Bhagwant Mann
Bhagwant Mann
  • 3 185
  • 80 202 669
ਬਾਦਲ ਪਰਿਵਾਰ ਆਪਣੀ ਕੁਰਸੀ ਬਚਾਉਣ ਲਈ ਭਾਜਪਾ ਨੂੰ ਸਮਰਥਨ ਦੇਣ ਨੂੰ ਮਿੰਟ ਨਹੀਂ ਲਾਉਣਗੇ… ਇੰਨੇ ਭੁੱਖੇ ਨੇ ਇਹ ਕੁਰਸੀ ਦੇ…
ਬਾਦਲ ਪਰਿਵਾਰ ਆਪਣੀ ਕੁਰਸੀ ਬਚਾਉਣ ਲਈ ਇੰਨਾ ਕਾਹਲਾ ਹੈ ਕਿ ਜੇ ਅੱਜ ਭਾਜਪਾ ਨੂੰ ਕੇਂਦਰ ਵਿੱਚ ਸਰਕਾਰ ਬਣਾਉਣ ਲਈ ਸਿਰਫ਼ ਇੱਕ ਸੀਟ ਦੀ ਲੋੜ ਪਵੇ ਤਾਂ ਇਹ ਪੱਬਾਂ ਭਾਰ ਹੋ ਕੇ ਸਮਰਥਨ ਦੇਣ ਨੂੰ ਮਿੰਟ ਨਹੀਂ ਲਾਉਣਗੇ… ਇੰਨੇ ਭੁੱਖੇ ਨੇ ਇਹ ਕੁਰਸੀ ਦੇ…
zhlédnutí: 931

Video

ਆਓ ਅਸੀਂ ਪੰਜਾਬ ਅਤੇ ਦਿੱਲੀ ਵਾਂਗ ਹਰਿਆਣਾ ਨੂੰ ਵੀ ਆਮ ਆਦਮੀ ਪਾਰਟੀ ਦੇ ਰੰਗ ਵਿੱਚ ਰੰਗੀਏ #bhagwantmann #aap
zhlédnutí 682Před 11 hodinami
ਪੰਜਾਬ ਅਤੇ ਹਰਿਆਣਾ ਦੀਆਂ ਦੁੱਖ-ਤਕਲੀਫ਼ਾਂ ਸਾਂਝੀਆਂ ਨੇ, ਇੱਕੋ ਪੱਤਣ ਦਾ ਪਾਣੀ ਪੀਂਦੇ ਹਾਂ… ਫ਼ਿਰ ਵੀ ਸਾਡੀਆਂ ਸਰਕਾਰਾਂ ਵੱਖਰੀਆਂ ਨੇ… ਆਓ ਅਸੀਂ ਪੰਜਾਬ ਅਤੇ ਦਿੱਲੀ ਵਾਂਗ ਹਰਿਆਣਾ ਨੂੰ ਵੀ ਆਮ ਆਦਮੀ ਪਾਰਟੀ ਦੇ ਰੰਗ ਵਿੱਚ ਰੰਗੀਏ…
ਹਰਿਆਣੇ ਦੇ ਲੋਕ ਨਵੀਂ ਕਹਾਣੀ ਲਿਖਣਗੇ, ਵੱਡੇ-ਵੱਡੇ ਲੀਡਰਾਂ ਦਾ ਬਿਸਤਰਾ ਗੋਲ ਹੋਵੇਗਾ ਤੇ ਆਮ ਘਰਾਂ ਦੇ ਧੀਆਂ-ਪੁੱਤ ਆਉਣਗੇ
zhlédnutí 341Před 11 hodinami
ਹਰਿਆਣਾ ਦੇ ਲੋਕਾਂ ਦਾ ਇੰਨੀ ਵੱਡੀ ਗਿਣਤੀ ਵਿੱਚ ਆਪ ਮੁਹਾਰੇ ਆਉਣਾ ਦੱਸਦਾ ਹੈ ਕਿ ਹਰਿਆਣੇ ਦੇ ਲੋਕ ਇਸ ਵਾਰ ਪੰਜਾਬ ਵਾਂਗ ਇਨਕਲਾਬ ਦੀ ਨਵੀਂ ਕਹਾਣੀ ਲਿਖਣਗੇ… ਵੱਡੇ-ਵੱਡੇ ਲੀਡਰਾਂ ਦਾ ਬਿਸਤਰਾ ਗੋਲ ਹੋਵੇਗਾ ਤੇ ਆਮ ਘਰਾਂ ਦੇ ਧੀਆਂ-ਪੁੱਤ ਆਉਣਗੇ…
ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰਾ ਲੋਕਾਂ ਦੀ ਖੱਜਲ ਖ਼ੁਆਰੀ ਘਟਾਉਣ ਦਾ ਜੋ ਸੁਪਨਾ ਸੀ ਉਹ ਪੂਰਾ ਹੋ ਗਿਆ #bhagwantmann
zhlédnutí 575Před 11 hodinami
ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰਾ ਲੋਕਾਂ ਦੀ ਖੱਜਲ ਖ਼ੁਆਰੀ ਘਟਾਉਣ ਦਾ ਜੋ ਸੁਪਨਾ ਸੀ ਉਹ ਪੂਰਾ ਹੋ ਗਿਆ… ਜਲੰਧਰ ਵਿਖੇ ਮੁੱ ਮੰਤਰੀ ਦਫ਼ਤਰ ਖੁਲ੍ਹਣ ਨਾਲ਼ ਹੁਣ ਮਾਝੇ ਤੇ ਦੋਆਬੇ ਦੇ ਲੋਕਾਂ ਨੂੰ ਕੰਮ ਕਰਵਾਉਣ ਲਈ ਚੰਡੀਗੜ੍ਹ ਨਹੀਂ ਜਾਣਾ ਪੈ ਰਿਹਾ… ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਫ਼ੈਸਲੇ ਉਹ ਲਈਏ ਜਿਸ ਨਾਲ਼ ਲੋਕਾਂ ਦੇ ਚਿਹਰਿਆਂ ‘ਤੇ ਖੁਸ਼ਹਾਲੀ ਆਵੇ…
ਅਫ਼ਸੋਸ...ਕੇਂਦਰ ਨੇ ਇੱਕ ਵਾਰ ਫ਼ਿਰ ਪੰਜਾਬ ਵੱਲੋਂ ਦੇਸ਼ ਲਈ ਦਿੱਤੀਆਂ ਕੁਰਬਾਨੀਆਂ ਨੂੰ ਅਣਗੌਲ਼ਿਆਂ ਕੀਤਾ #bhagwantmann
zhlédnutí 740Před 13 hodinami
ਬੜੇ ਅਫ਼ਸੋਸ ਦੀ ਗੱਲ ਹੈ ਕਿ ਇੱਕ ਵਾਰ ਫ਼ਿਰ ਕੇਂਦਰ ਨੇ ਪੰਜਾਬ ਵੱਲੋਂ ਦੇਸ਼ ਲਈ ਦਿੱਤੀਆਂ ਕੁਰਬਾਨੀਆਂ ਨੂੰ ਅਣਗੌਲ਼ਿਆਂ ਕੀਤਾ ਹੈ… ਬਜਟ ਵਿੱਚ ਪੰਜਾਬ ਲਫ਼ਜ਼ ਤੱਕ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ…
ਜਲਦ ਹੀ ਕਾਨੂੰਨੀ ਅੜਚਣਾ ਨੂੰ ਹੱਲ ਕਰਕੇ ਕੋਰੋਨਾ ਵਾਰੀਅਰਜ਼ ਦੀ ਭਰਤੀ ਕੀਤੀ ਜਾਵੇਗੀ #bhagwantmann #punjab #corona
zhlédnutí 782Před 15 hodinami
ਜਲਦ ਹੀ ਕਾਨੂੰਨੀ ਅੜਚਣਾ ਨੂੰ ਹੱਲ ਕਰਕੇ ਕੋਰੋਨਾ ਵਾਰੀਅਰਜ਼ ਦੀ ਭਰਤੀ ਕੀਤੀ ਜਾਵੇਗੀ #bhagwantmann #punjab #corona
ਇਹ ਸਿਲਸਿਲਾ ਅੱਗੇ ਵੀ ਇੱਦਾਂ ਹੀ ਜਾਰੀ ਰਹੇਗਾ #bhagwantmann #punjab #punjabi #jalandhar
zhlédnutí 3,5KPřed 15 hodinami
ਇਹ ਸਿਲਸਿਲਾ ਅੱਗੇ ਵੀ ਇੱਦਾਂ ਹੀ ਜਾਰੀ ਰਹੇਗਾ #bhagwantmann #punjab #punjabi #jalandhar
#ਪੰਜਾਬ #ਪੁਲਿਸ #BSF ਦੇ ਜਵਾਨਾਂ ਨਾਲ਼ ਮੋਢੇ ਨਾਲ਼ ਮੋਢਾ ਜੋੜ ਕੇ ਦੇਸ਼ ਦੀ #ਸੁਰੱਖਿਆ 'ਚ ਤਾਇਨਾਤ ਹੈ #bhagwantmann
zhlédnutí 569Před 18 hodinami
#ਪੰਜਾਬ #ਪੁਲਿਸ #BSF ਦੇ ਜਵਾਨਾਂ ਨਾਲ਼ ਮੋਢੇ ਨਾਲ਼ ਮੋਢਾ ਜੋੜ ਕੇ ਦੇਸ਼ ਦੀ #ਸੁਰੱਖਿਆ 'ਚ ਤਾਇਨਾਤ ਹੈ #bhagwantmann
ਸਾਡੀ ਸਰਕਾਰ #ਪੰਜਾਬ ਅਤੇ #ਪੰਜਾਬੀਆਂ ਦੇ #ਵਿਕਾਸ ਲਈ ਵਚਨਬੱਧ ਹੈ #bhagwantmann #punjab #punjabi
zhlédnutí 1,6KPřed 18 hodinami
ਸਾਡੀ ਸਰਕਾਰ #ਪੰਜਾਬ ਅਤੇ #ਪੰਜਾਬੀਆਂ ਦੇ #ਵਿਕਾਸ ਲਈ ਵਚਨਬੱਧ ਹੈ #bhagwantmann #punjab #punjabi
ਸਾਡੀ ਸਰਕਾਰ ਵੱਲੋਂ ਸਭ ਕੁੱਝ ਪਾਰਦਰਸ਼ੀ ਤਰੀਕੇ ਨਾਲ ਕੀਤਾ ਜਾ ਰਿਹਾ ਹੈ #bhagwantmann #punjab #jobs #govtjobs
zhlédnutí 2,7KPřed 23 hodinami
ਸਾਡੀ ਸਰਕਾਰ ਵੱਲੋਂ ਸਭ ਕੁੱਝ ਪਾਰਦਰਸ਼ੀ ਤਰੀਕੇ ਨਾਲ ਕੀਤਾ ਜਾ ਰਿਹਾ ਹੈ #bhagwantmann #punjab #jobs #govtjobs
ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦੇ ਨੇ ਸੂਬੇ ਦੇ ਸ਼ਾਨਦਾਰ ਸਰਕਾਰੀ ਸਕੂਲ #bhagwantmann #school #study #punjab
zhlédnutí 773Před dnem
ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦੇ ਨੇ ਸੂਬੇ ਦੇ ਸ਼ਾਨਦਾਰ ਸਰਕਾਰੀ ਸਕੂਲ #bhagwantmann #school #study #punjab
ਹੁਣ ਆਮ ਘਰਾਂ ਦੇ ਧੀਆਂ-ਪੁੱਤਾਂ ਦੇ ਸੁਫ਼ਨੇ ਹਕੀਕਤ 'ਚ ਬਦਲ ਰਹੇ ਨੇ #bhagwantmann #punjab #govtjobs #jobs #youth
zhlédnutí 1,3KPřed dnem
ਹੁਣ ਆਮ ਘਰਾਂ ਦੇ ਧੀਆਂ-ਪੁੱਤਾਂ ਦੇ ਸੁਫ਼ਨੇ ਹਕੀਕਤ 'ਚ ਬਦਲ ਰਹੇ ਨੇ #bhagwantmann #punjab #govtjobs #jobs #youth
ਹੁਣ ਲੋਕਾਂ ਦੇ ਕੰਮਾਂ ਦਾ ਨਿਪਟਾਰਾ CM ਵਿੰਡੋ ਦੁਆਰਾ ਹੋਣਾ ਸ਼ੁਰੂ ਹੋ ਚੁੱਕਾ ਹੈ #bhagwantmann #punjab #cmmann
zhlédnutí 6KPřed 14 dny
ਹੁਣ ਲੋਕਾਂ ਦੇ ਕੰਮਾਂ ਦਾ ਨਿਪਟਾਰਾ CM ਵਿੰਡੋ ਦੁਆਰਾ ਹੋਣਾ ਸ਼ੁਰੂ ਹੋ ਚੁੱਕਾ ਹੈ #bhagwantmann #punjab #cmmann
ਮੈਂ ਜਲੰਧਰ ਵਿੱਚ ਰਹਿ ਕੇ ਜਲੰਧਰ ਨੂੰ ਹੋਰ ਚਮਕਾਉਣਾ ਚਾਹੁੰਦਾ ਹਾਂ #bhagwantmann #punjab #jalandhar #election
zhlédnutí 1,4KPřed 14 dny
ਮੈਂ ਜਲੰਧਰ ਵਿੱਚ ਰਹਿ ਕੇ ਜਲੰਧਰ ਨੂੰ ਹੋਰ ਚਮਕਾਉਣਾ ਚਾਹੁੰਦਾ ਹਾਂ #bhagwantmann #punjab #jalandhar #election
ਅਸੀਂ ਪੰਜਾਬ ਨੂੰ ਇੰਡਸਟਰੀਅਲ ਹੱਬ ਬਣਾਉਣਾ ਹੈ #bhagwantmann #punjab #walmart #costco #marfed #industry
zhlédnutí 1,3KPřed 21 dnem
ਅਸੀਂ ਪੰਜਾਬ ਨੂੰ ਇੰਡਸਟਰੀਅਲ ਹੱਬ ਬਣਾਉਣਾ ਹੈ #bhagwantmann #punjab #walmart #costco #marfed #industry
ਆਹ ਹਾਲ ਸੀ ਬਾਦਲਾਂ ਦੇ ਰਾਜ ਦੇ #bhagwantmann #punjab #punjabi #maharajaranjitsingh #ਪੰਜਾਬ #ਪੰਜਾਬੀ
zhlédnutí 2,2KPřed 21 dnem
ਆਹ ਹਾਲ ਸੀ ਬਾਦਲਾਂ ਦੇ ਰਾਜ ਦੇ #bhagwantmann #punjab #punjabi #maharajaranjitsingh #ਪੰਜਾਬ #ਪੰਜਾਬੀ
ਪਰਮਾਤਮਾ ਦੀ ਚੱਕੀ ਚੱਲਦੀ ਭਾਵੇਂ ਥੋੜ੍ਹੀ ਹੌਲ਼ੀ ਹੈ ਪਰ ਪੀਹਂਦੀ ਬਹੁਤ ਬਰੀਕ ਹੈ #bhagwantmann #punjab #punjabi
zhlédnutí 1,3KPřed 21 dnem
ਪਰਮਾਤਮਾ ਦੀ ਚੱਕੀ ਚੱਲਦੀ ਭਾਵੇਂ ਥੋੜ੍ਹੀ ਹੌਲ਼ੀ ਹੈ ਪਰ ਪੀਹਂਦੀ ਬਹੁਤ ਬਰੀਕ ਹੈ #bhagwantmann #punjab #punjabi
ਅਸੀਂ ਹੁਕਮ ਜਾਰੀ ਕਰ ਦਿੱਤਾ ਹੈ, ਹੁਣ 4 ਮਹੀਨਿਆਂ ਦੀ ਇਕੱਠੀ ਕਣਕ ਮਿਲ਼ਿਆ ਕਰੇਗੀ #bhagwantmann #punjab #punjabi
zhlédnutí 5KPřed 28 dny
ਅਸੀਂ ਹੁਕਮ ਜਾਰੀ ਕਰ ਦਿੱਤਾ ਹੈ, ਹੁਣ 4 ਮਹੀਨਿਆਂ ਦੀ ਇਕੱਠੀ ਕਣਕ ਮਿਲ਼ਿਆ ਕਰੇਗੀ #bhagwantmann #punjab #punjabi
ਅਸੀਂ ਇੱਕ ਨਵੀਂ ਨਹਿਰ ਬਣਾਉਣ ਜਾ ਰਹੇ ਹਾਂ, ਜਿਸਦਾ ਨਾਮ ਹੋਵੇਗਾ 'ਮਾਲਵਾ ਨਹਿਰ' #bhagwantmann #punjab #canal
zhlédnutí 12KPřed 28 dny
ਅਸੀਂ ਇੱਕ ਨਵੀਂ ਨਹਿਰ ਬਣਾਉਣ ਜਾ ਰਹੇ ਹਾਂ, ਜਿਸਦਾ ਨਾਮ ਹੋਵੇਗਾ 'ਮਾਲਵਾ ਨਹਿਰ' #bhagwantmann #punjab #canal
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਇਨਸਾਫ਼, ਨਿਰਪੱਖਤਾ ਅਤੇ ਬਰਾਬਰਤਾ ਲਈ ਮੰਨਿਆ ਗਿਆ #bhagwantmann
zhlédnutí 587Před 28 dny
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਇਨਸਾਫ਼, ਨਿਰਪੱਖਤਾ ਅਤੇ ਬਰਾਬਰਤਾ ਲਈ ਮੰਨਿਆ ਗਿਆ #bhagwantmann
ਕਿਹਾ ਸੀ ਕਿ ਸਰਕਾਰ ਚੰਡੀਗੜ੍ਹ ਤੋਂ ਨਹੀਂ, ਪਿੰਡਾਂ, ਕਸਬਿਆਂ ਤੇ ਸੱਥਾਂ 'ਚੋ ਚੱਲੇਗੀ #bhagwantmann #punjab
zhlédnutí 2KPřed měsícem
ਕਿਹਾ ਸੀ ਕਿ ਸਰਕਾਰ ਚੰਡੀਗੜ੍ਹ ਤੋਂ ਨਹੀਂ, ਪਿੰਡਾਂ, ਕਸਬਿਆਂ ਤੇ ਸੱਥਾਂ 'ਚੋ ਚੱਲੇਗੀ #bhagwantmann #punjab
#SSF ਨੇ ਹੁਣ ਤੱਕ ਪਿਛਲੇ ਸਾਲ ਨਾਲ਼ੋਂ ਕਰੀਬ 2000 ਲੋਕਾਂ ਦੀ ਜਾਨ ਬਚਾਈ #bhagwantmann #punjab #punjabi #police
zhlédnutí 1,2KPřed měsícem
#SSF ਨੇ ਹੁਣ ਤੱਕ ਪਿਛਲੇ ਸਾਲ ਨਾਲ਼ੋਂ ਕਰੀਬ 2000 ਲੋਕਾਂ ਦੀ ਜਾਨ ਬਚਾਈ #bhagwantmann #punjab #punjabi #police
#ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ #bhagwantmann #punjab #ਪੰਜਾਬ #ਝੋਨਾ #farming #farmer
zhlédnutí 1,1KPřed měsícem
#ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ #bhagwantmann #punjab #ਪੰਜਾਬ #ਝੋਨਾ #farming #farmer
#ਪੰਜਾਬ ਦੀ ਭਲਾਈ ਲਈ ਕੁੱਝ ਵੀ ਕਰਨ ਨੂੰ ਤਿਆਰ ਹਾਂ #bhagwantmann #punjab #punjabi #ranglapunjab
zhlédnutí 1,2KPřed měsícem
#ਪੰਜਾਬ ਦੀ ਭਲਾਈ ਲਈ ਕੁੱਝ ਵੀ ਕਰਨ ਨੂੰ ਤਿਆਰ ਹਾਂ #bhagwantmann #punjab #punjabi #ranglapunjab
ਬੱਚਿਓ ਤੁਸੀਂ ਦੱਬਕੇ ਪੜ੍ਹਾਈ ਕਰਿਓ... ਅਸੀਂ ਤੁਹਾਨੂੰ ਵੱਡੇ ਅਫ਼ਸਰ ਬਣਾਵਾਂਗੇ...
zhlédnutí 36KPřed měsícem
ਬੱਚਿਓ ਤੁਸੀਂ ਦੱਬਕੇ ਪੜ੍ਹਾਈ ਕਰਿਓ... ਅਸੀਂ ਤੁਹਾਨੂੰ ਵੱਡੇ ਅਫ਼ਸਰ ਬਣਾਵਾਂਗੇ...
ਅਸੀਂ ਰਾਜਨੀਤੀ ਕਰਨ ਨਹੀਂ, ਬਲਕਿ ਦੂਸਰੀਆਂ ਪਾਰਟੀਆਂ ਨੂੰ ਰਾਜਨੀਤੀ ਸਿਖਾਉਣ ਆਏ ਹਾਂ #bhagwantmann #aap
zhlédnutí 1,3KPřed měsícem
ਅਸੀਂ ਰਾਜਨੀਤੀ ਕਰਨ ਨਹੀਂ, ਬਲਕਿ ਦੂਸਰੀਆਂ ਪਾਰਟੀਆਂ ਨੂੰ ਰਾਜਨੀਤੀ ਸਿਖਾਉਣ ਆਏ ਹਾਂ #bhagwantmann #aap
ਜਲੰਧਰ ਵਾਲੇ ਇਹਨਾਂ ਧੋਖੇਬਾਜ਼ਾਂ ਨੂੰ ਸਬਕ ਸਿਖਾਉਣਗੇ #bhagwantmann #ਪੰਜਾਬ #punjab #jalandher #election
zhlédnutí 777Před měsícem
ਜਲੰਧਰ ਵਾਲੇ ਇਹਨਾਂ ਧੋਖੇਬਾਜ਼ਾਂ ਨੂੰ ਸਬਕ ਸਿਖਾਉਣਗੇ #bhagwantmann #ਪੰਜਾਬ #punjab #jalandher #election
ਰਿੰਕੂ ਤੇ ਸ਼ੀਤਲ ਅੰਗੁਰਾਲ ਦੀ ਜੋੜੀ ਕੱਛੂ ਤੇ ਚੂਹੇ ਦੀ ਦੋਸਤੀ ਵਾਂਗ ਹੈ,ਇਹਨਾਂ ਦੀ ਇਹੀ ਯਾਰੀ ਇੱਕ ਦੂਜੇ 'ਤੇ ਭਾਰੀ ਪਊਗੀ
zhlédnutí 1,3KPřed měsícem
ਰਿੰਕੂ ਤੇ ਸ਼ੀਤਲ ਅੰਗੁਰਾਲ ਦੀ ਜੋੜੀ ਕੱਛੂ ਤੇ ਚੂਹੇ ਦੀ ਦੋਸਤੀ ਵਾਂਗ ਹੈ,ਇਹਨਾਂ ਦੀ ਇਹੀ ਯਾਰੀ ਇੱਕ ਦੂਜੇ 'ਤੇ ਭਾਰੀ ਪਊਗੀ
ਜਲੰਧਰ ਦੀ ਤਰੱਕੀ ਲਈ ਨਵੇਂ ਰਾਹ ਖੋਲ੍ਹਾਂਗੇ #bhagwantmann #punjab #jalandher #punjabi #election #aappunjab
zhlédnutí 607Před měsícem
ਜਲੰਧਰ ਦੀ ਤਰੱਕੀ ਲਈ ਨਵੇਂ ਰਾਹ ਖੋਲ੍ਹਾਂਗੇ #bhagwantmann #punjab #jalandher #punjabi #election #aappunjab
ਜੋ ਕਹਿੰਦੇ ਹਾਂ ਉਹ ਕਰਦੇ ਹਾਂ...ਫਰਜ਼ ਨਿਭਾਅ ਰਹੇ ਹਾਂ ਕੋਈ ਅਹਿਸਾਨ ਨਹੀਂ #bhagwantmann #punjab #punjabi #water
zhlédnutí 2,3KPřed měsícem
ਜੋ ਕਹਿੰਦੇ ਹਾਂ ਉਹ ਕਰਦੇ ਹਾਂ...ਫਰਜ਼ ਨਿਭਾਅ ਰਹੇ ਹਾਂ ਕੋਈ ਅਹਿਸਾਨ ਨਹੀਂ #bhagwantmann #punjab #punjabi #water

Komentáře

  • @GurditSidhu-ft7fl
    @GurditSidhu-ft7fl Před 8 hodinami

    ਭੰਡ

  • @pahulridhima7496
    @pahulridhima7496 Před 9 hodinami

    Kirpa kr ke pichle three months April,May,June di monthly incentive statement to verify kita jave te fir hi Asha workers di list tiyar kiti jave ji 🙏🙏

  • @pahulridhima7496
    @pahulridhima7496 Před 9 hodinami

    Sir meri request hai ki asha workers di correct verification lai ohna di pichlee three months di incentive atte 2500 di stetment nu jarur check kr ke hi asha worker di 986 mphw di job cho jo kota 87 post da miliya hai us di list tiyar kiti jave ji kyuki kafi kudiyan ne asha worker de experience de joothe certificate bna ke lagae hai, kai kudiya aam aadmi clinic ch job kr rahiya hai ohna ne pichle saal 2023 ch apne Asha worker da experience banaya hai, kai kudiya Asha worker di job chadd chukiya ne, Kai kudiya Asha worker hai hi nahi atte kai kudiya ward attendent di job kr rahiya hai ohna kol v pichla experience hi hai oh bnya te SMO sahib rahi hi hai sanu daout hai ki ohna da o hi experience verify ho ke vapis aap ji kol aya hai kirpa kr ke meri is benti nu dhyan ch liyanda jave ji ta jo kise v kudi naal dhakka na hove Dhanwad sir ji🙏

  • @deepsukh7635
    @deepsukh7635 Před 9 hodinami

    Mann saab apne Punjab vich sabh to jayada 🌲 darkhat laguon layi sariya company nu Punjab police.teachers . doctors sariya motora te kisana to lagaiya jawe. ❤ Punjab

  • @sagarkamboj9134
    @sagarkamboj9134 Před 9 hodinami

    Man jindabad

  • @gavisingh80
    @gavisingh80 Před 10 hodinami

    God bless you CM MAAN SAAB ji 🙏

  • @Makitkaurrandhawa23369
    @Makitkaurrandhawa23369 Před 10 hodinami

    Great work, AAP Admi party zindabad, great CM sahib zindabad 👍👍👍

  • @parkashkaur7673
    @parkashkaur7673 Před 11 hodinami

    Sir asi 2211 head nrhm 15 year tio health department vich kmm kar rhe haan g sanu phel de addar te regular kita jave sir asi jedyan new anm di health department vich exam nahi de ske keoke eh post 10+2 de addar te c and sade kol 10th hai and de de acording joining kiti c

  • @user-lt2xf5dc2k
    @user-lt2xf5dc2k Před 11 hodinami

    Good evening sir 🙏🙏sir ji 986 posta MPHW nu joining letter devo ji🙏🙏

  • @sumanbala5336
    @sumanbala5336 Před 11 hodinami

    Sir 986 MPHW female nu joining letter den di mehrbani kro ji

  • @AmangillAman-mo3lc
    @AmangillAman-mo3lc Před 11 hodinami

    ਸਰ ਜੀ ਕਿਰਪਾ ਕਰਕੇ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਸਿਹਤ ਵਿਭਾਗ ਵਿਚ ਜੋ ਪੇਪਰ ਪਾਸ ਕਰ ਚੁੱਕੇ ਹਨ ਉਨ੍ਹਾਂ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ ਕਾਫੀ ਸਮਾਂ ਹੋ ਗਿਆ ਹੈ ਜੀ

  • @BalwinderSingh-mz7ri
    @BalwinderSingh-mz7ri Před 11 hodinami

    kive drame karda

  • @amanpreetrauke8781
    @amanpreetrauke8781 Před 11 hodinami

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @dhsab
    @dhsab Před 12 hodinami

    986 nu joining letter deo

  • @amritkaur8024
    @amritkaur8024 Před 12 hodinami

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @crazyangel2768
    @crazyangel2768 Před 12 hodinami

    986 ਮਲਟੀਪਲ ਹੈਲਥ ਵਰਕਰ ਨੂੰ ਨਿਯੁਕਤੀ ਪੱਤਰ ਜਾਰੀ ਕਰੋ ਜੀ

  • @crazyangel2768
    @crazyangel2768 Před 12 hodinami

    ਕਿਰਪਾ ਕਰਕੇ 986 ਮਲਟੀਪਰਪਜ ਹੈਲਥ ਵਰਕਰ ਨੂੰ ਨਿਯੁਕਤੀ ਪੱਤਰ ਜਾਰੀ ਕਰੋ ਜੀ,ਸਾਲ ਹੋ ਗਿਆ ਜੀ

  • @thindpawan4223
    @thindpawan4223 Před 12 hodinami

    Resp cm Saab 986 posts mphw nu joining letter de dite jn bhut time ho gya hun ta 🙏🏻plz hath bn k request a hun ta🙏🏻🙏🏻

  • @user-mk1dl3fr1k
    @user-mk1dl3fr1k Před 12 hodinami

    Sar plzz 986 posta mphw(f) nu jaldi joining karvao plzz sar

  • @dancingqueenbarnala4742
    @dancingqueenbarnala4742 Před 12 hodinami

    Bahut bahut Dhanbad Maan saab

  • @BasantSingh846
    @BasantSingh846 Před 12 hodinami

    Mphw female nu joining list jaldi jari karo

  • @BasantSingh846
    @BasantSingh846 Před 12 hodinami

    Mphw female nu joining letter deo ji Sanu tuhade te umeeda ne

  • @manpreetkaur6050
    @manpreetkaur6050 Před 12 hodinami

    Sir 986 Mphw female nu joining letter jari kro ji

  • @namanghorela5147
    @namanghorela5147 Před 12 hodinami

    Mphw 986 da sara process complete ho gya sir ji jaldi to jaldi joining krwaya jave ji

  • @manjeetkaur4358
    @manjeetkaur4358 Před 12 hodinami

    Sir ge sat Shri akal ge ANM 986 post joining later do hun taa Sara process bhi pura ho gaya hai,, sir ge sare Wark dae nall selected Anm Noo joining letters ve do ge

  • @prabhjitsinghbal
    @prabhjitsinghbal Před 12 hodinami

    ਸਿਹਤ ਅਤੇ ਸਿੱਖਿਆ ਦੀ ਸਹੂਲਤ ਹੀ ਸਾਰੇ ਪੰਜਾਬ ਨੂੰ ਮੁਫਤ ਮਿਲਣੀ ਚਾਹੀਦੀ ਪਰ 600 ਯੂਨਿਟ ਬੱਤੀ ਸਾਰੇ ਪੰਜਾਬ ਨਹੀਂ ਮਿਲਣੀ ਚਾਹੀਦੀ ਉਹਨਾਂ ਨੂੰ 6₹ ਯੂਨਿਟ ਵਾਲੀ 3₹ ਦਿਓ ਮੁਫਤ ਨਾ ਦਿਓ ਕਿਸਾਨ ਨੂੰ ਦੋ ਮੋਟਰ ਦੀ ਮੁਫਤ ਤੇ ਬਾਕੀ ਮੋਟਰਾਂ ਦੇ ਪੈਸੇ ਲਓ ਗੌਰ ਕਰੋ ਮਾਨ ਸਾਬ੍ਹ ਇਸ ਉੱਪਰ ਕੋਈ ਵੀ ਚੀਜ ਮੁੱਲ ਖ੍ਰੀਦ ਕੇ ਮੁਫਤ ਲੰਮਾ ਸਮਾਂ ਨਹੀਂ ਵੰਡੀ ਜਾ ਸਕਦੀ

  • @namanghorela5147
    @namanghorela5147 Před 12 hodinami

    Plz sir ji mphw female nu joining diti jave ji 8 month ho gye ji waot krdeya nu

  • @BasantSingh846
    @BasantSingh846 Před 12 hodinami

    Cm sahab mphw female nu joining letter deo ji Sanu tuhade te umeeda ne

  • @user-jr5us8ql9h
    @user-jr5us8ql9h Před 12 hodinami

    Sir ji mphw f nu jaldi order dite jan

  • @namanghorela5147
    @namanghorela5147 Před 12 hodinami

    Cm sahib ਜੀ mphw female di bharti nu Puri kro ji 986 mphw

  • @SukhwinderKaur-xp5kz
    @SukhwinderKaur-xp5kz Před 12 hodinami

    Aam aadmi clinic de staff nu v dekho kudia nu nokri to kdeya ja reha q ki ohna nu bacha paida krn tk lyi shutti ni ditti bohat kudia nu terminate kr ditta gya hai sir g bentia es staff lyi v socho

  • @harrysandhu8507
    @harrysandhu8507 Před 12 hodinami

    ਆਮ ਆਦਮੀ ਮੁਹੱਲਾ ਕਲੀਨਿਕ ਦੇ ਸਟਾਫ਼ ਬਾਰੇ ਸੋਚੋ ਮਾਨ ਸਾਹਿਬ ਸੋਚੋ ਜ਼ਰਾ ਏਧਰ ਧਿਆਨ ਦੇਵੋ ਕਲੀਨਿਕ assistant ਪੱਕੇ ਕਰਨ ਬਾਰੇ ਸੋਚੋ ਮਾਨ ਸਾਹਿਬ ਸੋਚੋ ਸਾਡੇ ਬਾਰੇ ਸਾਨੂੰ ਆਪਣੇ ਜ਼ਿਲ੍ਹੇ ਵਿੱਚ ਟਰਾਂਸਫਰ ਕੀਤਾ ਜਾਵੇ ਅਤੇ ਗਰਭਵਤੀ ਔਰਤ ਨੂੰ ਕੋਈ ਛੁੱਟੀ ਨਹੀਂ ਮਿਲਦੀ ਓਹ ਲਾਗੂ ਕੀਤੀ ਜਾਵੇ ਅਤੇ ਸਾਨੂੰ ਆਪਣੇ ਜ਼ਿਲ੍ਹੇ ਵਿੱਚ ਟਰਾਂਸਫਰ ਕੀਤਾ ਜਾਵੇ ਅਤੇ ਸਾਨੂੰ ਐਤਵਾਰ ਦੀ ਛੁੱਟੀ ਦੀ ਕੋਈ ਵੀ ਤਨਖਾਹ ਨਹੀਂ ਮਿਲਦੀ ਓਹ ਲਾਗੂ ਕੀਤੀ ਜਾਵੇ ਹੋਰ ਵੀ ਸਰਕਾਰੀ ਛੁੱਟੀ ਆਉਂਦੀ ਓਹਦੀ ਵੀ ਤਨਖਾਹ ਨਹੀਂ ਮਿਲਦੀ ਓਹ ਲਾਗੂ ਕੀਤੀ ਜਾਵੇ ਸਾਡੀ ਜੌਬ ਰੈਗੂਲਰ ਭਰਤੀ ਕੀਤੀ ਜਾਵੇ ਸਾਨੂੰ ਪੱਕੇ ਕੀਤਾ ਜਾਵੇ ਸਾਡੀਆ ਆਮ ਆਦਮੀ ਮੁਹੱਲਾ ਕਲੀਨਿਕ ਸਟਾਫ਼ ਦੀਆ ਮੰਗਾ ਪੂਰੀਆ ਕਰੋ ਮਾਨ ਸਾਹਿਬ ਸੋਚੋ ਸਾਡੀ ਜਗ੍ਹਾ ਤੁਹਾਡੇ ਆਪਣੇ ਬੱਚੇ ਧਰਨੇ ਲਾ ਕੇ ਥਾ ਥਾ ਧੱਕੇ ਖਾਣ ਤੁਹਾਨੁੰ ਕਿਵੇਂ ਦਾ ਲਗੇਗਾ ਅਸੀਂ ਵੀ ਕਿਸੇ ਦੇ ਬੱਚੇ ਆ ਸਾਡੇ ਬਾਰੇ ਸੋਚੋ ਸਾਡੀਆ ਮੰਗਾ ਪੂਰੀਆ ਕਰੋ ਤੁਹਾਡੀ ਸਰਕਾਰ ਵਿਚ ਅਸੀਂ ਧਰਨੇ ਲਾ ਕੇ ਧੱਕੇ ਖਾ ਰਹੇ ਕਿ ਫਾਇਦਾ ਤੁਹਾਡੀ ਸਰਕਾਰ ਦਾ ਮਾਨ ਸਾਹਿਬ ਸੋਚੋ ਸਾਡੇ ਬਾਰੇ ਕੋਈ ਛੁੱਟੀ ਨਹੀਂ ਮਿਲਦੀ ਨਾ ਕੋਈ ਗਰਭਵਤੀ ਔਰਤ ਨੂੰ ਛੁੱਟੀ ਦਿੱਤੀ ਜਾਂਦੀ ਕੋਈ ਤਨਖਾਹ ਵਧਾਈ ਨਹੀਂ ਸਾਡੀ ਕਿਰਪਾ ਕਰਕੇ ਸਾਡੇ ਬਾਰੇ ਸੋਚੋ ਸਾਡੀਆ ਮੰਗਾ ਪੂਰੀਆ ਕਰੋ ਮਾਨ ਸਾਹਿਬ ਜੀ ਸਾਡੀਆ ਮੰਗਾ ਪੂਰੀਆ ਕਰੋ 🙏ਮੰਗਾ ਪੂਰੀਆ ਕਰੋ ਤਨਖਾਹ ਵਧਾਈ ਜਾਵੇ ਛੁੱਟੀ ਲਾਗੂ ਕੀਤੀ ਜਾਵੇ ਆਪਣੇ ਜ਼ਿਲ੍ਹੇ ਵਿੱਚ ਟਰਾਂਸਫਰ ਕੀਤਾ ਜਾਵੇ ਸੋਚੋ ਜ਼ਰਾ ਸੋਚੋ ਸਾਡੇ ਬਾਰੇ ਸੋਚੋ ਜ਼ਰਾ ਏਧਰ ਧਿਆਨ ਦੇਵੋ ਕਲੀਨਿਕ ਸਟਾਫ਼ ਬਾਰੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @harrysandhu8507
      @harrysandhu8507 Před 12 hodinami

      ਸੋਚੋ ਸਾਡੇ ਬਾਰੇ ਸੋਚੋ ਮਾਨ ਸਾਹਿਬ ਸੋਚੋ ਜ਼ਰਾ ਏਧਰ ਧਿਆਨ ਦੇਵੋ ਕਲੀਨਿਕ ਸਟਾਫ਼ ਬਾਰੇ ਸੋਚੋ ਮੰਗਾ ਪੂਰੀਆ ਕਰੋ ਤੁਹਾਨੂੰ ਮੰਗ ਪੱਤਰ ਸੌਂਪਿਆ ਆ ਸਾਡੀਆ ਮੰਗਾ ਪੂਰੀਆ ਕਰੋ ਮਾਨ ਸਾਹਿਬ ਜੀ ਸਾਡੀਆ ਮੰਗਾ ਪੂਰੀਆ ਕਰੋ ਪੱਕੇ ਕੀਤਾ ਜਾਵੇ ਸੋਚੋ ਜ਼ਰਾ ਏਧਰ ਧਿਆਨ ਦੇਵੋ ਕਲੀਨਿਕ ਸਟਾਫ਼ ਬਾਰੇ ਸੋਚੋ 🙏🙏🙏🙏🙏🙏🙏🙏🙏

  • @user-jr5us8ql9h
    @user-jr5us8ql9h Před 12 hodinami

    Mphw f nu jaldi order dite jan sir ji

  • @namanghorela5147
    @namanghorela5147 Před 12 hodinami

    Hath jod k benti krde ha cm sahib ji ......mphw female 986 complete kro ji joining deo ji .....

  • @SukhwinderKaur-xp5kz
    @SukhwinderKaur-xp5kz Před 12 hodinami

    Aam aadmi clinic ch jo v staff aa ehna bare v socho ehna nu v regular krdo sir g

  • @namanghorela5147
    @namanghorela5147 Před 12 hodinami

    Mphw female nu joining deo 986 sara process complete ho gya 8 month ho gye sir wait krdeya nu

  • @SukhwinderKaur-xp5kz
    @SukhwinderKaur-xp5kz Před 12 hodinami

    Loka nu ta shulta detia sir g, CA, PO nu koi v kise v trah di shoolat nia etho tk maternity leave tkk v nia, koi shuttia nia kise v trah di ehna nu v lagu krdo 11 rup milde staff nu bs ik patient dekhn de ehna di salary v fix krdo maan sahab h

  • @namanghorela5147
    @namanghorela5147 Před 12 hodinami

    Plz sir ji joining de deo 986 mphw female nu

  • @RoopGill-np3kq
    @RoopGill-np3kq Před 12 hodinami

    Anm dia 986 nu joining deo bohat time hogaya sir ji

  • @KUKRISHOW
    @KUKRISHOW Před 13 hodinami

    ਸਾਡੀਆਂ ਮਰੀਆਂ ਹੋਈਆਂ ਆਸਾਂ,ਤੁਸੀਂ 986 ਪੋਸਟਾਂ ਕੱਢ ਕੇ ਜਗਾਈਆਂ ਹਨ, ਉਹਨਾਂ ਨੂੰ ਬੂਰ ਕਦੋਂ ਪੈਣਾ ਹੈ ਸੀ ਐਮ ਸਾਹਿਬ? 15 ਸਾਲਾਂ ਤੋਂ ਸਾਡੇ ਮੱਥੇ ਤੇ ਲੱਗੇ ਕੱਚੇ ਮੁਲਾਜ਼ਮਾਂ ਦੇ ਕਲੰਕ ਨੂੰ ਲਾਹ ਕੇ ਜਲਦੀ ਨਿਯੁਕਤੀ ਪੱਤਰਾਂ ਤੇ ਹਰਾ ਪੈੱਨ ਚਲਾ ਕੇ ਸਾਡਾ ਵੀ ਸੁਪਨਾ ਪੂਰਾ ਕਰ ਦਿਉ ਜੀ

  • @preet8205
    @preet8205 Před 13 hodinami

    hlo sir MPHW femle nu joining letter deo plz sir jaldi tu jaldi sir

  • @HarrySingh-br2oi
    @HarrySingh-br2oi Před 13 hodinami

    ਸਿਹਤ ਵਿਭਾਗ ਨੂੰ 986 ਪੋਸਟਾਂ ਭਰੋਜੀ

  • @jagrajghai104
    @jagrajghai104 Před 13 hodinami

    O dhayee saal kad okhe sokhe evin gapa Mari jana

  • @jaismeensboutique4627
    @jaismeensboutique4627 Před 13 hodinami

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @darshansingh1710
    @darshansingh1710 Před 13 hodinami

    ਮਲਟੀ ਪਰਪਜ ਹੈਲਥ ਵਰਕਰ ਫੀਮੇਲ ਦੇ ਦੇ ਹੌਸਲੇ ਉਸ ਵਕਤ ਟੁੱਟ ਜਾਂਦੇ ਨੇ ਜਦੋਂ ਸਰਕਾਰ 986 ਪੋਸਟਾਂ ਕੱਢ ਕੇ ਕੌਂਸਲਿੰਗ ਕਰਵਾ ਕੇ ਉਹਨਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਤਰੀਖ ਦਾ ਕੋਈ ਅਤਾ ਪਤਾ ਨਹੀਂ ਦੱਸਦੀ। ਸ੍ਰੀਮਾਨ ਜੀ ਤੁਹਾਨੂੰ ਬੇਨਤੀ ਹੈ ਕਿ ਇਹਨਾਂ ਦੇ ਨਿਯੁਕਤੀ ਪੱਤਰ ਜਲਦੀ ਤੋਂ ਜਲਦੀ ਦਿੱਤੇ ਜਾਣ।

  • @CharanInsan-no9fk
    @CharanInsan-no9fk Před 13 hodinami

    986 mphwf joining letter ਦਿਉ

  • @anjudevi8309
    @anjudevi8309 Před 13 hodinami

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @KUKRISHOW
    @KUKRISHOW Před 13 hodinami

    986 female nu oppintment letter deo g