Just Shayari
Just Shayari
  • 1
  • 629 069
shiv kumar batalvi original ki puchde o haal fakiraan da
AUDIO FILE :
One of original recordings of Shiv Kumar Batalvi
zhlédnutí: 629 706

Video

Komentáře

  • @jashanpreetsingh7875

    ਕੀ ਪੁੱਛਦਿਉ ਹਾਲ ਫ਼ਕੀਰਾਂ ਦਾ ਸਾਡਾ ਨਦੀਓਂ ਵਿਛੜੇ ਨੀਰਾਂ ਦਾ ਸਾਡਾ ਹੰਝ ਦੀ ਜੂਨੇ ਆਇਆਂ ਦਾ ਸਾਡਾ ਦਿਲ ਜਲਿਆਂ ਦਿਲਗੀਰਾਂ ਦਾ ਇਹ ਜਾਣਦਿਆਂ ਕੁਝ ਸ਼ੋਖ਼ ਜਹੇ ਰੰਗਾਂ ਦਾ ਹੀ ਨਾਂ ਤਸਵੀਰਾਂ ਹੈ ਜਦ ਹੱਟ ਗਏ ਅਸੀਂ ਇਸ਼ਕੇ ਦੀ ਮੁੱਲ ਕਰ ਬੈਠੇ ਤਸਵੀਰਾਂ ਦਾ ਸਾਨੂੰ ਲੱਖਾਂ ਦਾ ਤਨ ਲੱਭ ਗਿਆ ਪਰ ਇਕ ਦਾ ਮਨ ਵੀ ਨਾ ਮਿਲਿਆ ਕਿਆ ਲਿਖਿਆ ਕਿਸੇ ਮੁਕੱਦਰ ਸੀ ਹੱਥਾਂ ਦੀਆਂ ਚਾਰ ਲਕੀਰਾਂ ਦਾ ਤਕਦੀਰ ਤਾਂ ਆਪਣੀ ਸੌਂਕਣ ਸੀ ਤਦਬੀਰਾਂ ਸਾਥੋਂ ਨਾ ਹੋਈਆਂ ਨਾ ਝੰਗ ਛੁੱਟਿਆ ਨਾ ਕੰਨ ਪਾਟੇ ਝੁੰਡ ਲੰਘ ਗਿਆ ਇੰਜ ਹੀਰਾਂ ਦਾ ਮੇਰੇ ਗੀਤ ਵੀ ਲੋਕ ਸੁਣੀਂਦੇ ਨੇ ਨਾਲੇ ਕਾਫ਼ਰ ਆਖ ਸਦੀਂਦੇ ਨੇ ਮੈਂ ਦਰਦ ਨੂੰ ਕਾਅਬਾ ਕਹਿ ਬੈਠਾ ਰੱਬ ਨਾਂ ਰੱਖ ਬੈਠਾ ਪੀੜਾਂ ਦਾ ਮੈਂ ਦਾਨਸ਼ਵਰਾਂ ਸੁਣੀਂਦਿਆਂ ਸੰਗ ਕਈ ਵਾਰ ਉੱਚੀ ਬੋਲ ਪਿਆ ਕੁਝ ਮਾਣ ਸੀ ਸਾਨੂੰ ਇਸ਼ਕੇ ਦਾ ਕੁਝ ਦਾਅਵਾ ਵੀ ਸੀ ਪੀੜਾਂ ਦਾ ਤੂੰ ਖ਼ੁਦ ਨੂੰ ਆਕਲ ਕਹਿੰਦਾ ਹੈਂ ਮੈਂ ਖ਼ੁਦ ਨੂੰ ਆਸ਼ਕ ਦੱਸਦਾ ਹਾਂ ਇਹ ਲੋਕਾਂ 'ਤੇ ਛੱਡ ਦੇਈਏ ਕਿਨੂੰ ਮਾਣ ਨੇ ਦੇਂਦੇ ਪੀਰਾਂ ਦਾ ।

  • @namrawaris5916
    @namrawaris5916 Před 2 měsíci

    Tu hi te zinda aen❤

  • @anilbansal3661
    @anilbansal3661 Před 4 měsíci

    Legend

  • @anilbansal3661
    @anilbansal3661 Před 4 měsíci

    Shiv Amar c hai te rahega

  • @user-co2qq7vq2r
    @user-co2qq7vq2r Před 5 měsíci

    Today I heard the best singer whose voice touches the soul. Thankyou for uploading 🙏🙏

  • @ranakaler7604
    @ranakaler7604 Před 5 měsíci

    ਵਾਹ ਕਿਆ ਬਾਤ ਹੈ, ਸ਼ਿਵ ਸ਼ਿਵ ਹੀ ਸੀ,ਮੇਰਾ ਸਲਾਮ ਹੈ, ਵਲੋਂ ਰਾਣਾ ਰਾਣੀਪੁਰੀਆ, 20,,,2,,,2024,

  • @Craftwithme2902
    @Craftwithme2902 Před 5 měsíci

    Bhai ye sorcery nahi karni chaiye thi saab ki image ke saath. Let it be simple. If putting original voice, then, original image would have been better. Baaki thanks.

  • @mustafaraxaq4855
    @mustafaraxaq4855 Před 5 měsíci

    Hum ne Waaris Shah ko to nahi suna Magar Shiv Kumaar ko sun kar lagta hay waris bhi aesa hi tha

  • @DarkStarPlays
    @DarkStarPlays Před 6 měsíci

    Is it acceptable to you that me, a 21 year old guy admires Shiv Kumar Batalvi alot?

  • @user-pv2xv1wz3g
    @user-pv2xv1wz3g Před 6 měsíci

    He is a very big poet. Punjabi songs are very nice words. A very sad reality, about his life, age 35 died 😭

  • @satishbhardwaj9541
    @satishbhardwaj9541 Před 6 měsíci

    Real legend. ❤❤❤❤❤

  • @007Vk
    @007Vk Před 8 měsíci

    Shiv की आवाज उनके अंदर का सारा दर्द खुद बे खुद बयान कर देती हैं।।। His Voice is the Voice of God।।।

  • @haadaliyousaf6692
    @haadaliyousaf6692 Před 8 měsíci

    Ki PuCHde Ho Haal - Geet Ki PuCHde Ho Haal FakeeraaN Da - The Condition Of Fakirs Ki puCHdiyo ho haal fakeeraaN da SaaDa nadiyoN viCHRe neeraaN da. SaaDa haNjh di joone aaiyaaN da SaaDa dil jaleyaaN dilgeeraaN da! Why ask about the condition of fakirs like us? We are water, separated from its river, Emerged from a tear, Melancholy, distressed! Eh jaandiyaaN kujh shokh jahe RaNgaaN da hi naaN tasveeraaN hae Jad haT gaye aseeN ishke di Muhl kar baeTHe tasveeraaN da! Though I knew that pictures are just A collage of some colors - When I entered the emporium of love, I was entranced by them. Sahnu lakhaaN da tan lahb gaya Par ik da man vi na miliya. Kiya likheya kise mukadar si HathaaN diyaaN chaar lakeeraaN da! Countless bodies did I find, But not one mind did I meet. This was written in my fate, In the four lines of my palm. Takdeer taaN apni sauNkan si TadbeeraaN saathoN na hoeeyaaN. Na jhaNg CHuTeya na kan paaTe JhuND laNgh giya iNjh heeraaN da. My destiny was my rival. I could never find a way to escape it. I did not leave Jhang, did not pierce my ears, And a multitude of Heers walked by. Mere geet vi lok suneeNde ne Naale kaafir aakh sadeeNde ne, MaeN darad nu kaaba keh baeTHa Rab naaN rakh baeTHa peeRaaN da. People listen to my songs And call me godless. Because I called my pain kaaba, And named sorrow my god. MaeN daanashvaraaN suneeNdiyaaN saNg Kai vaari uchi bol piya, Kujh maan si saahnu ishke da, Kujh daava vi si peeRaaN da! Among intelligent folk, I have often spoken loudly. Maybe I was arrogant about my love, Perhaps I felt I had a claim upon pain! TooN khud nu aakal kehNda haeN MaeN khud nu aashik dasda haaN Ih lokaaN te CHaD daeeye Kihnu maan ne daeNde peeraaN da! You call yourself a wise man, I say I am a lover. Let us leave it to the people to decide To whom they will give the esteem of a pir. apnaorg.com/poetry/suman/15.html

  • @dharmpalsingh-qe5jp
    @dharmpalsingh-qe5jp Před 9 měsíci

    Punjab hery kho denda pahela shiv kumar batalvi ji fir amer singh chamkila ji hun sidhu moose wala

  • @dharmpalsingh-qe5jp
    @dharmpalsingh-qe5jp Před 10 měsíci

    Shiv kumar batalvi barga koi ne skda

  • @RamanKumar-sm3gs
    @RamanKumar-sm3gs Před 10 měsíci

    ਕੀ ਪੁੱਛਦਿਉ ਹਾਲ ਫ਼ਕੀਰਾਂ ਦਾ ਸਾਡਾ ਨਦੀਓਂ ਵਿਛੜੇ ਨੀਰਾਂ ਦਾ ਸਾਡਾ ਹੰਝ ਦੀ ਜੂਨੇ ਆਇਆਂ ਦਾ ਸਾਡਾ ਦਿਲ ਜਲਿਆਂ ਦਿਲਗੀਰਾਂ ਦਾ ਇਹ ਜਾਣਦਿਆਂ ਕੁਝ ਸ਼ੋਖ਼ ਜਹੇ ਰੰਗਾਂ ਦਾ ਹੀ ਨਾਂ ਤਸਵੀਰਾਂ ਹੈ ਜਦ ਹੱਟ ਗਏ ਅਸੀਂ ਇਸ਼ਕੇ ਦੀ ਮੁੱਲ ਕਰ ਬੈਠੇ ਤਸਵੀਰਾਂ ਦਾ ਸਾਨੂੰ ਲੱਖਾਂ ਦਾ ਤਨ ਲੱਭ ਗਿਆ ਪਰ ਇਕ ਦਾ ਮਨ ਵੀ ਨਾ ਮਿਲਿਆ ਕਿਆ ਲਿਖਿਆ ਕਿਸੇ ਮੁਕੱਦਰ ਸੀ ਹੱਥਾਂ ਦੀਆਂ ਚਾਰ ਲਕੀਰਾਂ ਦਾ ਤਕਦੀਰ ਤਾਂ ਆਪਣੀ ਸੌਂਕਣ ਸੀ ਤਦਬੀਰਾਂ ਸਾਥੋਂ ਨਾ ਹੋਈਆਂ ਨਾ ਝੰਗ ਛੁੱਟਿਆ ਨਾ ਕੰਨ ਪਾਟੇ ਝੁੰਡ ਲੰਘ ਗਿਆ ਇੰਜ ਹੀਰਾਂ ਦਾ ਮੇਰੇ ਗੀਤ ਵੀ ਲੋਕ ਸੁਣੀਂਦੇ ਨੇ ਨਾਲੇ ਕਾਫ਼ਰ ਆਖ ਸਦੀਂਦੇ ਨੇ ਮੈਂ ਦਰਦ ਨੂੰ ਕਾਅਬਾ ਕਹਿ ਬੈਠਾ ਰੱਬ ਨਾਂ ਰੱਖ ਬੈਠਾ ਪੀੜਾਂ ਦਾ ਮੈਂ ਦਾਨਸ਼ਵਰਾਂ ਸੁਣੀਂਦਿਆਂ ਸੰਗ ਕਈ ਵਾਰ ਉੱਚੀ ਬੋਲ ਪਿਆ ਕੁਝ ਮਾਣ ਸੀ ਸਾਨੂੰ ਇਸ਼ਕੇ ਦਾ ਕੁਝ ਦਾਅਵਾ ਵੀ ਸੀ ਪੀੜਾਂ ਦਾ ਤੂੰ ਖ਼ੁਦ ਨੂੰ ਆਕਲ ਕਹਿੰਦਾ ਹੈਂ ਮੈਂ ਖ਼ੁਦ ਨੂੰ ਆਸ਼ਕ ਦੱਸਦਾ ਹਾਂ ਇਹ ਲੋਕਾਂ 'ਤੇ ਛੱਡ ਦੇਈਏ ਕਿਨੂੰ ਮਾਣ ਨੇ ਦੇਂਦੇ ਪੀਰਾਂ ਦਾ ।

  • @vipandhir3950
    @vipandhir3950 Před 10 měsíci

    The Great SHiV KUMAR BATALVI eternally touching the SOUL & preying GOD THE ALMIGHTY ----Dhir

  • @ydeepakpoetrybreather2730
    @ydeepakpoetrybreather2730 Před 11 měsíci

    Can somebody please translate the song into hindi or english

  • @mohinderkumar7298
    @mohinderkumar7298 Před 11 měsíci

    😌

  • @mohinderkumar7298
    @mohinderkumar7298 Před 11 měsíci

    😑

  • @mohinderkumar7298
    @mohinderkumar7298 Před 11 měsíci

    😮

  • @mohinderkumar7298
    @mohinderkumar7298 Před 11 měsíci

    😐

  • @mohinderkumar7298
    @mohinderkumar7298 Před 11 měsíci

    😯

  • @mohinderkumar7298
    @mohinderkumar7298 Před 11 měsíci

    😢

  • @gurukhehra4290
    @gurukhehra4290 Před 11 měsíci

  • @baldheersingh2338
    @baldheersingh2338 Před 11 měsíci

    Shiv batalavi ❤

  • @dogworld4931
    @dogworld4931 Před 11 měsíci

    Never forget listing several times again and again feel pure pain love and everything need to desire call ishqay haakiki Ik Sachi Ruh Jaay juth naa akaha tay Raabi Ruh Shiv Kumar Batalvi ji 🙏❤🌹🌹 Huge respect to deep my ❤️

  • @vipandhir3950
    @vipandhir3950 Před 11 měsíci

    The Greatest poet Shiv Kumar Batalvi Amar hai ----Dhir

  • @rameshjagtap5130
    @rameshjagtap5130 Před 11 měsíci

    Eternal song. Also you be. We love you. Thanks.

  • @HARKIRATKAUR1
    @HARKIRATKAUR1 Před rokem

    ਲਗਦਾ ਨੀ ਦੂਰ ਨੇ ਸ਼ਿਵ ਕਿਆ ਗਹਿਰਾਈ ਆਵਾਜ਼ ਚ ਸੋਚ ਚ ਡੂੰਘਾਈ ਕਿੰਨੀ ਨੇੜੇ ਤੋਂ ਦੇਖੀ ਜਿੰਦਗੀ ਕਮਾਲ ਦੇ ਅਲਫ਼ਾਜ਼ ਰੱਬਾ ਫੇਰ ਭੇਜ ਸ਼ਿਵ ਨੂੰ ਅਸੀਂ ਵੀ ਆਪਣੀਆਂ ਅੱਖਾਂ ਨਾਲ ਦੇਖ ਤੇ ਸੁਣ ਸਕੀਏ ਕਾਸ਼!!!!!!!! ਇੱਕ ਮਹਾਨ ਸੋਚ,,ਕਲਮ ਦਾ ਧਨੀ ਪ੍ਰਣਾਮ

  • @bharatbadhwan
    @bharatbadhwan Před rokem

    मुझे खुद पर बहुत अफसोस होता है कि बटालवी साहब से अब तक अनजान था। शानदार शायरी, दिल को छू लेने वाली आवाज़ और बोलने का अंदाज़ ऐसा के इश्क हो जाए। ईश्वर इन्हे बहुत अच्छी जगह पर रखे।

  • @whogaganverma
    @whogaganverma Před rokem

    czcams.com/video/W8jV3jwQ4L0/video.html shiv kumar batalvi's video

  • @harnoorsingh5963
    @harnoorsingh5963 Před rokem

    ਹੀਰਾ ਪੁੱਤ ਧਰਤੀ ਪੰਜਾਬ ਦਾ

  • @gurdevsinghaulakh7810

    ❤❤❤❤❤

  • @SurajSandhu
    @SurajSandhu Před rokem

    his estate should try to restore the recordings

  • @princekashyap6704
    @princekashyap6704 Před rokem

    At least 5 times listen at one time continuously fully drunk

  • @princekashyap6704
    @princekashyap6704 Před rokem

    Mai dard nu kaaba keh baitha

  • @theuart
    @theuart Před rokem

    Rooh rula den wali klm te awaaj jio

  • @jmdinfotech6148
    @jmdinfotech6148 Před rokem

    Greatest of humanity

  • @gurpreetsingh09696
    @gurpreetsingh09696 Před rokem

    👌👌👌🌹🌹🌹🥇🥇🥇🙏🙏🙏

  • @lalitlallyculturaleducatio7226

    Shiv kumar batalvi sahib real legend ਉਹਨਾਂ ਦਾ ਇੱਕ ਗੀਤ ਇੱਕ ਕੁੜੀ ਜਿਦ੍ਹਾ ਨਾਂ ਮੁਹੱਬਤ ਗਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਰਿਹਾ ਹਾਂ ਜੀ .. Lalit Lally Punjabi Singer.. czcams.com/video/RiNG_DVEaqE/video.html

  • @ravinderkaur8947
    @ravinderkaur8947 Před rokem

    कई बार तो दिल इतना दुखी हो जाता है इस दर्दीली आवाज से कि पूछो मत।

  • @dalbirsingh116
    @dalbirsingh116 Před rokem

    Shiv saab 🙇

  • @amritpalsingh9869
    @amritpalsingh9869 Před rokem

    Par ek Dil ve na milia💔

  • @rajeshshukla4676
    @rajeshshukla4676 Před rokem

    Feel the timeless pain

  • @sunnyjp5079
    @sunnyjp5079 Před rokem

    Wah

  • @vipandhir3950
    @vipandhir3950 Před rokem

    Tara Amar ho Gaya---Dhir

  • @RajwinderSinghGill_04

    Bai kaim aa puri gal aa 💖

  • @directmessage4680
    @directmessage4680 Před rokem

    The selection of worlds in SKB poetry has made him a class... still haven't seen such deep poetry by any Punjabi poet... Indeed Shiv kumar was a class... A 🇵🇰 🇵🇰 🇵🇰 Pakistani fan of SKB

  • @richasharma6855
    @richasharma6855 Před rokem

    I really like to listen him the reality of life he knows well He such a intellectual person I want to listen more and more. Great respect for him