Vision1469
Vision1469
  • 912
  • 3 360 345
ਦਲ ਖਾਲਸਾ ਦਾ ਮੋਢੀ !ਹਾਈਜੈਕਰ ਭਾਈ ਗਜਿੰਦਰ ਸਿੰਘ ਕੌਮ ਦਾ ਹੀਰਾ ਪਰ ...ਭਾਈ ਹਰਿਸਿਮਰਨ ਸਿੰਘ
#vision1469, #GuruNanakDevJi #GuruGranthSahibji #GuruGobindSinghJi #GoldenTemple #Gurus #KhalsaPanth #Sardar #DailyHukamnama #Punjabi #Dastar #SikhHistory #Sikhism #Sikh #Singh #Khalsa #GurbaniQuotes
ਦਲ ਖਾਲਸਾ ਦਾ ਮੋਢੀ ! ਹਾਈਜੈਕਰ ਭਾਈ ਗਜਿੰਦਰ ਸਿੰਘ ਕੌਮ ਦਾ ਹੀਰਾ ਪਰ ...ਭਾਈ ਹਰਿਸਿਮਰਨ ਸਿੰਘ 
Vision 1469 ਚੈਨਲ ਦਾ ਵੀਜ਼ਨ ਓਹੀ ਹੈ ਜੋ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ 1469 ਈਸਵੀ ਵਿੱਚ ਲੋਕਾਈ ਨੂੰ ਦਿੱਤਾ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਨਿਰੰਤਰ ਜਾਰੀ ਹੈ ।
ਸਿੱਖੀ ਨੂੰ ਪਿਆਰ ਕਰਨ ਵਾਲੇ ਚੈਨਲ ਨੂੰ ਲਾਇਕ, ਸ਼ੇਅਰ ਤੇ ਸਬਸਕ੍ਰਾਇਬ ਜ਼ਰੂਰ ਕਰਨ ਜੀ।
zhlédnutí: 57

Video

ਭਗਤ ਜਾਂ ਗੁਰੂ ਜਾਂ ਫਿਰ ਸਤਿਗੁਰੂ ਕੌਣ ਵੱਡਾ? ਉਲਝੋ ਨਾ ਸਮਝੋ.... .ਗਿ: ਹਰਪ੍ਰੀਤ ਸਿੰਘ ਜੰਡਿਆਲਾ
zhlédnutí 72Před 21 dnem
#vision1469 #bhagatkabirji #kabirji #salok #guruhargobindsahibji gurunanakdevji #kathavachak #gianiharpreetsinghji #bharatgarh #gurdwaramanjisahib #gurutegbahadar #gurugranthsahibji #Gurus #KhalsaPanth #Sardar #DailyHukamnama #Punjabi #Dastar #SikhHistory #Sikhism #Sikh #Singh #Khalsa ਭਗਤ ਨੂੰ ਸਤਿਗੁਰੂ ਜਾਂ ਗੁਰੂ ਆਖਣ ਵਾਲਿਓ ਇੱਕ ਵਾਰ ਭਗਤ ਦੇ ਅਰਥ ਜ਼ਰੂਰ ਸੁਣ ਲਿਓ ...ਗਿ: ਹਰਪ੍ਰੀਤ ਸਿੰਘ ਜੰਡਿਆਲਾ ਭਗਤ ਜਾਂ ਗੁਰੂ ਜਾਂ...
ਸਿੱਖਾ ! ਭੁਲੇਖਾ ਕੱਢ ਦੇ, ਦੁਸ਼ਮਣ ਤੇਰੇ ਪਿਛੇ ਕੈਨੇਡਾ ਵੀ ਆ ਜਾਵੇਗਾ | PARAMJIT SINGH MAND | Dal Khalsa
zhlédnutí 345Před 2 měsíci
#vision1469 #canada #paramjitsinghmand #sikhnation #Ontariokhalsadarbar # #punjabi #punjabiboli #punjabi #punjabilanguage #gurunanakdevji #gurugranthsahibji #gurugobindsinghji #goldentemple #gurus #khalsapanth #sardar #punjabi #dastar #sikhhistory #sikhism #sikh #singh #khalsa ਸਿੱਖਾ ! ਭੁਲੇਖਾ ਕੱਢ ਦੇ, ਦੁਸ਼ਮਣ ਤੇਰੇ ਪਿਛੇ ਕੈਨੇਡਾ ਵੀ ਆ ਜਾਵੇਗਾ | PARAMJIT SINGH MAND | Dal Khalsa
ਪੰਥਕ ਮਖੌਟਾ ਚੂਰ! ਭਾ. ਅੰਮ੍ਰਿਤਪਾਲ ਸਿੰਘ ਵਲੋਂ ਰਾਜਨੀਤਿਕ ਹਲਚਲ| ਕਈਆਂ ਨੂੰ ਲੱਗੀਆਂ ਮਿਰਚਾਂ ! ਹੁਣ ਅਕਾਲੀ ਦਲ ਫਸੂ !
zhlédnutí 385Před 2 měsíci
#vision1469 #loksabhaelection2024 #bhaiharsimransingh #drgurdevsingh #loksabhaelection #punjabelection2022 34 #Punjabi #Dastar #SikhHistory #Sikhism #Sikh #Singh #Khalsa ਵਾਹ ਰੇ ! ਰਾਜਨੀਤੀ ਸੰਵਿਧਾਨ ਮੰਨਣਾ ਵੀ ਨਹੀਂ ਤੇ ਸੰਵਿਧਾਨ ਦੀ ਸੋਹੰ ਚੁੱਕਣ ਲਈ ਤਿਆਰੀ ਵੀ ਪੰਥਕ ਮਖੌਟਾ ਚੂਰ! ਭਾ. ਅੰਮ੍ਰਿਤਪਾਲ ਸਿੰਘ ਵਲੋਂ ਰਾਜਨੀਤਿਕ ਹਲਚਲ| ਕਈਆਂ ਨੂੰ ਲੱਗੀਆਂ ਮਿਰਚਾਂ ! ਹੁਣ ਅਕਾਲੀ ਦਲ ਫਸੂ ! Bhai Harsimran Singh Vision 1469 ਚੈਨਲ ਦਾ ਵੀਜ਼ਨ ਓਹੀ ਹ...
Chamkila Film ਦਾ ਅਸਲ ਨਿਸ਼ਾਨਾ ! ਕੀ ਸੀ Diljeet ਦੀ ਮਜ਼ਬੂਰੀ? ਜੇ ਨਾ ਕਰਦਾ ਤਾਂ ...
zhlédnutí 1,3KPřed 2 měsíci
Chamkila Film ਦਾ ਅਸਲ ਨਿਸ਼ਾਨਾ ! ਕੀ ਸੀ Diljeet ਦੀ ਮਜ਼ਬੂਰੀ? ਜੇ ਨਾ ਕਰਦਾ ਤਾਂ ... #vision1469 #daljit #parneetichopra #chamkila #daljitdoshanj #GuruNanakDevJi #GuruGranthSahibji #GuruGobindSinghJi #GoldenTemple #Gurus #KhalsaPanth #Sardar #DailyHukamnama #Punjabi #Dastar #SikhHistory #Sikhism #Sikh #Singh #Khalsa #GurbaniQuotes Vision 1469 ਚੈਨਲ ਦਾ ਵੀਜ਼ਨ ਓਹੀ ਹੈ ਜੋ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ 1469 ਈਸਵੀ...
ਕ+ਤਲ, ਕੁਰਬਾਨੀ, ਸ਼ਹਾਦਤ! ਸੁਭਕਰਨ ਸਿੰਘ ! ਖਨੋਰੀ ਤੇ ਸੰਭੂ ਬਾਡਰ ਦੇ ਹਲਾਤਾਂ ਜ਼ੁੰਮੇਵਾਰ ਕੌਣ ? Subhkaran Singh
zhlédnutí 119Před 5 měsíci
#vision1469 #punjabagriculture #kisan #bhaiharsimransingh #kisanandolan #kisanprotest #kisanprotestdelhi #kisanektazindabaad #kisan #punjabdakisan #punjabi #punjabiboli #punjabi #punjabilanguage #gurunanakdevji #gurugranthsahibji #gurugobindsinghji #goldentemple #gurus #khalsapanth #sardar #punjabi #dastar #sikhhistory #sikhism #sikh #singh #khalsa Punjab ਅਤੇ Bharat ਦੇ ਕਿਸਾਨ ਫਰਕ ਕਿਉਂ ? ਖਨੋਰੀ ਤੇ...
ਦਿੱਲੀ ਦੂਰ ਨਹੀਂ ਪਰ ਕਦਮ ਕਦਮ 'ਤੇ ਸਰਕਾਰੀ ਪਹਿਰਾ | ਪਰਮਿੰਦਰ ਝੌਟੇ ਦੇ ਸਵਾਲਾਂ ਤੋਂ ਜਥੇਦਾਰ ਨੇ ਕਿਉਂ ਕੀਤਾ ਕਿਨਾਰਾ
zhlédnutí 216Před 5 měsíci
#vision1469 #punjabagriculture #kisan #bhaiharsimransingh #kisanandolan #kisanprotest #kisanprotestdelhi #kisanektazindabaad #kisan #punjabdakisan #punjabi #punjabiboli #punjabi #punjabilanguage #gurunanakdevji #gurugranthsahibji #gurugobindsinghji #goldentemple #gurus #khalsapanth #sardar #punjabi #dastar #sikhhistory #sikhism #sikh #singh #khalsa ਦਿੱਲੀ ਦੂਰ ਨਹੀਂ ਪਰ ਕਦਮ ਕਦਮ 'ਤੇ ਸਰਕਾਰੀ ਪਹਿਰਾ | ਪ...
ਜੰਗ ਹਿੰਦ-ਪੰਜਾਬ ਦਾ ਮੁੜ ਹੋਸੀ! ਸੈਂਟਰ ਸਰਕਾਰ ਨੂੰ ਸੇਕ, ਮੰਤਰੀਆਂ ਨੂੰ ਪੈ ਗਈਆਂ ਭਾਜੜਾਂ | Kisan | Farmar Protest
zhlédnutí 2,4KPřed 5 měsíci
#vision1469 #punjabagriculture #kisan #kisanandolan #kisanprotest #kisanprotestdelhi #kisanektazindabaad #kisan #punjabdakisan #punjabi #punjabiboli #punjabi #punjabilanguage #gurunanakdevji #gurugranthsahibji #gurugobindsinghji #goldentemple #gurus #khalsapanth #sardar #punjabi #dastar #sikhhistory #sikhism #sikh #singh #khalsa ਜੰਗ ਹਿੰਦ-ਪੰਜਾਬ ਦਾ ਮੁੜ ਹੋਸੀ! ਸੈਂਟਰ ਸਰਕਾਰ ਨੂੰ ਸੇਕ, ਮੰਤਰੀਆਂ ਨੂੰ ਪੈ ਗਈ...
ਜਰਮਨ ਵਿੱਚ ਸਿੰਘ ਨੇ ਖਾਲਸੇ ਦਾ ਕੀਤਾ ਝੰਡਾ ਬੁਲੰਦ | United Sikhs ਅਤੇ Vision1469 ਦਾ ਕੀਤਾ ਵਾਰ ਵਾਰ ਧੰਨਵਾਦ
zhlédnutí 422Před 5 měsíci
#vision1469 #harpreetsingh #weightlifting #championship #germany ਜਰਮਨ ਵਿੱਚ ਸਿੰਘ ਨੇ ਖਾਲਸੇ ਦਾ ਕੀਤਾ ਝੰਡਾ ਬੁਲੰਦ | United Sikhs ਅਤੇ Vision1469 ਦਾ ਕੀਤਾ ਵਾਰ ਵਾਰ ਧੰਨਵਾਦ ( 91 98033 69251) 5 Gold 3 Silver Medal | ਹੁਣ ਬਣੂ ਸਿੰਘ ਵਿਸ਼ਵ ਚੈਪੀਅਨ ! ਸਿੱ ਸੰਸਥਾਵਾਂ ਨਾਲ ਇੱਕ ਗਿਲ਼ਾ | Harpreet Singh Weight lifter ਇਹ ਵੀ ਦੇਖੋ czcams.com/video/d59O_NEK8I4/video.htmlsi=cxIX6T_D-8bkkQMS #punjabi #gurugranthsahibji #GuruGranth...
ਸਮਾਂ ਬੜਾ ਬਲਵਾਨ ਹੁੰਦਾ ਹੈ | ਰਾਜੇ ਨੂੰ ਮੰਗਤਾ ਤੇ ਮੰਗਤੇ ਨੂੰ ਰਾਜ ਬਣਾ ਦਿੰਦਾ ਹੈ | ਕਵੀਸ਼ਰ ਨਿਸ਼ਾਨ ਸਿੰਘ ਮੈਹਦੀਪੁਰ
zhlédnutí 113Před 5 měsíci
#vision1469 #kavisharijatha #kavisharnishaansinghmehdipur #gurutegbahadar #shaheedidiwas #GuruNanakDevJi #GuruGranthSahibji #GuruGobindSinghJi #GoldenTemple #Gurus #KhalsaPanth #Sardar #DailyHukamnama #Punjabi #Dastar #SikhHistory #Sikhism #Sikh #Singh #Khalsa #GurbaniQuotes ਸਮਾਂ ਬੜਾ ਬਲਵਾਨ ਹੁੰਦਾ ਹੈ | ਰਾਜੇ ਨੂੰ ਮੰਗਤਾ ਤੇ ਮੰਗਤੇ ਨੂੰ ਰਾਜ ਬਣਾ ਦਿੰਦਾ ਹੈ | ਕਵੀਸ਼ਰ ਨਿਸ਼ਾਨ ਸਿੰਘ ਮੈਹਦੀਪੁਰ Vision 1469 ਚੈਨਲ ਦਾ ਵੀ...
ਦੁਮਾਲੇ ਵਾਲਾ ਵੇਟਲਿਫਟਰ ਹਰਪ੍ਰੀਤ ਸਿੰਘ | ਜਰਮਨ ਟੂਰਨਾਮੈਂਟ ਲਈ ਮਿਲਿਆ ਵੀਜਾ ਪਰ ਕਹਿੰਦਾ ਹੁਣ ਪਹਿਰਾ ਮਸਤਾਨਾ ਹੋ ਗਿਆ
zhlédnutí 136Před 5 měsíci
ਦੁਮਾਲੇ ਵਾਲਾ ਵੇਟਲਿਫਟਰ ਹਰਪ੍ਰੀਤ ਸਿੰਘ | ਜਰਮਨ ਟੂਰਨਾਮੈਂਟ ਲਈ ਮਿਲਿਆ ਵੀਜਾ ਪਰ ਕਹਿੰਦਾ ਹੁਣ ਪਹਿਰਾ ਮਸਤਾਨਾ ਹੋ ਗਿਆ
#shorts #jathedarji #shankaracharya #rammandir #akaltakhatsahib #sikhism #viralvedio #trending
zhlédnutí 40Před 5 měsíci
#shorts #jathedarji #shankaracharya #rammandir #akaltakhatsahib #sikhism #viralvedio #trending
ਲਓ ਜੀ ! ਹੁਣ ਗੱਲ ਤੁਰੀ RAM RAJ ਦੀ ! ਸਿੱਖ ਅਸਫਲ, ਪ੍ਰੋ. ਭੂੱਲਰ ਦੀ ਅਰਜੀ ਨਾਮੰਜ਼ੂਰ | ਆਪਣਿਆਂ ਦੇ ਦਿੱਤੇ ਹੋਏ ਨਾਸੂਰ
zhlédnutí 240Před 6 měsíci
ਲਓ ਜੀ ! ਹੁਣ ਗੱਲ ਤੁਰੀ RAM RAJ ਦੀ ! ਸਿੱ ਅਸਫਲ, ਪ੍ਰੋ. ਭੂੱਲਰ ਦੀ ਅਰਜੀ ਨਾਮੰਜ਼ੂਰ | ਆਪਣਿਆਂ ਦੇ ਦਿੱਤੇ ਹੋਏ ਨਾਸੂਰ
ਵਕਤ ਇਹ ਵੀ ਲੰਘ ਜਾਵੇਗਾ | ਗੁਰੂ ਸਾਹਮਣੇ ਹੰਕਾਰ ਇੱਕ ਪਲ ਨਹੀਂ ਟਿੱਕਦਾ |ਕਵੀਸ਼ਰ ਨਿਸ਼ਾਨ ਸਿੰਘ ਮੈਹਦੀਪੁਰ
zhlédnutí 147Před 6 měsíci
ਵਕਤ ਇਹ ਵੀ ਲੰਘ ਜਾਵੇਗਾ | ਗੁਰੂ ਸਾਹਮਣੇ ਹੰਕਾਰ ਇੱਕ ਪਲ ਨਹੀਂ ਟਿੱਕਦਾ |ਕਵੀਸ਼ਰ ਨਿਸ਼ਾਨ ਸਿੰਘ ਮੈਹਦੀਪੁਰ
RAM Mandir and Sikh | ਇੱਕ ਚੁੱਪ ਸੋ ਸੁੱਖ ਜ਼ਰੂਰੀ ਨਹੀਂ | ਕੀ ਜਥੇਦਾਰ ਸਾਹਿਬ ਦੀ ਚੁੱਪ ਨੂੰ ਇਤਿਹਾਸ ਮੁਆਫ ਕਰੇਗਾ ?
zhlédnutí 516Před 6 měsíci
RAM Mandir and Sikh | ਇੱਕ ਚੁੱਪ ਸੋ ਸੁੱ ਜ਼ਰੂਰੀ ਨਹੀਂ | ਕੀ ਜਥੇਦਾਰ ਸਾਹਿਬ ਦੀ ਚੁੱਪ ਨੂੰ ਇਤਿਹਾਸ ਮੁਆਫ ਕਰੇਗਾ ?
ਢਾਡੀ ਪਾਰਸ ਨੇ ਠੰਡ ‘ਚ ਕਰਤਾ ਮਾਹੌਲ ਗਰਮ | ਗੰਗੂ ਦੀ ਔਲਾਦ ਕਹਿਣਾ ਗਲਤ | ਸੁਣੋ RSS ਦਾ ਏਜੰਡਾ ! ਢਾਡੀ ਨਿਸ਼ਾਨੇ 'ਤੇ
zhlédnutí 807Před 6 měsíci
ਢਾਡੀ ਪਾਰਸ ਨੇ ਠੰਡ ‘ਚ ਕਰਤਾ ਮਾਹੌਲ ਗਰਮ | ਗੰਗੂ ਦੀ ਔਲਾਦ ਕਹਿਣਾ ਗਲਤ | ਸੁਣੋ RSS ਦਾ ਏਜੰਡਾ ! ਢਾਡੀ ਨਿਸ਼ਾਨੇ 'ਤੇ
ਢਾਡੀ ਅਤੇ ਕਵੀਸ਼ਰ ਜਥਿਆਂ ਨੇ ਭਰਤਗੜ੍ਹ ਦੀ ਸਭਾ ਵਿੱਚ ਢਾਡੀ ਵਾਰਾਂ ਤੇ ਕਵੀਸ਼ਰੀ ਪ੍ਰਸੰਗਾਂ ਨਾਲ ਸੰਗਤਾਂ ਵਿੱਚ ਭਰਿਆ ਜੋਸ਼
zhlédnutí 168Před 7 měsíci
ਢਾਡੀ ਅਤੇ ਕਵੀਸ਼ਰ ਜਥਿਆਂ ਨੇ ਭਰਤਗੜ੍ਹ ਦੀ ਸਭਾ ਵਿੱਚ ਢਾਡੀ ਵਾਰਾਂ ਤੇ ਕਵੀਸ਼ਰੀ ਪ੍ਰਸੰਗਾਂ ਨਾਲ ਸੰਗਤਾਂ ਵਿੱਚ ਭਰਿਆ ਜੋਸ਼
ਭਾਈ ਦਲਬੀਰ ਸਿੰਘ ਤਰਮਾਲੇ ਵਾਲਿਆਂ ਦੇ ਜਥਿਆਂ ਨੇ ਸਿਰਜਿਆ ਅਲੋਕਿਕ ਮਾਹੌਲ| ਸ਼ਹੀਦੀ ਜੋੜ ਮੇਲ| ਗੁ. ਮੰਜੀ ਸਾਹਿਬ ਭਰਤਗੜ੍ਹ
zhlédnutí 376Před 7 měsíci
ਭਾਈ ਦਲਬੀਰ ਸਿੰਘ ਤਰਮਾਲੇ ਵਾਲਿਆਂ ਦੇ ਜਥਿਆਂ ਨੇ ਸਿਰਜਿਆ ਅਲੋਕਿਕ ਮਾਹੌਲ| ਸ਼ਹੀਦੀ ਜੋੜ ਮੇਲ| ਗੁ. ਮੰਜੀ ਸਾਹਿਬ ਭਰਤਗੜ੍ਹ
ਕੀ ਭਾਰਤ ਕਰ ਰਿਹਾ ਮਿੱਥ ਕੇ ਕਤਲ ? ਅਮਰੀਕਾ ਨੇ ਮਾਰਿਆ ਦਬਕਾ | ਯੂ ਕੇ ਵੀ ਹੋ ਗਿਆ ਸਿੱਧਾ | ਹੁਣ ਫਸਿਆ ਕਸੂਤਾ
zhlédnutí 205Před 7 měsíci
ਕੀ ਭਾਰਤ ਕਰ ਰਿਹਾ ਮਿੱਥ ਕੇ ਕਤਲ ? ਅਮਰੀਕਾ ਨੇ ਮਾਰਿਆ ਦਬਕਾ | ਯੂ ਕੇ ਵੀ ਹੋ ਗਿਆ ਸਿੱਧਾ | ਹੁਣ ਫਸਿਆ ਕਸੂਤਾ
ਮਨੁੱਖੀ ਅਧਿਕਾਰਾਂ ਦੇ ਸਿੱਖ ਚੈਪੀਅਨ | ਸੰਸਾਰ ਵਿੱਚ ਮਨੁੱਖਤਾ ਦੀ ਰਾਖੀ ਲਈ ਸਿੱਖ ਸਿਧਾਂਤ ਸਰਵਉੱਚ | Human rights day
zhlédnutí 205Před 7 měsíci
ਮਨੁੱਖੀ ਅਧਿਕਾਰਾਂ ਦੇ ਸਿੱ ਚੈਪੀਅਨ | ਸੰਸਾਰ ਵਿੱਚ ਮਨੁੱਖਤਾ ਦੀ ਰਾਖੀ ਲਈ ਸਿੱ ਸਿਧਾਂਤ ਸਰਵਉੱਚ | Human rights day
ਹੜਤਾਲ ਖਤਮ, ਹੁਣ ਅੱਗੇ ਕੀ ਸਿੱਖ ਦਾ ਹੜਤਾਲ ਨਾਲ ਕੀ ਕਨੈਕਸ਼ਨ? ਜਥੇਦਾਰ ਦੀ ਅਗਲੇਰੀ ਰਣਨੀਤੀ? - Bhai Harsimran Singh
zhlédnutí 139Před 7 měsíci
ਹੜਤਾਲ ਖਤਮ, ਹੁਣ ਅੱਗੇ ਕੀ ਸਿੱ ਦਾ ਹੜਤਾਲ ਨਾਲ ਕੀ ਕਨੈਕਸ਼ਨ? ਜਥੇਦਾਰ ਦੀ ਅਗਲੇਰੀ ਰਣਨੀਤੀ? - Bhai Harsimran Singh
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦਿੱਲੀ ਤਖ਼ਤ ਆਹਮੋ ਸਾਹਮਣੇ ! 31 ਦਸੰਬਰ ਦਾ ਦਿੱਤਾ Ultimatum ! - Bhai Harsimran Singh
zhlédnutí 220Před 7 měsíci
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦਿੱਲੀ ਤਖ਼ਤ ਆਹਮੋ ਸਾਹਮਣੇ ! 31 ਦਸੰਬਰ ਦਾ ਦਿੱਤਾ Ultimatum ! - Bhai Harsimran Singh
ਭਾਈ ਰਾਜੋਆਣਾ ਦੀ ਭੁੱਖ ਹੜਤਾਲ | ਅਪੀਲ ਲੈ ਲਵੋ ਵਾਪਸ ਹੋਣ ਦਿਓ ਸ਼ਹੀਦ ! - Bhai Harsimran Singh
zhlédnutí 172Před 7 měsíci
ਭਾਈ ਰਾਜੋਆਣਾ ਦੀ ਭੁੱ ਹੜਤਾਲ | ਅਪੀਲ ਲੈ ਲਵੋ ਵਾਪਸ ਹੋਣ ਦਿਓ ਸ਼ਹੀਦ ! - Bhai Harsimran Singh
ਹੁਣ BJP ਖੇਲੇਗੀ ਸਿੱਖ ਪੱਤਾ!ਅੰਮ੍ਰਿਤਪਾਲ ਸਿੰਘ ਆਏਗਾ ਬਾਹਰ ! ਚੋਣ ਨਤੀਜਿਆਂ ਦੇ ਡਰਾਵਣੇ ਸੰਕੇਤ, ਆਹ ਪਾਰਟੀਆਂ ਖ਼ਤਮ !
zhlédnutí 408Před 7 měsíci
ਹੁਣ BJP ਖੇਲੇਗੀ ਸਿੱ ਪੱਤਾ!ਅੰਮ੍ਰਿਤਪਾਲ ਸਿੰਘ ਆਏਗਾ ਬਾਹਰ ! ਚੋਣ ਨਤੀਜਿਆਂ ਦੇ ਡਰਾਵਣੇ ਸੰਕੇਤ, ਆਹ ਪਾਰਟੀਆਂ ਖ਼ਤਮ !
ਜਗਤ ਗੁਰੂ ਇਲਾਹੀ ਜੋਤ ਗੁਰੂ ਨਾਨਕ ਸਾਹਿਬ ਦੇ 554ਵੇਂ ਪ੍ਰਕਾਸ਼ ਪੁਰਬ ਦੀਆਂ ਕੁੱਲ ਲੋਕਾਈ ਨੂੰ ਲੱਖ ਲੱਖ ਵਧਾਈਆਂ ਹੋਣ ਜੀ।
zhlédnutí 99Před 7 měsíci
ਜਗਤ ਗੁਰੂ ਇਲਾਹੀ ਜੋਤ ਗੁਰੂ ਨਾਨਕ ਸਾਹਿਬ ਦੇ 554ਵੇਂ ਪ੍ਰਕਾਸ਼ ਪੁਰਬ ਦੀਆਂ ਕੁੱਲ ਲੋਕਾਈ ਨੂੰ ਲੱ ਲੱ ਵਧਾਈਆਂ ਹੋਣ ਜੀ।
SGPC- 25 ਦੀ ਮੀਟਿੰਗ ਛੱਡ ਗਈ ਕਈ ਸਵਾਲ | ਨਿਹੰਗ ਫੌਜ਼ਾਂ ਦੇ ਮੁਖੀਆਂ ਦੀ ਜਿੰਮੇਵਾਰੀ ਵਧੀ | 554ਵਾਂ ਪ੍ਰਕਾਸ਼ ਪੁਰਬ
zhlédnutí 185Před 7 měsíci
SGPC- 25 ਦੀ ਮੀਟਿੰਗ ਛੱਡ ਗਈ ਕਈ ਸਵਾਲ | ਨਿਹੰਗ ਫੌਜ਼ਾਂ ਦੇ ਮੁਖੀਆਂ ਦੀ ਜਿੰਮੇਵਾਰੀ ਵਧੀ | 554ਵਾਂ ਪ੍ਰਕਾਸ਼ ਪੁਰਬ
ਨਿਕੰਮੀ Leadership ਕਦੋਂ ਸਮਝੂ ਆਪਣੀ ਜ਼ਿੰਮੇਵਾਰੀ|25 ਨਵੰਬਰ ਨੂੰ SGPC ਕੀ ਕਰੇਗੀ ਫੈਸਲਾ?Bhai Harsimran Singh
zhlédnutí 36Před 8 měsíci
ਨਿਕੰਮੀ Leadership ਕਦੋਂ ਸਮਝੂ ਆਪਣੀ ਜ਼ਿੰਮੇਵਾਰੀ|25 ਨਵੰਬਰ ਨੂੰ SGPC ਕੀ ਕਰੇਗੀ ਫੈਸਲਾ?Bhai Harsimran Singh
ਸੁਖਬੀਰ ਬਾਦਲ ਰਖੇ ਮਰਨ ਵਰਤ ! SGPC ਤਿਆਰ ਕਰੇਗੀ ਸਾਂਝਾ ਪੰਥਕ ਚਾਰਟਰ ! Bhai Harsimran Singh
zhlédnutí 205Před 8 měsíci
ਸੁਖਬੀਰ ਬਾਦਲ ਰਖੇ ਮਰਨ ਵਰਤ ! SGPC ਤਿਆਰ ਕਰੇਗੀ ਸਾਂਝਾ ਪੰਥਕ ਚਾਰਟਰ ! Bhai Harsimran Singh
ਆਓ ਆਹ ਬੋਲੀਆਂ ਪਾਈਏ | ਇਹ ਗਿੱਧੇ ਭੰਗੜੇ ਦੀਆਂ ਤਾਂ ਨਹੀਂ ਪਰ ਗੌਰ ਨਾਲ ਸੁਣੋ ਚੰਗੀਆਂ ਲੱਗਣਗੀਆਂ | ਪਿਆਰਾ ਸਿੰਘ
zhlédnutí 401Před 8 měsíci
ਆਓ ਆਹ ਬੋਲੀਆਂ ਪਾਈਏ | ਇਹ ਗਿੱਧੇ ਭੰਗੜੇ ਦੀਆਂ ਤਾਂ ਨਹੀਂ ਪਰ ਗੌਰ ਨਾਲ ਸੁਣੋ ਚੰਗੀਆਂ ਲੱਗਣਗੀਆਂ | ਪਿਆਰਾ ਸਿੰਘ
ਪੰਥਕ ਏਕਤਾ : ਇੱਕ ਕਲਪਨਾ | ਦਿਸ਼ਾਹੀਣ ਸਿੱਖ ਸੰਘਰਸ | ਬੰਦੀ ਸਿੰਘਾਂ ਦੀ ਰਿਹਾਈ ਲਈ ਖਾਲਸਾ ਮਾਰਚ ਇੱਕ ਉਮੀਦ
zhlédnutí 172Před 8 měsíci
ਪੰਥਕ ਏਕਤਾ : ਇੱਕ ਕਲਪਨਾ | ਦਿਸ਼ਾਹੀਣ ਸਿੱ ਸੰਘਰਸ | ਬੰਦੀ ਸਿੰਘਾਂ ਦੀ ਰਿਹਾਈ ਲਈ ਖਾਲਸਾ ਮਾਰਚ ਇੱਕ ਉਮੀਦ

Komentáře

  • @Ppalsingh4558
    @Ppalsingh4558 Před hodinou

    ਵਾਹਿਗੁਰੂ

  • @ParamjitSingh-ts1kx
    @ParamjitSingh-ts1kx Před 5 hodinami

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @surindersinghsurindersingh128

    ❤❤❤❤❤❤❤

  • @user-qd1gs2gr5c
    @user-qd1gs2gr5c Před 3 dny

    Waheguru

  • @user-gd1oe8de9c
    @user-gd1oe8de9c Před 4 dny

    Good dr sahib

  • @ArshdeepSingh-jl7ps
    @ArshdeepSingh-jl7ps Před 18 dny

    Waheguru ji

  • @harnamsinghheera4131
    @harnamsinghheera4131 Před 23 dny

    ਗੁਰੂ ਅਰਜਨ ਦੇਵ ਜੀ ਦਾ ਬਚਨ ਹੈ, "ਫਿਰਤ ਫਿਰਤ ਪੑਭ ਆਇਆ, ਪਰਿਆ ਤਉ ਸਰਨਾਇ। ਨਾਨਕ ਕੀ ਪੑਭ ਬੇਨਤੀ, ਅਪਣੀ ਭਗਤੀ ਲ਼ਾਇ। ਇਸ ਪ੍ਰਕਾਰ ਸਾਰੇ ਗੁਰੂ ਸਾਹਿਬਾਨ ਮੂਲ ਰੂਪ ਵਿੱਚ ਭਗਤ ਹਨ। ਸਾਰੇ ਮਹਾਪੁਰਸ਼ ਭਗਤ ਹੀ ਹੁੰਦੇ ਹਨ, ਜਿਨ੍ਹਾਂ ਦਾ ਕੋਈ ਸਿੱਖ ਯਿਸੂ ਬਣ ਜਾਂਦਾ ਹੈ ਉਹ ਗੁਰੂ ਬਣ ਜਾਂਦਾ ਹੈ, ਜਿਸਦਾ ਕੋਈ ਸ਼ਿੱਸ਼ ਨਹੀਂ ਹੁੰਦਾ ਉਹ ਗੁਰੂ ਨਹੀਂ ਬਣਦਾ ਸਗੋਂ ਭਗਤ ਹੀ ਰਹਿੰਦਾ ਹੈ। ਸੱਤਿਗੁਰੂ ਕਬੀਰ ਸਾਹਿਬ ਬੰਦੀਛੋੜ ਦਾ ਸੱਭ ਪਹਿਲਾ ਸ਼ਿਸ਼ ਰਵਿਦਾਸ ਜੀ, ਦੂਸਰਾ ਸ਼ਿੱਸ਼ ਧਨੀ ਧਰਮ ਦਾਸ ਜੀ ਤੀਜਾ ਸ਼ਿੱਸ਼ ਨਾਨਕ ਦੇਵ ਜੀ। ਪਰ ਸਿਖ ਮੱਤ ਦੇ ਤਥਾਕਥਿਤ ਵਿੱਦਵਾਨ ਇਹ ਗੱਲ ਮੰਨਣ ਲਈ ਤਿਆਰ ਹੀ ਨਹੀਂ ਸਨ ਕਿ ਸੱਤਿਗੁਰੂ ਕਬੀਰ ਸਾਹਿਬ ਅਤੇ ਗੁਰੂ ਨਾਨਕ ਦੇਵ ਜੀ ਆਪਸ 'ਚ ਕਦੇ ਸਾਰੇ ਜੀਵਨ ਵਿੱਚ ਮਿਲੇ ਵੀ ਸਨ। ਅੱਜ ਪਹਿਲੀ ਵਾਰੀ ਸੁਣਿਆ ਹੈ ਕਿ ਕਬੀਰ ਸਾਹਿਬ ਬੰਦੀਛੋੜ ਦੀ ਬਾਣੀ ਗੁਰੂ ਨਾਨਕ ਦੇਵ ਜੀ ਨੇ ਲਿਆਂਦੀ। ਸੱਤਿਨਾਮੁ ਦਾ ਪਾਵਨ ਸ਼ਬਦ ਸੱਤਿਗੁਰੂ ਕਬੀਰ ਸਾਹਿਬ ਬੰਦੀਛੋੜ ਨੇ ਸਾਰੇ ਸੰਸਾਰ ਨੂੰ ਬਖਸ਼ਿਸ਼ ਕੀਤਾ ਹੈ। ਉਹੋ ਹੀ ਸੱਤਿਨਾਮੁ ਦਾ ਪਾਵਨ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਾਵਨ ਬਾਣੀ "ਜਪੁ" ਜੀ ਸਾਹਿਬ ਦੇ ਆਰੰਭ ਵਿੱਚ ਵਰਤਿਆ ਹੈ, ਉਹੋ ਹੀ ਤਾਂ ਗੁਰ ਸ਼ਬਦ ਹੈ। ਗੁਰੂ ਨਾਨਕ ਦੇਵ ਜੀ ਸਾਹਿਬ ਨੇ ਵਾਹਿਗੁਰੂ ਸ਼ਬਦ ਦਾ ਉਚਾਰਨ ਕੀਤਾ, ਜੋ ਸੱਤਿਗੁਰੂ ਕਬੀਰ ਸਾਹਿਬ ਲਈ ਹੈ। ਵਾਹ ਹੇ ਗੁਰੂ(ਵਾਹਿਗੁਰੂ )। ਝੂਠ ਦੀ.... ਰੇਤ ਦੀ ਦੀਵਾਰ ਕਦੇ ਵੀ ਢਹਿ ਢੇਰੀ ਹੋ ਸਕਦੀ ਹੈ, ਤੑੇੜੀਂਓ ਤੑੇੜੀ ਹੋ ਸਕਦੀ ਹੈ। ਸੱਤਿਗੁਰੂ ਕਬੀਰ ਸਾਹਿਬ ਬੰਦੀਛੋੜ ਦੀ ਪਾਵਨ ਬਾਣੀ ਨੂੰ ਸ਼ੑੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਤੋੜ ਮਰੋੜ ਕੇ ਲਿਖਿਆ ਗਿਆ ਹੈ। ਸੱਤਿਗੁਰੂ ਕਬੀਰ ਸਾਹਿਬ ਬੰਦੀਛੋੜ ਤਾਂ ਸੱਤਿਪੁਰਸ਼ ਦਾ ਸਮਰੂਪ ਜਾਂ ਸਰਗੁਣ ਸਰੂਪ ਹਨ। ਸਿੱਖ ਮੱਤ ਤਾਂ ਓਂਕਾਰ ਤੀਕ ਹੀ ਪਹੁੰਚਿਆ ਹੈ। ਓਂਕਾਰ ਤਾਂ ਕਾਲ ਨਿਰੰਜਣ ਹੈ, ਜੋ ਸੱਤਿਗੁਰੂ ਪੁਰਸ਼ ਦਾ ਸੋਲਾਂ ਪੁੱਤਰਾਂ ਵਿੱਚੋਂ ਇੱਕ ਹੈ। ਸਿੱਖ ਮੱਤ ਲਈ ਅਜੇ ਬਹੁਤ ਕੁਝ ਸਿੱਖਣਾ ਬਾਕੀ ਹੈ। ਫੇਰ ਉਹ ਸੱਤਿਗੁਰੂ ਕਬੀਰ ਸਾਹਿਬ ਬੰਦੀਛੋੜ ਦਾ ਸ਼ਿਸ਼ ਬਣਨ ਦੇ ਕਾਬਿਲ ਹੋ ਸਕਦਾ ਹੈ। ਗੁਰੂ ਅਰਜਨ ਦੇਵ ਜੀ ਦਾ ਸੱਤਿਗੁਰੂ ਕਬੀਰ ਸਾਹਿਬ ਬੰਦੀਛੋੜ ਨੂੰ "ਨੀਚ ਕੁਲਾ ਜੁਲਾਹਿਰਾ" ਕਹਿਣਾ ਚੰਗੀ ਸੋਚ ਦਾ ਪਰਤੀਕ ਨਹੀਂ ਹੈ ਅਤੇ ਜਾਤ ਪਾਤ ਦਾ ਪਰਚਾਰ ਕਰਨਾ ਹੈ। ਸੱਤਿਗੁਰੂ ਕਬੀਰ ਸਾਹਿਬ ਬੰਦੀਛੋੜ ਨੀਰੂ ਅੰਸਾਰੀ ਅਤੇ ਨੀਮਾਂ ਦੇ ਅੌਰਸ ਔਲਾਦ ਨਹੀਂ ਸੀ। ਉਹ ਤਾਂ ਸਾਰੀ ਸ੍ਰਿਸ਼ਟੀ ਦੇ ਸਿਰਜਣਹਾਰ ਹਨ। ਸੱਤਿਗੁਰੂ ਕਬੀਰ ਸਾਹਿਬ ਦੀ ਪਾਵਨ ਬਾਣੀ ਨੇ ਸਾਰੇ ਸੰਸਾਰ ਅਤੇ ਸੰਪੂਰਣ ਮਾਨਵਤਾ ਨੂੰ ਰਾਹ ਦਿਖਾਇਆ ਹੈ। "ਤੇਰਾ ਏਕ ਨਾਮੁ ਤਾਰੇ ਸੰਸਾਰ.... ਧਾਣਕ ਰੂਪ ਰਹਾ ਕਰਤਾਰ..... ਫਾਹੀ ਸੁਰਤਿ ਮਲੂਕੀ ਵੇਸ...... ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ.... ਵਾਹੁ ਵਾਹੁ ਕਬੀਰ ਗੁਰੂ ਪੂਰਾ ਹੈ। ਸਾਹਿਬ ਕਬੀਰ ਸਕਲ ਘਟ ਦਰਸੈ, ਬਾਜੈ ਅਨਹੱਦ ਤੂਰਾ ਹੈ। ਨਾਮ ਕਬੀਰ ਜਪੈ ਵਡਭਾਗੀ, ਨਾਨਕ ਚਰਨ ਕੀ ਧੂਰਾ ਹੈ। ਕਬੀਰ ਪੰਥ ਦਾ ਇਤਿਹਾਸ ਕਿਸੇ ਹੋਰ ਮੱਤ ਦੇ ਅਧੀਨ ਨਹੀਂ ਹੈ। ਨਾ ਹੀ ਕਬੀਰ ਪੰਥ ਦੇ ਇਤਿਹਾਸ ਦਾ ਸਰੋਤ ਕੋਈ ਹੋਰ ਮੱਤ ਹੈ। ਕਬੀਰ ਸਾਹਿਬ ਦੀ ਆਪਣੀ ਮੌਲਿਕ ਬਾਣੀ ਹੈ ਤੇ ਆਪਣਾ ਮੌਲਿਕ ਇਤਿਹਾਸਕ ਸਰੋਤ। ਕਬੀਰ ਸਾਹਿਬ ਦਾ ਅਤੇ ਕਬੀਰ ਪੰਥ ਦਾ ਆਪਣੀ ਮੌਲਿਕ ਬਾਣੀ ਹੈ ਅਤੇ ਆਪਣਾ ਮੌਲਿਕ ਇਤਿਹਾਸ। ਕਬੀਰ ਪੰਥ ਝੂਠ ਅਤੇ ਬਨਾਵਟ ਦੇ ਸਖਤ ਵਿਰੁੱਧ ਹੈ। ਸਿੱਖ ਮੱਤ ਕਬੀਰ ਪੰਥ ਦੀ ਪਾਵਨ ਬਾਣੀ ਅਤੇ ਮਾਨਾਮੱਤੇ ਇਤਿਹਾਸ ਨੂੰ ਝੂਠ ਦੀ ਪੁੱਠ ਨ ਚੜਾਵੇ।। ਸਾਹਿਬ ਬੰਦਗੀ ਸਾਹਿਬ। ਹਰਨਾਮ ਸਿੰਘ ਹੀਰਾ ਮੋਹਾਲੀ।

  • @ParamjitSingh-ts1kx
    @ParamjitSingh-ts1kx Před 25 dny

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਤਿਨਾਮੁ ਵਾਹਿਗੁਰੂ ਜੀ।

  • @manjitsinghkandholavpobadh3753

    ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @jasspreetsingh8925
    @jasspreetsingh8925 Před měsícem

    Dal khalsha jindawad

  • @jasspreetsingh8925
    @jasspreetsingh8925 Před měsícem

    Parmjit Singh mand

  • @sukhman_597
    @sukhman_597 Před měsícem

    Waheguru 😢❤

  • @gurmukhsuperintendent9811

    ❤️‍🩹

  • @KamianaFaridkot
    @KamianaFaridkot Před 2 měsíci

    ਮੰਡ ਸਾਹਬ ਹਹੁਤ ਸੁਲਝੇ ਹੋਏ ਇਨਸਾਨ ਹਨ। ਬਹੁਤ ਧੀਰਜ ਨਾਲ ਆਪਣੀ ਗੱਲ ਰੱਖਦੇ ਹਨ।

  • @Duggalsaab07
    @Duggalsaab07 Před 2 měsíci

    Bhaji you are a Castiest person

  • @randhirs1256
    @randhirs1256 Před 2 měsíci

    ਤੂ ਗਲਤ ਬੋਲਦਾ . ੳਹਨਾ ਦੀਆ ਲਾਸਾ ਜਿਹੜੇ ਨਿਰਦੋਸ ਲੋਕਾ ਨੂ ਮਾਰਦੇ ਸੀ. ਲੁਟਿਰੇਆ ਨੇ ਮਾਰਿਆ. ਪੈਸੈ ਲਈ

  • @Mr.Singh-ub8iw
    @Mr.Singh-ub8iw Před 2 měsíci

    Bhai saab punjab vich poora jaativaad hai pinda vich ja ke dekh

  • @palsingh7535
    @palsingh7535 Před 2 měsíci

    Tushi kina Samaj Sudarya

  • @palsingh7535
    @palsingh7535 Před 2 měsíci

    Ki Oh Bain Paunda

  • @kamaljit6992
    @kamaljit6992 Před 2 měsíci

    Hun tuhade kake kina k acha gaunde aa. Jealousy aa tuhadi.

  • @YogeshKumar-yogiwidlove
    @YogeshKumar-yogiwidlove Před 2 měsíci

    Casteism saaf najar aa rha h..

  • @Sidhu.53
    @Sidhu.53 Před 2 měsíci

    Chamkila Ostaad a chamar vi a tenu ehi gal hajam ni hundi pakh pakh li aaa tu das kina ka darmi banda va

  • @Hasnahijaruri-fg8jx
    @Hasnahijaruri-fg8jx Před 2 měsíci

    ਤੁਸੀ ਕੀ ਅਾ???? ਮੈਨੂੰ ਤਾ ਅਫਗਾਨਿਸਤਾਨ ਤੇ ਓਸ ਟਾਈਮ ਦੇ ਪੰਜਾਬ ਵਿਚ ਕੋਇ ਫਰਕ ਨੇਹੀ ਲਗਦਾ????ਗੁਰੂ ਦਾ ਨਾਮ ਲੇ ਕੇ, ਓਸ ਟਾਈਮ ਮਰੇ ਗੇਅਾ ਲੋਕਾਂ ਦੀ ਵਰ ਵਰ ਗਲ ਕਰ ਕੇ ਆਪ ਨੇ ਆਪ ਨੂ ਸੇਹੀ ਨੇਹੀ ਠਹੇ ਰਾਹ ਸਕਦੇ ਹੋ ਤੁਸੀ????ਕੇਸੇ ਤੂ ਵ ਮਰਨਾ, ਓਹ ਵੀ ਨਿਹਥੇ ਨੂ, ਗਰਵ ਵਤੀ ਬੀਬੀ ਨੂ ਤੇ ਨਾਲ ਓਸ ਦੇ ਸਜ਼ਿਅਾ ਨੂ, ਕਿਥੋ ਤਕ ਗੁਰੂ ਦਾ ਨਾਮ ਲੇ ਕੇ ਆਪ ਨੇ ਆਪ ਨੂ ਸੇਹੀ ਕਹਓ ਗੇ,

  • @tejichahal1854
    @tejichahal1854 Před 2 měsíci

    Eh lok sare kal to hi kyun reply karn lage aa. kive plan kar ke reply karde aa, How are you sure ke thode college cha popular nahi si. and ki hun galt nahi ho raha punjab nal.... ki tusi chamkile nu warning diti si? proof karo?

  • @user-iu5uz1fw1o
    @user-iu5uz1fw1o Před 2 měsíci

    Bhai tuhanu ki problm hai oh loga de dil khush karda se

  • @surdipkaur5909
    @surdipkaur5909 Před 2 měsíci

    Sidhu moose wale nu kyu mar dita

  • @AshaAsha-jx3xg
    @AshaAsha-jx3xg Před 2 měsíci

    Tusi kehnde fark ni aapnia kudia chamara de ghar viah deyo

    • @Sidhu.53
      @Sidhu.53 Před 2 měsíci

      Veer aat kiti tu gal

  • @AshaAsha-jx3xg
    @AshaAsha-jx3xg Před 2 měsíci

    Jatt 👢

  • @AshaAsha-jx3xg
    @AshaAsha-jx3xg Před 2 měsíci

    Chal sala

  • @INDIANRCB
    @INDIANRCB Před 2 měsíci

    Bilkul sahi aa tusi 100% tusi galt ho.

  • @singh46928
    @singh46928 Před 2 měsíci

    sahi keha

  • @Gurshan1313
    @Gurshan1313 Před 2 měsíci

    ਚਮਕੀਲੇ ਨੂੰ ਲੋਕ ਬਣਾਉਂਦੇ ਸੀ ਤਾਂ ਫ਼ਿਰ ਉਹਨਾਂ ਨੂੰ ਕਿਉਂ ਨਹੀਂ ਮਾਰਿਆ। ਮੂਸੇ ਵਾਲੇ ਨੂੰ ਕਿਉਂ ਮਾਰਿਆ ਬਸ ਇੱਕ ਰਸਤਾ ਹੈ ਕਿ ਮਾਰ ਦਿਉ ਸ਼ਾਇਦ ਸਰਦਾਰ ਜੀ ਰੱਬ ਨੂੰ ਇਹ ਨਾ ਮਨਜ਼ੂਰ ਹੋਵੇ ਕਿਸੇ ਦੀ ਜਾਨ ਲੈੈਣਾ।

  • @dr.gurdevsingh205
    @dr.gurdevsingh205 Před 2 měsíci

    ਬਿਲਕੁੱਲ ਸਹੀ

  • @amithans303
    @amithans303 Před 3 měsíci

    Proud of you respected mam

  • @gurpalsingh5609
    @gurpalsingh5609 Před 3 měsíci

    ਵਾਹਿਗੁਰੂ ਜੀ ਇਸ ਢਾਡੀ ਜਥੇ ਉੱਤੇ ਮੇਹਰ ਭਰਿਆ ਹਥ ਰੱਖਣ ਜੀ

  • @manjitsingh7101
    @manjitsingh7101 Před 3 měsíci

    Waheguru ji❤❤❤❤❤

  • @kuldeepsonu609
    @kuldeepsonu609 Před 4 měsíci

    Waheguru ji chadikala wich rakhann ji 🙏 🌹

  • @DarshansinghsallanSallan-ni3ip

    Pakistan v sada veer aa

  • @tajinderkaur9860
    @tajinderkaur9860 Před 5 měsíci

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @mukhwinderdhillon9294
    @mukhwinderdhillon9294 Před 5 měsíci

    ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ , ਜਿੰਦਾਬਾਦ ।

  • @HardevsinghSihra-br2yy
    @HardevsinghSihra-br2yy Před 5 měsíci

    ਪੰਜਾਬ ਦੇ,, 07,, ( ਸੱਤ) ,, ਜਿਲ੍ਹੇ ,, ਇੰਟਰਨੈੱਟ,,,, ਬੰਦ ਕਰ ਦਿੱਤਾ ਗਿਆ ਹੈ ਜੀ,, ਬਠਿੰਡਾ ,,,, ਮੁਕਤਸਰ ਸਾਹਿਬ,, ਸ਼ੰਭੂ ਬਾਰਡਰ,, ਤੋਂ ਕਿੰਨੇ ,,,, ਦੂਰ ਹਨ ਜੀ,, ਫਿਰ ਵੀ,, ਨੈਟ ਬੰਦ ਕਰ ਦਿੱਤਾ ਗਿਆ ਹੈ ਜੀ,, ਇਹ ਤਾਂ,, ਪੰਜਾਬ ਦੇ ਲੋਕਾਂ ਨੂੰ,, ਜੇਲ੍ਹ ਵਿੱਚ ਬੰਦ,, ਵਰਗਾ ,, ਇਹ ਤਾਂ ,, ਪੰਜਾਬ ਦੇ ਪਿੰਡਾਂ ਵਿੱਚ ਵੀ,, ਅਣ-ਐਲਾਨੀ ,,‌ ਐਮਰਜੈਂਸੀ ,, ਜੋ ਕਿ ਹਰਿਆਣਾ ਦੇ ਮੁੱਖ ਮੰਤਰੀ,, ਦੇ ਕਹਿਣ ਤੇ ਲਾਗੂ ਕੀਤੀ ਹੈ ਜੀ,,,, ਜਿਵੇਂ,,, ਦੋ‌ ਮੁਲਕਾਂ ਦੀ ,,੍ਹਜੰਗ ਵੇਲੇ ,,‌ ਹਾਲਤ ਹੁੰਦੀ ਹੈ ਜੀ,, ਬਿਲਕੁਲ ਇਸੇ ਤਰ੍ਹਾਂ ਦੇ ਹਲਾਤ‌ ,,੍ਹ ਪੈਦਾ ਕਰ ਦਿੱਤੇ ਗਏ ਹਨ ਜੀ,,,,,,, ਲਗਦਾ,,੍ਹ ਜੰਗ ੍ਹ ਹਿੰਦ,, ਪੰਜਾਬ ,, ,,‌ ਹੋ ਰਿਹਾ,, ਜਾਂ ,, ਹੋਣ ਵਾਲਾ‌ ਹੈ ‌ ? ?

  • @maansaab-gx8sq
    @maansaab-gx8sq Před 5 měsíci

    Very good keepitup

  • @SatnamSingh-nn1sw
    @SatnamSingh-nn1sw Před 5 měsíci

    ਸਾਰੀ ਸਿੱਖ ਕੌਮ ਮਾਣ ਕਰਦੇ ਹਾਂ ਸਿੰਘਾ ਤੇਰੇ ਉਪਰ, ।

  • @ramrana5999
    @ramrana5999 Před 5 měsíci

    Proud of you brother

  • @WeddknotIndia
    @WeddknotIndia Před 5 měsíci

    Waheguru ji bless you🙏

  • @jaskiratsingh7736
    @jaskiratsingh7736 Před 5 měsíci

    Waheguru ji ka Khalsa waheguru ji ki fateh ji

  • @sikhsingh2418
    @sikhsingh2418 Před 5 měsíci

    ਜੁਗ ਜੁਗ ਜੀਉ ਸੋਹਣਿਆ