਵੱਲੋਂ ਆ ਸਕਦਾ ਹੈ ਵੱਡਾ ਫੈਸਲਾ, ਪੰਜਾਬ ਤੇ ਹਰਿਆਣਾ ਸਰਕਾਰ ਅੱਜ ਪੇਸ਼ ਕਰੇਗੀ ਰਿਪੋਰਟ |
Canada 'ਚ ਭੰਗ ਦੀ ਖੇਤੀ ਕਿਉਂ ਕੀਤੀ legal ? Pro Punjab Tv Canada
zhlédnutí 44Před 19 hodinami
Canada 'ਚ ਭੰਗ ਦੀ ਖੇਤੀ ਕਿਉਂ ਕੀਤੀ legal ? Pro Punjab Tv Canada
ਸੰਤ ਪ੍ਰੇਮਾਨੰਦ ਨਾਲ ਮਿਲਣ ਵਾਲੇ ਗਿਆਨੀ ਸ਼ੇਰ ਸਿੰਘ ਦਾ ਅਹਿਮ Interview, 'ਸਿੱਖੀ ਤੇ ਸਨਾਤਨ 'ਚ ਵੱਡੀ ਸਾਂਝ' |
zhlédnutí 240Před dnem
ਸੰਤ ਪ੍ਰੇਮਾਨੰਦ ਨਾਲ ਮਿਲਣ ਵਾਲੇ ਗਿਆਨੀ ਸ਼ੇਰ ਸਿੰਘ ਦਾ ਅਹਿਮ Interview, 'ਸਿੱਖੀ ਤੇ ਸਨਾਤਨ 'ਚ ਵੱਡੀ ਸਾਂਝ' |
ਪਿਓ-ਪੁੱਤ ਤੇ ਭਾਣਜੇ ਨੇ ਕੀਤਾ ਕਾਂ*ਡ,ਸੂਰ ਚੋਰੀ ਕਰਨ ਗਏ ਬੰਦੇ ਨੂੰ ਭਾਖੜਾ 'ਚ ਸੁੱਟ'ਤਾ |
zhlédnutí 501Před dnem
ਪਿਓ-ਪੁੱਤ ਤੇ ਭਾਣਜੇ ਨੇ ਕੀਤਾ ਕਾਂ*ਡ,ਸੂਰ ਚੋਰੀ ਕਰਨ ਗਏ ਬੰਦੇ ਨੂੰ ਭਾਖੜਾ 'ਚ ਸੁੱਟ'ਤਾ |
ਗੋਦ ਲਈ ਬੱਚੀ ਨੂੰ ਵਾਪਿਸ ਲੈ ਗਏ ਪਰਿਵਾਰ ਵਾਲੇ, ਗੋਦ ਲੈਣ ਵਾਲੇ ਮਾਪਿਆਂ ਨੇ ਲਾਏ ਗੰ*ਭੀ*ਰ ਇਲਜ਼ਾਮ |
zhlédnutí 69Před dnem
ਗੋਦ ਲਈ ਬੱਚੀ ਨੂੰ ਵਾਪਿਸ ਲੈ ਗਏ ਪਰਿਵਾਰ ਵਾਲੇ, ਗੋਦ ਲੈਣ ਵਾਲੇ ਮਾਪਿਆਂ ਨੇ ਲਾਏ ਗੰ*ਭੀ*ਰ ਇਲਜ਼ਾਮ |
ਕਿਸਾਨਾਂ ਵੱਲੋਂ ਕੱਢਿਆ ਗਿਆ ਟਰੈਕਟਰ ਮਾਰਚ, ਸੜਕਾਂ 'ਤੇ ਟਰੈਕਟਰ ਹੀ ਟਰੈਕਟਰ |ProPunjabTvCanada
zhlédnutí 149Před 14 dny
ਕਿਸਾਨਾਂ ਵੱਲੋਂ ਕੱਢਿਆ ਗਿਆ ਟਰੈਕਟਰ ਮਾਰਚ, ਸੜਕਾਂ 'ਤੇ ਟਰੈਕਟਰ ਹੀ ਟਰੈਕਟਰ |ProPunjabTvCanada
Kheri wale Baba ਦੀ ਸੱਸ ਦਾ ਇੰਟਰਵਿਊ, ਸੁਣੋ ਕਿਓਂ ਪਿਆ ਰੌਲ਼ਾ, 5 ਨਹੀਂ ਮੇਰੇ 3 ਵਿਆਹ ਹੋਏ ਨੇ ProPunjabTvCanada
zhlédnutí 2,5KPřed 14 dny
Kheri wale Baba ਦੀ ਸੱਸ ਦਾ ਇੰਟਰਵਿਊ, ਸੁਣੋ ਕਿਓਂ ਪਿਆ ਰੌਲ਼ਾ, 5 ਨਹੀਂ ਮੇਰੇ 3 ਵਿਆਹ ਹੋਏ ਨੇ ProPunjabTvCanada
ਅਕਾਲੀ ਦਲ ਛੱਡਕੇ AAP 'ਚ ਸ਼ਾਮਿਲ ਹੋਏ MLA Dr. Sukhwinder Sukhi ਦਾ Exclusive |Canada
zhlédnutí 170Před 14 dny
ਅਕਾਲੀ ਦਲ ਛੱਡਕੇ AAP 'ਚ ਸ਼ਾਮਿਲ ਹੋਏ MLA Dr. Sukhwinder Sukhi ਦਾ Exclusive |Canada
ਅੰਮ੍ਰਿਤਸਰ ਦੇ ਵੱਡੇ ਹੋਟਲ 'ਚ ਪੁਲਿਸ ਨੇ ਮਾਰੀ ਰੇਡ, ਬਿਨਾਂ ID ਦਿੱਤੇ ਮੁੰਡੇ ਕੁੜੀਆਂ ਗ੍ਰਿਫਤਾਰ |
zhlédnutí 1,3KPřed 14 dny
ਅੰਮ੍ਰਿਤਸਰ ਦੇ ਵੱਡੇ ਹੋਟਲ 'ਚ ਪੁਲਿਸ ਨੇ ਮਾਰੀ ਰੇਡ, ਬਿਨਾਂ ID ਦਿੱਤੇ ਮੁੰਡੇ ਕੁੜੀਆਂ ਗ੍ਰਿਫਤਾਰ |

Komentáře

  • @sawrajsingh9941
    @sawrajsingh9941 Před 4 hodinami

    Maan Sahib v theek keh rhe

  • @sawrajsingh9941
    @sawrajsingh9941 Před 4 hodinami

    Bilkul sahi maan Sahib

  • @user-pc4br2cc9w
    @user-pc4br2cc9w Před 5 hodinami

    Proud of you S. Simranjit Singh Maan

  • @user-pc4br2cc9w
    @user-pc4br2cc9w Před 5 hodinami

    S. Simranjit Singh Maan Zindabad

  • @user-lb3tu8gf3p
    @user-lb3tu8gf3p Před 5 hodinami

    ਤੁਸੀ ਇਸ ਦੀ ਫਿਲਮ ਬਾਰੇ ਖਬਰ ਕਿਉ ਨੀ ਲਾਉਦੇ ਕੰਗਣਾ ਦੇ ਹੱਕ ਵਿੱਚ ਜਦੇ ਖਬਰ ਲਾ ਤੀ

  • @surindersinghdhaliwal4352
    @surindersinghdhaliwal4352 Před 6 hodinami

    ਭਾਜਪਾ ਇੱਕ ਤੀਰ ਨਾਲ ਕਈ ਨਿਸ਼ਾਨੇ

  • @surindersinghdhaliwal4352
    @surindersinghdhaliwal4352 Před 6 hodinami

    ਮਾਣ ਹੈ ❤ ਕੰਗਨਾ ਰਣੌਤ ਤੇ ਨਿੱਕੀ ਜਿਹੀ ਗੱਲ ਤੇ ਸਾਰਾ ਪੰਜਾਬ ਬਲਣ ਲਾ ਦਿੱਤਾ। ਇੱਕ ਕੁੜੀ ਨੇ ਉੰਗਲੀ ਉਪੱਰ ਪੰਜਾਬ nachaiya ਹੈ

  • @ArtiKamlapati-lv7pg
    @ArtiKamlapati-lv7pg Před 8 hodinami

    I am a Hindu and is behind Mr Maan. She is always spreading hatred towards Sikhs and our farmers.

  • @BhupinderSingh-kf2ng
    @BhupinderSingh-kf2ng Před 8 hodinami

    ਆਮ ਆਦਮੀ ਪਾਰਟੀ ਮੁਰਦਾਬਾਦ

  • @rajpalsingh7336
    @rajpalsingh7336 Před 9 hodinami

    Kisana nu kam dhandha nahi aa jatt vihalad aa sab kuchh ehna nu hi chahida paapalian eh limita chak lende munde kudian de viah canada ch karke baad ch karza mafi lai darama karde a

  • @MajhilSingh-pj6kl
    @MajhilSingh-pj6kl Před 15 hodinami

    1984 ਨ ਭੁਲਣਯੋਜ ਕਿਉਂ ਨਾ ਹੋਵੇ ਜੇਕਰ ਹਿੰਦੂ ਕੌਮ ਹਜਾਰਾਂ ਸਾਲ ਪਹਿਲਾਂ ਵਾਪਰੇ ਸੀਤਾ ਅਪਹਰਣ ਨੂੰ ਨਹੀਂ ਭੁਲਦੇ ਤਾਂ ਫਿਰ ਤਾਜਾ ਵਾਪਰੀ 1984 ਨੂੰ ਕਿਵੇਂ ਭੁਲ ਸਕੇਗੀ ਸਿਖ ਇਕ ਵੱਖਰੀ ਕੌਮ ਹੈ ਤਾਂ ਇਸ ਦਾ ਵਖਰਾ ਰਾਜ ਵੀ ਹੋਵੇਗਾ

  • @Gimmy-V
    @Gimmy-V Před 18 hodinami

    ਅਹਿਜੇ ਲੋਕਾਂ ਨਾਲ ਇਹੀ ਕਰਨਾ ਚਾਹੀਦਾ,,ਜਦੋਂ ਭਾਰਤ ਪੰਜਾਬ ਅਨ ਪੁਲਿਸ ਰਰੇਸਟ ਕਰੇ।।ਜੇ ਕੁੜੀ ਨਹੀਂ ਅੰਦੀ ਬਾਹਰੋ,,ਪੁਲਸ ਕੁੜੀ ਦੇ ਮਾ ਬਾਪ ਤੇ ਕਰਵਾਈ ਕਰੇ।।ਤਹੁ ਪੁਲਿਸ ਵਾਲਿਆਂ ਨੂੰ ਅਕਾਲ aygi।। ਏਕ ਦੋ ਕਰਵਾਈ ਹੋਈ ਕਠਿਨ ਉਦੂ ਅਕਾਲ ਔਗੀ।।👏👏ਮੁੰਡੇ ਨੂੰ ਉਮਰ ਬਕਸ਼ੇ ਰੱਬ👏👏ਜਿੰਦਾ ਰਹਿ ਮਾ ਬਾਪ ਬਰੇ ਸੋਚਿਆ

  • @AngrejGamiwal
    @AngrejGamiwal Před 21 hodinou

    Ptta tikana taan dass de zr kitthe tiyaar karde ne Khalsa ji khalsai saster koi number nee ditta koi location nee ditti naa koi shop number naa koi tikana naa koi shehar dasseya ki aaa zr ki faiyda Tera interview lain daa hor kamm Karla y interview waleya

  • @desifun6363
    @desifun6363 Před 22 hodinami

    Sara ਕੁਝ ਪਤਾ, ਪਰ ਮੈਨੂੰ ਨੀ ਪਤਾ ਸੀ,ਕਾਰਵਾਈ ਕੋਈ ਨਹੀਂ। ਤਨਖਾਹ ਮਿਲਦੀ ਕਾਹਦੀ ਸੀ ਬੜ੍ਹਕ ਵੀ ਮੋਕ ਵੀ।ਸਾਹਿਬ ਦਾ ਘਰ ਦੇਖ ਲਓ। Lol L O L 😂LOL

  • @jayantbatish5616
    @jayantbatish5616 Před dnem

    Besti hi karva reha sikh dharam di. Mubarakan Thonu

  • @manvendersinghgill621

    Maa❤

  • @KalaDhaliwal-bq8xb

    ❤❤❤❤❤

  • @karnailsingh6664
    @karnailsingh6664 Před 2 dny

    baba ji da village kutha kheri Teh Rajpura Distt patiala Jaspal singh s/o Natha singh

  • @tondonbaljit9881
    @tondonbaljit9881 Před 2 dny

    ਸਾਡੇ ਮਿੱਤਰ ਨੇ ਜਸਪਾਲ ਸਿੰਘ ਜੀ ਅਸੀਂ ਵੀ ਰਕਾਡ ਲੈਕੇ ਆਏ ਸੀ ਬਾਈ ਤੋਂ ਬਹੁਤ ਨੇਕ ਵਧੀਆ ਇਨਸਾਨ ਹੈ ਜੀ। ਸਾਡੇ ਕੋਲ ਵੀ ਬਹੁਤ ਹੀ ਰਕਾਡ ਹੈ । ਬਹੁਤ ਬਿਆਰ ਨਾਲ ਸਾਭੇਂ ਹੋਏ ਹਨ ਜੀ 🙏

  • @hardeepchohan2134
    @hardeepchohan2134 Před 3 dny

    Hanji paji eh bech de ne

  • @Punjabaale-d6e
    @Punjabaale-d6e Před 4 dny

    ਸਾਰਾ ਕੁਝ ਜੱਟਾਂ ਦੀ ਮੇਹਰਬਾਨੀ ਕਰਕੇ ਹੀ ਹੋਇਆ ਹੈ। ਭਿੰਡਰਾਂਵਾਲਾ ਵੀ ਜੱਟ ਸੀ ਗਿਆਨੀ ਜ਼ੈਲ ਸਿੰਘ ਵੀ ਜੱਟ ਸੀ , ਦਰਬਾਰਾ ਸਿੰਘ ਵੀ ਜੱਟ ਸੀ, ਨਿੰਰਕਾਰੀ ਮੁੱਖੀ ਵੀ ਜੱਟ ਸੀ। ਕੁਲਦੀਪ ਬਰਾੜ ਵੀ ਜੱਟ ਸੀ। ਵਿਰੋਧੀ ਪ੍ਰਕਾਸ਼ ਸਿੰਘ ਬਾਦਲ, ਟੌਹੜਾ, ਲੌਂਗੋਵਾਲ ਵੀ ਜੱਟ ਸਨ। ਇਹ ਸਾਰੀ ਲੜਾਈ ਇਨ੍ਹਾਂ ਦੀ ਆਪਸ ਵਿੱਚ ਸੀ।ਪਰ ਇਸ ਨੂੰ ਫਿਰਕੂ ਰੰਗਤ ਦੇ ਕੇ ਹਿੰਦੂਆਂ ਦੇ ਸਿਰ ਮੜ ਦਿੱਤੀ। ਹਿੰਦੂ ਧਰਮ ਦਾ ਇਸ ਵਿਚ ਕੁਝ ਵੀ ਲੈਂਣਾ ਦੇਣਾ ਨਹੀਂ ਸੀ। ਬੇਕਸੂਰ ਹਿੰਦੂਆਂ ਨੂੰ ਸਿਰਫ ਐਵੇਂ ਹੀ ਗੋਲੀਆਂ ਦਾ ਸ਼ਿਕਾਰ ਬਣਾਇਆ ਗਿਆ। ਕਹਿੰਦੇ ਨੇ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ ਇਹ ਹਾਲ ਇਨ੍ਹਾਂ ਦਾ ਸੀ। ਬਾਬੇ ਨਾਨਕ ਨੂੰ ਸਭ ਪਤਾ ਹੈ ਉਹ ਗਿਣ ਗਿਣ ਸੱਭ ਤੋਂ ਬਦਲੇ ਲਵੇ ਗਾ। ਉਸ ਦੀ ਦਰਗਾਹ ਵਿੱਚ ਕੋਈ ਨਹੀਂ ਬਖਸ਼ਿਆ ਜਾਣਾ, ਭਾਵੇਂ ਨਿਰੰਕਾਰੀ ਮੁੱਖੀ ਹੋਵੇ, ਭਾਵੇਂ ਭਿੰਡਰਾਂਵਾਲਾ ਹੋਵੇ, ਭਾਵੇਂ ਗਿਆਨੀ ਜ਼ੈਲ ਸਿੰਘ ਹੋਵੇ ਭਾਵੇਂ ਇੰਦਰਾਂ ਗਾਂਧੀ ਹੋਵੇ। ਭਾਵੇਂ ਕੋਈ ਹੋਰ ਹੋਵੇ।

  • @Punjabaale-d6e
    @Punjabaale-d6e Před 4 dny

    ਕੀ ਇੰਦਰਾਂ ਗਾਂਧੀ ਬ੍ਰਾਹਮਣ ਸੀ। ਬਿਲਕੁਲ ਨਹੀਂ ਉਸ ਨੇ ਮੁਸਲਮਾਨ ਨਾਲ ਵਿਆਹ ਕਰਾਇਆ। ਫਿਰ ਉਹ ਬਾਹਮਣੀ ਕਿਵੇਂ ਹੋਈ। ਇਹ ਸਿਰਫ ਹਿੰਦੂ ਧਰਮ ਨਾਲ ਨਫ਼ਰਤ ਵਧਾਉਣ ਲਈ ਕਿਹਾ ਜਾਂਦਾ ਹੈ। ਇੰਦਰਾਂ ਦਾ ਹਿੰਦੂ ਧਰਮ ਨਾਲ ਕੋਈ ਲੈਣ-ਦੇਣ ਨਹੀਂ ਹੈ। ਕੁਝ ਘੱਟ ਅਕਲ ਵਾਲੇ ਜਾਣ ਬੁੱਝ ਕੇ ਨਫ਼ਰਤ ਵਧਾ ਰਹੇ ਹਨ। ਪੰਜਾਬ ਦੇ ਮਾਹੌਲ ਖ਼ਰਾਬ ਕਰਨ ਦਾ ਸਿਹਰਾ ਭਿੰਡਰਾਂਵਾਲੇ ਦੇ ਸਿਰ ਬੱਝਦਾ ਹੈ। ਜਿਸ ਨੇ ਕਾਂਗਰਸ ਦੀ ਸ਼ਹਿ ਤੇ ਗਿਆਨੀ ਜ਼ੈਲ ਸਿੰਘ ਦੀ ਆੜ ਵਿੱਚ ਸਭ ਕੁੱਝ ਕੀਤਾ। ਹੁਣ ਭਾਵੇਂ ਕੁਝ ਮਰਜ਼ੀ ਕਹੀ ਜਾਓ। ਭਿੰਡਰਾਂਵਾਲਾ ਅਕਾਲ ਤਖ਼ਤ ਸਾਹਿਬ ਤੇ ਹੀ ਕਿਓਂ ਲੁਕਿਆ। ਉਹ ਟਕਸਾਲ ਦੇ ਡੇਰੇ ਵਿਚ ਕਿਓਂ ਨਹੀਂ ਲੁਕਿਆ। ਜੇ ਉਹ ਅਕਾਲ ਤਖ਼ਤ ਸਾਹਿਬ ਤੇ ਨਾ ਆਉਂਦਾ ਤੇ ਇਹ ਦੁਖਾਂਤ ਵਾਪਰਦਾ। ਹੁਣ ਭਾਵੇਂ ਕੋਈ ਕੁਝ ਮਰਜ਼ੀ ਕਹੀ ਜਾਓ। ਇੰਦਰਾਂ ਤਾਂ ਜ਼ਿੰਮੇਵਾਰ ਹੈ ਹੀ ਨਾਲ ਭਿੰਡਰਾਂਵਾਲਾ ਵੀ ਬਰਾਬਰ ਦਾ ਸ਼ਰੀਕ ਹੈ।

  • @narindersingh2387
    @narindersingh2387 Před 4 dny

    Who is this Dhillon

  • @gurvindergurvinder4905

    ਸੱਚ ਦੱਸ ਰਾਹੇ ਪੈ ਮੰਤਰੀਆਂ ਦਾ ਹੱਥ ਹੈ

  • @HarrySehaj-qz8fu
    @HarrySehaj-qz8fu Před 5 dny

    ਨਾਈਸ ਮੈਡਮ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ

  • @gurjinderdhillon9841

    ਗੰੜੀ ਚੀਮਾ ਦੁਆਬਾ

  • @malaysiapunjabisingh

    ਕੇਜੀ ਮੀਡੀਆ

  • @inderjitkumar5962
    @inderjitkumar5962 Před 7 dny

    Hello sir.i am interested. I am macanic. 40 year experience. & I am light commercial vehicle macanic..so iam sll ronder

  • @hardeepsinghbhathal7445

    Kapil ji very nice

  • @MaanSaab-gy9mm
    @MaanSaab-gy9mm Před 7 dny

    ਮਤਲਬ ਤਿਉਹਾਰਾਂ ਉੱਤੇ ਜੇ ਕੰਪਨੀ ਕੋਈ ਔਫਰ ਦੇ ਰਹੀ ਏ ਤਾਂ ਸਰਕਾਰ ਮਤਲਬ ਮਨਾਂ ਕਰਦੀ ਏ ਗੱਲ ਦੇਖੋ ਕਿਵੇਂ ਕਰਦੇ ਆ

  • @_Vicky__28200
    @_Vicky__28200 Před 7 dny

    List dedo colleges di

  • @mohindersingh8893
    @mohindersingh8893 Před 9 dny

    ਇਸ ਸਵਾਲ ਦਾ ਛੋਟੇ ਸ਼ਬਦਾ ਵਿਚ ਜਵਾਬ ਮਨੂੰ ਵਾਦੀ ਹਿੰਦੂਆਂ ਦੀ ਨਫਰਤਨੇ ਇੰਦਰਾਂ ਗਾੰਧੀ ਨੂੰ ਮਜਬੂਰ ਕਰ ਦਿਤਾ ਸਿੱਖਾ ਦੇ ਸਿਰੀ ਦਰਬਾਰ ਸਾਹਿਬ ਫੌਜੀ ਹਮਲਾ ਕਰ ਕੇ ਸਿੱਖਾਂ ਦੀ ਨਸਲਕੁਛੀ ਕੀਤੀ ਇਹ ਹੈ ਇਸ ਬਦਕਿਸਮਤਵਾਕਿਆ ਦਾ ਜਵਾਬ ਜੋ ਸਿੱਖ ਕਦੀ ਨਹੀਂ ਭੁਲਣਗੇ‌। ਸਿਰੀਮਾਨ ਜੀ

    • @Punjabaale-d6e
      @Punjabaale-d6e Před 4 dny

      ਇੰਦਰਾਂ ਗਾਂਧੀ ਦਾ ਹਿੰਦੂ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਐਵੇਂ ਹਰ ਗੱਲ ਤੇ ਹਿੰਦੂ ਧਰਮ ਨੂੰ ਬਦਨਾਮ ਨਾ ਕਰਿਆ ਕਰੋ ਕਦੇ ਆਪਣੇ ਅੰਦਰ ਵੀ ਝਾਤੀ ਮਾਰ ਲਿਆ ਕਰੋ।

  • @user-vi6cx9pn2x
    @user-vi6cx9pn2x Před 10 dny

    Eh hona c fuduyo ho gya, nasalkusi hoi hinduyan ne dba k rakhya sikha nu, sikh ehna to badla len ge sab hoyu dekhi chlo tmasha

    • @Punjabaale-d6e
      @Punjabaale-d6e Před 4 dny

      ਕੁਝ ਨਹੀਂ ਹੋਣਾ, ਐਵੇਂ ਪਾਣੀ ਵਿਚ ਮਧਾਣੀ ਨਾ ਪਾਈ ਰੱਖੋ।

  • @Gurjant69
    @Gurjant69 Před 10 dny

    ਇਹ ਬੰਦਾ ਪਹਿਲਾਂ ਕਾਂਗਰਸ ਦੇ ਲਈ ਕੰਮ ਕਰਦਾ ਸੀ ਅੱਜ ਬੀਜੇਪੀ ਲਈ ਕੰਮ ਕਰ ਰਿਹਾ ਹੈ ਪਹਿਲਾਂ ਵੀ ਡਿਉਟੀ ਕਰ ਰਿਹਾ ਸੀ ਅੱਜ ਵੀ ਡਿਉਟੀ ਕਰ ਰਿਹਾ ਹੈ ਨਾਲ ਚੈਨਲ ਵੀ

  • @KarnHarika
    @KarnHarika Před 10 dny

    Gaini sher singh ji mahan vidvan mahapurkh

  • @SurinderGiddu-xe8yx
    @SurinderGiddu-xe8yx Před 11 dny

    Officer bht suljeya hoaya hai

  • @jarnailbrarbrar7994
    @jarnailbrarbrar7994 Před 12 dny

    Sant jarnail singh. Was wrong ....dur andeshi nhi si ..ki ..natije honge ..badle cha Punjab da nuksaan bahut hoya ..isto. Better si sant griftar ho jande ...emage badi ho jani si sant ji di .par badal lana ne milkar sant ji nu marwaya ...🙏🙏

  • @DeolRaghbir
    @DeolRaghbir Před 14 dny

    Baba fas. Gia. Baba good man

  • @gursewaksingh-yp4up
    @gursewaksingh-yp4up Před 14 dny

    । ਬਾਬੇ ਦਾ ਪਤਾ ਦੱਸੋ

  • @user-hs8ml3eu5j
    @user-hs8ml3eu5j Před 14 dny

    ਓਸ਼ੋ ਦੀ ਵੀ ਪੂਰੀ ਜਾਣਕਾਰੀ ਹੈ ਬੀਬੀ ਨੂੰ 😮

  • @user-hs8ml3eu5j
    @user-hs8ml3eu5j Před 14 dny

    ਕਿੰਨੀ ਜਾਣਕਾਰੀ ਹੈ ਨਸ਼ੇ ਬਾਰੇ ਬੀਬੀ ਨੂੰ 😮

  • @JasvirSingh-l3x
    @JasvirSingh-l3x Před 14 dny

    ਇਸ ਬੁਢੀ ਨੂੰ ਤਾਂ ਸਾਰਾ ਪਤਾ ਕਿ ਫੀਮ ਖਾਣ ਕਿਨਾ ਨਜ਼ਾਰਾ

  • @JasvirSingh-l3x
    @JasvirSingh-l3x Před 14 dny

    ਕਿਉਂ ਬੁੜੀਏ ਬੁੜ ਬੁੜ ਕਰਦੀ ਏ

  • @manjotsinghdhaliwal380

    ਬੱਚੇ ਨੂੰ ਗੰਦ ਕਹਿੰਦੇ ਸ਼ਰਮ ਨੀ ਆਉਂਦੀ ਤੇਨੂੰ

  • @kewalsinghkewalsingh6286

    ਆਪਦੀ ਉਮਰ ਦੀ ਸ਼ਰਮ ਕਰ।

  • @FilmyCinemaaa
    @FilmyCinemaaa Před 15 dny

    Jhuth Bol rhi Mata bhut chlak aa

  • @Strangstatus0018
    @Strangstatus0018 Před 16 dny

    Yr yh larka mr bajwa to nhi

  • @jaswantsingh-li5lf
    @jaswantsingh-li5lf Před 16 dny

    ਸਿਰਸੇ ਵਾਲੇ ਸਾਧ ਨੂੰ ਅਜ ਦਸਮੀ ਵਾਰੀ ਪੈਰੋਲ ਦੇ ਦਿੱਤੀ ਗਈ ਮੋਦੀ ਵੱਲੋਂ ਪਰ ਬੰਦੀ ਸਿੰਘਾ ਨੂੰ ਤੀਹ ਸਾਲ ਹੋ ਗਏ ਹਨ ਉਨ੍ਹਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਨਾ ਕਾਗਰਸ ਨੇ ਨਾ ਹੀ ਮੋਦੀ ਵੱਲੋਂ ਕੀ ਹੁਣ ਸਿੱਖ ਕੌਮ ਨਾਲ ਬਿਤਕਰੇ ਬਾਜੀ ਨਹੀਂ ਰਹੀ ਬਾਦਲ ਪਰਿਵਾਰ ਨੂੰ ਤਾਂ ਸਰਮ ਨਹੀਂ ਕੀਤੀ ਹੁਣ ਬੀ ਮੋਦੀ ਦੇ ਨਾਲ ਹਨ ਪਰ ਗੂਰੂ ਸਾਹਿਬ ਜੀ ਨੇ ਸਜ਼ਾ ਦੇਣੀ ਜਰੂਰ ਸ਼ੁਰੂ ਕਰ ਦਿੱਤੀ ਗਈ ਹੈ ਪਰ ਮੰਨਣ ਲਈ ਤਿਆਰ ਨਹੀਂ

  • @jaswantsingh-li5lf
    @jaswantsingh-li5lf Před 16 dny

    ਮੰਨਮੋਹਣ ਸਿੰਘ ਨੇ ਤਾਂ ਗਲਤੀ ਨਹੀਂ ਕੀਤੀ ਸੀ ਫ਼ੇਰ ਮਾਫੀ ਕਿਉਂ ਮੰਗੀ ਗਈ ਗਲਤੀ ਤਾਂ ਇੰਦਰਾ ਗਾਂਧੀ ਨੇ ਜਾ ਰਾਜੀਵ ਗਾਧੀ ਨੇ ਕੀਤੀ ਗਈ ਸੀ ਤਾਂ ਮਨਮੋਹਣ ਸਿੰਘ ਦੀ ਮਾਫੀ ਨੂੰ ਸਿੱਖ ਕੌਮ ਕਿਸ ਤਰ੍ਹਾਂ ਪਰਵਾਨ ਕਰੇਗਾ ਗਲਤੀ ਸੋਨੀਆ ਗਾਧੀ ਮੰਨਣ ਕਿਉਂ ਕਿ ਸੋਨੀਆ ਗਾਧੀ ਨੂੰ ਸਭ ਕੁਝ ਪਤਾ ਹੈ ਰਾਹੁਲ ਗਾਧੀ ਨੂੰ ਬਿਲਕੁਲ ਵੀ ਨਹੀਂ ਮਾਫੀ ਮੰਗਣੀ ਚਾਹੀਦੀ ਕਿਉਂ ਕਿ ਉਹ ਉਸ ਵਕਤ ਬੱਚੇ ਸਨ ਬੱਚਿਆਂ ਦੀ ਗਲਤੀ ਬੀ ਨਹੀਂ ਹੁੰਦੀ ਕਿਉਂ ਕਿ ਬੱਚਿਆਂ ਨੂੰ ਆਪਣੇ ਮਾ ਬਾਪ ਦੇ ਬਾਰੇ ਵਿੱਚ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਨੇ ਕਿਸ ਮਜਬੂਰੀ ਵਿੱਚ ਇਹ ਕੁਝ ਕੀਤਾ ਕਿਸਨੇ ਕਰਵਾਇਆ ਕਿਉਂ ਕਿ ਅਡਬਾਨੀ ਖੁਦ ਮੰਨ ਰਿਹਾ ਹੈ ਕਿ ਇੰਦਰਾ ਗਾਂਧੀ ਮੰਨਣ ਲਈ ਤਿਆਰ ਨਹੀਂ ਸੀ ਅਸੀਂ ਉਨ੍ਹਾਂ ਨੂੰ ਮਜ਼ਬੂਰ ਕੀਤਾ ਹੁਣ ਗਲਤੀ ਕਿਸ ਦੀ ਹੈ ਹੁਣ ਸਿੱਖ ਕੌਮ ਆਪਣੇ ਆਪ ਫੈਸਲਾ ਕਰ ਲੈਣ ਕਿਉਂ ਕਿ ਹੁਣ ਤੱਕ ਬਾਦਲ ਪਰਿਵਾਰ ਪੰਜਾਬ ਦੇ ਲੋਕਾਂ ਨੂੰ ਇਸ ਜਾਲ ਵਿੱਚ ਪਸਾਕੇ ਹੀ ਪੰਜਾਬ ਵਿੱਚ ਸਰਕਾਰ ਬਣਾਉਂਦੇ ਰਿਹਾ ਹੈ

  • @balwinderbal5125
    @balwinderbal5125 Před 19 dny

    He is showing 1983 series