Surinder Singh saggu
Surinder Singh saggu
  • 984
  • 7 625 335
ਭਾਈ ਅੰਮ੍ਰਿਤਪਾਲ ਸਿੰਘ ਅਤੇ ਕਲਸੀ ਹੋਏ ਵੱਖਰੇ, ਬੈਰਕਾਂ ਛੱਡੀਆਂ ਹੋਏ ਅੱਡੋ ਅੱਡ, ਸਰਕਾਰ ਮੂਹਰੇ ਲੇਲੜੀਆਂ ਲੱਗੇ ਕੱਢਣ।
ਏਥੇ ਪੇਡ ਪ੍ਰਮੋਸ਼ਨ ਲਈ ਸੰਪਰਕ ਕਰੋ ਜੀ, ਡਿਬਰੂਗੜ੍ਹ ਜੇਲ੍ਹ ਵਿਚ ਬੰਦ ਭਾਈ ਅੰਮ੍ਰਿਤਪਾਲ ਅਤੇ ਕਲਸੀ ਵਿਚਕਾਰ ਖੜਕੀ, ਬੈਰਕਾਂ ਅੱਡੋ ਅੱਡ ਕਰੀਆਂ, ਬਾਹਰ ਆਉਣ ਲਈ ਸਰਕਾਰ ਮੂਹਰੇ ਲੇਲੜੀਆਂ ਕੱਢਦੇ ਫਿਰਦੇ ।
zhlédnutí: 148

Video

ਅਧਿਆਪਕ ਦਿਵਸ ਮੌਕੇ ਅਧਿਆਪਕਾਂ ਦਾ ਮਾਨ ਸਰਕਾਰ ਨੇ ਕੀਤਾ ਵੱਖਰੇ ਤਰਾਂ ਨਾਲ ਸਨਮਾਨ । ਪੱਗਾਂ ਅਤੇ ਚੁੰਨੀਆਂ ਹਵਾ ਵਿੱਚ,,,,
zhlédnutí 374Před 7 hodinami
ਏਥੇ ਪੇਡ ਪ੍ਰਮੋਸ਼ਨ ਲਈ ਸੰਪਰਕ ਕਰੋ ਜੀ, ਮਾਨ ਸਰਕਾਰ ਨੇ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਤੇ ਕੀਤਾ ਅੱਤਿਆਚਾਰ, ਬੀਬੀਆਂ ਦੀਆਂ ਚੁੰਨੀਆਂ,ਅਤੇ ਵੀਰਾਂ ਦੀਆਂ ਪੱਗਾਂ ਉਛਾਲ ਦਿੱਤੀਆਂ। ਪਾਣੀ ਦੀਆਂ ਬੁਛਾੜਾਂ ਨਾਲ ਕੀਤਾ ਸਨਮਾਨ । ਸ਼ਰਮ ਲਾਹਤੀ ਸਰਕਾਰ ਨੇ ।
ਕੰਮ ਪੰਜਾਬ ਵਿੱਚ ਵੀ ਬਹੁਤ ਹੈ ਪਰ ਨਵੇਂ ਮੁੰਡੇ ਕਰਕੇ ਰਾਜ਼ੀ ਨਹੀਂ, ਚਾਲੀ ਲੱਖ ਲਾ ਕੇ ਕੈਨੇਡਾ ਵਿੱਚ ਨੌਕਰ ਬਣਨਾ ਪਰ,,,
zhlédnutí 442Před 9 hodinami
ਏਥੇ ਪੇਡ ਪ੍ਰਮੋਸ਼ਨ ਲਈ ਸੰਪਰਕ ਕਰੋ ਜੀ, ਪੰਜਾਬੀ ਦੇ ਨੌਜਵਾਨ ਕੰਮ ਕਰਦੇ ਨਹੀਂ ਪਰ ਚਾਲੀ ਲੱ ਰੁਪਏ ਲਾਕੇ ਕੈਨੇਡਾ ਜਾਣਾ, ਏਥੇ ਵੀ ਬਹੁਤ ਕੰਮ ਹਨ ਜੇ ਕਰਨਾ ਹੋਵੇ ਤਾਂ ।
ਸੁਖਬੀਰ ਬਾਦਲ ਦੀ ਰੱਸੀ ਇੰਮਪੋਰਟਡ ਹੈ। ਮੱਚ ਭਾਵੇਂ ਜਾਵੇ ਪਰ ਵੱਟ ਨ੍ਹੀ ਜਾਣਾ ।
zhlédnutí 164Před 14 hodinami
ਏਥੇ ਪੇਡ ਪ੍ਰਮੋਸ਼ਨ ਲਈ ਸੰਪਰਕ ਕਰੋ ਜੀ, ਸੁਖਬੀਰ ਬਾਦਲ ਕਦੇ ਵੀ ਪ੍ਰਧਾਨਗੀ ਨਹੀਂ ਛੱਡਣਗੇ । ਕਿਓਂਕਿ ਸਿਰੀ ਅਕਾਲ ਤਖ਼ਤ ਸਾਹਿਬ ਤੋਂ ਫੈਸਲਾ ਓਹਨਾਂ ਦੀ ਸੋਚ ਮੁਤਾਬਕ ਹੀ ਹੋਣਾ, ਤੇ ਓਹ ਚਾਹੁੰਦੇ ਨੇ ਜਲਦੀ ਮੁੱ ਮੰਤਰੀ ਬਣਿਆ ਜਾਵੇ ਪਰ,,,,,।
ਏਹ ਸਾਧ ਨਹੀਂ ਸਾਨ ਨੇ, ਬੀਬੀਓ ਵੀ ਅੱਖਾਂ ਮੀਚ ਕੇ ਮਗਰ ਨਾ ਲੱਗੋ, ਫੇਰ ਪਛਤਾਉਣਾ ਨਾ ਪਵੇ ।
zhlédnutí 582Před 19 hodinami
ਏਥੇ ਪੇਡ ਪ੍ਰਮੋਸ਼ਨ ਲਈ ਸੰਪਰਕ ਕਰੋ ਜੀ, ਕੀਹਦੇ ਕੀਹਦੇ ਚਰਨੀ ਹੱਥ ਲਾਵਾਂ ਨੀ ਬਾਬਿਆਂ ਦਾ ਵੱਗ ਫਿਰਦਾ ।
ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮ ਸਭ ਕੁੱਝ ਗਿਣਿਆਂ ਮਿਥਿਆ ?? ਕੀ ਬਾਗ਼ੀ ਘਰ ਵਾਪਸੀ ਕਰਨਗੇ??
zhlédnutí 552Před dnem
ਏਥੇ ਪੇਡ ਪ੍ਰਮੋਸ਼ਨ ਲਈ ਸੰਪਰਕ ਕਰੋ ਜੀ, ਅਸੀਂ ਪਹਿਲਾਂ ਹੀ ਕਿਹਿ ਸੀ ਕਿ ਅਕਾਲੀ ਦਲ ਵੱਲੋਂ ਸਭ ਕੁੱਝ ਗਿਣਿਆਂ ਮਿਥਿਆ ਹੋ ਰਿਹਾ, ਸੁਖਬੀਰ ਨੂੰ ਸਜ਼ਾ ਵੀ ਓਹਦੇ ਕਹਿਣ ਮੁਤਾਬਕ ਹੋਊ ।
ਬਹੁਤ ਸੱਸਤੇ ਭਾਅ ਚ ਪੰਛੀਆਂ ਦੇ ਆਲ੍ਹਣੇ ਬਣਾ ਵੀਰ ਯਾਦਵਿੰਦਰ ਸਿੰਘ ਯਾਦੂ ਪਿੰਡ ਕਲਸੀਆਂ।
zhlédnutí 141Před dnem
ਬਹੁਤ ਸੱਸਤੇ ਭਾਅ ਚ ਪੰਛੀਆਂ ਦੇ ਆਲ੍ਹਣੇ ਬਣਾ ਵੀਰ ਯਾਦਵਿੰਦਰ ਸਿੰਘ ਯਾਦੂ ਪਿੰਡ ਕਲਸੀਆਂ।
ਮਾੜੇ ਦੀ ਜਨਾਨੀ ਹੁੰਦੀ ਭਾਬੀ ਸਭ ਦੀ । ਲੋਕ ਗਾਇਕ ਹਸਨ ਮਾਣਕ ਨਾਲ ਵਿਸ਼ੇਸ਼ ਮੁਲਾਕਾਤ।
zhlédnutí 287Před dnem
ਮਾੜੇ ਦੀ ਜਨਾਨੀ ਹੁੰਦੀ ਭਾਬੀ ਸਭ ਦੀ । ਲੋਕ ਗਾਇਕ ਹਸਨ ਮਾਣਕ ਨਾਲ ਵਿਸ਼ੇਸ਼ ਮੁਲਾਕਾਤ।
ਡਿੰਪੀ ਢਿੱਲੋਂ ਦੇ ਆਪ ਚ ਆਉਣ ਨਾਲ ਆਪ ਸੱਚੀ ਮਜ਼ਬੂਤ ਹੋਈ ?? ਢਿੱਲੋਂ ਬਣਿਆ ਦੁੱਧ ਧੋਤਾ, ਆਪ ਦੇ ਪੁਰਾਣੇ ਵਰਕਰ ਨਿਰਾਸ਼।
zhlédnutí 304Před 14 dny
ਡਿੰਪੀ ਢਿੱਲੋਂ ਦੇ ਆਪ ਚ ਆਉਣ ਨਾਲ ਆਪ ਸੱਚੀ ਮਜ਼ਬੂਤ ਹੋਈ ?? ਢਿੱਲੋਂ ਬਣਿਆ ਦੁੱਧ ਧੋਤਾ, ਆਪ ਦੇ ਪੁਰਾਣੇ ਵਰਕਰ ਨਿਰਾਸ਼।
ਗਰੀਬ ਘਰ ਦੀਆਂ ਖਿਡਾਰਨਾਂ ਬਹੁਤ ਮਿਹਨਤੀ, ਸਰਕਾਰ ਕਰਦੀ ਮਜ਼ਾਕ, ਪਿੰਡ ਵੱਲੋਂ ਕੋਈ ਸਹਿਯੋਗ ਨਹੀਂ। ਸਿਰਫ ਐਨ ਆਰ ਆਈਜ਼,,,,
zhlédnutí 132Před 14 dny
ਗਰੀਬ ਘਰ ਦੀਆਂ ਖਿਡਾਰਨਾਂ ਬਹੁਤ ਮਿਹਨਤੀ, ਸਰਕਾਰ ਕਰਦੀ ਮਜ਼ਾਕ, ਪਿੰਡ ਵੱਲੋਂ ਕੋਈ ਸਹਿਯੋਗ ਨਹੀਂ। ਸਿਰਫ ਐਨ ਆਰ ਆਈਜ਼,,,,
ਪ੍ਰਵਾਸੀ ਮਜ਼ਦੂਰ ਨੇ ਕਰਤਾ ਕਾਰਾ , ਸਿਰਫ ਦੋ ਸੌ ਰੁਪਏ ਪਿੱਛੇ ਸੁੱਤੇ ਪਏ ਕਿਸਾਨ ਨੂੰ ਡਾਂਗਾਂ ਨਾਲ ਮਾਰਿਆ।
zhlédnutí 745Před 14 dny
ਪ੍ਰਵਾਸੀ ਮਜ਼ਦੂਰ ਨੇ ਕਰਤਾ ਕਾਰਾ , ਸਿਰਫ ਦੋ ਸੌ ਰੁਪਏ ਪਿੱਛੇ ਸੁੱਤੇ ਪਏ ਕਿਸਾਨ ਨੂੰ ਡਾਂਗਾਂ ਨਾਲ ਮਾਰਿਆ।
ਪ੍ਰਵਾਸੀ ਮਜ਼ਦੂਰ ਜ਼ਮੀਨ ਪੰਜਾਬ ਚ ਹੀ ਕਿਓਂ ਖਰੀਦਦੇ , ਜੇ ਸਰਕਾਰ ਹਿਸਾਬ ਕਿਤਾਬ ਰੱਖੇ, ਆਮਦਨ ਵੀ ਤੇ ਰੋਜ਼ਗਾਰ ।
zhlédnutí 319Před 14 dny
ਪ੍ਰਵਾਸੀ ਮਜ਼ਦੂਰ ਜ਼ਮੀਨ ਪੰਜਾਬ ਚ ਹੀ ਕਿਓਂ ਖਰੀਦਦੇ , ਜੇ ਸਰਕਾਰ ਹਿਸਾਬ ਕਿਤਾਬ ਰੱਖੇ, ਆਮਦਨ ਵੀ ਤੇ ਰੋਜ਼ਗਾਰ ।
ਕੰਗਣਾ ਰਣੌਤ ਸਿੱਖਾਂ ਪ੍ਰਤੀ ਜ਼ਹਿਰ ਦੇ ਟੋਕਰੇ ਚੁੱਕੀ ਫਿਰਦੀ, ਜ਼ੁਬਾਨ ਵੀ ਕੰਟਰੋਲ 'ਚ ਹੈਨੀ। ਸ਼ਾਇਦ ਥੱਪੜ ਭਾਲਦੀ ।
zhlédnutí 204Před 14 dny
ਕੰਗਣਾ ਰਣੌਤ ਸਿੱਖਾਂ ਪ੍ਰਤੀ ਜ਼ਹਿਰ ਦੇ ਟੋਕਰੇ ਚੁੱਕੀ ਫਿਰਦੀ, ਜ਼ੁਬਾਨ ਵੀ ਕੰਟਰੋਲ 'ਚ ਹੈਨੀ। ਸ਼ਾਇਦ ਥੱਪੜ ਭਾਲਦੀ ।
ਸੁਖਬੀਰ ਨੂੰ ਫੇਰ ਬੰਦੀ ਸਿੰਘਾਂ ਦੀ ਯਾਦ ਆਈ, ਭਾਈ ਅੰਮ੍ਰਿਤਪਾਲ ਨੂੰ ਸਰਕਾਰ ਨੇ ਮਰੋੜਿਆ ।
zhlédnutí 110Před 21 dnem
ਸੁਖਬੀਰ ਨੂੰ ਫੇਰ ਬੰਦੀ ਸਿੰਘਾਂ ਦੀ ਯਾਦ ਆਈ, ਭਾਈ ਅੰਮ੍ਰਿਤਪਾਲ ਨੂੰ ਸਰਕਾਰ ਨੇ ਮਰੋੜਿਆ ।
ਮੇਲਾ ਗੁੱਗਾ ਮਾੜੀ ਮੰਦਰ ਪਿੰਡ ਭੰਮੀਪੁਰਾ ਕਲਾਂ। ਪਿੰਡ ਦੇ ਐਨ ਆਰ ਆਈਜ਼ ਵੱਲੋਂ ਏਸ ਵਾਰ ਦੋ ਰੋਜ਼ਾ ਕਬੱਡੀ ਟੂਰਨਾਮੈਂਟ।
zhlédnutí 296Před 21 dnem
ਮੇਲਾ ਗੁੱਗਾ ਮਾੜੀ ਮੰਦਰ ਪਿੰਡ ਭੰਮੀਪੁਰਾ ਕਲਾਂ। ਪਿੰਡ ਦੇ ਐਨ ਆਰ ਆਈਜ਼ ਵੱਲੋਂ ਏਸ ਵਾਰ ਦੋ ਰੋਜ਼ਾ ਕਬੱਡੀ ਟੂਰਨਾਮੈਂਟ।
ਵੈਦ ਰਾਜ ਸਿੰਘ ਹਠੂਰ, ਬੀਬੀਆਂ ਦੇ ਵਾਲ ਝੜਨ ਦੀ ਸਮੱਸਿਆ ਦਾ ਹੱਲ, ਵਾਲੇ ਕਾਲੇ ਵੀ ਹੋਣਗੇ, ਤੇ ਲੰਬੇ ਵੀ ।
zhlédnutí 167Před 21 dnem
ਵੈਦ ਰਾਜ ਸਿੰਘ ਹਠੂਰ, ਬੀਬੀਆਂ ਦੇ ਵਾਲ ਝੜਨ ਦੀ ਸਮੱਸਿਆ ਦਾ ਹੱਲ, ਵਾਲੇ ਕਾਲੇ ਵੀ ਹੋਣਗੇ, ਤੇ ਲੰਬੇ ਵੀ ।
ਆਖਿਰ ਧੀਆਂ ਮਰਨ ਲਈ ਹੀ ਹੁੰਦੀਆਂ। ਕਦੋਂ ਤੱਕ ਬਲਾਤਕਾਰ ਸਬਦ ਮੱਥੇ ਚ ਕਲੰਕ ਬਣਦਾ ਰਹੂ ???
zhlédnutí 389Před 21 dnem
ਆਖਿਰ ਧੀਆਂ ਮਰਨ ਲਈ ਹੀ ਹੁੰਦੀਆਂ। ਕਦੋਂ ਤੱਕ ਬਲਾਤਕਾਰ ਸਬਦ ਮੱਥੇ ਚ ਕਲੰਕ ਬਣਦਾ ਰਹੂ ???
ਕੀ ਭਗਵੰਤ ਮਾਨ ਭਾਈ ਅੰਮ੍ਰਿਤਪਾਲ ਸਿੰਘ ਤੋਂ ਡਰਕੇ ਸ਼ੀਸ਼ੇ 'ਚ ਵੜੇ ? ਆਮ ਤੋਂ ਖ਼ਾਸ ਬਣੇ ਸੀ ਐਮ ਸਾਹਿਬ ਡਰੇ ਕਿਓਂ ???
zhlédnutí 448Před 21 dnem
ਕੀ ਭਗਵੰਤ ਮਾਨ ਭਾਈ ਅੰਮ੍ਰਿਤਪਾਲ ਸਿੰਘ ਤੋਂ ਡਰਕੇ ਸ਼ੀਸ਼ੇ 'ਚ ਵੜੇ ? ਆਮ ਤੋਂ ਖ਼ਾਸ ਬਣੇ ਸੀ ਐਮ ਸਾਹਿਬ ਡਰੇ ਕਿਓਂ ???
ਰੁੱਖ ਸਾਡੀ ਜ਼ਿੰਦਗੀ ਤੇ ਸ਼ਾਹਾਂ ਦੇ ਵਣਜਾਰੇ, ਜੀਵਣ ਵੰਡਦੇ ਗਰਮੀ ਝੱਲਦੇ ਲੱਗਦੇ ਬੜੇ ਪਿਆਰੇ । ਇੱਕ ਰੁੱਖ ਸੌ ਸੁੱਖ ।
zhlédnutí 49Před 21 dnem
ਰੁੱ ਸਾਡੀ ਜ਼ਿੰਦਗੀ ਤੇ ਸ਼ਾਹਾਂ ਦੇ ਵਣਜਾਰੇ, ਜੀਵਣ ਵੰਡਦੇ ਗਰਮੀ ਝੱਲਦੇ ਲੱਗਦੇ ਬੜੇ ਪਿਆਰੇ । ਇੱਕ ਰੁੱ ਸੌ ਸੁੱ ।
ਪੈਸਾ ਬੇਸ਼ੱਕ ਨਹੀਂ ਪਰ ਜ਼ਮੀਰ ਜਿਓਂਦੀ ਆ, ਲੱਖਾਂ ਰੁਪਏ ਵੀ ਖਰੀਦ ਨਹੀਂ ਸਕੇ ਮੈਂ ਪੈਨਸ਼ਨ ਨਾਲ ਬੱਚੇ ਪਾਲੇ।
zhlédnutí 238Před 28 dny
ਪੈਸਾ ਬੇਸ਼ੱਕ ਨਹੀਂ ਪਰ ਜ਼ਮੀਰ ਜਿਓਂਦੀ ਆ, ਲੱਖਾਂ ਰੁਪਏ ਵੀ ਖਰੀਦ ਨਹੀਂ ਸਕੇ ਮੈਂ ਪੈਨਸ਼ਨ ਨਾਲ ਬੱਚੇ ਪਾਲੇ।
ਮਾਂ ਬਾਪ ਪ੍ਰਾਈਵੇਟ ਨੌਕਰੀ ਕਰਕੇ, ਦੋ ਧੀਆਂ ਅਤੇ ਇੱਕ ਪੁੱਤਰ ਨੂੰ ਬਣਾ ਰਹੇ ਭਲਵਾਨ, ਅਤੇ ਬੌਕਸਰ ‌।
zhlédnutí 218Před 28 dny
ਮਾਂ ਬਾਪ ਪ੍ਰਾਈਵੇਟ ਨੌਕਰੀ ਕਰਕੇ, ਦੋ ਧੀਆਂ ਅਤੇ ਇੱਕ ਪੁੱਤਰ ਨੂੰ ਬਣਾ ਰਹੇ ਭਲਵਾਨ, ਅਤੇ ਬੌਕਸਰ ‌।
ਪਿੰਡ ਹਠੂਰ ਹੋਇਆ ਜਲਥਲ , ਲੋਕ ਪ੍ਰੇਸ਼ਾਨ ਸਰਕਾਰ ਸੁੱਤੀ ਪਈ। ਰਾਮਗੜ੍ਹੀਆ ਨੇ ਅਨੋਖੇ ਢੰਗ ਨਾਲ ਸਰਕਾਰ ਤੇ ਕਸਿਆ ਵਿਅੰਗ।
zhlédnutí 235Před 28 dny
ਪਿੰਡ ਹਠੂਰ ਹੋਇਆ ਜਲਥਲ , ਲੋਕ ਪ੍ਰੇਸ਼ਾਨ ਸਰਕਾਰ ਸੁੱਤੀ ਪਈ। ਰਾਮਗੜ੍ਹੀਆ ਨੇ ਅਨੋਖੇ ਢੰਗ ਨਾਲ ਸਰਕਾਰ ਤੇ ਕਸਿਆ ਵਿਅੰਗ।
ਸਰਬਜੀਤ ਸਿੰਘ ਖਾਲਸਾ ਸਿਰੇ ਦਾ ਵਿਹਲੜ, ਸਾਡੀ ਕੋਠੀ ਤੇ ਕੀਤਾ ਕਬਜ਼ਾ, ਪਰਚਾ ਕਰਾਉਣ ਦੀ ਦਿੰਦਾ ਧਮਕੀ। ਭਰਾ ਦਾ ਇਲਜਾਮ
zhlédnutí 13KPřed měsícem
ਸਰਬਜੀਤ ਸਿੰਘ ਖਾਲਸਾ ਸਿਰੇ ਦਾ ਵਿਹਲੜ, ਸਾਡੀ ਕੋਠੀ ਤੇ ਕੀਤਾ ਕਬਜ਼ਾ, ਪਰਚਾ ਕਰਾਉਣ ਦੀ ਦਿੰਦਾ ਧਮਕੀ। ਭਰਾ ਦਾ ਇਲਜਾਮ
ਹਰ ਰੋਜ਼ ਸਕੂਲੀ ਬੱਸਾਂ ਦੇ ਹੋ ਰਹੇ ਐਕਸੀਡੈਂਟ ਵਿੱਚ ਬੱਚਿਆਂ ਦੀਆਂ ਮੌਤਾਂ ਦਾ ਜ਼ਿੰਮੇਵਾਰ ਕੌਣ ???
zhlédnutí 2,3KPřed měsícem
ਹਰ ਰੋਜ਼ ਸਕੂਲੀ ਬੱਸਾਂ ਦੇ ਹੋ ਰਹੇ ਐਕਸੀਡੈਂਟ ਵਿੱਚ ਬੱਚਿਆਂ ਦੀਆਂ ਮੌਤਾਂ ਦਾ ਜ਼ਿੰਮੇਵਾਰ ਕੌਣ ???
ਸਾਰੀਆਂ ਬਿਮਾਰੀਆਂ ਪੇਟ ਤੋਂ ਸ਼ੁਰੂ ਹੁੰਦੀਆਂ, ਵੈਦ ਐਸ ਐਸ ਰਮਤਾ ਪਿੰਡ ਡੁੱਗਰੀ ਨਾਲ ਵਿਸ਼ੇਸ਼ ਮੁਲਾਕਾਤ।
zhlédnutí 353Před měsícem
ਸਾਰੀਆਂ ਬਿਮਾਰੀਆਂ ਪੇਟ ਤੋਂ ਸ਼ੁਰੂ ਹੁੰਦੀਆਂ, ਵੈਦ ਐਸ ਐਸ ਰਮਤਾ ਪਿੰਡ ਡੁੱਗਰੀ ਨਾਲ ਵਿਸ਼ੇਸ਼ ਮੁਲਾਕਾਤ।
ਕਬੱਡੀ ਖਿਡਾਰੀ ਵੀਰੀ ਢੈਪਈ ਦੀ ਅੱਜ ਦੇ ਤਰਸਯੋਗ ਹਾਲਤ।
zhlédnutí 66KPřed měsícem
ਕਬੱਡੀ ਖਿਡਾਰੀ ਵੀਰੀ ਢੈਪਈ ਦੀ ਅੱਜ ਦੇ ਤਰਸਯੋਗ ਹਾਲਤ।
ਖੇਡ ਪਿਆਰ ਦੀ ਭਾਵਨਾ ਹੈ ਖਿਡਾਰੀਓ ਏਹਨੂੰ ਜੰਗ ਦਾ ਮੈਦਾਨ ਨਾ ਬਢਾਓ । ਤੁਹਾਡਾ ਗੁੱਸਾ ਕਿਸੇ ਦੀ ਜ਼ਿੰਦਗੀ ਬਰਬਾਦ,,,,
zhlédnutí 143Před měsícem
ਖੇਡ ਪਿਆਰ ਦੀ ਭਾਵਨਾ ਹੈ ਖਿਡਾਰੀਓ ਏਹਨੂੰ ਜੰਗ ਦਾ ਮੈਦਾਨ ਨਾ ਬਢਾਓ । ਤੁਹਾਡਾ ਗੁੱਸਾ ਕਿਸੇ ਦੀ ਜ਼ਿੰਦਗੀ ਬਰਬਾਦ,,,,
ਕਬੱਡੀ ਖਿਡਾਰੀ ਵੀਰੀ ਢੈਪਈ ਦੀ ਦਰਦ ਭਰੀ ਕਹਾਣੀ, ਚੋਟੀ ਦਾ ਖਿਡਾਰੀ ਲੱਤ ਕੱਟੀ,ਕੌਮਾ ਚ ਲੜ ਰਿਹਾ ਜ਼ਿੰਦਗੀ ਮੌਤ ਦੀ ਲੜਾਈ
zhlédnutí 4,3KPřed měsícem
ਕਬੱਡੀ ਖਿਡਾਰੀ ਵੀਰੀ ਢੈਪਈ ਦੀ ਦਰਦ ਭਰੀ ਕਹਾਣੀ, ਚੋਟੀ ਦਾ ਖਿਡਾਰੀ ਲੱਤ ਕੱਟੀ,ਕੌਮਾ ਚ ਲੜ ਰਿਹਾ ਜ਼ਿੰਦਗੀ ਮੌਤ ਦੀ ਲੜਾਈ
ਕਿਸਾਨਾਂ ਦੀ ਕਿਓਂ ਦੁਸ਼ਮਣ ਬਣੀ ਭਾਜਪਾ ??? ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਵਨ ਸਿੰਘ ਰਕਬਾ ਨਾਲ ਮੁਲਾਕਾਤ ।
zhlédnutí 525Před měsícem
ਕਿਸਾਨਾਂ ਦੀ ਕਿਓਂ ਦੁਸ਼ਮਣ ਬਣੀ ਭਾਜਪਾ ??? ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਵਨ ਸਿੰਘ ਰਕਬਾ ਨਾਲ ਮੁਲਾਕਾਤ ।
ਲਘੂ ਫਿਲਮ "ਦੇਸ਼ ਦੇ ਰਾਖੇ" ਦੇ ਮੁੱਖ ਕਲਾਕਾਰ ਜਸਵਿੰਦਰ ਛਿੰਦਾ ਨਾਲ ਵਿਸ਼ੇਸ਼ ਮੁਲਾਕਾਤ।
zhlédnutí 560Před měsícem
ਲਘੂ ਫਿਲਮ "ਦੇਸ਼ ਦੇ ਰਾਖੇ" ਦੇ ਮੁੱ ਕਲਾਕਾਰ ਜਸਵਿੰਦਰ ਛਿੰਦਾ ਨਾਲ ਵਿਸ਼ੇਸ਼ ਮੁਲਾਕਾਤ।

Komentáře

  • @gajasinghSingh
    @gajasinghSingh Před 14 hodinami

    Chamchian de mirchan bhut lagdian

  • @gajasinghSingh
    @gajasinghSingh Před 14 hodinami

    Gall sahi akhi a ji pr amritpal de chamchian de mirchan bhut lagdian

  • @mintukhurmihimmatpura
    @mintukhurmihimmatpura Před 15 hodinami

    ਹੁਣ ਬਾਜੇਕੇ ਦਾ ਕੀ ਬਣੂ

    • @surindersinghsaggu9072
      @surindersinghsaggu9072 Před 12 hodinami

      ਬਣਨਾ ਕੀ ਆ, ਓਹਨੂੰ ਟਿਕਟ ਵੀ ਨਹੀਂ ਕਿਸੇ ਨੇ ਦੇਣੀ

  • @kammdavichar
    @kammdavichar Před 15 hodinami

    ਤੇਰੇ ਤੋਂ ਓਸ ਮੁਆਫੀਨਾਮੇ ਤੇ ਸਾਈਨ ਕਰਾਏ ਆ?

    • @surindersinghsaggu9072
      @surindersinghsaggu9072 Před 12 hodinami

      ਨਹੀਂ ਜੀ ਮੈ ਤੁਹਾਡੇ ਕੋਲ ਭੇਜਤੇ ਸੀ ਕਿਉਂਕਿ ਤੁਸੀਂ ਓਹ ਮਹਾਨ ਰਹਿਬਰ ਓ ਕੌਮ ਦੇ ਜੀ