India News Punjab Live
India News Punjab Live
  • 23 682
  • 6 863 779
Ravneet Bittu | Bhai Ramnik Singh ਸਨਮਾਨਿਤ ਕਰਨ ਨੂੰ ਲੈ ਕੇ ਭਾਈ ਅਮਰੀਕ ਸਿੰਘ ਨੇ ਚੁੱਕੇ ਸਵਾਲ INDIANEWSPUNJAB
ਐਸਜੀਪੀਸੀ ਦੀਆਂ ਚੋਣਾਂ ਸਬੰਧੀ ਗੁਰਦਾਸਪੁਰ ਦੇ ਪਿੰਡ ਡੇਹਰੀਵਾਲ ਦਰੋਗਾ ਦੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਗਤਾਂ ਨੂੰ ਲਾਮਬੰਦ ਕਰਨ ਦੇ ਲਈ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸ਼ੇਮ ਸਿੰਘ ਗੁਰਦਾਸਪੁਰ ਪਹੁੰਚੇ ਜਿੱਥੇ ਉਨ੍ਹਾਂ ਨੇ ਕਿਹਾ ਕਿ ਐਸਜੀਪੀਸੀ ਚੋਣਾਂ ਨੂੰ ਲੈ ਕੇ ਹਰ ਸਿੱਖ ਆਪਣੀ ਵੋਟ ਜਰੂਰ ਬਣਾਵੇ ਅੱਤੇ ਸੈਂਸਰ ਬੋਰਡ ਵੱਲੋਂ ਕੰਗਣਾ ਰਨੋਤ ਦੀ ਫਿਲਮ ਐਮਰਜੈਂਸੀ ਤੇ ਰੋਕ ਲਗਾਉਣ ਦੇ ਫੈਸਲੇ ਦਾ ਸਵਾਗਤ ਕੀਤੀ ਉਹਨਾਂ ਕਿਹਾ ਕਿ ਸੈਂਸਰ ਬੋਰਡ ਨੇ ਪੰਜਾਬ ਦਾ ਮਾਹੌਲ ਖਰਾਬ ਹੋਣ ਤੇ ਰੋਕ ਲਗਾਈ ਇਸ ਮੌਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਬਕਾ ਅਕਾਲੀ ਮੰਤਰੀਆਂ ਨੂੰ ਤਲਬ ਕੀਤੇ ਜਾਣ ਤੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਹ ਫੈਸਲਾ ਬਹੁਤ ਲੇਟ ਲਿਆ ਹੈ ਪਰ ਲੋਕਾਂ ਸਾਹਮਣੇ ਇਹ ਵੀ ਗੱਲ ਰੱਖੀ ਜਾਵੇ ਕਿ ਇਹ ਮਾਫੀ ਕਿਸ ਚੀਜ਼ ਦੀ ਮੰਗ ਰਹੇ ਹਨ
Tarshem Singh, father of Member of Parliament Bhai Amritpal Singh from Khandur Sahib, reached Gurdaspur to mobilize the Sikhs at Gurdwara Sahib of village Dehriwal Daroga in Gurdaspur regarding SGPC elections, where he said that every Sikh must vote for SGPC elections. He also welcomed the decision of the Censor Board to ban Kangana Ranaut's film Emergency. He said that the Censor Board stopped the deterioration of the atmosphere in Punjab. Akal Takht Sahib has delayed this decision, but it should also be kept before the people that for what they are asking for forgiveness.
#RavneetBittu #bhaiamriksingh #Ajnala #news #SriHazurSahib #PunjabNews #IndiaNews #IndiaNewsPunjab
For More Information visit us: www.inkhabar.com/livetv/india-news-punjab-live-tv ( Live )
Connect with us on Social platform at: IndiaNewsPunjab (Facebook)
Connect with us on Social platform at: IndiaNewsPunjab/status/1620656160717291520?t=S3CCe82hWwhrnL4GLnf9PQ&s=08
Subscribe to our You Tube channel: www.youtube.com/@IndiaNewsPunjabLive (CZcams)
Connect with us on Social platform at: www.kooapp.com/profile/IndiaNewsPunjab ( Koo APP)
zhlédnutí: 0

Video

ਪਤੀ 'ਤੇ ਕੁੱਤਾ ਗਾਇਬ ਕਰਨ ਦੇ ਇਲਜ਼ਾਮ, ਪਤਨੀ ਨੇ ਪਤੀ ਖਿਲਾਫ਼ ਮਾਮਲਾ ਕਰਵਾਇਆ ਦਰਜ | INDIA NEWS PUNJAB
zhlédnutí 7Před hodinou
ਜਗਰਾਓ ਦੇ ਮੁਹੱਲਾ ਰਾਮ ਨਗਰ ਵਿਚ ਇੱਕ ਘਰ ਵਿੱਚੋ ਕੁੱਤਾ ਗਾਇਬ ਹੋਣ 'ਤੇ ਇੱਕ ਪਤਨੀ ਨੇ ਆਪਣੇ ਹੀ ਪਤੀ ਖਿਲਾਫ਼ ਕੁੱਤਾ ਗਾਇਬ ਕਰਨ ਦੀ ਸ਼ਿਕਾਇਤ ਥਾਣਾ ਸਿਟੀ ਵਿੱਚ ਦਰਜ ਕਰਵਾਈ,ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਪਤਨੀ ਦੀ ਸ਼ਿਕਾਇਤ 'ਤੇ ਪਤੀ ਖਿਲਾਫ਼ ਕੁੱਤਾ ਗਾਇਬ ਕਰਨ ਦਾ ਮਾਮਲਾ ਦਰਜ ਕਰ ਦਿੱਤਾ ਹੈ ਤੇ ਫਿਲਹਾਲ ਅਜੇ ਪਤੀ ਫ਼ਰਾਰ ਹੈ ਤੇ ਪੁਲਿਸ ਉਸਦੀ ਭਾਲ ਕਰਕੇ ਜਲਦੀ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰ ਰਹੀ ਹੈ। When a dog disappeared from a house in Mohalla Ram Nagar o...
CM ਮਾਨ ਵੱਲੋਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ, 293 ਨਵ-ਨਿਯੁਕਤ ਨੌਜਵਾਨ ਨੂੰ ਨਿਯੁਕਤੀ ਪੱਤਰ | INDIA NEWS PUNJAB
zhlédnutí 1Před 2 hodinami
ਪੰਜਾਬ ਸਰਕਾਰ ਦਾ 'ਮਿਸ਼ਨ ਰੁਜ਼ਗਾਰ' CM ਮਾਨ ਵੱਲੋਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ 293 ਨਵ-ਨਿਯੁਕਤ ਨੌਜਵਾਨ ਨੂੰ ਨਿਯੁਕਤੀ ਪੱਤਰ ਵੱਖ-ਵੱ ਵਿਭਾਗਾਂ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸਰਕਾਰ ਦੀ ਨੀਅਤ ਬਿਲਕੁਲ ਸਾਫ਼ ਹੈ-CM ਮਾਨ 'ਸਾਰੀਆਂ ਫਾਈਲਾਂ ਕਲੀਅਰ ਕਰਕੇ ਨੌਕਰੀ ਦੇ ਰਹੇ ਹਾਂ' ਅਸੀਂ ਨਹੀਂ ਚਾਹੁੰਦੇ ਨੌਕਰੀ ਲੈ ਕੇ ਤੁਸੀਂ ਕੋਰਟ ਜਾਵੋ-CM 'ਪਹਿਲਾਂ ਵਾਲੇ ਲੀਡਰਾਂ ਨੇ ਕਦੇ ਬੇਰੁਜ਼ਗਾਰੀ ਤੇ ਗਰੀਬੀ ਨਹੀਂ ਦੇਖੀ' ਜੰਮਦਿਆਂ ਨੂੰ ਹੀ ਸੋਨੇ ਦੇ ਚਮਚੇ ਮਿਲ ਗਏ ਸੀ-CM ਮਾਨ ਪਹਿਲਾਂ ਵਾਲੇ ਆਉ...
ਪਠਾਨਕੋਟ ਚੰਬਾ ਨੈਸ਼ਨਲ ਹਾਈਵੇ 'ਤੇ ਸੜਕ ਹਾਦਸਾ, ਚੰਬੇ ਤੋਂ ਪਠਾਨਕੋਟ ਆ ਰਹੀ ਬੱਸ ਪਲਟੀ | INDIA NEWS PUNJAB
Před 3 hodinami
ਬੀਤੀ ਰਾਤ ਪਠਾਨਕੋਟ ਚੰਬਾ ਨੈਸ਼ਨਲ ਹਾਈਵੇ 'ਤੇ ਪਿੰਡ ਬੁੰਗਲ ਬਧਾਨੀ ਨੇੜੇ ਹਾਦਸਾ ਵਾਪਰਿਆ, ਚੰਬੇ ਤੋਂ ਪਠਾਨਕੋਟ ਆ ਰਹੀ ਬੱਸ ਨੇ ਆਪਣਾ ਕੰਟਰੋਲ ਗੁਆ ਕੇ ਪਲਟ ਦਿੱਤਾ, ਇੱਕ ਸਵਾਰੀ ਦੀ ਮੌਤ, 12 ਜ਼ਖਮੀ ਹੋ ਗਏ। ਪਠਾਨਕੋਟ ਚੰਬਾ ਨੈਸ਼ਨਲ ਹਾਈਵੇ 'ਤੇ ਪਿੰਡ ਭੂੰਗਲ ਬੱਧਨੀ ਨੇੜੇ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਬੱਸ ਚੰਬੇ ਤੋਂ ਪਠਾਨਕੋਟ ਆ ਰਹੀ ਸੀ ਅਤੇ ਜਦੋਂ ਇਹ ਪਿੰਡ ਭੂੰਗਲ ਬੱਧਨੀ ਨੇੜੇ ਪਹੁੰਚੀ ਤਾਂ ਅਚਾਨਕ ਕੰਟਰੋਲ ਗੁਆ ਕੇ ਪਲਟ ਗਈ, ਜਿਸ ਕਾਰਨ ਬੱਸ 'ਚ ਸਵਾਰ ਇੱਕ ਦੀ ਮੌਤ ਹੋ ਗਈ ਇਨ੍ਹਾ...
Apple | ਸੇਬ ਨੂੰ ਛਿੱਲ ਕੇ ਖਾਣਾ ਚਾਹੀਦਾ ਹੈ ਜਾਂ ਬਿਨਾਂ ਛਿੱਲੇ? ਕੀ ਹੈ ਖਾਣ ਦਾ ਸਹੀ ਤਰੀਕਾ? | INDIA NEWS PUNJAB
zhlédnutí 4Před 4 hodinami
ਰੋਜ਼ਾਨਾ ਇੱਕ ਸੇਬ ਖਾਓ ਅਤੇ ਡਾਕਟਰ ਨੂੰ ਦੂਰ ਭਜਾਓ। ਤੁਸੀਂ ਇਹ ਕਹਾਵਤ ਜ਼ਰੂਰ ਸੁਣੀ ਹੋਵੇਗੀ। ਇਹ ਗੱਲ ਪੇਂਡੂ ਖੇਤਰਾਂ ਤੋਂ ਲੈ ਕੇ ਸ਼ਹਿਰੀ ਕੋਨੇ ਤੱਕ ਵਿਆਪਕ ਤੌਰ 'ਤੇ ਅਪਣਾਈ ਜਾਂਦੀ ਹੈ। ਇਹੀ ਕਾਰਨ ਹੈ ਕਿ ਸਿਹਤ ਪ੍ਰਤੀ ਜਾਗਰੂਕ ਲੋਕ ਆਪਣੀ ਪਲੇਟ 'ਚ ਸੇਬ ਜ਼ਰੂਰ ਸ਼ਾਮਲ ਕਰਦੇ ਹਨ। ਪਰ ਕੀ ਇੱਕ ਸੇਬ ਇੱਕ ਦਿਨ ਵਿੱਚ 36 ਬਿਮਾਰੀਆਂ ਨੂੰ ਦੂਰ ਰੱ ਸਕਦਾ ਹੈ? ਅਤੇ ਕੀ ਇਸ ਨੂੰ ਛਿੱਲ ਕੇ ਜਾਂ ਪੂਰਾ ਖਾਣਾ ਬਿਹਤਰ ਹੈ? Eat an apple a day and keep the doctor away. You must have heard...
Punjab Sarkar | Solar Pump | Aman Arora | AAP | ਖੇਤੀਬਾੜੀ ਲਈ ਲਗਾਏ 20 ਹਜ਼ਾਰ ਸੋਲਰ ਪੰਪ INDIA NEWS PUNJAB
zhlédnutí 45Před 13 hodinami
ਪੰਜਾਬ ਵਿੱਚ ਖੇਤੀਬਾੜੀ ਲਈ ਪੰਜਾਬ ਸਰਕਾਰ ਦਾ ਅਹਿਮ ਕਦਮ, ਖੇਤੀਬਾੜੀ ਲਈ ਲਗਾਏ 20 ਹਜ਼ਾਰ ਸੋਲਰ ਪੰਪ | INDIA NEWS PUNJAB #BhagwantMann #kisan #PunjabSarkar #khetibadi #solarpump #news #PunjabNews #AmanArora #IndiaNews #IndiaNewsPunjab For More Information visit us: www.inkhabar.com/livetv/india-news-punjab-live-tv ( Live ) Connect with us on Social platform at: IndiaNewsPunjab (Facebook) Connect wit...
Amritpal Father | Kangana Ranaut | Sukhbir Badal | ਸਿੱਖ ਸੰਗਤਾਂ ਨੂੰ ਲਾਮਬੰਦ ਕਰਨ ਲਈ | INDIA NEWS PUNJAB
zhlédnutí 25Před 13 hodinami
ਐਸਜੀਪੀਸੀ ਦੀਆਂ ਚੋਣਾਂ ਸਬੰਧੀ ਗੁਰਦਾਸਪੁਰ ਦੇ ਪਿੰਡ ਡੇਹਰੀਵਾਲ ਦਰੋਗਾ ਦੇ ਗੁਰਦੁਆਰਾ ਸਾਹਿਬ ਵਿਖੇ ਸਿੱ ਸੰਗਤਾਂ ਨੂੰ ਲਾਮਬੰਦ ਕਰਨ ਦੇ ਲਈ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸ਼ੇਮ ਸਿੰਘ ਗੁਰਦਾਸਪੁਰ ਪਹੁੰਚੇ ਜਿੱਥੇ ਉਨ੍ਹਾਂ ਨੇ ਕਿਹਾ ਕਿ ਐਸਜੀਪੀਸੀ ਚੋਣਾਂ ਨੂੰ ਲੈ ਕੇ ਹਰ ਸਿੱ ਆਪਣੀ ਵੋਟ ਜਰੂਰ ਬਣਾਵੇ ਅੱਤੇ ਸੈਂਸਰ ਬੋਰਡ ਵੱਲੋਂ ਕੰਗਣਾ ਰਨੋਤ ਦੀ ਫਿਲਮ ਐਮਰਜੈਂਸੀ ਤੇ ਰੋਕ ਲਗਾਉਣ ਦੇ ਫੈਸਲੇ ਦਾ ਸਵਾਗਤ ਕੀਤੀ ਉਹਨਾਂ ਕਿਹਾ ਕਿ ਸੈਂਸਰ ਬੋਰਡ ਨੇ ਪੰਜਾਬ...
CM Bhagwant Mann ਟੀਚਰ ਐਵਾਰਡ ਨਾਲ ਮੁੱਖ ਅਧਿਆਪਕ ਨੂੰ ਕੀਤਾ ਸਨਮਾਨਿਤ | INDIA NEWS PUNJAB
zhlédnutí 9Před 13 hodinami
ਬਰਨਾਲਾ ਦੇ ਪਿੰਡ ਹਮੀਦੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸੇਵਾ ਨਿਭਾਅ ਰਹੇ ਮੁੱ ਅਧਿਆਪਕ ਅਸ਼ਵਨੀ ਕੁਮਾਰ ਨੂੰ ਮੁੱ ਮੰਤਰੀ ਪੰਜਾਬ ਵੱਲੋਂ ਅਧਿਆਪਕ ਦਿਵਸ ਮੌਕੇ ਸਟੇਟ ਟੀਚਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜ਼ਿੰਦਗੀ ਵਿੱਚ ਸਫ਼ਲਤਾ ਹਾਸਲ ਕਰਨ ਵਾਲੇ ਲੋਕ ਜਦੋਂ ਆਪਣੀ ਸੋਚ ਅਤੇ ਨਿਸ਼ਾਨਾ ਸਪਸ਼ਟ ਹੁੰਦੇ ਹਨ ਤਾਂ ਉਹ ਆਪਣੀ ਮੰਜ਼ਿਲ ’ਤੇ ਪਹੁੰਚ ਜਾਂਦੇ ਹਨ, ਅਜਿਹੀ ਹੀ ਇੱਕ ਮਿਸਾਲ ਹੈ ਬਰਨਾਲਾ ਦੇ ਪਿੰਡ ਹਮੀਦੀ ਦੇ ਮੁੱ ਅਧਿਆਪਕ ਅਸ਼ਵਨੀ ਕੁਮਾਰ ਦੀ, ਜੋ ਆਪਣੇ ਜੀਵਨ ਦੀ ਸੇਵਾ ਕਰ ਰਿਹਾ ਹੈ, ਸਥ...
Luhdiana Unauthorized Colony ਗਲਾਡਾ ਵੱਲੋਂ ਤੋੜੇ ਜਾਨ ਕਾਰਨ ਕਲੋਨੀ ਵਾਸੀਆਂ ਦਾ ਪ੍ਰਦਰਸ਼ਨ | INDIA NEWS PUNJAB
zhlédnutí 7Před 13 hodinami
ਲੁਧਿਆਣਾ ਦੇ ਕੁਹਾੜਾ ਨਜ਼ਦੀਕ ਗਲਾਡਾ ਤੋਂ ਮਨਜ਼ੂਰ ਸ਼ੁਦਾ ਕਲੋਨੀ ਵਾਸੀਆਂ ਵੱਲੋਂ ਗਲਾਡਾ ਅਤੇ ਗਲਾਡਾ ਦੇ ਅਧਿਕਾਰੀਆਂ ਖਿਲਾਫ਼ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਦਰਅਸਲ ਕਲੋਨੀ ਵਾਸੀਆਂ ਵੱਲੋਂ ਆਪਣੀ ਸੁਰੱਖਿਆ ਕਾਰਨ ਕਲੋਨੀ ਵਿੱਚ ਗੇਟ ਲਗਾਇਆ ਗਿਆ ਸੀ, ਜਿਸ ਉੱਤੇ ਗਲਾਡਾ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਗੇਟ ਨੂੰ ਉਖਾੜ ਦਿੱਤਾ ਗਿਆ, ਕਲੋਨੀ ਵਾਸੀਆਂ ਵੱਲੋਂ ਗਲਾਡਾ ਉੱਤੇ ਇਲਜ਼ਾਮ ਲਗਾਉਂਦਿਆਂ ਹੋਇਆਂ ਕਿਹਾ ਕਿ ਉਨਾਂ ਦੀ ਕਲੋਨੀ ਦੇ ਨੇੜੇ ਹੀ ਤਿੰਨ ਅਨ ਅਧਿਕਾਰਿਤ ਕਲੋਨੀਆਂ ਉਸਾਰੀਆਂ ਕੀਤੀਆਂ ਜਾ ਰਹੀਆਂ...
ਪੰਜਾਬ ਦੀਆਂ 10 ਵੱਡੀਆਂ ਖਬਰਾਂ | India News Punjab
zhlédnutí 21Před 14 hodinami
ਪੰਜਾਬ ਸਰਕਾਰ ਦਾ 'ਮਿਸ਼ਨ ਰੁਜ਼ਗਾਰ' CM ਮਾਨ ਵੱਲੋਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ 293 ਨਵ-ਨਿਯੁਕਤ ਨੌਜਵਾਨ ਨੂੰ ਨਿਯੁਕਤੀ ਪੱਤਰ ਵੱਖ-ਵੱ ਵਿਭਾਗਾਂ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸਰਕਾਰ ਦੀ ਨੀਅਤ ਬਿਲਕੁਲ ਸਾਫ਼ ਹੈ-CM ਮਾਨ 'ਸਾਰੀਆਂ ਫਾਈਲਾਂ ਕਲੀਅਰ ਕਰਕੇ ਨੌਕਰੀ ਦੇ ਰਹੇ ਹਾਂ' ਅਸੀਂ ਨਹੀਂ ਚਾਹੁੰਦੇ ਨੌਕਰੀ ਲੈ ਕੇ ਤੁਸੀਂ ਕੋਰਟ ਜਾਵੋ-CM 'ਪਹਿਲਾਂ ਵਾਲੇ ਲੀਡਰਾਂ ਨੇ ਕਦੇ ਬੇਰੁਜ਼ਗਾਰੀ ਤੇ ਗਰੀਬੀ ਨਹੀਂ ਦੇਖੀ' ਜੰਮਦਿਆਂ ਨੂੰ ਹੀ ਸੋਨੇ ਦੇ ਚਮਚੇ ਮਿਲ ਗਏ ਸੀ-CM ਮਾਨ ਪਹਿਲਾਂ ਵਾਲੇ ਆਉ...
Ganpati Utsav | ਗਣਪਤੀ ਉਤਸਵ ਦੀ ਧੂਮ-ਧਾਮ ਨਾਲ ਸ਼ੁਰੂਆਤ, ਧੂਮ-ਧਾਮ ਨਾਲ ਜਾ ਰਿਹਾ ਮਨਾਇਆ | INDIA NEWS PUNJAB
zhlédnutí 5Před 16 hodinami
Ganpati Utsav | ਗਣਪਤੀ ਉਤਸਵ ਦੀ ਧੂਮ-ਧਾਮ ਨਾਲ ਸ਼ੁਰੂਆਤ, ਧੂਮ-ਧਾਮ ਨਾਲ ਜਾ ਰਿਹਾ ਮਨਾਇਆ | INDIA NEWS PUNJAB
Punjab | News | Top News | Top 10 | ਪੰਜਾਬ ਦੀਆਂ 10 ਵੱਡੀਆਂ ਖਬਰਾਂ | India News Punjab
zhlédnutí 8Před 17 hodinami
Punjab | News | Top News | Top 10 | ਪੰਜਾਬ ਦੀਆਂ 10 ਵੱਡੀਆਂ ਖਬਰਾਂ | India News Punjab
Kuldeep Dhaliwal | Pind | Check | ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵੰਡੇ ਚੈਕ INDIA NEWS PUNJAB
zhlédnutí 4Před 18 hodinami
Kuldeep Dhaliwal | Pind | Check | ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵੰਡੇ ਚੈਕ INDIA NEWS PUNJAB
Sangrur | Aman Arora | ਲੋਕਾਂ ਦੀ ਸੁਵਿਧਾ ਲਈ ਵਾਕਿੰਗ ਟਰੈਕ ਦਾ ਕੀਤਾ ਉਦਘਾਟਨ | INDIA NEWS PUNJAB
zhlédnutí 14Před 18 hodinami
Sangrur | Aman Arora | ਲੋਕਾਂ ਦੀ ਸੁਵਿਧਾ ਲਈ ਵਾਕਿੰਗ ਟਰੈਕ ਦਾ ਕੀਤਾ ਉਦਘਾਟਨ | INDIA NEWS PUNJAB
AAP Punjab | Fatehgarh Churian | Bhagwant Mann | 'ਆਪ' ਨੂੰ ਮਿਲਿਆ ਵੱਡਾ ਬਲ | INDIA NEWS PUNJAB
zhlédnutí 58Před 18 hodinami
AAP Punjab | Fatehgarh Churian | Bhagwant Mann | 'ਆਪ' ਨੂੰ ਮਿਲਿਆ ਵੱਡਾ ਬਲ | INDIA NEWS PUNJAB
Punjab Protest | BJP | ਪੈਟਰੋਲ ਤੇ ਡੀਜ਼ਲ 'ਤੇ ਵੈਟ ਵਧਾਉਣ ਦੇ ਵਿਰੋਧ 'ਚ ਪ੍ਰਦਰਸ਼ਨ | INDIA NEWS PUNJAB
zhlédnutí 17Před 18 hodinami
Punjab Protest | BJP | ਪੈਟਰੋਲ ਤੇ ਡੀਜ਼ਲ 'ਤੇ ਵੈਟ ਵਧਾਉਣ ਦੇ ਵਿਰੋਧ 'ਚ ਪ੍ਰਦਰਸ਼ਨ | INDIA NEWS PUNJAB
CM Bhagwant Mann | Jobs | Chandigarh ਵੱਖ-ਵੱਖ ਵਿਭਾਗਾਂ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ INDIANEWSPUNJAB
zhlédnutí 59Před 19 hodinami
CM Bhagwant Mann | Jobs | Chandigarh ਵੱਖ-ਵੱ ਵਿਭਾਗਾਂ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ INDIANEWSPUNJAB
Firozpur Firing | Punjab Police | ਮਹਾਰਾਸ਼ਟਰ ਦੇ ਔਰੰਗਾਬਾਦ ਤੋਂ 7 ਹਮਲਾਵਾਰ ਗ੍ਰਿਫ਼ਤਾਰ | INDIA NEWS PUNJAB
zhlédnutí 427Před 20 hodinami
Firozpur Firing | Punjab Police | ਮਹਾਰਾਸ਼ਟਰ ਦੇ ਔਰੰਗਾਬਾਦ ਤੋਂ 7 ਹਮਲਾਵਾਰ ਗ੍ਰਿਫ਼ਤਾਰ | INDIA NEWS PUNJAB
Kuldeep Dhaliwal | Ajnala | ਕੋਟ ਰਜ਼ਾਦਾ ਦਾ ਲਿਆ ਜਾਇਜ਼ਾ | INDIA NEWS PUNJAB
zhlédnutí 15Před 2 hodinami
Kuldeep Dhaliwal | Ajnala | ਕੋਟ ਰਜ਼ਾਦਾ ਦਾ ਲਿਆ ਜਾਇਜ਼ਾ | INDIA NEWS PUNJAB
Shri Fatehgarh Sahib | Sarhind | ਗਊਸ਼ਾਲਾ ਕੋਲ ਦੋ ਬੱਚੀਆਂ ਲਵਾਰਸ ਹਾਲਤ 'ਚ ਮਿਲੀਆਂ | INDIA NEWS PUNJAB
zhlédnutí 23Před 2 hodinami
Shri Fatehgarh Sahib | Sarhind | ਗਊਸ਼ਾਲਾ ਕੋਲ ਦੋ ਬੱਚੀਆਂ ਲਵਾਰਸ ਹਾਲਤ 'ਚ ਮਿਲੀਆਂ | INDIA NEWS PUNJAB
Bathinda | Labour Chowk | Accident | ਬਠਿੰਡਾ ਦੇ ਲੇਬਰ ਚੌਂਕ 'ਚ ਵਾਪਰਿਆ ਹਾਦਸਾ | INDIA NEWS PUNJAB
zhlédnutí 57Před 2 hodinami
Bathinda | Labour Chowk | Accident | ਬਠਿੰਡਾ ਦੇ ਲੇਬਰ ਚੌਂਕ 'ਚ ਵਾਪਰਿਆ ਹਾਦਸਾ | INDIA NEWS PUNJAB
ਬਸੀ ਪਠਾਣਾ 'ਚ ਦੋ ਦੋਸਤਾਂ ਚ ਵਿਚਾਲੇ ਝਗੜਾ, 1 ਦੋਸਤ ਨੇ ਦੂਜੇ 'ਤੇ ਹਮਲਾ ਕਰਕੇ ਕੀਤਾ ਕਤਲ | INDIA NEWS PUNJAB
zhlédnutí 221Před 2 hodinami
ਬਸੀ ਪਠਾਣਾ 'ਚ ਦੋ ਦੋਸਤਾਂ ਚ ਵਿਚਾਲੇ ਝਗੜਾ, 1 ਦੋਸਤ ਨੇ ਦੂਜੇ 'ਤੇ ਹਮਲਾ ਕਰਕੇ ਕੀਤਾ ਕਤਲ | INDIA NEWS PUNJAB
ਸਹਿਕਾਰੀ ਸਭਾ ਦੀਆਂ ਚੋਣਾਂ ਦਾ ਮਾਮਲਾ, ਪਿੰਡ ਵਾਸੀਆਂ ਨੇ ਨੈਸ਼ਨਲ ਹਾਈਵੇਅ ਕੀਤਾ ਜਾਮ INDIA NEWS PUNJAB
zhlédnutí 4Před 2 hodinami
ਸਹਿਕਾਰੀ ਸਭਾ ਦੀਆਂ ਚੋਣਾਂ ਦਾ ਮਾਮਲਾ, ਪਿੰਡ ਵਾਸੀਆਂ ਨੇ ਨੈਸ਼ਨਲ ਹਾਈਵੇਅ ਕੀਤਾ ਜਾਮ INDIA NEWS PUNJAB
Food | Health | ਖਾਂਦੇ ਹੋ ਬਹੁਤ ਗਰਮ ਖਾਣਾ, ਹੋ ਜਾਓ ਸਾਵਧਾਨ!, ਸਰੀਰ ਨੂੰ ਹੋਣਗੇ ਆਹ ਨੁਕਸਾਨ | INDIA NEWS PUNJAB
zhlédnutí 29Před 2 hodinami
Food | Health | ਖਾਂਦੇ ਹੋ ਬਹੁਤ ਗਰਮ ਖਾਣਾ, ਹੋ ਜਾਓ ਸਾਵਧਾਨ!, ਸਰੀਰ ਨੂੰ ਹੋਣਗੇ ਆਹ ਨੁਕਸਾਨ | INDIA NEWS PUNJAB
Police Tarntaran | Pakistan | Arrest ਪਾਕਿਸਤਾਨ ਤੋਂ ਹਥਿਆਰ ਮੰਗਵਾਉਣ ਵਾਲੇ ਪੁਲਿਸ ਅੜਿੱਕੇ INDIA NEWS PUNJAB
zhlédnutí 43Před 2 hodinami
Police Tarntaran | Pakistan | Arrest ਪਾਕਿਸਤਾਨ ਤੋਂ ਹਥਿਆਰ ਮੰਗਵਾਉਣ ਵਾਲੇ ਪੁਲਿਸ ਅੜਿੱਕੇ INDIA NEWS PUNJAB
Jammu Kashmir | Elections | BJP M,anifesto | BJP ਚੋਣ ਮੈਨੀਫ਼ੈਸਟੋ ਜਾਰੀ | INDIA NEWS PUNJAB
zhlédnutí 10Před 2 hodinami
Jammu Kashmir | Elections | BJP M,anifesto | BJP ਚੋਣ ਮੈਨੀਫ਼ੈਸਟੋ ਜਾਰੀ | INDIA NEWS PUNJAB
Punjab | Vigilance | Gurdaspur | ਵਿਜੀਲੈਂਸ ਨੇ ਰਿਸ਼ਵਤ ਲੈਂਦੇ ਕੀਤੇ ਰੰਗੇ ਹੱਥੀ ਕੀਤਾ ਕਾਬੂ INDIA NEWS PUNJAB
zhlédnutí 92Před 2 hodinami
Punjab | Vigilance | Gurdaspur | ਵਿਜੀਲੈਂਸ ਨੇ ਰਿਸ਼ਵਤ ਲੈਂਦੇ ਕੀਤੇ ਰੰਗੇ ਹੱਥੀ ਕੀਤਾ ਕਾਬੂ INDIA NEWS PUNJAB
ਨਸ਼ਾ ਤਸਕਰਾਂ ਖਿਲਾਫ਼ ਸਰਕਾਰ ਤੇ ਪੁਲਿਸ ਸਖ਼ਤ, 21 ਕਿਲੋ ਅਫੀਮ ਸਣੇ ਦੋਸ਼ੀ ਹੋਇਆ ਸੀ ਗ੍ਰਿਫ਼ਤਾਰ | INDIA NEWS PUNJAB
zhlédnutí 67Před 2 hodinami
ਨਸ਼ਾ ਤਸਕਰਾਂ ਖਿਲਾਫ਼ ਸਰਕਾਰ ਤੇ ਪੁਲਿਸ ਸਖ਼ਤ, 21 ਕਿਲੋ ਅਫੀਮ ਸਣੇ ਦੋਸ਼ੀ ਹੋਇਆ ਸੀ ਗ੍ਰਿਫ਼ਤਾਰ | INDIA NEWS PUNJAB
Anil Sareen Exclusive | Petrol Diesel Rate | ਸਰਕਾਰ ਵੱਲੋਂ ਤੇਲ ਕੀਮਤਾਂ 'ਚ ਕੀਤਾ ਵਾਧਾ | INDIA NEWS PUNJAB
zhlédnutí 16Před 2 hodinami
Anil Sareen Exclusive | Petrol Diesel Rate | ਸਰਕਾਰ ਵੱਲੋਂ ਤੇਲ ਕੀਮਤਾਂ 'ਚ ਕੀਤਾ ਵਾਧਾ | INDIA NEWS PUNJAB
ਤਰਨਤਾਰਨ ਦੇ ਰੋਹੀ ਕੰਡਾ ਲਾਸ਼ ਮਿਲਣ ਦਾ ਮਾਮਲਾ, ਪੁਲਿਸ ਨੇ ਲੁੱਟ ਹੋਣ ਦਾ ਜਤਾਇਆ ਖ਼ਦਸਾ | INDIA NEWS PUNJAB
zhlédnutí 42Před 2 hodinami
ਤਰਨਤਾਰਨ ਦੇ ਰੋਹੀ ਕੰਡਾ ਲਾਸ਼ ਮਿਲਣ ਦਾ ਮਾਮਲਾ, ਪੁਲਿਸ ਨੇ ਲੁੱਟ ਹੋਣ ਦਾ ਜਤਾਇਆ ਖ਼ਦਸਾ | INDIA NEWS PUNJAB

Komentáře

  • @JagtarSingh-tg7uz
    @JagtarSingh-tg7uz Před 7 hodinami

    ✔️✔️👍✔️🙏👍

  • @Shub224
    @Shub224 Před 9 hodinami

    Bhrava tu Punjabi hi bol la kyu Hindi di mitti kutti janda😅

  • @gurtarsingh3760
    @gurtarsingh3760 Před 12 hodinami

    ਗਿੱਦਡ੍ਬਾਹੇ ਵਾਲੇ ਤਹਿਸੀਲਦਾਰ ਨੂੰ ਸੁਧਾਰਦੇ ਇਹਨਾ ਹੀ ਬਹੁਤ ਆ

  • @GurdipSingh-hm5xo
    @GurdipSingh-hm5xo Před 18 hodinami

    Besharam

  • @manpreetsingh-pd6wq
    @manpreetsingh-pd6wq Před 18 hodinami

    ਮਾਨ ਸਾਬ ਤੁਹਾਨੂੰ ਸੱਤਾ ਦੀ ਭੁੱਖ ਸੀ, ਤੁਸੀਂ ਸ਼ਹੀਦਾਂ ਦੇ ਸੁਪਨੇ ਤੋੜ ਦਿਤੇ ਨੇ, ਗੁੰਡਿਆਂ ਨੂੰ ਪਾਰਟੀ ਵਿੱਚ ਸ਼ਾਮਿਲ ਕਰ ਰਹੇ ਹੋ, 2027 ਵਿੱਚ ਤੁਹਾਡਾ ਹਾਲ ਬਾਦਲ ਪਰਿਵਾਰ ਤੋਂ ਵੀ ਮਾੜਾ ਹੋਵੇਗਾ

  • @Dezysingh777Suraj
    @Dezysingh777Suraj Před 20 hodinami

    Good ❤

  • @JaskaranSingh-sz6vk
    @JaskaranSingh-sz6vk Před 21 hodinou

    Sada e pindh a ji😢😢😢🙏🏻🙏🏻

  • @Jagsir_Chahal91
    @Jagsir_Chahal91 Před 23 hodinami

    ਜਿਹੜੇ ਅਕਾਲੀਆ ਤੇ ਤਵੇ ਲਾਉਣਾ ਉਹਨਾਂ ਨਾਲ ਰਹਿਆ ਪਹਿਲਾ 38 ਸਾਲ ਦੋਗਲੇ

  • @SurenderSingh-sg9hr

    कंगना मोदी के साथ है तो विश्व गुरु तो बना दिया

  • @rajinderkaur7192
    @rajinderkaur7192 Před dnem

    V good veer g

  • @ManjeetKaur-oz8cd
    @ManjeetKaur-oz8cd Před dnem

    Bhut vadiya kita girl Di family ne

  • @omkaruppal2681
    @omkaruppal2681 Před dnem

    ਮੀਤ ਹੇਅਰ ਬਾਈ ਜੀ ਜ਼ਿੰਦਾਬਾਦ 🙏🙏

  • @joginderkumar-fz7ph

    Channi new too

  • @GurjitSingh-cc2eb
    @GurjitSingh-cc2eb Před dnem

    ਮੋਦੀ ਦੀ ਰਨ ਕੰਗਣਾ

  • @nihalsingh4895
    @nihalsingh4895 Před 2 dny

    Majdoor nhi sangat hundi a Sewa vich crorpati v honde ne

  • @tibbealerecords1208

    Sade pind ta koi mantri haini g ,, sada pind Bathinda citty de vich di nikal da ,, Sade pind da bht burra hall aa g ,,, na koi peen wala Pani ,,na koi nikasi ,,, address vill bir talab Bathinda ,, kde gour kreyo g je tym lageya ta ,,, sada dehati da mla ta piche ho gya g ,, koi vikas ni

  • @manjindersinghaulakh9231

    Waheguru ji mehar krn😢

  • @kunalnegi8038
    @kunalnegi8038 Před 2 dny

    Sir, Mai ek plot 1 saal pehle kisi society mai liya tha, unho ne 50% paisa le liye under Stamp(100 Rupee). mere ko wo plot ki registory february tkk krwa kr dena tha abb wo tab se same reason de raha mere ko k NOC nahi aa rahi. abb mai pareshan hu, mere ko samajh nhi aa raha k wo mere ko pagal bna rahe ya sach mai NOC nahi aa rahi. kya bina NOC k registory nahi hoggi…..please help

  • @RanvirSingh-dd5fu
    @RanvirSingh-dd5fu Před 2 dny

    Gap

  • @tarachandsharma6181

    Ih mantri bohat vada jhootha hai is dian gallan tai itbar karna apde naal dhokha karna hai

  • @sahibsingh4308
    @sahibsingh4308 Před 2 dny

    ਝੂਠਿਆਂ ਦੀ ਸਰਕਾਰ

  • @sahibsingh4308
    @sahibsingh4308 Před 2 dny

    ਮਜ਼ਦੂਰ ਪੰਜਾਬ ਵਿੱਚ ਨਹੀਂ ਰਹਿੰਦਾ

  • @sahibsingh4308
    @sahibsingh4308 Před 2 dny

    Don't tell a lie

  • @GurlalSingh-bn8xz
    @GurlalSingh-bn8xz Před 2 dny

    App 👎👎👎👎👎👎😂😂😂😂😂😂

  • @SardarLal-pe3xb
    @SardarLal-pe3xb Před 2 dny

    Majdura vari sap sug jada kisana nu khus kari javo😅

  • @pranavdawar4358
    @pranavdawar4358 Před 2 dny

    😊

  • @user-hy4ss4er7f
    @user-hy4ss4er7f Před 2 dny

    Dhan guru nanak tu hi nirankar

  • @PREETMAHLA-rs6uf
    @PREETMAHLA-rs6uf Před 2 dny

    I love my zira city

  • @jassalsingh4754
    @jassalsingh4754 Před 3 dny

    PUNJAB NU MARIA KISAN A NE

  • @AnilSinghKhalsa
    @AnilSinghKhalsa Před 3 dny

    CHUTIA AURAT SHE'S THE CRUEL WOMAN IN THIS WORLD SHE'S MAGICIAN BLACK JADOO SHE'S DRUNKER SHE'S DIRTY WOMAN IN THIS WORLD SHE'S DRUGGIST SHE'S DUFFER ZAHIL GAWAR JOKER MENTAL

  • @targetssc5845
    @targetssc5845 Před 3 dny

    Nirmala seetaraman bhi bhut besharm hai agge Sai smile esi de rahi jese koi bhut bada award Jeet liya

  • @targetssc5845
    @targetssc5845 Před 3 dny

    Ihnu ta sb sahi hi lag riha jinu kuj desh de halaat pta hi nhi ohnu ki pta ihnu ta bas aahi pta ki independent nu 10 saal hoe aa 😅😅 Modi di bhagat😂

  • @NishanSingh-fx1zp
    @NishanSingh-fx1zp Před 3 dny

    Very good sir 👍

  • @sukhakhalsa-jl2cs
    @sukhakhalsa-jl2cs Před 3 dny

    ਸਵਾਸ ਸਵਾਸ ਸਵਾਸ ਸਵਾਸ ਸਵਾਸ ਸਵਾਸ ਸਵਾਸ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ

  • @SONUSINGH-gb3zm
    @SONUSINGH-gb3zm Před 3 dny

    Good

  • @SureshKumar-ki9lj
    @SureshKumar-ki9lj Před 3 dny

    Crupption hor jiada ho a gi ende naal,

  • @user-cq1oh1gz3k
    @user-cq1oh1gz3k Před 3 dny

    Oh bhja

  • @GurmailSingh-qf7ni
    @GurmailSingh-qf7ni Před 3 dny

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਬਾਦਲ ਗ਼ਦਾਰ ਨੇ ਆਪਣੇ ਹੱਥਾਂ ਨਾਲ ਕਰਵਾਈ ਗਈ ਸੀ ਪਰ ਹੁਣ ਸਿੱਖ ਕੌਮ ਇੰਨਸਾਫ਼ ਮੰਗਦੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਹੈ ਕਿ ਬਾਦਲਾਂ ਗਦਾਰਾਂ ਦੇ ਕੋੜ੍ਹਮੇਂ ਨੂੰ ਜੇਲਾਂ ਵਿੱਚ ਬੰਦ ਕਰਕੇ ਸਿੱਖ ਕੌਮ ਦੇ ਮਚਦੇ ਹਿਰਦਿਆਂ ਨੂੰ ਸ਼ਾਂਤ ਕਰ ਦਿਉ ਨਹੀਂ ਤਾਂ ਤੁਹਾਡੇ ਨਾਲ ਵੀ ਗੁਰੂ ਗ੍ਰੰਥ ਸਾਹਿਬ ਜੀ ਉਹੀ ਕੁਝ ਕਰਨਗੇ ਜਿਹੜੀ ਬਾਦਲਾਂ ਗਦਾਰਾਂ ਨਾਲ ਅੱਜ ਕੁੱਤੇ ਖਾਣੀ ਹੋ ਰਹੀ ਹੈ

  • @YoudhSingh
    @YoudhSingh Před 4 dny

    S🇮🇳☝️⛳🙏⚔️📿🇮🇳🇮🇳🇮🇳🇮🇳

  • @malhansstudio6735
    @malhansstudio6735 Před 4 dny

    ਸਾਰੇ ਚਵਲ ਕੁਰਸੀ ਦੇ ਭੁੱਖੇ

  • @sukhwidersingh932
    @sukhwidersingh932 Před 4 dny

    ਪੰਜ ਵਿੱਚ MSP ਵਾਲੀ ਬੀਬੀ😃😃😃😃😃

  • @AshokSingh-pt9gq
    @AshokSingh-pt9gq Před 4 dny

    ❤🎉

  • @majorsingh1285
    @majorsingh1285 Před 4 dny

    ਜਿਹੜਾ ਬਿਲ ਪਾਸ ਕਰਨਾ ੳਹ ਤਾ ਨਹੀ ਕਰਨਾ ਪੰਜਾਬ ਵਿੱਚ ਨੋਕਰੀ ਤੇ ਪੰਜਾਬੀਆ ਦਾ ਹੱਕ , ਪੰਜਾਬ ਵਿੱਚ ਕੋਈ ਜਮੀਨ ਜਾਇਦਾਦ ਨਾ ਖਰੀਦ ਸਕਦਾ ਹੋਵੇ , ਵੋਟ ਨਾ ਬਣਾ ਸਕਦਾ ਹੋਵੇ

  • @majorsingh1285
    @majorsingh1285 Před 4 dny

    ਪਹਿਲਾਂ ਆਫਸਰ ਸੁਤੇ ਪਏ ਸੀ , ਕਲੋਨੀ ਕੱਟੀ ਜਾਦੀ ਸੀ , ਇਹੋ ਤਾ ਰੋਲਾ ਕੋਈ ਕੰਮ ਦੀ ਗਲ ਕਰ ਲਿਆ ਕਰੋ ,

  • @majorsingh1285
    @majorsingh1285 Před 4 dny

    ਕਿ ਫਾਈਦਾ ਕੋਲਨੀ ਕੱਟੀ ਜਾਦੀ ਆ , ਪੈਸੇ ਬਣਾ ਜਾਦੇ ਆ , ਇਹਨਾ ਤੇ ਸੰਕਜਾ ਕਸੀਆ ਜਾਣਾ ਚਾਹੀਦਾ

  • @harwinderpandori7502

    Sarpanch ehnu kine bna dita saaf zahut bol rahi

  • @user-kw2hm8sy5f
    @user-kw2hm8sy5f Před 5 dny

    Fake media fake report

  • @sukhwinderrandhawa3142

    Janta jardan jindawab ji Chak do fate Lanedar ji

  • @gurdeepaujla1442
    @gurdeepaujla1442 Před 5 dny

    Very good y ji

  • @SukhRaj-uu5ee
    @SukhRaj-uu5ee Před 5 dny

    Aaon wale time ch ukrain De nal Poland to bhi Aaonge