Mohinder Singh Jassal
Mohinder Singh Jassal
  • 791
  • 7 884 414

Video

Maafi De De | ਮਾਫ਼ੀ ਦੇ ਦੇ ਅੱਜ ਮੈਨੂੰ ਤੂੰ ਨੱਢੀਏ | Pali Detwalia & Raj Rani | Duet Song
zhlédnutí 703Před dnem
#MohinderSinghJassal #OldPunjabiSongsIndian #MusicOfAsia Maafi De De | ਮਾਫ਼ੀ ਦੇ ਦੇ ਅੱਜ ਮੈਨੂੰ ਤੂੰ ਨੱਢੀਏ | Pali Detwalia & Raj Rani | Duet Song
ਮੱਸਿਆ ਨੁਹਾਤੀ ਮੁਕੰਦੇ ਜੇਠ ਨੇ | ਹੁਣ ਕਾਹਨੂੰ ਪਾਵੇ ਬਹੁੜੀਆਂ | Pali Detwalia & Raj Rani | ਦੋਗਾਣਾ
zhlédnutí 2,6KPřed 14 dny
#MohinderSinghJassal #OldPunjabiSongsIndian #MusicOfAsia ਮੱਸਿਆ ਨਹਾਤੀ ਮੁਕੰਦੇ ਜੇਠ ਨੇ | ਹੁਣ ਕਾਹਨੂੰ ਪਾਵੇ ਬਹੁੜੀਆਂ | Pali Detwalia & Raj Rani | ਦੋਗਾਣਾ
ਛੇਤੀ ਲੈਜੀਂ ਵੇ ਮੁਲਾਹਜ਼ੇਦਾਰਾ ,ਪੇਕੀਂ ਨੀ ਮੇਰਾ ਜੀ ਲੱਗਦਾ | Pekin Ni Mera Ji | Pali Detwalia & Raj Rani
zhlédnutí 1,3KPřed 21 dnem
#MohinderSinghJassal #OldPunjabiSongsIndian #musicofasia ਛੇਤੀ ਲੈਜੀਂ ਵੇ ਮੁਲਾਹਜ਼ੇਦਾਰਾ ,ਪੇਕੀਂ ਨੀ ਮੇਰਾ ਜੀ ਲੱਗਦਾ | Pekin Ni Mera Ji | Pali Detwalia & Raj Rani
ਇੱਕ ਮੇਰੀ ਤੇ ਇੱਕ ਮੇਰੇ ਯਾਰ ਦੀ |Do Guttan ਦੋ ਗੁੱਤਾਂ | Gudev Dilgir & Bibi Chanda | Sewa Singh Naurath
zhlédnutí 2,4KPřed měsícem
#MohinderSinghJassal #OldPunjabiSongsIndian #MusicOfAsia ਇੱਕ ਮੇਰੀ ਤੇ ਇੱਕ ਮੇਰੇ ਯਾਰ ਦੀ | Ikk Meri Te Ikk Mere Yaar Di | Gudev Dilgir & Bibi Chanda | Sewa Singh Naurath
ਵੇਖ ਮੁੰਡਿਆ ਵੇ ਪਹਿਲਾਂ ਠੋਕ ਵਜਾ ਕੇ | Vekh Thok Vaja Ke | Mukhtar Adliwala & Sharanjit Kaur | Hot Duet
zhlédnutí 833Před měsícem
#MohinderSinghJassal #OldPunjabiSongsIndian #MusicOfAsia ਵੇ ਮੁੰਡਿਆ ਵੇ ਪਹਿਲਾਂ ਠੋਕ ਵਜਾ ਕੇ | Vekh Thok Vaja Ke | Mukhtar Adliwala & Sharanjit Kaur | Hot Duet
ਮੈਂ ਕੁੱਛੜ ਚੁੱਕੀ ਫਿਰੂੰ Main Kuchhad Chukki Firun | Mukhtar Adliwala & SharanjitKaur@AmarSinghChamkila
zhlédnutí 1,3KPřed 2 měsíci
#MohinderSinghJassal #amarsinghchamkila #HotSongs #OldPunjabiSongsIndian #MusicOfAsia ਮੈਂ ਕੁੱਛੜ ਚੁੱਕੀ ਫਿਰੂੰ | Main Kuchhad Chukki Firun | Mukhtar Adliwala & Sharanjit Kaur | Hot Duet
ਪੋਹ ਦੀਆਂ ਰਾਤਾਂ ਕਾਲੀਆਂ | Poh Diyan Ratan Kaliyan | Mukhtar Adliwala & Sharanjit Kaur | Hot Pbi. Duet
zhlédnutí 1,9KPřed 2 měsíci
#MohinderSinghJassal #amarsinghchamkila #diljitdosanjh #OldPunjabiSongsIndian #MusicOfAsia ਪੋਹ ਦੀਆਂ ਰਾਤਾਂ ਕਾਲੀਆਂ | Poh Diyan Ratan Kaliyan | Mukhtar Adliwala & Sharanjit Kaur | Hot Pbi. Duet
ਬੈਠ ਕੇ ਚੰਨਾਂ ਤੂੰ ਮੇਰੇ ਪੱਟ ਘੁੱਟ ਦੇ | Gurdev Dilgir & BibiChanda | SewaSingh Naurath@AmarSinghChamkila
zhlédnutí 4KPřed 2 měsíci
#MohinderSinghJassal #OldPunjabiSongsIndian #MusicOfAsia Baith Ke Channa Tu Mere Patt Ghutt De | Gurdev Dilgir & Bibi Chanda Sewa Singh Naurath@AmarSinghChamkila
ਗੰਨੇ ਵਾਂਗੂੰ ਚੂਪ ਸੁੱਟੀ | Ve Ganne Vangu Choop Sutti | Mukhtar Adliwala & Sharanjit Kaur | Hot Song
zhlédnutí 2,5KPřed 2 měsíci
ਗੰਨੇ ਵਾਂਗੂੰ ਚੂਪ ਸੁੱਟੀ | Ve Ganne Vangu Choop Sutti | Mukhtar Adliwala & Sharanjit Kaur | Hot Song
ਤੂੰ ਚੁੱਪ ਕਰਾ ਲੈ ਜੁਆਕਾਂ ਨੂੰ |Tu Chupp Kra Lai Juakan Nu | Shakuntla Rani & Jagroop Singh | ਮੁੱਖੜਾ
zhlédnutí 2,5KPřed 2 měsíci
ਤੂੰ ਚੁੱਪ ਕਰਾ ਲੈ ਜੁਆਕਾਂ ਨੂੰ |Tu Chupp Kra Lai Juakan Nu | Shakuntla Rani & Jagroop Singh | ਮੁੱਖੜਾ
ਚੱਤੋ ਪਹਿਰ ਬੁੱਲ੍ਹੀਆਂ ਤੇ ਨੱਚਦਾ ਰਹੇ | Chatto Pehar Bulliyan Te Nachda Rahe | Jeeti Manak@DidarSandhu
zhlédnutí 657Před 3 měsíci
ਚੱਤੋ ਪਹਿਰ ਬੁੱਲ੍ਹੀਆਂ ਤੇ ਨੱਚਦਾ ਰਹੇ | Chatto Pehar Bulliyan Te Nachda Rahe | Jeeti Manak@DidarSandhu
Lai Chall Patlo Nu ਲੈ ਚੱਲ ਪਤਲੋ ਨੂੰ | Gurdev Dilgir & Bibi Chanda | Sewa Singh Naurath Lalton
zhlédnutí 2,4KPřed 3 měsíci
Lai Chall Patlo Nu ਲੈ ਚੱਲ ਪਤਲੋ ਨੂੰ | Gurdev Dilgir & Bibi Chanda | Sewa Singh Naurath Lalton
ਲੱਗੇ ਮੇਰੀ ਮਾਸੀ ਦਾ ਮੁੰਡਾ Lagge Meri Massi Da Munda | Gurdev Dilgir & Bibi Chanda | Sewa Singh Naurath
zhlédnutí 1,6KPřed 3 měsíci
ਲੱਗੇ ਮੇਰੀ ਮਾਸੀ ਦਾ ਮੁੰਡਾ Lagge Meri Massi Da Munda | Gurdev Dilgir & Bibi Chanda | Sewa Singh Naurath
ਮੁੰਡੇ ਖੜ੍ਹ ਖੜ੍ਹ ਮਾਰਦੇ ਸਲੂਟ ਨੇ | Munde Marde Salute Ne | Gurdev Dilgir | Sewa Singh Naurath Lalton
zhlédnutí 466Před 3 měsíci
ਮੁੰਡੇ ਖੜ੍ਹ ਖੜ੍ਹ ਮਾਰਦੇ ਸਲੂਟ ਨੇ | Munde Marde Salute Ne | Gurdev Dilgir | Sewa Singh Naurath Lalton
ਘੁੱਟਾਂ-ਬਾਟੀ ਪੀ ਜਾਣਗੇ | Tere Koole Koole Ang | Gurdev Dilgir | Mattu Badhni Wala
zhlédnutí 568Před 3 měsíci
ਘੁੱਟਾਂ-ਬਾਟੀ ਪੀ ਜਾਣਗੇ | Tere Koole Koole Ang | Gurdev Dilgir | Mattu Badhni Wala
ਹੋ ਗਈ ਪੂਣੀ ਵਰਗੀ | Ho Gayi Pooni Vergi| Surinder Shinda & Kuldip Kaur | Darshan Barsalan Wala
zhlédnutí 2,1KPřed 4 měsíci
ਹੋ ਗਈ ਪੂਣੀ ਵਰਗੀ | Ho Gayi Pooni Vergi| Surinder Shinda & Kuldip Kaur | Darshan Barsalan Wala
ਜੱਟ ਦੇ ਸਰ੍ਹਾਣੇ ਹੇਠਾਂ ਰੱਖ ਦੇ ਦੁਨਾਲੀ | Sirhane Hethan Rakh De Dunali | Pandit Jaggi & Swaran Lata
zhlédnutí 1,4KPřed 4 měsíci
ਜੱਟ ਦੇ ਸਰ੍ਹਾਣੇ ਹੇਠਾਂ ਰੱ ਦੇ ਦੁਨਾਲੀ | Sirhane Hethan Rakh De Dunali | Pandit Jaggi & Swaran Lata
ਜਿਸ ਦਿਨ ਤੋਂ Lagg Giya Curfew ,ਯਾਰੋ ਮਿਲਣ ਗਿਲਣ ਤੋਂ ਰਹਿ ਗਏ | Pandit Jaggi | Old Punjabi Song
zhlédnutí 1,1KPřed 4 měsíci
ਜਿਸ ਦਿਨ ਤੋਂ Lagg Giya Curfew ,ਯਾਰੋ ਮਿਲਣ ਗਿਲਣ ਤੋਂ ਰਹਿ ਗਏ | Pandit Jaggi | Old Punjabi Song
Baith Sahi Mutiarey Non Stop Jalandhar Ni | Pandit Jaggi & Swaran Lata | Gill Jabbo Mazrewala
zhlédnutí 1,2KPřed 4 měsíci
Baith Sahi Mutiarey Non Stop Jalandhar Ni | Pandit Jaggi & Swaran Lata | Gill Jabbo Mazrewala
ਪਿੰਡੋਂ ਬਾਹਰ ਕਢਾ ਦੇਣੀ Chhadeyian Di Kulli | Pandit Jaggi & Swaran Lata | Gill Jabbo Mazrewala
zhlédnutí 861Před 4 měsíci
ਪਿੰਡੋਂ ਬਾਹਰ ਕਢਾ ਦੇਣੀ Chhadeyian Di Kulli | Pandit Jaggi & Swaran Lata | Gill Jabbo Mazrewala
ਢੁੱਡਾਂ ਮਾਰ ਕੇ ਬੁੜ੍ਹੀ ਦਾ ਦੁੱਧ ਚੁੰਘਿਆ ਨੀ | Surinder Sonia & Paramjit Salaria | Karam Singh Bhatti
zhlédnutí 4,7KPřed 4 měsíci
ਢੁੱਡਾਂ ਮਾਰ ਕੇ ਬੁੜ੍ਹੀ ਦਾ ਦੁੱਧ ਚੁੰਘਿਆ ਨੀ | Surinder Sonia & Paramjit Salaria | Karam Singh Bhatti
ਚੰਦਰਾ ਸਿਆਲ ਆ ਗਿਆ | Chadra Siyal Aa Giya | Swaran Lata & Jaggi Pandit | Naurath Lalton Wala
zhlédnutí 1,1KPřed 5 měsíci
ਚੰਦਰਾ ਸਿਆਲ ਆ ਗਿਆ | Chadra Siyal Aa Giya | Swaran Lata & Jaggi Pandit | Naurath Lalton Wala
ਚੜ੍ਹਦੀ ਜਵਾਨੀ ਲੱਭ ਲੈਂਦੀ ਹਾਣ ਵੇ | Charhdi Jawani Labh Laindi | Kuldip Manak & Kuldip Kaur | Duet Song
zhlédnutí 1,9KPřed 5 měsíci
ਚੜ੍ਹਦੀ ਜਵਾਨੀ ਲੱਭ ਲੈਂਦੀ ਹਾਣ ਵੇ | Charhdi Jawani Labh Laindi | Kuldip Manak & Kuldip Kaur | Duet Song
ਸੱਚ ਨੂੰ ਖੰਭ ਲੱਗ ਗਏ | Sach Nu Khambh Lagg Gaye | Kuldip Manak & Pritam Brar | Ram Singh Dhillon
zhlédnutí 3,8KPřed 5 měsíci
ਸੱਚ ਨੂੰ ਖੰਭ ਲੱਗ ਗਏ | Sach Nu Khambh Lagg Gaye | Kuldip Manak & Pritam Brar | Ram Singh Dhillon
ਰੁੱਸਿਆ ਨਾ ਕਰ , ਹਾਲ ਪੁੱਛਿਆ ਤਾਂ ਕਰ | Russeya Na Kar | Surinder Shinda & Kuldip Kaur | Duet Song
zhlédnutí 3,6KPřed 5 měsíci
ਰੁੱਸਿਆ ਨਾ ਕਰ , ਹਾਲ ਪੁੱਛਿਆ ਤਾਂ ਕਰ | Russeya Na Kar | Surinder Shinda & Kuldip Kaur | Duet Song
ਆਸ਼ਕ ਤਰਸਣ'ਗੇ ,ਹਾਏ ,ਮੂੰਹ ਵੇਖਣ ਨੂੰ ਤੇਰਾ | AashiQ Tarsan'ge | Kuldip Manak & Kuldip Kaur | Aasi Anparh
zhlédnutí 6KPřed 6 měsíci
ਆਸ਼ਕ ਤਰਸਣ'ਗੇ ,ਹਾਏ ,ਮੂੰਹ ਵੇਖਣ ਨੂੰ ਤੇਰਾ | AashiQ Tarsan'ge | Kuldip Manak & Kuldip Kaur | Aasi Anparh
ਵੈਣ ਬੁੜ੍ਹੇ ਦੇ ਪਾਵਾਂ (ਬਹਿ ਕੇ ਪਟੜੇ 'ਤੇ ) | Surinder Shinda & Kuldip Kaur | Jagga Gill Nathoherhi
zhlédnutí 2,5KPřed 6 měsíci
ਵੈਣ ਬੁੜ੍ਹੇ ਦੇ ਪਾਵਾਂ (ਬਹਿ ਕੇ ਪਟੜੇ 'ਤੇ ) | Surinder Shinda & Kuldip Kaur | Jagga Gill Nathoherhi
ਮੈਂ ਕਿੱਦਾਂ ਵਿਆਹ ਦਿਆਂ ਨਿਆਣੀ ਨੂੰ | Surinder Shinda & Kuldip Kaur | Bant RampureWala
zhlédnutí 1,1KPřed 6 měsíci
ਮੈਂ ਕਿੱਦਾਂ ਵਿਆਹ ਦਿਆਂ ਨਿਆਣੀ ਨੂੰ | Surinder Shinda & Kuldip Kaur | Bant RampureWala
ਮੇਰੀ ਖੜਕੂ ਜੇਠ ਦੇ ਨਾਲ਼ | Meri Khadku Jeth De Naal | Surinder Shinda & Kuldip Kaur | Jagga Gill
zhlédnutí 2,1KPřed 6 měsíci
ਮੇਰੀ ਖੜਕੂ ਜੇਠ ਦੇ ਨਾਲ਼ | Meri Khadku Jeth De Naal | Surinder Shinda & Kuldip Kaur | Jagga Gill

Komentáře

  • @tigerbrar3625
    @tigerbrar3625 Před 7 hodinami

    Wah didar saib ji

  • @user-nf3hp9ei1f
    @user-nf3hp9ei1f Před 19 hodinami

    I love this song ❤❤🎉🎉🎉

  • @user-gu2zr5cq2g
    @user-gu2zr5cq2g Před 21 hodinou

    (ਟਾਂਗਾ ਚੱਲਿਆ ਸ਼ਿਹਰ ਕੁਰਾਲੀ ) ਅਪਣੇ ਸਮੇਂ ਦਾ ਬਹੁੱਤ ਹੀ ਮਸ਼ਹੂਰ ਗਾਣਾਂ ਸੀ । ਅੱਜ ਤੋਂ ਲੱਗਪੱਗ 55 ਕ ਸਾਲ ਪਹਿੱਲਾ ਦਾ ਇੱਹ ਗਾਣਾਂ ਹੈ । ਜੱਦ ਵੀ ਇੱਹ ਗਾਣਾਂ ਸੁਣਦੇ ਹਾਂ 60ਵੇਂ ਦਹਾਕੇ ਦਾ ਸਮਾਂ ਯਾਦ ਆ ਜਾਂਦਾ ਹੈ ।👏

  • @RavinderSingh-du3le

    Very nice song

  • @user-wt1pw5dy6i
    @user-wt1pw5dy6i Před 2 dny

    Dil nu chhu gei ❤

  • @kaptaansingh2942
    @kaptaansingh2942 Před 3 dny

    Good

  • @harmeet1132
    @harmeet1132 Před 3 dny

    Nice songs

  • @HBPunjabi
    @HBPunjabi Před 3 dny

    ❤ ਵਾਹ ਜੀ ਵਾਹ ਜੱਸਲ ਸਾਹਿਬ ਰੋਣਕਾਂ ਲਾਇਆ ਪਈ ❤

  • @birajsingh5664
    @birajsingh5664 Před 7 dny

    ਆਹ ਲੇ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ਲੋਕ ਗ਼ੀਤ ਦਾ ਰਚੇਤਾ ਪ੍ਰਵਾਰਿਕ ਸਾਫ ਸੁਥਰੀ ਗੀਤਕਾਰੀ ਕਲਮ ਦਾ ਧਨੀ ਦੀਪਕ ਜੈਤੋਈ ਸਾਹਿਬ ਜੀ ਨੂੰ ਦਿਲੋਂ ❤️❤️❤️❤️❤️ ਸ਼ਰਧਾ ਦੇ ਫੁੱਲ🌹🌹🌹🌹🌹 ਭੇੱਟ ਕਰਦੇ ਹਾਂ 🙏🙏🙏🙏🙏

  • @user-ne1cw9gx5y
    @user-ne1cw9gx5y Před 7 dny

    ❤❤❤

  • @bhupinderoksingh9035

    Good

  • @kashmirsinghhans
    @kashmirsinghhans Před 8 dny

    Very good

  • @GurpalSingh-jr2sr
    @GurpalSingh-jr2sr Před 8 dny

    ਮਹਿੰਦਰ ਸਿੰਘ ਜੱਸਲ ਸਾਹਿਬ ਤੁਸੀਂ ਸੱਚੀ ਸੇਵਾ ਨੂੰ ਸਮਰਪਿਤ ਸ਼ਖ਼ਸੀਅਤ ਹੋ ਤੁਹਾਡੀ ਕਰਗਰਦਗੀ ਲੱਖਾਂ ਦਿਲਾਂ ਨੂੰ ਸਕੂਨ ਮਹਿਸੂਸ ਕਰਾ ਰਹੀ ਹੈ ਤੁਸੀਂ ਨੈਟ ਤੇ ਚੰਗੇ ਗੀਤ ਸ਼ਾਮਿਲ ਕਰਨ ਵਿਚ ਵੱਡੇ ਵੱਡੇ ਧਨੰਤਰਾਂ ਨੂੰ ਪਿੱਛੇ ਛੱਡ ਦਿੱਤਾ ਹੈ ਪਰਮਾਤਮਾ ਤਹਾਨੂੰ ਏਦਾਂ ਹੀ ਹੋਂਸਲਾ ਭਰਪੂਰ ਤੇ ਚੜਦੀਕਲਾ ਚ ਰੱਖੇ।

  • @sidhurureke
    @sidhurureke Před 10 dny

    Very nice song 🎉🎉🎉

  • @sukhmandersran584
    @sukhmandersran584 Před 10 dny

    Good song

  • @birajsingh5664
    @birajsingh5664 Před 10 dny

    😅 10,20 am 29june2024❤❤❤❤❤❤❤❤❤❤❤ ਏ ਗੀਤ ਰੂਹ ਦੀ ਖੁਰਾਕ ਬਣ ਗਿਆ

  • @birajsingh5664
    @birajsingh5664 Před 11 dny

    🌹❤️👌👌

  • @sidhurureke
    @sidhurureke Před 16 dny

    Very good song 🎉🎉🎉

  • @HBPunjabi
    @HBPunjabi Před 16 dny

    ❤ ਸੋਹਣਾ ਗੀਤ ਪੇਸ਼ਕਸ਼ ਕੀਤੀ ਜੱਸਲ ਸਾਹਿਬ ਜੀ ❤

  • @birajsingh5664
    @birajsingh5664 Před 16 dny

    🔥👌 ਏ ਹੁੰਦੀ ਸੀ ਗਾਇਕੀ ❤️🙏🙏

  • @user-hj1md6sy2m
    @user-hj1md6sy2m Před 17 dny

    ਛਿੰਦਾ ਸਾਬ ਜੀ ਦੀ ਅਵਾਜ਼ ਦਾ ਜਬਾਬ ਨਹੀਂ ਕਿਉਂਕਿ ਛਿੰਦਾ ਸਾਬ ਜੀ ਨੇ ਜਿਉਣਾਂ ਮੌੜ ਜੱਟ ਮਿਰਜ਼ਾ ਖਰਲਾਂ ਦਾ ਸ਼ਹੀਦ ਭਗਤ ਸਿੰਘ ਜੀ ‌ ਅਤੇ ਹੋਰ ਅਨੇਕਾਂ ਗੀਤ ਗਾ ਕੇ ਇੱਕ ਬਹੁਤ ਵੱਡਾ ਇੱਕ ਨਾਂਮ ਪੈਦਾ ਕੀਤਾ ਹੈ ਕਿਉਂਕਿ ਛਿੰਦਾ ਸਾਬ ਜੀ ਤੁਹਾਡੀ ਅਵਾਜ਼ ਨੂੰ ਸਲਿਊਟ ਕਰਦੇਂ ਹਾਂ

  • @gurpinderkaur5342
    @gurpinderkaur5342 Před 17 dny

    Bahut sohna

  • @JaswantSingh-wi2hu
    @JaswantSingh-wi2hu Před 18 dny

    Good song

  • @AmanUppal333
    @AmanUppal333 Před 20 dny

    Great personality Dr Navpreet Singh Ji 🙏

  • @MangatRam-wg7de
    @MangatRam-wg7de Před 22 dny

    Old is gold

  • @MangatRam-wg7de
    @MangatRam-wg7de Před 22 dny

    Very nice song

  • @sunitarani3073
    @sunitarani3073 Před 22 dny

    ਦਿਲ ਨੂੰ ਖਿੱਚ ਪਾਉਣ ਵਾਲਾ ਗੀਤ ਮਨ ਭਰ ਆਇਆ ਜੀ 🙏

  • @mulkhraj9670
    @mulkhraj9670 Před 23 dny

    When I was living in Area chhamb with my parents before 1971 I often listened this record on speaker in my village Nagial....area chhamb was captured by Pakistan a part of jammu and Kashmir state

  • @nannumarahar1928
    @nannumarahar1928 Před 25 dny

    ❤️

  • @singhsaroop1675
    @singhsaroop1675 Před 26 dny

    🎉🎉🎉🎉🎉🎉

  • @singhsaroop1675
    @singhsaroop1675 Před 26 dny

    Bohat vadhiya 🎉 Kinni sadhgi hai awaz ch ..... Shukria

  • @AjentSandhu
    @AjentSandhu Před 28 dny

    Very nice composition by Shiv Kumar Batalvi and good job by Assa Singh Mastanaji

  • @user-hj1md6sy2m
    @user-hj1md6sy2m Před měsícem

    ਬਾਪੂ ਹਰਦੇਵ ਦਿਲਗੀਰ ਜੀ ਦੀ ਉਹ ਮਹਾਨ ਕਲਮ ਅਤੇ ਰੋਸਨ ਸਾਗਰ ਜੀ ਹੋਰਾਂ ਦੀ ਪਿਆਰੀ ਅਵਾਜ਼ ਵਿਚ ਰਿਕਾਰਡ ਗੀਤ ਸੁਣ ਕੇ ਉਹ ਪੁਰਾਣਾ ਸਮਾਂ ਯਾਦ ਕਰਾਤਾ ਇਹ ਹੈ ਅਸਲੀ ਅਤੇ ਪੁਰਣੀ ਗਾਇਕੀ

  • @user-kp4tp8om8n
    @user-kp4tp8om8n Před měsícem

    Dedarshduamerheseeratop🎉❤

  • @AkashdeepSingh-ru9eo
    @AkashdeepSingh-ru9eo Před měsícem

    Sarpanch sukha

  • @MohanToor-mw9zr
    @MohanToor-mw9zr Před měsícem

    😮

  • @sidhurureke
    @sidhurureke Před měsícem

    Very nice song 🎉🎉🎉

  • @user-kp4tp8om8n
    @user-kp4tp8om8n Před měsícem

    Topseera🎉

  • @darbarasingh9145
    @darbarasingh9145 Před měsícem

    ਰਬ ਨੂੰ ਮਿਲੀ ਹੋਈ ਆਤਮਾ ।

  • @daljitmangat6038
    @daljitmangat6038 Před měsícem

    Very nice

  • @surjitsingh6134
    @surjitsingh6134 Před měsícem

    ਬਾਕਮਾਲ ਜੀ ਪਰ ਜੇ ਕਿਤੇ ਬੀਬਾ ਸਨੇਹ ਲਤਾ ਦੀ ਇੰਟਰਵਿਊ ਵੀ ਕਰੋਂ ਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ।

  • @qasimsiddique2815
    @qasimsiddique2815 Před měsícem

    Good v log

  • @ParamjeetSingh-kd8fh
    @ParamjeetSingh-kd8fh Před měsícem

    Veer Ji Bahut Wadhia Geet Wadhia Paiskash Old Is Gold Nice Song. inderjit Sharma Ripduman Shaily De Deut Song Up Load Karn Di Kirpa Karni Dhanwad Ji

  • @AjentSandhu
    @AjentSandhu Před měsícem

    Salute to Shiv kumar and and Asa Singh Mastana may God bless them peace in heaven

  • @mailsingh-ib5ve
    @mailsingh-ib5ve Před měsícem

    good.ji

  • @HappySingh-tm1un
    @HappySingh-tm1un Před měsícem

    ਜਿਨਾ ਵੀ ਗਾਇਆ ਬਹੁਤ ਵਧੀਆ ਗਾਇਆ

  • @user-ei4un2ur5f
    @user-ei4un2ur5f Před 2 měsíci

    Love you ❤❤❤❤❤❤

  • @user-mv4rc3mb4l
    @user-mv4rc3mb4l Před 2 měsíci

    Goid sir

  • @hargobindsinghbrar3923
    @hargobindsinghbrar3923 Před 2 měsíci

    Daily sunida yeh geet Mastana sab te biba Gurcharan Ludhiyanvi da

  • @Subhashartist
    @Subhashartist Před 2 měsíci

    ਮੈਨੂੰ ਮਾਨ ਏ ਆਪਣੇ ਆਪ ਤੇ ਕਿ ਮੇਰਾ ਪਿੰਡ ਵੀ, ਬਟਾਲਾ, ਸ਼ਹਿਰ ਦੇ ਕੌਲ ਹੈ,ਅਤੇ ਮੇਰੀ ਮਾ ਦਾ ਜਨਮ ਵੀ,ਪਿੰਡ ਬੜਾ ਪੇਂਡ ਲੌਦੀਆਂ, ( ਪਾਕਿਸਤਾਨ) ਸੀ!ਪਰ ਅਫਸੋਸ ਅਤੇ ਗਿਲਾ ਰਹਿੰਦਾ ਏ ਕਿ ਮੈਂ ਏਨੇ ਮਹਾਨ ਸ਼ਕਸ਼ ਨੂੰ ਕਦੇ ਮਿਲ ਨ ਸਕਿਆ 😔😔

    • @bikkarsidhu5466
      @bikkarsidhu5466 Před 2 měsíci

      ਸ਼ਿਵ ਕੁਮਾਰ ਬਟਾਲਵੀ ਇੱਕ ਵਧੀਆਂ ਕਵੀ ਸੀ, ਹੈ, ਰਹੇਗਾ।

    • @MohinderSinghJassal
      @MohinderSinghJassal Před 2 měsíci

      Thanx ji . Stay connected for more videos

    • @MohinderSinghJassal
      @MohinderSinghJassal Před 2 měsíci

      Thanx ji . Stay connected for more videos