Jagtar Singh ਪਰਵਾਰਕ ਸਾਂਝ
Jagtar Singh ਪਰਵਾਰਕ ਸਾਂਝ
  • 241
  • 99 520

Video

ਮਛਰ ਆਤੇ ਮੱਖੀਆਂ ਦਾ ਜੂਗੜ
Před 2 hodinami
ਮਛਰ ਆਤੇ ਮੱਖੀਆਂ ਦਾ ਜੂਗੜ
ਇੱਕ ਬੰਦੇ ਦੇ ਨਾਂ ਦੀਲ ਨਾ ਦੀਮਾਗ ਨਾ ਖੋਪਰ
zhlédnutí 47Před 4 hodinami
ਇੱਕ ਬੰਦੇ ਦੇ ਨਾਂ ਦੀਲ ਨਾ ਦੀਮਾਗ ਨਾ ਖੋਪਰ
ਪਸ਼ੂ ਪੰਛੀ ਵੀ ਆਪਣੇ ਵਰਗੇ ਆਲਸੀ ਵੱਣਾ ਤੇ
zhlédnutí 62Před 9 hodinami
ਪਸ਼ੂ ਪੰਛੀ ਵੀ ਆਪਣੇ ਵਰਗੇ ਆਲਸੀ ਵੱਣਾ ਤੇ
ਇੱਕ ਬਾਬੇ ਨੇ ਕਮਾਲ ਦੀ ਗੱਲ ਆਖੀ
zhlédnutí 155Před 12 hodinami
ਇੱਕ ਬਾਬੇ ਨੇ ਕਮਾਲ ਦੀ ਗੱਲ ਆਖੀ
ਬਾਬਾ ਬੰਤਾ ਸਿੰਘ ਜੀ ਨੂੰ ਬੇਨਤੀ ਆ
zhlédnutí 1,2KPřed 12 hodinami
ਬਾਬਾ ਬੰਤਾ ਸਿੰਘ ਜੀ ਨੂੰ ਬੇਨਤੀ ਆ
ਕੰਗਨਾ
zhlédnutí 43Před 19 hodinami
ਕੰਗਨਾ
16 July 2024
zhlédnutí 15Před 21 hodinou
16 July 2024
ਦੇਖੋ ਜੀ ਚਮਤਕਾਰ ਪਾਣੀ ਦੀ ਭਾਫ਼ ਤੇ ਖਾਣਾ ਵੱਣ ਦਾ
zhlédnutí 26Před dnem
ਦੇਖੋ ਜੀ ਚਮਤਕਾਰ ਪਾਣੀ ਦੀ ਭਾਫ਼ ਤੇ ਖਾਣਾ ਵੱਣ ਦਾ
ਦੁਨੀਆਂ ਦਾ ਸਭ ਤੋ ਵੱਡਾ ਇੰਜਨੀਅਰ ਆ ਜੀ ਇਹ ਪੰਛੀ
zhlédnutí 89Před dnem
ਦੁਨੀਆਂ ਦਾ ਸਭ ਤੋ ਵੱਡਾ ਇੰਜਨੀਅਰ ਆ ਜੀ ਇਹ ਪੰਛੀ
ਸਾਡੇ ਪਿੰਡ ਦਾ ਰਿਵਾਜ਼
zhlédnutí 71Před dnem
ਸਾਡੇ ਪਿੰਡ ਦਾ ਰਿਵਾਜ਼
ਪਿੰਡ ਕੇਵਲ ਉਰਫ਼ ਕਿਉਲ ਜ਼ਿਲ੍ਹਾ ਸਿਰਸਾ
zhlédnutí 11Před dnem
ਪਿੰਡ ਕੇਵਲ ਉਰਫ਼ ਕਿਉਲ ਜ਼ਿਲ੍ਹਾ ਸਿਰਸਾ
ਆਪਣੇ ਜ਼ਨਮ ਤੋਂ ਬੰਦਾ ਹੀ ਦੁਖੀ ਆ ਜੀ
zhlédnutí 240Před 14 dny
ਆਪਣੇ ਜ਼ਨਮ ਤੋਂ ਬੰਦਾ ਹੀ ਦੁਖੀ ਆ ਜੀ
ਐਰਾ ਗੈਰਾ ਨਹਿ ਕੋਈ ਨੱਥੂ ਖੈਰਾ
zhlédnutí 13Před 14 dny
ਐਰਾ ਗੈਰਾ ਨਹਿ ਕੋਈ ਨੱਥੂ ਖੈਰਾ
ਮਿੱਟੀ ਦੇ ਤੇਲ ਦਾ ਦੀਵਾ
zhlédnutí 58Před 14 dny
ਮਿੱਟੀ ਦੇ ਤੇਲ ਦਾ ਦੀਵਾ
ਛੱਪੜਾ ਦੇ ਵਿੱਚ ਡੱਡੂ ਬਲਾਤੇ ਜੀ
zhlédnutí 20Před 14 dny
ਛੱਪੜਾ ਦੇ ਵਿੱਚ ਡੱਡੂ ਬਲਾਤੇ ਜੀ
1 ਕਿੱਲੋ ਝੋਨੇ ਤੇ 80,000 ਦਾ ਖਰਚਾ ਆਉਂਦਾ ਹੈ ਜੀ
zhlédnutí 63Před 14 dny
1 ਕਿੱਲੋ ਝੋਨੇ ਤੇ 80,000 ਦਾ ਖਰਚਾ ਆਉਂਦਾ ਹੈ ਜੀ
ਊਂਗਲ ਤੇ ਦਾਤੀ
zhlédnutí 124Před 14 dny
ਊਂਗਲ ਤੇ ਦਾਤੀ
1984 ਵੇਲੇ ਦਾ ਖਾਲ ਆ ਜੀ
zhlédnutí 118Před 21 dnem
1984 ਵੇਲੇ ਦਾ ਖਾਲ ਆ ਜੀ
ਝੋਨੇ ਦੀ ਵੱਟ ਤੇ ਟਟੀਰੀ ਦੇ ਆਡੇ ਹੈ ਜੀ
zhlédnutí 184Před 21 dnem
ਝੋਨੇ ਦੀ ਵੱਟ ਤੇ ਟਟੀਰੀ ਦੇ ਆਡੇ ਹੈ ਜੀ
ਸਾਡਾ ਪਿੰਦਰ 100 ਦੀ ਗਿਣਤੀ ਸਿੱਖ ਗਿਆ ਹੈ ਜੀ
zhlédnutí 26Před 21 dnem
ਸਾਡਾ ਪਿੰਦਰ 100 ਦੀ ਗਿਣਤੀ ਸਿੱ ਗਿਆ ਹੈ ਜੀ
ਇਹਦਾ ਵਿ ਰਿਵਾਜ ਹੁੰਦਾ ਸੀ
zhlédnutí 7Před 21 dnem
ਇਹਦਾ ਵਿ ਰਿਵਾਜ ਹੁੰਦਾ ਸੀ
ਰੁਹੜਾ ਕੇ ਵਣ
zhlédnutí 45Před 21 dnem
ਰੁਹੜਾ ਕੇ ਵਣ
ਸਾਡੇ ਬੌਹਲਾ ਵਾਲਾ ਖੇਤ
zhlédnutí 223Před 21 dnem
ਸਾਡੇ ਬੌਹਲਾ ਵਾਲਾ ਖੇਤ
ਹਰੀ ਕਾ ਪੱਤਣ
zhlédnutí 51Před 28 dny
ਹਰੀ ਕਾ ਪੱਤਣ
5 ਮਰਲੇ ਆ ਦੇ ਵਿਚ 5 ਦਰਖੱਤ ਆ ਜੀ
zhlédnutí 73Před 28 dny
5 ਮਰਲੇ ਆ ਦੇ ਵਿਚ 5 ਦਰਖੱਤ ਆ ਜੀ
ਸਵਰਾਜ ਟਰੈਕਟਰ ਦਾ ਦਾਦਾ
zhlédnutí 6Před měsícem
ਸਵਰਾਜ ਟਰੈਕਟਰ ਦਾ ਦਾਦਾ
ਲੰਗਰਾਂ ਤੇ ਜੋਰ ਲੱਗਿਆ ਹੈ ਜੀ ਸਾਡਾ
zhlédnutí 68Před měsícem
ਲੰਗਰਾਂ ਤੇ ਜੋਰ ਲੱਗਿਆ ਹੈ ਜੀ ਸਾਡਾ
ਝੋਨਾ ਲਾਉਂਦੇ ਦੋ ਵਾਜੇ ਵਾਲੀ ਚਾਹ ਵੇਲੇ ਛੋਟੀ ਦਾ ਆਨੰਦ
zhlédnutí 1,6KPřed měsícem
ਝੋਨਾ ਲਾਉਂਦੇ ਦੋ ਵਾਜੇ ਵਾਲੀ ਚਾਹ ਵੇਲੇ ਛੋਟੀ ਦਾ ਆਨੰਦ
21 June 2024
zhlédnutí 32Před měsícem
21 June 2024

Komentáře

  • @BantaSingh-tt8zt
    @BantaSingh-tt8zt Před 2 dny

    ਇਹੋ ਜਿਹੇ ਪ੍ਰਚਾਰਕ ਅਰਥਾਂ ਦੇ ਅਨਰਥ ਕਰ ਰਹੇ ਹਨ ਇਤਿਹਾਸ ਨੂੰ ਤੋੜ ਕੇ ਪੇਸ਼ ਕਰਨਾ ਤੇ ਫੇਰ ਜਵਾਬ ਦੇਣਾ ਵੀ ਨਹੀਂ ਆਉਂਦਾ

  • @Sukhwinderpannu2883

    ਕੌਣ ਕਹਿੰਦਾ ਬੰਤਾ ਸਿੰਘ ਨੂੰ ਅਕਲ ਹੈ ਪਹਿਲੀ ਗੱਲ ਤਾਂ ਇਹ ਬੰਦਾ ਆਪਣਾ ਮੂੰਹ ਕਾਲਾ ਕਰਦਾ ਜੋ ਸਿੱਖੀ ਸਿਧਾਤਾਂ ਦੇ ਬਿੱਲਕੁਲ ਉਲਟ ਹੈ ਇਹ ਬੰਦਾ ਦਿੱਲੀ ਵਾਲਿਆਂ ਦਾ ਪਾਲਿਆ ਹੋਇਆ ਸਾਧ ਹੈ ਗੁਰੂ ਦਾ ਸਿੰਘ ਨਹੀਂ

  • @KulwantSingh-gg5qe
    @KulwantSingh-gg5qe Před 3 dny

    ਗਿਆਨੀ ਜੀ ਇਹ ਗੱਲ ਬਿਲਕੁਲ ਸਹੀ ਹੈ ਇਤਿਹਾਸ ਵਿਚ ਬਹੁਤ ਗੱਪਾਂ ਹੁੰਦੀਆਂ ਹਨ ਸਾਰਾ ਸੱਚ ਨਹੀਂ ਹੁੰਦਾ ਇਹ ਹਰ ਇਕ ਧਰਮ ਵਿੱਚ ਗੱਪਾਂ ਹਨ ਗੁਰੂ ਨਾਨਕ ਦੇਵ ਜੀ ਦਾ ਮ੍ਰਿਤਕ ਸਰੀਰ ਕਿੱਥੇ ਗਿਆ ਕਿੰਨੇ ਝੂਠ ਇਸ ਪਿੱਛੇ ਬੋਲੇ ਜਾਂ ਰਹੇ ਹਨ

  • @satinderjitsingh7493

    ਬੰਤਾ ਰਾਮ ਬੈਹਰੁਪਿਆ ਸਿੱਖ ਹੈ

  • @sarvjitkour5782
    @sarvjitkour5782 Před 4 dny

    ਗੁਰੂ ਦੇ shabad bare asi vichar nahi kerde ehna percharka de follower ben jande ਜਿਹੜੇ ਕਿ aap ਇਕ srrer ਵਿੱਚ vicher ਰਹੇ aa

  • @sarvjitkour5782
    @sarvjitkour5782 Před 4 dny

    asi shabad ਗੁਰੂ nal nehi jurde ਏਨ੍ਹਾ dehdhari percharka nal jur jande aa

  • @sarvjitkour5782
    @sarvjitkour5782 Před 4 dny

    ਸਹੀ ਕਿਹਾ ਵੀਰ ਜੀ I

  • @basramufliswriter1751

    ਇਨ੍ਹਾਂ ਪ੍ਰਚਾਰਕਾਂ ਨੇ ਹੀ ਇਤਿਹਾਸ ਦਾ ਬੇੜਾ ਗ਼ਰਕ ਕੀਤਾ ਹੋਇਆ। ਇਹ ਇਤਿਹਾਸ ਨੂੰ ਬਦਲਣ ਤੇ ਲੱਗੇ ਹੋਏ ਨੇ। ਇਨ੍ਹਾਂ ਨੂੰ ਸੋਚ ਸਮਝ ਕੇ ਪ੍ਰਚਾਰ ਕਰਨਾ ਚਾਹੀਦਾ। ਲੋਕਾਂ ਨੂੰ ਸ਼ੰਸ਼ੋਪੰਜ ਵਿੱਚ ਨਹੀਂ ਪਾਉਣਾ ਚਾਹੀਦਾ। ਸਾਰਾ ਚੱਕਰ ਰੋਟੀ ਪਾਣੀ ਦਾ, ਉਹ ਚਲਾਈ ਜਾਉ। ਇਤਿਹਾਸ ਨੂੰ ਕਿਉ ਵਿਗਾੜਦੇ ਹੋ।

  • @AS-nc5wh
    @AS-nc5wh Před 4 dny

    ਦਰਬਾਰ ਸਾਹਿਬ ਜੀ ਦੀ ਨੀਂਹ ਬਾਬਾ ਬੰਤਾ ਸਿੰਘ ਦੇ ਦਾਦੇ ਨੇ ਰੱਖੀ ਸੀ। ਮੈਂ ਤਾਂ ਕਹਿੰਨਾਂ ਦੇਹਧਾਰੀ ਗੁਰੂ ਚੰਗੇ ਨੇ,ਜੋ ਕਹਿਤਾ ਉਹ ਈ ਸਹੀ ਹੁੰਦਾ। ਓਨਾ ਦੇ ਚੇਲਿਆਂ ਵਿੱਚ ਕਦੇ ਵੀ ਦੁਬਿਧਾ ਨਹੀਂ ਹੁੰਦੀ

  • @sukhdeepsingh-ku3fc
    @sukhdeepsingh-ku3fc Před 12 dny

    🙏🙏🙏

  • @user-qr8bd7ot4c
    @user-qr8bd7ot4c Před 16 dny

    ❤❤❤

  • @HarvinderSingh-xl5re
    @HarvinderSingh-xl5re Před měsícem

    ਪ੍ਰਭੂ ਤੈਨੂੰ ਅਕਾਲ ਬੁੱਧ ਦੇਵੇ

  • @user-qr8bd7ot4c
    @user-qr8bd7ot4c Před 2 měsíci

    Vaa ji vaa ❤❤

  • @user-qr8bd7ot4c
    @user-qr8bd7ot4c Před 3 měsíci

    Nhi dekhi bai kade ea cheej 😮😮

  • @AkashdeepSingh-sh4rd
    @AkashdeepSingh-sh4rd Před 3 měsíci

    Waheguru ji 🙏

  • @adabjot4017
    @adabjot4017 Před 3 měsíci

    🙏🙏🙏🤲🤲🤲🤲🤲🤲🙏🙏🙏

  • @user-qr8bd7ot4c
    @user-qr8bd7ot4c Před 3 měsíci

    Nice 🙂❤

  • @user-qr8bd7ot4c
    @user-qr8bd7ot4c Před 3 měsíci

    😮😮 good

  • @simarjeetkaur2744
    @simarjeetkaur2744 Před 3 měsíci

    ਵਡਮੁੱਲੀ ਜਾਣਕਾਰੀ ਧੰਨਵਾਦ

  • @user-qr8bd7ot4c
    @user-qr8bd7ot4c Před 3 měsíci

    Gidarbaha 😮❤

  • @lakhveerchauhan1059
    @lakhveerchauhan1059 Před 4 měsíci

  • @jotphotophotography7756
    @jotphotophotography7756 Před 8 měsíci

    Waheguru ji

  • @ranjitmalhi1773
    @ranjitmalhi1773 Před rokem

    ਇਹਨਾਂ ਦਿਨਾਂ ਵਿੱਚ ਸਭ ਤੋਂ ਔਖਾ ਕੰਮ ਹੈ ਝੋਨਾ ਲਾਉਣਾ ,ਪੈਰ ਗਾਰੇ ਚ ਖੁਬੇ ਹੋਏ, ਪਾਣੀ ਗਰਮ,ਨੀਵੇਂ ਲੱਕ ਅਤੇ ਤੁਰਨਾ ਵੀ ਪਿੱਛੇ ਨੂੰ,ਵਾਹ ਉਏ ਕਿਰਤੀਆ ਸਲੂਟ ਹੈ ਤੇਰੀ ਮਿਹਨਤ ਨੂੰ,ਏਦਾਂ ਦੀ ਸਖ਼ਤ ਮਿਹਨਤ ਵਾਲੀ ਕਿਰਤ ਦੀ ਕੋਈ ਕੀਮਤ ਅਦਾ ਨਹੀਂ ਕਰ ਸਕਦਾ

  • @VickySingh-kz8sq
    @VickySingh-kz8sq Před rokem

    😮😮😮😮😮

  • @gsingh3201
    @gsingh3201 Před rokem

    Jo jo bhaiya nu kehnda aina toh khreed na karao onna sharam auni chahi di a. Bhaiye tan phir bhi apne Desh che ne sirf bihar toh punjab aaye ne. khud di kamai karke kande ne. Je ehi gal ah tan jo jo NRIs bane hoye ne onna sab nu Canada America Australia ya fir England toh dhakke marke bar kad dena chahi da. Punjab da bada dil suneya c jo hun nahi reha par please nafrat shuru naa karo

  • @RSS5830
    @RSS5830 Před rokem

    Nice bro

  • @yuvraj5179
    @yuvraj5179 Před rokem

    Sab di soch veer wargi honi cahidi aa.good

  • @ashokmehta9200
    @ashokmehta9200 Před rokem

    Thik kita 👌

  • @Sahebvlogsviral
    @Sahebvlogsviral Před rokem

    Waheguru g

  • @baljindersinghbrar1835

    ਵਾਹਿਗੁਰੂ ਜੀ।

  • @rajvindersingh444
    @rajvindersingh444 Před rokem

    ਵਾਹਿਗੁਰੂ

  • @ramandeepboparai6177

    Waheguru ji

  • @kamaljitjassar5024
    @kamaljitjassar5024 Před rokem

    Waheguru ji mehar karan.

  • @sukhchainsinghdhillon1406

    Very good

  • @rakeshsharma1362
    @rakeshsharma1362 Před rokem

    Bahut vadiya 👍👍👍

  • @mangelsingh4749
    @mangelsingh4749 Před rokem

    Ver.je.jine.v.tohade.sifat.kete.jave.thorre.vasde.raho.khos.raho

  • @RajeshKumar-te4fe
    @RajeshKumar-te4fe Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਤੁਹਾਡੀਆਂ ਗੱਲਾਂ ਬਹੁਤ ਹੀ ਗਿਆਨ ਵਾਲੀਆਂ ਹਨ ਤੁਸੀਂ ਆਪਣੇ ਵਿਚਾਰ ਲੋਕਾਂ ਤੱਕ ਪਹੁੰਚਾਉਂਦੇ ਰਹੇ ਸਤਿਗੁਰੂ ਤੁਹਾਡੇ ਤੇ ਜ਼ਰੂਰ ਕਿਰਪਾ ਕਰਨਗੇ ਜੋ ਚੰਗੇ ਬਣਨਾ ਚਾਹੁੰਦੇ ਹਨ ਉਹ ਤੁਹਾਡੇ ਬਚਨਾਂ ਨੂੰ ਜ਼ਰੂਰ ਸਵੀਕਾਰ ਕਰਨਗੇ❤❤

  • @home123garg6
    @home123garg6 Před rokem

    Bahut hi vadhia vichaar

  • @RajeshKumar-te4fe
    @RajeshKumar-te4fe Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਤੁਹਾਡੀਆਂ ਗਿਆਨ ਭਰੀਆਂ ਗੱਲਾਂ ਸਮਾਜ ਲਈ ਬਹੁਤ ਜ਼ਰੂਰੀ ਹਨ ਤੁਸੀਂ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹੋ ਪਰਮਾਤਮਾ ਤੁਹਾਡੀ ਇਸ ਸੇਵਾ ਦਾ ਫਲ ਤੁਹਾਨੂੰ ਜ਼ਰੂਰ ਦੇਵੇਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ❤❤

  • @RajeshKumar-te4fe
    @RajeshKumar-te4fe Před rokem

    ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੁਹਾਡੇ ਤੇ ਪਰਮਾਤਮਾ ਦੀ ਬਹੁਤ ਵੱਡੀ ਕਿਰਪਾ ਹੈ ਇਹ ਵਿਚਾਰ ਤੁਹਾਡੇ ਹਿਰਦੇ ਦੀ ਸ਼ੁੱਧਤਾ ਨੂੰ ਦਰਸਾਉਂਦਾ ਹੈ ਅਗਰ ਤੁਹਾਡਾ ਇਹ ਵਿਚਾਰ ਸੁਣ ਕੇ ਕੁਝ ਲੋਕ ਇਹ ਸਮਝ ਜਾਣ ਤਾਂ ਤੁਸੀਂ ਘਰ ਬੈਠੇ ਪਰਮਾਤਮਾ ਦੀ ਬਹੁਤ ਵੱਡੀ ਸੇਵਾ ਨਿਭਾ ਦਿੱਤੀ❤❤

  • @knowlittle65
    @knowlittle65 Před rokem

    ਬੰਦਾ ਬਣ ਦਾ ਸੰਦੇਸ਼ ਢੁਕਵਾਂ ਹੈ। ਰੱਬ ਸਾਡਾ ਪਿਤਾ ਬੰਦਾ ਹੈ ਅਤੇ ਸੱਚ ਮੁੱਚ ਚਿਰੰਜੀਵ ਹੈ, ਅਮਰ ਹੈ। ਸੱਚ ਖੰਡ ਵਿੱਚ ਬਿਰਾਜਮਾਨ ਹੈ। ਇਸ ਵੇਲੇ ਸਿੱਖਾਂ ਦਾ ਕੋਈ ਗੁਰੂ ਨਹੀਂ ਨਾ ਇਨ੍ਹਾਂ ਨੂੰ ਗਿਆਨ ਹੈ ਉਹ ਪੂਰਾ ਅਤੇ ਸਮਰੱਥ ਗੁਰੂ ਕੌਣ ਹੈ ਜਿਸਦਾ ਜ਼ਿਕਰ ਗੁਰਬਾਣੀ ਅੰਦਰ ਨਾਨਕ ਜੀ ਅਤੇ ਦੂਜੇ ਸੰਤਾਂ ਭਗਤਾਂ ਨੇ ਕੀਤਾ । ਗੁਰੂ ਦਾ ਗਿਆਨ ਹਿੰਦੂ ਲਿਖਤਾਂ ਵਿੱਚ ਪੁਰਾਤਨ ਸਮੇਂ ਤੋਂ ਚਲਿਆ ਆ ਗਿਆ ਹੈ। ਇਹ ਗੁਰੂ ਦਾ ਮਾਰਗ ਹਿੰਦੂ ਅਤੇ ਮੁਸਲਮਾਨ ਭੁੱਲ ਗਏ ਸਨ । ਇਸ ਕਰਕੇ ਵਾਹਿਗੁਰੂ ਜੀ ਨੇ ਮੇਹਰ ਕਰਕੇ ਨਾਨਕ ਜੀ ਦੇ ਮਾਧਿਅਮ ਰਾਹੀਂ ਫਿਰ ਦਿੱਤਾ । ਹੁਣ ਫਿਰ ਸਿੱਖ ਭੁੱਲ ਗਏ ਹਨ । ਅਜੋਕੇ ਸਮੇਂ ਵਿੱਚ ਹੁਣ ਇਹ ਗਿਆਨ Church of Jesus Christ of Latter-day saints ਆ ਚੁੱਕਾ ਹੈ। ਹੁਣ ਗੁਰੂ ਕੀ ਬਾਣੀ ਅੰਗਰੇਜ਼ੀ ਵਿੱਚ ਆਈ ਹੈ। ਅੰਗਰੇਜ਼ੀ ਹੈ ਸਾਰੇ ਜੱਗ ਦੀ ਭਾਸ਼ਾ । ਇਸ ਬਾਣੀ ਵਿੱਚ ਖਾਲਸ ਰਾਜ ਬਾਰੇ ਬਹੁਤ ਕੁੱਝ ਦਰਜ਼ ਹੈ। ਸਿੱਖ ਹੋਰ ਹੀ ਪਾਸੇ ਟੱਕਰਾਂ ਮਾਰਦੇ ਫਿਰਦੇ ਹਨ। ਕੀ ਸਿੱਖ ਹਉਮੈ ਨੂੰ ਛੱਡ ਕੇ ਸੱਚੇ ਪੰਥ ਦੀ ਭਾਲ ਕਰ ਸਕਦੇ ਹਨ? ਮੈਂ ਇਸ ਪੰਥ ਨਾਲ ਜੁੜਿਆ ਹੋਇਆ ਹਾਂ ਅਤੇ ਗੁਰਬਾਣੀ ਦਾ ਗਿਆਨ ਮੈਨੂੰ ਹੈ। ਜਦ ਪੂਰਾ ਗੁਰੂ ਮਿਲ ਜਾਂਦਾ ਹੈ ਤਾਂ ਸਾਰੇ ਧਰਮਾਂ ਦਾ ਗਿਆਨ ਮਿਲ ਜਾਂਦਾ ਹੈ। ਮੈਂ ਸਮਝਦਾ ਹਾਂ ਕਿ ਮੈਂ ਹੀ ਇੱਕ ਖਾਸ ਬੰਦਾ ਹਾਂ ਜਿਹੜਾ ਸਾਰੇ ਧਰਮਾਂ ਦੇ ਇਨਸਾਨਾਂ ਨੂੰ ਗੁਰੂ ਦੀ ਸੰਗਤ ਨਾਲ ਜੋੜਨ ਦਾ ਕੰਮ ਕਰਨ ਲਈ ਤੱਤਪਰ ਹਾਂ। ਮੇਰੀ ਉਮਰ 79 ਦੀ ਹੈ ਅਤੇ ਪਤਾ ਨਹੀਂ ਕਦੋਂ ਬੁਲਾਵਾ ਆ ਜਾਵੇ । ਜੇਕੋਈ ਚਾਹਵੇ ਤਾਂ ਸੰਪਰਕ ਕਰ ਸਕਦਾ ਹੈ।ਧੰਨਵਾਦ । I will help anyone who is looking for the truth.

  • @ranjitkaursaroay7609

    Amen ji 🙏👍

  • @kuldeepsingh-ho2nl
    @kuldeepsingh-ho2nl Před rokem

    Very good massage

  • @piralal8236
    @piralal8236 Před rokem

    Great 👍 singh❤❤❤❤❤ veer 3 God bless you 🙏

  • @JaspalSingh-ul6ys
    @JaspalSingh-ul6ys Před rokem

    good job 👍 and good msg jai ho india 🇮🇳

  • @puneetsharma5021
    @puneetsharma5021 Před rokem

    Bilkul sahi gal aa veer g

  • @amypanesar1594
    @amypanesar1594 Před rokem

    Bahut soni gall veer ji

  • @bakhshishrohila9050

    ਬਹੁਤ ਵਧੀਆ ਗੱਲ ਕਹੀ ਹੈ ਵਾਹਿਗੁਰੂ ਸਿੱਖ ਕੌਮ ਜੱਥੇਦਾਰ ਗਿਆਨੀ ਜੀ ਨੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਗੁਰ ਪ੍ਰਸਾਦਿ ਜੀ

  • @nilamkaur8183
    @nilamkaur8183 Před rokem

    Very very nice baba ji

  • @ramandeep2764
    @ramandeep2764 Před rokem

    Waheguru ji ka Khalsa Waheguru ji ke Fateh ji